ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)
ਜੇਕਰ ਪੋਲਿੰਗ ਮੁਲਾਜ਼ਮਾਂ ਦੀ ਡਿਊਟੀ ਦੂਸਰੇ ਹਲਕੇ ਵਿਚ ਹੈ ਤਾਂ ਫਾਰਮ 12 ਅਨੁਸਾਰ, 19 ਫਰਬਰੀ ਨੂੰ ਪੋਸਟਲ ਬੈਲਟ ਪ੍ਰਾਪਤ ਕਰੋੋ। ਘੋਸ਼ਨਾ ਭਰ ਕੇ ਅਟੈਸਟ ਕਰਵਾਓ, ਬੈਲਟ ‘ਤੇ ਸਹੀ ਦਾ ਨਿਸ਼ਾਨ ਲਗਾਓ ਬੈਲਟ ਛੋਟੇ ਲਿਫਾਫੇ ਵਿਚ ਪਾ ਕੇ ਬੰਦ ਕਰੋ ਬੈਲਟ ਵਾਲਾ ਲਿਫਾਫਾ ਅਤੇ ਘੋਸ਼ਨਾ R੦ ਦਾ ਪਤਾ ਲਿਖੇ ਲਿਫਾਫੇ ਵਿਚ ਪਾ ਕੇ ਪੋਸਟ ਕਰੋ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚ ਜਾਵੇ ।
- ਤੁਹਾਡੀ ਆਪਣੀ ਵੋਟ: ਜੇਕਰ ਡਿਊਟੀ ਆਪਣੇ ਹਲਕੇ ਵਿਚ ਹੈ ਤਾਂ
ਫਾਰਮ 12A ਭਰੋ -
EDC : 19 ਫਰਬਰੀ ਨੂੰ EDC ਪ੍ਰਾਪਤ ਕਰੋ.
EDc ਸੰਭਾਲ ਕੇ ਰੱਖੋ ਪੋਲਿੰਗ ਵਾਲੇ ਦਿਨ ਵੋਟ
ਪਾਉਣ ਲਈ ਪ੍ਰਜ਼ਾਈਡਿੰਗ ਅਫਸਰ ਨੂੰ ਦਿਓ
ਅਤੇ EVM ‘ਤੇ ਵੋਟ ਪਾਓ।
Also read;