ਸਮੂਹ ਵਿਭਾਗਾਂ ਨੂੰ ਸਰਕਾਰੀ ਇਮਾਰਤਾਂ ਦੀ 26 ਜਨ਼ਵਰੀ ਨੂੰ ਸੁਰੱਖ਼ਿਆ ਲਈ ਹਦਾਇਤਾਂ, ਪੜ੍ਹੋ ਕਾਰਨ

 ਲੁਧਿਆਣਾ 22 ਜਨਵਰੀ

ਮਿਤੀ 26.01.2022 ਨੂੰ ਕਮਿਸ਼ਨਰੇਟ ਲੁਧਿਆਣਾ ਵਿਖੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਸੁਰੱਖਿਆ ਵਿਭਾਗ, ਖੂਫੀਆ ਵਿਭਾਗ ਅਤੇ ਇੰਟੈਲੀਜੈਂਸ ਵੱਲੋਂ ਪ੍ਰਾਪਤ ਇਨਪੁਟਾਂ ਅਨੁਸਾਰ ਗਰਮ ਖਿਆਲੀ ਜੰਥੇਬੰਦੀਆਂ ਵੱਲੋਂ ਸਰਕਾਰੀ ਇਮਾਰਤਾਂ ਅਦਾਰਿਆਂ ਪਰ ਖਾਲਿਸਤਾਨੀ ਝੰਡੇ ਲਹਿਰਾਏ ਜਾ ਸਕਦੇ ਹਨ।

 ਇਹਨਾਂ ਸਾਰੀਆਂ ਇਨਪੁਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ  ਵਲੋਂ ਇਨ੍ਹਾਂ ਅਦਾਰਿਆਂ ਪਰ ਤਾਇਨਾਤ ਚੌਕੀਦਾਰਾਂ ਅਤੇ ਸੁਰੱਖਿਆ ਕ੍ਰਮਚਾਰੀਆਂ ਨੂੰ ਚੰਗੀ ਤਰ੍ਹਾਂ ਬੀਫ ਕਰਕੇ ਡਿਊਟੀ ਪ੍ਰਤੀ ਚੋਕਸ ਰਹਿਣ ਦੀ ਹਦਾਇਤ ਕੀਤੇ ਜਾਣ ਦੀ   ਹਦਾਇਤ ਕੀਤੀ ਗਈ ਹੈ।

Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 




ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 






HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ

HOW TO FILL FORM 17C : ACCOUNT OF VOTER


POLLING HELPLINE , ਸਾਮਾਨ ਜਮਾਂ ਕਰਵਾਉਣ ਲਈ , ਜ਼ਰੂਰੀ ਜਾਣਕਾਰੀ
EVM, ਨਾਲ ਦਿੱਤੇ ਜਾਣ ਵਾਲੇ ਲਿਫਾਫੇ ਅਤੇ ਸਫ਼ੈਦ ਲਿਫ਼ਾਫ਼ਾ, ਸਟੈਚੂਟਰੀ ਪੈਕਟ-1 (Green),ਨਾਨ ਸਟੈਚੂਅਰੀ ਲਿਫਾਫੇ-ਪੈਕਟ -2, ਪੈਕਟ-3, ਪੈਕਟ -4 


💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends