(D.EI.Ed.) (E.T.T) MERIT LIST : ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਮੈਰਿਟ ਲਿਸਟ ਜਾਰੀ, ਲਿੰਕ ਐਕਟਿਵ ਇਥੇ ਕਰੋ ਡਾਊਨਲੋਡ

 

D.EI.Ed.) (E.T.T) MERIT LIST : ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਮੈਰਿਟ ਲਿਸਟ 

ਚੰਡੀਗੜ੍ਹ, 6 ਅਕਤੂਬਰ 2022 ( pbjobsoftoday)

ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Elementary Education (D.EI.Ed.) (E.T.T) ਸੈਸ਼ਨ 2022-24 ਦੇ ਦਾਖਲੇ ਦੀ ਪ੍ਰਕਿਰਿਆ 9 ਸਤੰਬਰ ਤੋਂ  ਸ਼ੁਰੂ ਕਰ ਦਿੱਤੀ ਗਈ ਸੀ।


ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਸਨ ਅਤੇ ਪੰਜਾਬ ਰਾਜ ਵਿੱਚ ਸਥਿੱਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿੱਚ ਦੋ-ਸਾਲਾ D.El.Ed. ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ, ਉਹਨਾ ਤੋਂ  ਰਜਿਸਟਰੇਸ਼ਨ ਵੈਬਸਾਇਟ www.ssapunjab.org ਤੇ ਕਰਨ ਲਈ ਲਿੰਕ ਦਿੱਤਾ ਗਿਆ ਸੀ।

MERIT LIST PUNJAB D.EL.ED ETT 2022:  ਐਸਸੀਈਆਰਟੀ (SCERT) ਵੱਲੋਂ ਜਾਰੀ ਸ਼ਡਿਊਲ ਮੁਤਾਬਕ ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਅਰਜ਼ੀਆਂ 24/9/2022 ਤੱਕ ਮੰਗੀਆਂ ਸਨ। ਜਿਨ੍ਹਾਂ ਉਮੀਦਵਾਰਾਂ ਨੇ  ਈਟੀਟੀ ਦਾਖਲਿਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਨ੍ਹਾਂ ਲਈ 3 ਅਕਤੂਬਰ ਨੂੰ  SCERT ਵੱਲੋਂ ਮੈਰਿਟ ਸੂਚੀ ਜਾਰੀ ਕੀਤੀ ਜਾਣੀ ਸੀ। ਪ੍ਰੰਤੂ    SCERT ਵੱਲੋਂ  ਮੈਰਿਟ ਸੂਚੀ ਹੁਣ ਜਾਰੀ  ਕੀਤੀ ਗਈ ਹੈ ਅਤੇ ਮੈਰਿਟ ਸੂਚੀ ਡਾਊਨਲੋਡ ਕਰਨ ਲਈ ਲਿੰਕ ਐਕਟਿਵ ਹੈ । 


ਮੈਰਿਟ ਸੂਚੀ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।  


Official website for release of ETT Merit List : www.ssapunjab.org 

Link for downloading ETT merit list click here 
ETT ADMISSION COUNSELING SCHEDULE DOWNLOAD HERE Link for Joining telegram click here 

ਅਧਿਆਪਕ ਜਥੇਬੰਦੀਆਂ ਵੱਲੋਂ 6 ਨਵੰਬਰ ਦੇ ਅਨੰਦਪੁਰ ਸਾਹਿਬ ਵਿਖੇ ਪ੍ਰਦਰਸ਼ਨ ਦੀ ਤਿਆਰੀਆਂ ਮੁਕੰਮਲ

 ਅਧਿਆਪਕ ਜਥੇਬੰਦੀਆਂ ਵੱਲੋਂ 6 ਨਵੰਬਰ ਦੇ ਅਨੰਦਪੁਰ ਸਾਹਿਬ ਵਿਖੇ ਪ੍ਰਦਰਸ਼ਨ ਦੀ ਤਿਆਰੀਆਂ ਮੁਕੰਮਲ 


ਦਲਜੀਤ ਕੌਰ 


ਸੰਗਰੂਰ, 5 ਨਵੰਬਰ, 2022: ਸਿੱਖਿਆ ਮੰਤਰੀ (ਸਕੂਲਜ਼) ਵਲੋਂ ਓ.ਡੀ.ਐੱਲ. ਅਧਿਆਪਕਾਂ ਅਤੇ 180 ਈ.ਟੀ.ਟੀ. ਦੇ ਬੇਇਨਸਾਫ਼ੀ ਤੇ ਪੱਖਪਾਤ ਨਾਲ ਸਬੰਧਤ ਮਾਮਲਿਆਂ ਸਬੰਧੀ ਕੋਈ ਠੋਸ ਹੱਲ ਨਾ ਕਰਨ ਖ਼ਿਲਾਫ਼ ਪੰਜਾਬ ਦੀਆਂ ਤਿੰਨ ਪ੍ਰਮੁੱਖ ਜੱਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ 23 ਅਕਤੂਬਰ ਨੂੰ 9 ਕੈਬਨਿਟ ਮੰਤਰੀਆਂ ਦੇ ਘਰਾਂ ਮੂਹਰੇ ਅਰਥੀ ਫੂਕ ਮੁਜ਼ਾਹਰੇ ਅਤੇ ਸ਼ਿਮਲਾ ਰਿਜ਼ ਉੱਪਰ ਇਤਿਹਾਸਕ "ਪੋਲ ਖੋਲ" ਧਰਨਾ ਦੇਣ ਤੋਂ ਬਾਅਦ ਹੁਣ ਕੱਲ੍ਹ 6 ਨਵੰਬਰ ਨੂੰ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਨੰਦਪੁਰ ਸਾਹਿਬ (ਪੰਜਾਬ) ਰਿਹਾਇਸ਼ ਨੇੜੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘ ਰਾਜ, ਦਲਜੀਤ ਸਫੀਪੁਰ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਵਿੱਤ ਸਕੱਤਰ ਗੁਰਜੀਤ ਸ਼ਰਮਾ ਅਤੇ ਜ਼ਿਲ੍ਹਾ ਆਗੂਆਂ ਕਮਲ ਘੋੜੇਨਾਬ, ਦੀਨਾਨਾਥ, ਨਿਰਭੈ ਸਿੰਘ, ਸੁਖਪਾਲ ਸਫੀਪੁਰ, ਕੁਲਵੰਤ ਖਨੌਰੀ, ਰਾਜ ਸੈਣੀ, ਰਮਨ ਗੋਇਲ, ਰਵਿੰਦਰ ਦਿੜ੍ਹਬਾ, ਗੁਰਦੀਪ ਚੀਮਾ, ਸੁਖਵੀਰ ਸੁੱਖ, ਬਲਵਿੰਦਰ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਡੈਮੋਕ੍ਰੇਟਿਕ ਢੰਗ ਨਾਲ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਪਹਿਲੀਆਂ ਕਾਂਗਰਸ-ਅਕਾਲੀ-ਬੀ.ਜੇ.ਪੀ. ਸਰਕਾਰਾਂ ਵਰਗਾਂ ਹੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਸਖਤ ਰੋਸ ਹੈ। ਆਗੂਆਂ ਨੇ ਪੀਡ਼ਤ ਅਧਿਆਪਕਾਂ ਦੇ ਮਸਲਿਆਂ ਸਬੰਧੀ ਦੱਸਿਆ ਕਿ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਰੈਗੂਲਰ ਨਹੀਂ ਕੀਤਾ ਗਿਆ, ਜਦਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਅੇੈੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ 'ਤੇ ਰੈਗੂਲਰ ਭਰਤੀ ਹੋਏ 180 ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ, ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਦੋ ਸਾਲਾਂ ਦਾ ਪਰਖ ਸਮਾਂ ਸਫ਼ਲਤਾ ਨਾਲ ਪਾਰ ਕਰ ਚੁੱਕੇ ਹੋਣ ਦੇ ਬਾਵਜੂਦ ਮਈ 2021 ਵਿੱਚ ਨਿਯਮਾਂ ਤੋਂ ਉਲਟ ਨਵੇਂ ਨਿਯੁਕਤ ਪੱਤਰ ਜਾਰੀ ਕਰਕੇ ਨਵੇਂ ਸਿਰੇ ਤੋਂ ਪਰਖ ਸਮਾਂ ਅਤੇ ਤਨਖਾਹ ਲਾਗੂ ਕਰ ਦਿੱਤੇ ਗਏ ਹਨ।

PUNJAB GOVT JOBS: ਇਸ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

Applications are invited for the following posts in the Department of Social Security and Women & Child Development Punjab. Name of the Post :

Chairperson, Child Welfare Committe 

Number of Vacancies :02

Remuneration (Rs.) : Rs. 2000/- per sitting

 Name of the Post :  Member, Child Welfare Committee 

Number of Vacancies:14

Remuneration (Rs.) : Rs. 2000/- per sitting

Name of the Post: Member, Juvenile Justice Board 

Number of Vacancies: 06

Remuneration (Rs.) : Rs. 2000/- per sitting 


 Last date: 21.11.2022

IMPORTANT LINKS: 

OFFICIAL WEBSITE FOR  DEPARTMENT OF  SOCIAL SECURITY WOMAN AND CHILD DEVELOPMENT sswcd.punjab.gov.in

PROFORMA FOR APPLICATION and OFFICIAL NOTIFICATION DOWNLOAD HERE 


PAID HOLIDAY ON THE DAY OF ELECTION: ਹਰੇਕ ਮੁਲਾਜ਼ਮ ਨੂੰ ਮਿਲਦੀ ਹੈ ਚੋਣਾਂ ਵਾਲੇ ਦਿਨ ਦੀ ਤਨਖ਼ਾਹ ਸਮੇਤ ਛੁੱਟੀ

 

ਡੀ.ਟੀ.ਐੱਫ. ਦੇ ਵਫ਼ਦ ਵਲੋਂ ਪ੍ਰਾਇਮਰੀ ਸਕੂਲਾਂ ਦੀਆਂ ਮੰਗਾਂ ਸੰਬੰਧੀ ਡੀ.ਪੀ.ਆਈ.(ਪ੍ਰਾਇਮਰੀ) ਨਾਲ ਮੀਟਿੰਗ

 ਡੀ.ਟੀ.ਐੱਫ. ਦੇ ਵਫ਼ਦ ਵਲੋਂ ਪ੍ਰਾਇਮਰੀ ਸਕੂਲਾਂ ਦੀਆਂ ਮੰਗਾਂ ਸੰਬੰਧੀ ਡੀ.ਪੀ.ਆਈ.(ਪ੍ਰਾਇਮਰੀ) ਨਾਲ ਮੀਟਿੰਗ


ਡੀ.ਪੀ.ਆਈ. ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਘਟਾਈਆਂ ਅਸਾਮੀਆਂ ਬਹਾਲ ਕਰਕੇ ਨਵੀਂ ਭਰਤੀ ਜਲਦ ਕਰਨ ਦਾ ਭਰੋਸਾਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਵਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਪਟਿਆਲਾ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਪ੍ਰਾਇਮਰੀ ਅਧਿਆਪਕਾਂ, ਵਿਦਿਆਰਥੀਆਂ ਅਤੇ ਪ੍ਰਾਇਮਰੀ ਸਿੱਖਿਆ ਨਾਲ਼ ਸੰਬੰਧਿਤ ਮਸਲਿਆਂ ਉੱਤੇ ਮਾਨਯੋਗ ਡੀ. ਪੀ. ਆਈ.(ਪ੍ਰਾਇਮਰੀ) ਸ੍ਰੀਮਤੀ ਹਰਿੰਦਰ ਕੌਰ ਨਾਲ਼ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ, ਜਿਸ ਵਿੱਚ ਮੰਗ ਕੀਤੀ ਗਈ ਕਿ ਸੰਘਰਸ਼ਾਂ ਦਾ ਹਿੱਸਾ ਬਨਣ ਕਾਰਨ ਅਧਿਆਪਕਾਂ ‘ਤੇ ਦਰਜ ਪੁਲਿਸ ਕੇਸ ਅਤੇ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ, ਈ.ਟੀ.ਟੀ ਅਤੇ ਐੱਚ.ਟੀਜ਼. ਦੀਆਂ ਖਤਮ ਕੀਤੀਆਂ ਸਮੁੱਚੀ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਈ-ਪੰਜਾਬ ‘ਤੇ ਦਿਖਾਈਆਂ ਜਾਣ। ਪ੍ਰਾਇਮਰੀ ਸਕੂਲਾਂ ਦੇ ਇਸ ਮਹੱਤਵਪੂਰਨ ਮੁੱਦੇ ਉੱਤੇ ਡੀ.ਪੀ.ਆਈ. ਮੈਡਮ ਨੇ ਭਰੋਸਾ ਦਿੱਤਾ ਕਿ ਈ.ਟੀ.ਟੀ. ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਨੂੰ ਨਵੀਂ ਭਰਤੀ ਸਮੇਂ ਬਹਾਲ ਕਰਕੇ ਭਰਤੀ ਕੀਤੀ ਜਾਵੇਗੀ। ਸਿੰਗਲ ਟੀਚਰ ਸਕੂਲਾਂ ਦੀ ਵੱਡੀ ਸਮੱਸਿਆ ਦਾ ਮੁੱਦਾ ਯੂਨੀਅਨ ਵਲੋਂ ਚੁੱਕਣ ਉੱਤੇ ਉਨ੍ਹਾਂ ਨੇ ਕਿਹਾ ਕਿ ਨਵੀਂ ਭਰਤੀ ਸਮੇਂ ਸਾਰੇ 3265 ਸਿੰਗਲ ਟੀਚਰ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਹੋ ਜਾਵੇਗੀ ਅਤੇ ਨਾਲ਼ ਹੀ ਪ੍ਰਾਇਮਰੀ ਸਕੂਲਾਂ ਵਿੱਚ 2000 ਖੇਡ ਅਧਿਆਪਕ ਆਉਣਗੇ ਅਤੇ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤਾਂ ਦੇ ਵਿਦਿਆਰਥੀਆਂ ਦੀ ਸੰਭਾਲ ਲਈ ਹਰੇਕ ਸਕੂਲ ਵਿੱਚ 1-1 ਕੇਅਰ-ਟੇਕਰ ਵੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 2364 ਅਸਾਮੀਆਂ ਸੰਬੰਧੀ ਕੋਰਟ ਵਿੱਚ ਹਲਫਨਾਮਾ ਦੇ ਦਿੱਤਾ ਗਿਆ ਹੈ ਅਤੇ 6635 ਅਸਾਮੀਆਂ ਵਿੱਚੋਂ ਮੈਰਿਟ ਅੱਗੇ ਵਧਾਉਂਦਿਆਂ 765 ਅਸਾਮੀਆਂ ਨੂੰ ਨਿਯੁਕਤੀ ਪੱਤਰ ਜਲਦ ਦਿੱਤੇ ਜਾਣਗੇ ਅਤੇ ਨਾਲ਼ ਹੀ 8730 ਅਧਿਆਪਕ ਪੱਕੇ ਵੀ ਕੀਤੇ ਜਾ ਰਹੇ ਹਨ। ਯੂਨੀਅਨ ਵਲੋਂ ਸਰਵਿਸ ਬ੍ਰੇਕ ਦੀ ਸ਼ਰਤ ਹਟਾਉਣ ਦੀ ਪੁਰਜ਼ੋਰ ਮੰਗ ਕਰਦਿਆਂ ਸਭ ਨੂੰ ਪੱਕੇ ਕਰਨ ਲਈ ਕਿਹਾ। ਯੂਨੀਅਨ ਨੇ ਇੱਕ ਹੀ ਭਰਤੀ ਇਸ਼ਤਿਹਾਰ ਲਈ (180 ਈ.ਟੀ.ਟੀ. ਟੈਟ ਪਾਸ ਆਦਿ) ਲਈ ਵੱਖਰੇ-2 ਤਨਖਾਹ ਸਕੇਲ ਨਾ ਲਾਗੂ ਕਰਨ ਦੀ ਮੰਗ ਵੀ ਕੀਤੀ ਜਿਸਤੇ ਡੀ.ਪੀ.ਆਈ. ਮੈਡਮ ਵੱਲੋਂ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ-2018 ਤਹਿਤ ਨਵ ਨਿਯੁਕਤਾਂ ਅਤੇ ਪ੍ਰੋਮੋਟਡ ਅਧਿਆਪਕਾਂ ‘ਤੇ ਲਗਾਈ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਮੁਹਾਰਤਾ ਟੈਸਟ ਪਾਸ ਕਰਨ ਦੀ ਸ਼ਰਤ ਵਾਪਿਸ ਲੈਣ ਦੇ ਮੁੱਦੇ ਉੱਤੇ ਉਨ੍ਹਾਂ ਵਫ਼ਦ ਨੂੰ ਦੱਸਿਆ ਕਿ ਇਸ ਮਸਲੇ ਦੀ ਫ਼ਾਈਲ ਵਿਸ਼ੇਸ਼ ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਫ਼ੈਸਲੇ ਲਈ ਪੈਂਡਿੰਗ ਹੈ ਅਤੇ ਨਾਲ਼ ਹੀ ਉਨ੍ਹਾਂ ਕਿਹਾ ਕਿ ਵਿਭਾਗ ‘ਚੋਂ ਸਿੱਧੀ ਭਰਤੀ ਰਾਹੀਂ ਚੁਣੇ ਐੱਚ.ਟੀ., ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦਾ ਪਰਖ ਸਮਾਂ 1 ਸਾਲ ਕਰਨ ਲਈ ਵੀ ਉਹ ਸਰਕਾਰ ਨੂੰ ਲਿਖਣਗੇ। ਈ.ਟੀ.ਟੀ. ਤੋਂ ਮਾਸਟਰ ਕਾਡਰ ਤਰੱਕੀਆਂ ਬਾਰੇ ਉਨ੍ਹਾਂ ਦੱਸਿਆ ਕਿ ਹੈੱਡ-ਟੀਚਰ ਤੋਂ ਮਾਸਟਰ ਕੇਡਰ 4% ਅਤੇ ਸੈਂਟਰ ਹੈੱਡ ਟੀਚਰ ਤੋਂ ਮਾਸਟਰ ਕੇਡਰ 1% ਤਰੱਕੀ ਕੋਟਾ ਹੋਵੇਗਾ। ਤਰੱਕੀਆਂ ਦਾ ਕੰਮ ਸੈਕੰਡਰੀ ਵਿਭਾਗ ਕੋਲ ਪੈਂਡਿੰਗ ਹੈ ਉਨ੍ਹਾਂ ਜਲਦ ਤਰੱਕੀਆਂ ਹੋਣ ਦੀ ਉਮੀਦ ਜਤਾਈ ਅਤੇ ਸਾਰੇ ਜਿਲ੍ਹਿਆਂ ਵਿੱਚ ਈ.ਟੀ.ਟੀ. ਤੋਂ ਐੱਚ.ਟੀ. ਤੇ ਐੱਚ.ਟੀ. ਤੋਂ ਸੀ.ਐੱਚ.ਟੀ. ਦੀਆਂ ਪੈਡਿੰਗ ਤਰੱਕੀਆਂ ਲਈ ਸਾਰੇ ਜ਼ਿਲ੍ਹਿਆਂ ਨੂੰ ਜਲਦ ਕਰਨ ਲਈ ਕਹਿਣ ਦਾ ਵੀ ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ। ਯੂਨੀਅਨ ਦੀ ਮੰਗ 'ਤੇ ਉਨ੍ਹਾਂ ਬਦਲੀਆਂ ਦੌਰਾਨ ਸੁਸਾਇਟੀਆਂ ਅਤੇ ਜਿਲ੍ਹਾ-ਪ੍ਰੀਸ਼ਦ ਅਧੀਨ ਸਰਵਿਸ ਨੂੰ ਵੀ ਠਹਿਰ ਸਮੇਂ 'ਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ। ਐੱਸ.ਐੱਸ.ਏ./ਰਮਸਾ ਅਧੀਨ ਭਰਤੀ ਹੋਏ 8886 ਅਧਿਆਪਕਾਂ ਲਈ ਆਨਲਾਈਨ ਕਲਿੱਕ ਕਰਨ ਦੀ ਥਾਂ ਰੈਗੂਲਰ ਦੀ ਮਿਤੀ ਅਨੁਸਾਰ ਸੀਨੀਆਰਤਾ ਤੈਅ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਦੀ ਸ਼ਰਤ ਹਟਾਉਣ, ਬੱਚਾ ਸੰਭਾਲ/ਵਿਦੇਸ਼/ਮੈਡੀਕਲ ਛੁੱਟੀ ਦੀ ਪ੍ਰਵਾਨਗੀ ਦੇ ਅਧਿਕਾਰ ਡੀ.ਡੀ.ਓ. ਪੱਧਰ ‘ਤੇ ਦਿੱਤੇ ਜਾਣ ਅਤੇ ਅਚਨਚੇਤੀ ਛੁੱਟੀ ਨੂੰ ਈ-ਪੰਜਾਬ ਜਾਂ ਆਈ.ਆਰ.ਐੱਮ.ਐੱਸ. ਪੋਰਟਲ ਉੱਤੋਂ ਅਪਲਾਈ ਕਰਨ ਤੋਂ ਪੂਰਨ ਛੋਟ ਦੇਣ, ਅਧਿਆਪਕਾਂ ਨੂੰ ਗਰਮੀ ਤੇ ਸਰਦੀ ਦੀਆਂ ਛੁੱਟੀਆਂ ਤੋਂ ਇਲਾਵਾ ਵਿਦੇਸ਼ ਛੁੱਟੀ ਦੀ ਪ੍ਰਵਾਨਗੀ ਨਾ ਦੇਣ ਦਾ ਫੈਸਲਾ ਰੱਦ ਕਰਨ, ਅਧਿਆਪਕਾਂ/ਨਾਨ ਟੀਚਿੰਗ ਨੂੰ ਰੈਗੂਲਰ ਪੜ੍ਹਾਈ ਲਈ ਛੁੱਟੀ ਦੀ ਪ੍ਰਵਾਨਗੀ ਦੇਣ, ਪੁਰਸ਼ ਕਰਮਚਾਰੀਆਂ ਨੂੰ ਅਚਨਚੇਤ ਛੁੱਟੀਆਂ 10 ਤੋਂ ਵਧਾ ਕੇ 15/20 ਕਰਨ ਲਈ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ, ਜਿਲ੍ਹਾ ਪ੍ਰੀਸ਼ਦਾਂ ਤੋਂ 2014 ਵਿੱਚ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕਾਂ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਮਿਤੀ 2006 ਤੋਂ ਹੁਣ ਤੱਕ ਦੇ ਰਹਿੰਦੇ ਸੀ.ਪੀ.ਐੱਫ. , ਹੋਰ ਬਕਾਏ ਅਤੇ ਏਰੀਅਰ ਤੁਰੰਤ ਜਾਰੀ ਕਰਨ, ਪਦਉੱਨਤੀ ਦੀ ਥਾਂ ਰਿਵਰਸ਼ਨ ਲੈਣ ਵਾਲੇ ਅਧਿਆਪਕ ਨੂੰ ਪਿਛਲੇ ਕਾਡਰ ਅਨੁਸਾਰ ਏ.ਸੀ.ਪੀ. (4-9-14 ਸਾਲਾਂ) ਦਿੱਤਾ ਜਾਣ ਜਿਹੀਆਂ ਮੰਗਾਂ ਨੂੰ ਵੀ ਡੀ.ਪੀ.ਆਈ. ਮੈਡਮ ਵਲੋਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਬੇਅੰਤ ਸਿੰਘ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ, ਸੂਬਾ ਕਮੇਟੀ ਮੈਂਬਰ ਜੋਸ਼ਲੀ ਤਿਵਾੜੀ, ਤੇਜਵੰਤ ਸਿੰਘ, ਗਿਆਨ ਸਿੰਘ ਰੋਪੜ, ਕਰਮਜੀਤ ਸਿੰਘ, ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ ਦਸੂਹਾ , ਵਰਿੰਦਰ ਕੁਮਾਰ ਆਦਿ ਆਗੂ ਵੀ ਵਫਦ ਵਿੱਚ ਸ਼ਾਮਿਲ ਸਨ।


D.P.ED MERIT LIST 2022-24: ਡੀਪੀਈਐਡ ਕੋਰਸ ਸੈਸ਼ਨ 2022-24 ਲਈ ਮੈਰਿਟ ਸੂਚੀ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ, ਕਰੋ ਡਾਊਨਲੋਡ

 

DOWNLOAD D.P.ED MERIT LIST HERE

7 ਨਵੰਬਰ ਨੂੰ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਤੌਰ'ਤੇ ਮਨਾਉਣ ਦਾ ਫੈਸਲਾ

 *7 ਨਵੰਬਰ ਨੂੰ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਤੌਰ'ਤੇ ਮਨਾਉਣ ਦਾ ਫੈਸਲਾ*

ਨਵਾਂ ਸ਼ਹਿਰ 5 ਨਵੰਬਰ (jobsoftoday)  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼. ਭ. ਸ. ਨਗਰ ਦੀ ਮੀਟਿੰਗ ਹਰਪਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ 2 ਨਵੰਬਰ ਨੂੰ ਹੋਈ। ਜਿਸ ਵਿੱਚ 7 ਨਵੰਬਰ ਨੂੰ ਯੁਗ ਪਲਟਾਊ ਅਕਤੂਬਰ ਇਨਕਲਾਬ ਦੀ 105ਵੀਂ ਵਰ੍ਹੇਗੰਢ ਸਾਂਝੇ ਰੂਪ ਵਿੱਚ ਸੀ ਪੀ ਆਈ ਦਫਤਰ ਬੰਗਾ ਰੋਡ, ਨਵਾਂ ਸ਼ਹਿਰ ਵਿਖੇ 11 ਤੋਂ 01 ਵਜੇ ਤੱਕ ਮਨਾਉਣ ਦਾ ਫੈਸਲਾ ਕੀਤਾ ਗਿਆ।        ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ, ਸੰਘੀ ਢਾਂਚੇ ਦੀ ਰਾਖੀ ਲਈ ਰਾਜਾਂ ਨੂੰ ਵੱਧ ਅਧਿਕਾਰ, ਮਹਿੰਗਾਈ, ਬੇਰੁਜ਼ਗਾਰੀ ਜਿਹੇ ਲੋਕ ਮਸਲਿਆਂ ਦੇ ਹੱਲ ਲਈ ਅਗਲੇ ਸੰਘਰਸ਼ਾਂ ਦੀ ਲਾਮਬੰਦੀ ਲਈ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਸੂਬਾਈ ਕਨਵੈਨਸ਼ਨ ਲਈ 50 ਸਾਥੀਆਂ ਦੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਪਾਰਟੀ ਦੇ ਬੁਲਾਰੇ ਸੰਗਰਾਮੀ ਲਹਿਰ ਦੇ ਪਾਠਕਾਂ ਦੀ ਗਿਣਤੀ ਵਧਾਉਣ ਲਈ 19 ਤੋਂ 23 ਨਵੰਬਰ ਤੱਕ ਵਿਸ਼ੇਸ਼ ਮੁਹਿੰਮ ਰਾਹੀਂ ਨਵੇਂ ਪਰਚੇ ਲਗਵਾਉਣ ਦਾ ਫੈਸਲਾ ਕੀਤਾ ਗਿਆ।

     ਮੀਟਿੰਗ ਵਿੱਚ ਸਤਨਾਮ ਸਿੰਘ ਗੁਲਾਟੀ, ਸੁਰਿੰਦਰ ਭੱਟੀ, ਰਾਮ ਪਾਲ, ਸੋਮ ਲਾਲ, ਸੋਹਣ ਸਿੰਘ, ਕਰਨੈਲ ਸਿੰਘ, ਸਰਪੰਚ ਸੋਢੀ ਰਾਮ ਆਦਿ ਹਾਜ਼ਰ ਸਨ।

HPTET NOTIFICATION DECEMBER 2022: टैट परीक्षा का शैडयूल जारी, आज से करें आवेदन

 

SCHOOL VISIT : RESPECT TO TEACHER

 

LETTER REGARDING LEAVES DURING NOVEMBER - DECEMBER

 

FIRST VOTER OF INDIA DIES: ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਹੁਣ ਇਸ ਦੁਨੀਆ 'ਚ ਨਹੀਂ ਰਹੇ

 FIRST VOTER OF INDIA DIES: ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਹੁਣ ਇਸ ਦੁਨੀਆ 'ਚ ਨਹੀਂ ਰਹੇ

ਸ਼ਿਮਲਾ,5 ਨਵੰਬਰ 


ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਹੁਣ ਇਸ ਦੁਨੀਆ 'ਚ ਨਹੀਂ ਰਹੇ।  ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿਨੌਰ ਦੇ ਰਹਿਣ ਵਾਲੇ ਸ਼ਿਆਮ ਸਰਨ ਨੇਗੀ ਨੇ ਅੱਜ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ। ਅੱਜ ਸਵੇਰੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।ਫੋਟੋ: ਦੈਨਿਕ ਭਾਸਕਰ

 

ਬਜ਼ੁਰਗ ਸ਼ਿਆਮ ਸ਼ਰਨ ਨੇਗੀ ਦੀ ਉਮਰ 106 ਸਾਲ ਸੀ।

ਭਾਰਤ ਦੇ ਪਹਿਲੇ ਵੋਟਰ: 

 ਆਜ਼ਾਦ ਹੋਣ  ਤੋਂ ਬਾਅਦ ਜਦੋਂ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਤਾਂ ਇਨ੍ਹਾਂ ਚੋਣਾਂ ਵਿੱਚ ਸ਼ਿਆਮ ਸ਼ਰਨ ਨੇਗੀ ਨੇ ਇਸ ਵਿੱਚ ਪਹਿਲੀ ਵੋਟ ਪਾਈ ਸੀ।

ਪੰਜਾਬ ਬੰਦ: ਅੱਜ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ

ਅਮ੍ਰਿਤਸਰ 5 ਨਵੰਬਰ 

ਪੰਜਾਬ ਦੇ ਅੰਮ੍ਰਿਤਸਰ 'ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਪਰਿਵਾਰਾਂ ਨੇ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਗੌਰਤਲਬ ਹੈ ਪਿਛਲੇ ਕਲ੍ਹ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ  ਕਰ ਦਿੱਤਾ ਗਿਆ ਸੀ।
PSEB COMPARTMENT RESULT: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਸਤੰਬਰ 2022 ਦੀ ਅਨੁਪੂਰਕ ਪਰੀਖਿਆ, ਦਾ ਨਤੀਜਾ ਘੋਸ਼ਿਤ , ਇਥੇ ਕਰੋ ਚੈੱਕ

PSEB COMPARTMENT RESULT: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਸਤੰਬਰ 2022 ਦੀ ਅਨੁਪੂਰਕ ਪਰੀਖਿਆ,  ਦਾ ਨਤੀਜਾ ਘੋਸ਼ਿਤ , ਇਥੇ ਕਰੋ ਚੈੱਕ 

ਮੋਹਾਲੀ 4 ਨਵੰਬਰ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਸਤੰਬਰ 2022 ਦੀ ਅਨੁਪੂਰਕ ਪਰੀਖਿਆ, ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। 

ਇਹ ਨਤੀਜਾ ਆਰਜ਼ੀ ਤੌਰ 'ਤੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ 'ਤੇ ਉਪਲਬਧ ਹੈ।  ਪ੍ਰੀਖਿਆ 'ਚ ਅਪੀਅਰ ਹੋਏ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ 'ਤੇ ਅਪਲੋਡ ਕੀਤੇ ਜਾਣਗੇ।


ਸਰਟੀਫਿਕੇਟ ਦੀ ਹਾਰਡ ਕਾਪੀ 15 ਦਿਨਾਂ ਵਿੱਚ 

ਜਿਨ੍ਹਾਂ ਪੀਖਿਆਰਥੀਆਂ ਵੱਲੋਂ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਅਪਲਾਈ ਕੀਤਾ ਗਿਆ ਹੈ, ਉਨ੍ਹਾਂ ਦੇ ਸਰਟੀਫਿਕੇਟ 15 ਦਿਨਾਂ 'ਚ ਭੇਜੇ ਜਾਣਗੇ।


 ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਦੀ ਜਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਇਟ www.pseb.ac.in ਤੇ ਦੇਖੀ ਜਾ ਸਕਦੀ ਹੈ।

LINK FOR DOWNLOADING RESULT 

ਨਤੀਜਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 

OUTSOURCE JOBS IN PUNJAB: ਸਰਕਾਰ ਨੇ ਆਊਟ ਸੋਰਸ਼ ਭਰਤੀ ਕੀਤੀ ਸ਼ੁਰੂ, ਇਸ ਵਿਭਾਗ ਵਿੱਚ ਭਰੀਆਂ ਜਾਣਗੀਆਂ 134 ਅਸਾਮੀਆਂ

 

OUTSOURCE JOBS IN PUNJAB: ਸਰਕਾਰ ਨੇ ਆਊਟ ਸੋਰਸ਼ ਭਰਤੀ ਕੀਤੀ ਸ਼ੁਰੂ, ਇਸ ਵਿਭਾਗ ਵਿੱਚ ਭਰੀਆਂ ਜਾਣਗੀਆਂ 134 ਅਸਾਮੀਆਂ 


ਪੰਜਾਬ ਪਸ਼ੂਧੰਨ ਵਿਕਾਸ ਬੋਰਡ ਦ ਡਾਇਰੈਕਟੋਰੇਟ, ਪਸ਼ੂ ਪਾਲਣ ਵਿਭਾਗ, ਪੰਜਾਬ, ਲਾਈਵਸਟਾਕ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ 160062 ਵੱਲੋਂ  ਕੁੱਲ 134 ਕਾਮਿਆਂ (ਸਕਿਲਡ ਅਨ ਸਕਿਲਡ) ਦੀ ਆਊਟ ਸੌਰਸ 'ਤੇ ਰੱਖਣ ਸਬੰਧੀ ਆਨਲਾਈਨ ਈ-ਟੈਂਡਰ ਦੀ ਮੰਗ ਕੀਤੀ ਗਈ ਹੈ।

DENGUE AND MALERIYA ALERT: ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਸਮੂਹ ਸਕੂਲਾਂ ਨੂੰ ਹਦਾਇਤਾਂ

 

HOLIDAY ALERT: 5 ਨਵੰਬਰ ਨੂੰ ਹੋਇਆ ਛੂੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ

 


D.P.ED AND D.EL.ED MERIT LIST DOWNLOAD HERE

 MERIT LIST D.EL.ED ETT 2022: ਐਸਸੀਈਆਰਟੀ (SCERT) ਵੱਲੋਂ ਜਾਰੀ ਸ਼ਡਿਊਲ ਮੁਤਾਬਕ ਈਟੀਟੀ ਕੋਰਸ ਵਿੱਚ ਦਾਖਲਿਆਂ ਲਈ ਅਰਜ਼ੀਆਂ 24/9/2022 ਤੱਕ ਮੰਗੀਆਂ ਸਨ। ਜਿਨ੍ਹਾਂ ਉਮੀਦਵਾਰਾਂ ਨੇ ਈਟੀਟੀ ਦਾਖਲਿਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਹਨਾਂ ਲਈ SCERT ਵੱਲੋਂ   ਮੈਰਿਟ ਸੂਚੀ ਹੁਣ ਜਾਰੀ ਕੀਤੀ ਗਈ ਹੈ । 

ਇਹ ਮੈਰਿਟ ਸੂਚੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ, ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 

CLICK HERE TO DOWNLOAD MERIT LIST ETT ADMISSION 2022-24: ਕਾਉਂਸਲਿੰਗ ਸ਼ਡਿਊਲ ਜਾਰੀ

 

MASTER CADRE SCRUTINY: ਮਾਸਟਰ ਕੇਡਰ ਭਰਤੀ, ਦਸਤਾਵੇਜ਼ਾਂ ਦੀ ਸਕਰੂਟਨੀ ਲਈ 84 ਅਧਿਆਪਕਾਂ ਦੀਆਂ ਲੱਗੀਆਂ ਡਿਉਟੀਆਂ

 

FIR ਦਰਜ ਹੋਣ ਤੇ ਨੌਕਰੀ ਤੋਂ ਅਯੋਗ ਕਰ ਦੇਣ ਤੇ ਹਾਈ ਕੋਰਟ ਵੱਡਾ ਫੈਸਲਾ

 ਚੰਡੀਗੜ੍ਹ 4 ਨਵੰਬਰ 

ਕਿਸੇ ਉਮੀਦਵਾਰ  ਤੇ  FIR ਦਰਜ ਹੋਣ ਤੇ ਉਸਨੂੰ  ਸਰਕਾਰੀ ਨੌਕਰੀ ਲਈ ਭਰਤੀ ਪ੍ਰਕ੍ਰਿਆ ਵਿਚ ਹਿਸਾ ਲੈਣ ਅਤੇ ਸਰਕਾਰੀ ਨੌਕਰੀ ਤੋਂ ਅਯੋਗ ਕਰ ਦੇਣ ਸਬੰਧੀ ਪੰਜਾਬ ਅਤੇ ਹਰਿਆਣਾ  ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ.  

ਇਕ ਕੇਸ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਉਮੀਦਵਾਰ ਵਿਰੁੱਧ ਅਪਰਾਧਿਕ ਕੇਸ ਦਰਜ ਕਰਨਾ ਕਦੇ ਵੀ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਅਤੇ ਜਨਤਕ ਨਿਯੁਕਤੀ ਪ੍ਰਾਪਤ ਕਰਨ ਦੇ ਅਧਿਕਾਰ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਹੋ ਸਕਦਾ। ਮਾਨਯੋਗ ਜਸਟਿਸ ਰਾਜਬੀਰ ਸਹਿਰਾਵਤ ਵਲੋਂ ਇਕ ਉਮੀਦਵਾਰ ਵਲੋਂ ਜਾਰੀ ਪਟੀਸ਼ਨ ਤੇ ਇਹ ਫੈਸਲਾ ਸੁਣਾਇਆ  ਗਿਆ।  ਸੀਨੀਅਰ ਐਡਵੋਕੇਟ ਬੀਰੇਂਦਰ ਸਿੰਘ ਰਾਣਾ ਰਾਹੀਂ ਇੱਕ ਉਮੀਦਵਾਰ ਦੁਆਰਾ  ਇਹ ਪਟੀਸ਼ਨ ਪਾਈ ਗਈ ਸੀ  , ਜਿਸ ਤਹਿਤ ਉਮੀਦਵਾਰ ਨੂੰ ਪ੍ਰੋਬੇਸ਼ਨਰੀ ਅਫ਼ਸਰ ਵਜੋਂ ਨਿਯੁਕਤ ਕਰਨ ਦੇ ਹੁਕਮਾਂ ਨੂੰ ਬੈਂਕ ਵੱਲੋਂ ਇਸ ਕਾਰਨ ਰੱਦ  ਕਰ ਦਿੱਤਾ ਗਿਆ ਸੀ ਕਿਉਂਕਿ ਉਸ ਉਮੀਦਵਾਰ ਵਿਰੁੱਧ ਐਫਆਈਆਰ ਦਰਜ ਸੀ।


ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ, ਜਸਟਿਸ ਸਹਿਰਾਵਤ ਨੇ ਜ਼ੋਰ ਦੇ ਕੇ ਕਿਹਾ,  "Reading anything adverse to a person only for the registration of an FIR is nothing but a systemic bias based upon negativism arising out of frustration due to the fact that criminal cases remain pending for years together and the courts are not in a position to take the trial to a logical end within reasonable time. Hence, a convenient method has been devised to deny benefits to the citizen by putting the factum of registration of the FIR against him in the forefront."  

ਜਸਟਿਸ ਸਹਿਰਾਵਤ ਨੇ ਅੱਗੇ ਕਿਹਾ ਕਿ ਜਦੋਂ ਪਟੀਸ਼ਨਰ ਨੇ ਅਹੁਦੇ (ਨੌਕਰੀ)  ਲਈ ਅਰਜ਼ੀ ਦਿੱਤੀ ਸੀ ਅਤੇ ਭਰਤੀ  ਪ੍ਰਕਿਰਿਆ ਵਿਚ ਹਿੱਸਾ ਲਿਆ ਸੀ ਤਾਂ ਉਸ ਵਿਰੁੱਧ ਕੋਈ ਐਫਆਈਆਰ ਜਾਂ ਅਪਰਾਧਿਕ ਮਾਮਲਾ ਦਰਜ ਜਾਂ ਲੰਬਿਤ ਨਹੀਂ ਸੀ। ਚੋਣ ਪ੍ਰਕਿਰਿਆ ਦੌਰਾਨ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਦੀ ਰਜਿਸਟ੍ਰੇਸ਼ਨ ਦੀ ਵੀ ਪਟੀਸ਼ਨਰ ਦੁਆਰਾ ਜਵਾਬਦਾਤਾਵਾਂ ਨੂੰ ਪਹਿਲੇ ਉਪਲਬਧ ਮੌਕੇ 'ਤੇ ਕੀਤਾ ਗਿਆ ਸੀ।


SSWCD RECRUITMENT 2022: ਜ਼ਿਲ੍ਹਾ ਵਾਇਜ਼ ਚਾਈਲਡ ਕੇਅਰ ਇੰਸਟੀਚਿਊਟ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ

 

ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਮੰਗੀ ਇਹ ਸੂਚਨਾ ‌

 

Rashtriya Avishkar Abhiyan (RAA) organized at Ludhiana, winner got prizes

 Ludhiana, 3 November 

With an objective to provide a platform to students where they can implement various scientific methods/theories through various models and projects, the State Level Science Fair cum Exhibition under Rashtriya Avishkar Abhiyan (RAA) was organized today at Residential school for Meritorious students Ludhiana. The first position holders (under category 6th - 8th and 9th-10th) of all 23 districts participated in this state level exhibition. The event was inaugurated by the auspicious hands of Mrs. Vishavkirat Kahlon , Principal Residential school for Meritorious students . Mr. Sushil Bhardwaj ( State Project Coordinator- SCERT ) presided over the function and prompt the participants about importants of young generation in the field of science and technology .Mr. Jatinder Vaku ( Principal Navodhya vidyalaya ),  Dr. Sukhchain Kaur Bassi w/o MLA Ludhiana west Mr. Goggi , Dr Charanjit Singh ( Dupty DEO Ludhiana )also graced the occasion. The students show cased their science projects and models with great zeal and enthusiasm on the themes-Agriculture and Food Security, Energy Resources and conservation, Health, Environmental issues and concerns, Science and Everyday Life, Disaster Management , Science Games and Toys. The Panel of Judges for 9th-10th are Mr. Davinder Pabbi ( DM Kapurthala ) Mr. Abhinav Joshi ( Science master) Mr. Gurinder Singh ( BM science) . For 6th-8th category judges are Mr. Harjit Kumar Bawa (DM Jalandhar ) 

Mr . Sukhwinder Singh ( DM Hoshiarpur ) , Mr .Varinder kumar ( BM Samrala) . Under 6th-8th category,Ritu from Gssss Wajidpur Kattian wali , District- Fazilka Under the theme Disaster management bagged the first Position. Arshdeep kaur Dhillon from and Saheed Sipahi Gurbinder singh GHS Tolawal ,Distt- Sangrur and Jaskamal Singh from GMS Pandori Bawa Das Distt - Hoshiarpur under the theme Health environmental issues and concerns secured the second and third position respectively. Under 9th-10th category Arshpreet singh Saini from Mata Gujri Gssss Distt - Fategarh sahib under theme science in everyday life the first position, Sukhchain singh from Gssss Jhoomba distt - Bathinda got the second position and Samiksha Sharma from Gssss Civil Lines Patiala secured third position under the same theme . The Chief guest felicitated the winners with trophies and certificates At the end, Principal Mrs . Vishavkirat Kahlon thanked the guests for sparing their valuable time to grace the occasion with their presence. She also congratulated all the winnners and wished them good luck for future.

Whole program was successfuly organised by Mr . Jasvir Singh Sekhon ( DM SCIENCE Ludhiana ) and whole PPPP team Ludhiana.


DPE AND MUSIC MASTER CADRE FINAL ANSWER KEY: ਸਿੱਖਿਆ ਭਰਤੀ ਬੋਰਡ ਵੱਲੋਂ ਡੀਪੀਈ ਅਤੇ ਮਿਉਜ਼ਿਕ ਮਾਸਟਰ ਕੇਡਰ ਭਰਤੀ ਲਈ ਫਾਈਨਲ ਆਂਸਰ ਕੀਅ ਜਾਰੀ

CLICK HERE TO DOWNLOAD ANSWER KEY HERE

MUTUAL TRANSFER UPPER PRIMARY: LINK ACTIVE

MUTUAL TRANSFER LINK OPENED: ਮਿਊਚਲ ਬਦਲੀਆਂ ਲਈ ਲਿੰਕ ਐਕਟਿਵ, ਕਰੋ ਅਪਲਾਈ

GUJARAT VIDHAN SABHA ELECTION 2022: ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

 ਚੋਣ ਕਮਿਸ਼ਨ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਗੁਜਰਾਤ ਵਿਧਾਨ ਸਭਾ ਚੋਣਾਂ 2 ਪੜਾਵਾਂ ਵਿੱਚ ਹੋਣਗੀਆਂ। 182 ਸੀਟਾਂ ਲਈ ਹੋ ਰਹੀ ਇਸ ਚੋਣ ਵਿੱਚ 1 ਦਸੰਬਰ ਨੂੰ 89 ਸੀਟਾਂ ਅਤੇ 5 ਦਸੰਬਰ ਨੂੰ 93 ਸੀਟਾਂ 'ਤੇ ਵੋਟਿੰਗ ਹੋਵੇਗੀ। ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਾਲ ਹੀ 8 ਦਸੰਬਰ ਨੂੰ ਨਤੀਜੇ ਆਉਣਗੇ।ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਡੀਪੀਆਈ ਨਾਲ ਮੀਟਿੰਗ ਇਸ ਦਿਨ

 

GOOD NEWS: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ ( PGI) ਵਿੱਚ ਪੰਜਾਬ ਦੇ ਸਕੂਲਾਂ ਨੇ ਦਿੱਲੀ ਨੂੰ ਪਛਾੜਿਆ

 Good NEWS : ਪੰਜਾਬ  ਦੇ ਸਕੂਲਾਂ ਨੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ-2020-21 ਦੀ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਰਿਪੋਰਟ ਵਿੱਚ ਦੂਜੇ ਪੱਧਰ ਨੂੰ ਬਰਕਰਾਰ ਰੱਖਿਆ

ਸਿੱਖਿਆ ਮੰਤਰਾਲੇ ਨੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕਾਰਗੁਜ਼ਾਰੀ ਗਰੇਡਿੰਗ ਸੂਚਕਾਂਕ 'ਤੇ ਰਿਪੋਰਟ ਜਾਰੀ ਕੀਤੀ, ਪੰਜਾਬ ਪੀਜੀਆਈ ਵਿੱਚ ਦਿੱਲੀ ਤੋਂ ਅੱਗੇ ਹੈ।


ਨਵੀਂ ਦਿੱਲੀ, 3 ਨਵੰਬਰ, 2022 :  ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਅੱਜ 2020-21 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪ੍ਰਦਰਸ਼ਨ ਗਰੇਡਿੰਗ ਸੂਚਕਾਂਕ (ਪੀਜੀਆਈ) ਜਾਰੀ ਕੀਤਾ ।

ਨਿਊਜ਼ ਏਜੰਸੀ ਏਐਨਆਈ ਅਨੁਸਾਰ 

"ਪੰਜਾਬ ਨੇ ਲਗਾਤਾਰ ਦੂਜੇ ਸਾਲ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ ਲੈਵਲ 2 ਸਥਾਨ ਬਰਕਰਾਰ ਰੱਖਿਆ ਹੈ।

"ਭਾਰਤੀ ਸਿੱਖਿਆ ਪ੍ਰਣਾਲੀ ਲਗਭਗ 14.9 ਲੱਖ ਸਕੂਲਾਂ, 95 ਲੱਖ ਅਧਿਆਪਕਾਂ, ਅਤੇ ਵੱਖ-ਵੱਖ ਸਮਾਜਿਕ-ਆਰਥਿਕ ਪਿਛੋਕੜ ਵਾਲੇ ਲਗਭਗ 26.5 ਕਰੋੜ ਵਿਦਿਆਰਥੀਆਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟਰੇਸ਼ਨ ਵਿੱਚ ਹੋਇਆਂ ਗਲਤੀਆਂ ਨੂੰ ਸੋਧ ਕਰਨ ਸਬੰਧੀ ਅਹਿਮ ਸੂਚਨਾ


ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2022-23 ਲਈ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਵਿੱਚ ਆਨ-ਲਾਈਨ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਦੇ ਸਮੇਂ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ/ਫੋਟੇ ਸਾਈਨ/ ਸਟਰੀਮ ਵਿੱਚ ਜੋ ਗਲਤੀਆਂ ਹੋ ਗਈਆਂ ਸਨ,ਉਹਨਾਂ ਗਲਤੀਆਂ ਦੀਆਂ ਸੋਧਾਂ ਕਰਵਾਉਣ ਲਈ ਸਕੂਲ Correction Performa ਜਨਰੇਟ ਕਰਨ ਉਪਰੰਤ ਜ਼ਿਲ੍ਹਾ ਖੇਤਰੀ ਦਫਤਰਾਂ ਵਿਖੇ Verify ਕਰਵਾ ਸਕਦੇ ਹਨ,ਜਿਸ ਦਾ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ :
ਸਕੂਲ ਮੁੱਖੀ ਕਿਸੇ ਵੀ ਤਰ੍ਹਾਂ ਦੇ ਵੇਰਵਿਆਂ ਦੀਆਂ ਸੋਧਾਂ ਲਈ ਪਿਛਲੀ ਸ਼੍ਰੇਣੀ ਪਾਸ ਦਾ ਸਰਟੀਫਿਕੇਟ/ ਜਨਮ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਰਿਕਾਰਡ ਨੂੰ ਜਿਲਾ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾਕੇ ਸੋਧਾਂ ਵੈਰੀਫਾਈ ਕਰਵਾ ਸਕਦੇ ਹਨ।


2. ਰਜਿਸਟਰੇਸ਼ਨ ਨੰਬਰ ਦੀ ਸੋਧ ਲਈ ਵਿਦਿਆਰਥੀ ਨੂੰ ਜਿਸ ਵੀ ਸ਼੍ਰੇਣੀ ਵਿੱਚ ਪੰਜਾਬ ਬੋਰਡ ਦਾ ਪਹਿਲਾ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ,ਉਸ ਦੇ proof ਵਜੋਂ Registration return ਦੀ ਕਾਪੀ ਜਮ੍ਹਾ ਕਰਵਾਉਣ ਉਪਰੰਤ ਹੀ ਸੋਧ ਕੀਤੀ ਜਾਵੇਗੀ।

ਵੱਡੀ ਖੱਬਰ: ਅੱਜ ਨਹੀਂ ਹੋਵੇਗਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ , ਸਰਕਾਰ ਮੁਕਰੀ

 ਭਗਵੰਤ ਮਾਨ ਸਰਕਾਰ ਵਲੋਂ ਆਪਣੇ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਵੀ ਪੁਰਾਣੀ ਪੈਨਸ਼ਨ ਯੋਜਨਾ ਹੇਠ ਲਿਆਉਣ ਸੰਬੰਧੀ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ। ਮੁਲਾਜ਼ਮ ਜਥੇਬੰਦੀਆਂ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਤਹਿਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੀਆਂ ਹਨ।‌‌ 

ਪ੍ਰਾਪਤ ਜਾਣਕਾਰੀ ਅਨੁਸਾਰ 3 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਸੋਲਨ (ਹਿਮਾਚਲ ਪ੍ਰਦੇਸ਼) ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਸੀ। ਪ੍ਰੰਤੂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ  ਦੇ ਸੂਤਰਾਂ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਸਮਾਂ ਲਗ ਸਕਦਾ ਹੈ।


ਉਧਰ ਦੂਜੇ ਪਾਸੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਜਥੇਬੰਦੀਆਂ ਵੱਲੋਂ ਵੀ ਸੋਲਨ (ਹਿਮਾਚਲ ਪ੍ਰਦੇਸ਼) ਵਿਖੇ 3 ਨਵੰਬਰ ਨੂੰ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। 

ਸਰਕਾਰੀ ਨੌਕਰੀ: ਕਲਰਕ, ਨਰਸ ਸਮੇਤ 8 ਵੀਂ 10ਵੀਂ 12 ਵੀਂ ਪਾਸ ਮੁੰਡੇ-ਕੁੜੀਆਂ ਲਈ ਬੰਪਰ ਭਰਤੀ, ਜਲਦੀ ਕਰੋ ਅਪਲਾਈ

BFUHS RECRUITMENT 2022 

Application are invited from eligible candidates for various posts to be filled purely on outsourced basis as per DC rates at Guru Gobind Singh Medical College Hospital, Faridkot on the prescribed proforma available on the University website. The applications complete in all aspects must reach the O/o Medical Superintendent, GGSMCH, Sadiq Road, Faridkot upto 11.11.2022 along with requisite fee in the shape of Demand Draft favoring, Registrar, BFUHS, payable at Faridkot. Name of Post: Number of posts: Qualification 
1. Ward Attendant  : 39  : Middle Pass
2. Library Attendant :3 Middle Pass
3.Sewer Man :     7    Can read and write

4. Radiographer : 8 
Qualification: 
10+2 or its equivalent from recognized
board/University/Institution with Science.
II. B.Sc. in Radiography from a recognized University/ Institution or equivalent.
III. One year experience in the relevant field, experience in CT will be preferred.

5.Lab.Tech.Grade II / Lab Tech./ Medical
Lab Tech Gr-II   34 
10+2 or its equivalent from recognized
board/University/Institution with Science
II. B.Sc.(MLT) from a recognized University/Institution
6 Operation Theatre Assistant :16 
10+2 or its equivalent qualification from recognized board/University/Institution with Science
B.Sc. in Operation Theatre Technology from a
recognized University/Institution

7 Pharmacist : 10 
10+2 or its equivalent from recognized
board/University/Institution with Science.
M. Pharmacy/B. Pharmacy from a recognized
University/Institution
Preference will be given to the candidates possessing M. Pharmacy qualification.
8 Electrician : 7  
Matriculation with 50% marks from a recognized Board/Institute with passed in Punjabi subject at10th Class.
Two (2) Years ITI in Electrical from recognized
Board/Institution with minimum experience of one (1) years as Electrician.
9 Plumber
Matriculation with 50% marks from a recognized Board/Institute with passed in Punjabi subject at 10th Class
 One (1) Years ITI in Plumber from recognized
Board/Institution with minimum experience of one (1) year as Plumber.
10 Clerk-cum-Data Entry Operator 67 
I. Graduate from a recognized University
II. Possess at least one hundred and twenty hours course with hands on experience in the use of Personal Computer on Information Technology in Office productivity applications or Desktop

Staff Nurses 45 
I. 10+2 or its equivalent from a recognized Board/ University/ Institution B.Sc Nursing/Three years
Diploma in General Nursing & Midwifery from a recognized University/Institution Registered with Punjab Nurses Registration Council, Chandigarh
II. Preference will be given to the candidates possessing B.Sc.(N) qualification
III. Note: Experienced persons will be preferred
12 Pump Operator
I. Matriculation with 50% marks from a recognized  Board/Institute with passed in Punjabi subject at
10th Class
II. Two (2) Years ITI in Electrical from recognized Board/Institution with minimum experience of one
(1) year as Electrician/Pump Operator.
13 Gas Plant Technician 2 
I. 10+2 or its equivalent qualification from a recognized Board/ Institution/University.
II. Diploma in Electrician/Pump Operator from ITI.
14 Diesel Engine Mechanic 1 
I. Matriculation with 50% marks from a recognized
Board/Institute with passed in Punjabi subject at 10th Class.
II. One (1) Years ITI in Diesel Engine Mechanic from recognized Board/Institution with minimum experience of one (1) year as Diesel Mechanic.
15 ECG Tech. 4 
I. 10+2 or its equivalent qualification from recognized board/University/Institution with Science
II. Bachelor with 50% marks from a recognized University/Institution
III. One Year Diploma in ECG from a recognized Board ).

16 LA.  23 
I. 10+2 or its equivalent qualification from a recognized
Board/Institution/University with Science
II. Diploma in Medical Laboratory Technology onregular basis 

17 Carpenter
I. Matriculation with 50% marks from a recognized Board/Institute with passed in Punjabi subject at 10th Class
II. One (1) Years ITI in carpenter from recognized Board/Institution with minimum experience of one (1) year as carpenter.
18 Receptionist Cum Clerk 2
I. Graduate from recognized Board/Institution/University
II. Preference will be given to the candidates having proficiency in spoken English.
III. One Year PG Diploma in Computer Applications (PGDCA)
IV. Typing test of English and Punjabi 30 words per minutes.
19 Audio Visual attendant : 
I. 10+2 with Science from a recognized
Board/Institution One year course in audio Visual Instrument techniques from recognized Institution
20 AC Operator 4 
I. Matriculation with 50% marks from a recognized Board/Institute with passed in Punjabi subject at  10th Class.
II. 2 years ITI course in Refrigeration & Air Conditioning from recognized Board/Institution with minimum
experience of1 year running of Chiller Plant of 100 ton or more.

21 Welder
I. Matriculation with 50% marks from a recognized Board/Institute with passed in Punjabi subject at 10th Class
II. One (1) Years ITI in Welder from recognized
Board/Institution with minimum experience of one (1) year as Welder (Arc/Gas welding).


22 Laundry Operator
I. Minimum qualification of Matriculation having minimum 5Years Experience as Dhobi
23 ANM
I. 10+2 from recognized board with Science Diploma in :-
a) Auxiliary Nurse Midwife (ANM) from a recognized Board/Institution.
b) MPHW qualification from a recognized
Board/Institution Two year working experience in the relevant field.


24 Dialysis Tech   
I. 10+2 with Science or its equivalent qualification from
recognized board/University/Institution.
II. B.Sc. (Medical) from a recognized

25 Dental Tech 2 
I. 10+2 or its equivalent qualification from recognized board/University/Institution with Science
II. B. Sc. In Dental Mechanics from a recognized University/Institution.

26 Liftman 5 
I. Matriculation with 50% marks from a recognized Board/Institute with passed in Punjabi subject at 10th Class.
II. One (1) Years ITI in Electrician from recognized Board/Institution with minimum experience of one (1) year as liftman.
27 Dissection Hall Attendant 2 : Middle Pass
28 Water Man 2 Middle Pass
29 Stretcher Bearer 16 Middle Pass
30 Female Aaya 2 Middle Pass
31 Common Room Bearer 1 Middle Pass
32 Workshop Attendant Middle Pass
33 Cook Helper 2 Middle Pass
34 Helper to Warden 1 Middle Pass
35 Helper to Electrician 6 Middle Pass
36 Cook 5 Middle Pass
37 Tailor
I. Matric pass or its equivalent with Punjabi from a recognized School/Institution/Board.
II. Should possess a Diploma in cutting and Tailoring from a recognized University or Institution.
38 CSSD Technicians
I. 10+2 or its equivalent qualification from recognized board/University/Institution with Science
II. B.Sc. in Operation Theatre Technology from a recognized University/Institution

OFFICIAL ADVERTISEMENT : DOWNLOAD HERE 

Qualification for all posts: Download here 

PROFORMA FOR APPLICATION: DOWNLOAD HERE 

 

VIDYA AMRIT MAHOTSAV : ਸਮੂਹ ਸਕੂਲਾਂ ਵਿੱਚ ਵਿਦਿਆ ਅਮ੍ਰਿਤ ਮਹੋਤਸਵ ਮਨਾਉਣ ਸਬੰਧੀ ਹਦਾਇਤਾਂ

 

KV SURANUSSI ( JALANDHAR) RECRUITMENT: ਕੇਂਦਰੀ ਵਿਦਿਆਲੇ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

Kendriya Vidyalaya Suranussi is going to conduct interview to prepare a panel of teachers on purely Part-Time Contractual basis for the following subjects in the Vidyalaya. Eligible participants can participate. No TA/DA is payable. If more candidates appear for same post then screening test will be conducted on same day. This interview is for panel preparation only, Selected candidates will be called as & when required.


Application form received after 04:00 p.m. of 16.11.2022 will be not entertained.

ਪੁਰਾਣੀ ਪੈਨਸ਼ਨ ਸਕੀਮ ਹੂ ਬਹੂ ਲਾਗੂ ਕਰਨ ਲਈ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਗੁਰਜੰਟ ਸਿੰਘ ਕੋਕਰੀ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ

 ਪੁਰਾਣੀ ਪੈਨਸ਼ਨ ਸਕੀਮ ਹੂ ਬਹੂ ਲਾਗੂ ਕਰਨ ਲਈ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਗੁਰਜੰਟ ਸਿੰਘ ਕੋਕਰੀ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ 


 ਲੁਧਿਆਣਾ , 2 ਨਵੰਬਰ (jobsoftoday) 

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ , ਕੋ ਕਨਵੀਨਰ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ, ਜਸਵੀਰ ਕੌਰ ਮਾਹੀ, ਗੁਰਇਕਬਾਲ ਸਿੰਘ ਪੀ.ਏ.ਯੂ ਅਤੇ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਜਰਨਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ, ਪ੍ਰਮਿੰਦਰਪਾਲ ਸਿੰਘ ਕਾਲੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਹੂ ਬਹੂ ਲਾਗੂ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮਾਂ ਦਾ ਹੁਣ ਤੱਕ ਪ੍ਰਾਈਵੇਟ ਕੰਪਨੀਆਂ ਕੋਲ ਸ਼ੇਅਰ ਮਾਰਕੀਟ ਵਿੱਚ ਲਗਾਇਆ ਗਿਆ ਲਗਭਗ 17 ਹਜ਼ਾਰ ਕਰੋੜ ਰੁਪਏ ਵੀ ਵਾਪਸ ਲਿਆ ਕੇ ਮੁਲਾਜ਼ਮਾਂ ਦੇ ਜੀ.ਪੀ.ਐਫ ਖਾਤਿਆਂ ਵਿੱਚ ਪਾਇਆ ਜਾਵੇ| ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਗਈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਦੇ ਸਮੇਂ ਮੁਲਾਜ਼ਮਾਂ ਨਾਲ ਕੋਈ ਬੇਇਨਸਾਫ਼ੀ ਕੀਤੀ ਗਈ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ 12 ਨਵੰਬਰ ਨੂੰ ਲੁਧਿਆਣਾ ਵਿਖੇ ਸੂਬਾਈ ਕਰਕੇ ਮੀਟਿੰਗ ਵਿਚ ਅਗਲੇ ਸਖਤ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ । ਆਗੂਆਂ ਨੇ ਕੁਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਿਛਲੇ ਕਾਫ਼ੀ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਇਸ ਸੰਘਰਸ਼ ਦੇ ਦਬਾਅ ਸਦਕਾ 17 ਅਗਸਤ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੁਰਾਣੀ ਪੈਨਸ਼ਨ ਪ੍ਰਾਪਤੀ ਪੁਰਸ਼ਾਂ ਦੇ ਆਗੂਆਂ ਨਾਲ ਬੜੇ ਵਿਸਥਾਰ ਵਿੱਚ ਮੀਟਿੰਗ ਕਰ ਚੁੱਕੇ ਹਨ । ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਕੁੱਝ ਲੋਕ ਇਸ ਮੰਗ ਦੀ ਪ੍ਰਾਪਤੀ ਨੇਡ਼ੇ ਹੁੰਦੀ ਵੇਖ ਕੇ ਆਮ ਆਦਮੀ ਪਾਰਟੀ ਪੰਜਾਬ ਦਾ ਹੱਥ ਠੋਕਾ ਬਣਕੇ ਕੰਮ ਕਰ ਰਹੇ ਹਨ ਜੋਕਿ ਨਿੰਦਣ ਯੋਗ ਕਾਰਵਾਈ ਹੈ । ਆਗੂਆਂ ਨੇ ਪੰਜਾਬ ਦੇ ਸਮੂਹ ਵਿਭਾਗਾਂ , ਬੋਰਡਾਂ , ਨਿਗਮਾਂ ਤੇ ਯੂਨੀਵਰਸਿਟੀਆਂ ਵਿੱਚ ਜਨਵਰੀ 2004 ਤੋੰ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਇਨ ਬਿਨ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ । ਇਸ ਸਮੇਂ ਜਗਮੇਲ ਸਿੰਘ ਪੱਖੋਵਾਲ, ਜੋਰਾ ਸਿੰਘ ਬੱਸੀਆਂ, ਮਨੀਸ਼ ਸ਼ਰਮਾ, ਨਰਿੰਦਰ ਪਾਲ ਸਿੰਘ ਬੁਰਜ ਲਿੱਟਾਂ, ਚਰਨ ਸਿੰਘ ਤਾਜਪੁਰੀ, ਬਲਵੀਰ ਸਿੰਘ ਕੰਗ, ਸ਼ਮਸ਼ੇਰ ਸਿੰਘ , ਦਰਸ਼ਨ ਸਿੰਘ ਮੋਹੀ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਕ੍ਰਿਸ਼ਨ ਲਾਲ ਹਾਜਰ ਸਨ. 

ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਇਕ ਹੋਰ ਵੱਡਾ ਫੈਸਲਾ

 ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਇਕ ਹੋਰ ਵੱਡਾ ਫੈਸਲਾ  ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ਰਾਹੀਂ ਦਸਿਆ ਕਿ ਸੂਗਰਕੇਨ ਦੇ ਰੇਟਾਂ ਵਿੱਚ  20 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ।OPS NOTIFICATION: ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਕੱਲ੍ਹ

 ਚੰਡੀਗੜ੍ਹ 2 ਨਵੰਬਰ 

ਭਗਵੰਤ ਮਾਨ ਸਰਕਾਰ ਵਲੋਂ ਆਪਣੇ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਵੀ ਪੁਰਾਣੀ ਪੈਨਸ਼ਨ ਯੋਜਨਾ ਹੇਠ ਲਿਆਉਣ ਸੰਬੰਧੀ ਫੈਸਲਾ  ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ। ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਮੁਲਾਜ਼ਮ ਜਥੇਬੰਦੀਆਂ ਲਗਾਤਾਰ ਪੁਰਾਣੀ ਪੈਨਸ਼ਨ ਸਕੀਮ ਤਹਿਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੀਆਂ ਹਨ।ਮੀਡੀਆ ਰਿਪੋਰਟਾਂ ਅਨੁਸਾਰ ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਨੋਟੀਫਿਕੇਸ਼ਨ 3 ਨਵੰਬਰ ਨੂੰ ਸੋਲਨ (ਹਿਮਾਚਲ)  ਵਿਖੇ ਇਕ ਸਮਾਗਮ ਵਿਚ ਕੀਤਾ ਜਾਵੇਗਾ।

 ਪੰਜਾਬ ਦੇ ਨਵੀਂ ਪੈਨਸ਼ਨ ਸਕੀਮ ਅਧੀਨ ਭਰਤੀ ਮੁਲਾਜਮਾਂ ਵਲੋਂ  ਇਹ ਸ਼ੰਕਾ ਜਤਾਈ  ਜਾ ਰਹੀ ਹੈ  ਕਿ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਐਲਾਨ ਫ਼ੈਸਲਾ ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖ ਕੇ ਕੀਤਾ ਹੈ ਜਾਂ ਕਿਤੇ ਇਹ ਐਲਾਨ ਸਿਰਫ਼ ਹਿਮਾਚਲ ਦੇ ਵੋਟਰਾਂ ਨੂੰ ਭਰਮਾਉਣ ਲਈ ਕਰ ਰਹੀ ਹੈ।


WHAT IS TWO FINGER TEST? SC BANNED TWO FINGER TEST:ਬਲਾਤਕਾਰ ਦੇ ਕੇਸਾਂ ਦੀ ਜਾਂਚ ਦੌਰਾਨ "ਟੂ ਫਿੰਗਰ" ਟੈਸਟ ਨੂੰ ਤੁਰੰਤ ਬੰਦ ਕਰਨ ਦੇ ਹੁਕਮ 


ਮੀਡੀਆ ਰਿਪੋਰਟਾਂ ਅਨੁਸਾਰ ਨੁਸਾਰ ਪੰਜਾਬ ਵਿਚ 2004 ਤੋਂ ਬਾਅਦ ਨਵੀਂ ਪੈਨਸ਼ਨ ਯੋਜਨਾ ਹੇਠ ਭਰਤੀ ਹੋਏ ਮੁਲਾਜ਼ਮਾਂ ਦੀ ਜਥੇਬੰਦੀਆਂ  ਵਲੋਂ ਸੂਬੇ ਦੇ ਮੁਲਾਜ਼ਮਾਂ ਨੂੰ ਇਸ ਮੰਤਵ ਲਈ 3 ਨਵੰਬਰ 2022 ਨੂੰ ਸੋਲਨ ਪੁੱਜਣ ਲਈ ਵੀ ਕਿਹਾ ਜਾ ਰਿਹਾ ਹੈ ।

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...