Monday, 11 April 2022

School inspection start: ਮੁੜ ਸ਼ੁਰੂ ਹੋਈ ਸਕੂਲਾਂ ਦੀ ਚੈਕਿੰਗ, ਸਿੱਖਿਆ ਸੁਧਾਰ ਟੀਮਾਂ ਵਲੋਂ ਸਕੂਲਾਂ'ਚ ਵਿਜਿਟ ਸਬੰਧੀ ਸਿੱਖਿਆ ਸਕੱਤਰ ਵਲੋਂ ਹੁਕਮ ਜਾਰੀ

 

ਸਾਲ 2022-23 ਲਈ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮਾਂ ਦੇ ਗਠਨ ਸਬੰਧੀ ਸਿੱਖਿਆ ਸਕੱਤਰ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। 

ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ  ਹੈ ਕਿ ਸਾਲ 2021-22 ਵਿੱਚ ਗਠਿਤ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮਾਂ ਹੀ ਸਾਲ 202-23 ਲਈ ਕੰਮ ਕਰਨਗੀਆਂ ਅਤੇ ਸਮੇਂ-ਸਮੇਂ ਤੇ ਜਾਰੀ ਹਦਾਇੱਤਾਂ ਅਨੁਸਾਰ ਸਕੂਲ Visit ਕਰਕੇ ਰਿਪੋਰਟਾਂ ਮੁੱਖ ਦਫਤਰ ਦੀ E-Mail ID. Schoolsudhar@punjabeducation.gov.in ਤੇ ਭੇਜਿਆਂ ਜਾਣ । 

WEATHER UPDATE: ਗਰਮੀ ਦੀ ਲਹਿਰ ਤੋਂ ਬਾਅਦ ਗਰਜ ਚਮਕ ਦੇ ਨਾਲ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ, ਦੇਖੋ ਰਿਪੋਰਟ

 

Download today's weather report here

PENSION REVISION : ਕਰਮਚਾਰੀਆਂ ਦੀ ਪੈਨਸ਼ਨ ਰਿਵੀਜਨ ਸਬੰਧੀ ਅਹਿਮ ਅਪਡੇਟ

 

PPSC PRINCIPAL RECRUITMENT: ਪੀਪੀਐਸਸੀ ਵਲੋਂ ਪ੍ਰਿੰਸੀਪਲਾਂ ਦੀ ਭਰਤੀ ਲਈ, ਇੰਟਰਵਿਊ ਸਬੰਧੀ ਅਹਿਮ ਅਪਡੇਟ

 


BIG BREAKING: ਪ੍ਰਿੰਸੀਪਲਾਂ ਨੂੰ ਸਕੂਲਾਂ ਦਾ ਵਾਧੂ ਚਾਰਜ ਦੇਣ ਤੇ ਹਾਈ ਕੋਰਟ ਨੇ ਲਗਾਈ ਸਟੇਅ,

Chandigarh, 11 April 

CIVIL WRIT PETITION had been filed by Principals of punjab government schools,  Certiorari quashing Clause 3 of the transfer orders dated 13.4.20, 26.4.2020, 09.5.2020, 16.2020, 2.6.2020 & 29.6.2020 (Annexure P-2) and Clause 1 of the transfer orders dated 9.9.2020, 19.11.2020, 27.11.2020, 29.4.2021 & 1.7.2021 (Annexure P. 2) qua the petitioners vide which a condition has been imposed during the transfer of the petitioners directing them to continue to hold the charge of the previous place of posting for three days of a week i.e. Thursday, Friday and Saturday and for three days of the week ie Monday, Tuesday and Wednesday to hold charge on the current place of posting and such condition being patently illegal, arbitrary and against the rules governing the general conditions of service of the petitioners and therefore, deserves to be quashed.Hearing the above writ petition Punjab and Haryana High court ordered that till the next date of hearing, Clauses 1 & 3 of the transfer orders annexure P-2, shall remain stayed. Next daye for hearing will be 20.04.2022.

Read order copy in details


 

ONLINE ATTENDANCE: ਟੀਚਿਂਗ ਅਤੇ ਨਾਨ ਟੀਚਿੰਗ ਸਟਾਫ ਨੂੰ ਆਨਲਾਈਨ ਹਾਜਰੀ ਲਗਾਉਣ ਦੇ ਹੁਕਮ ਜਾਰੀ

ਚੰਡੀਗੜ੍ਹ ,  11 ਅਪ੍ਰੈਲ :  ਉਚੇਰੀ ਸਿੱਖਿਆ ਵਿਭਾਗ ਵੱਲੋਂ online attendance system ਲਾਗੂ ਕੀਤਾ ਗਿਆ ਹੈ, ਜਿਸ ਅਨੁਸਾਰ ਅੱਜ 11-04-2022 ਤੋਂ ਕਾਲਜ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਹਾਜਰੀ M-Seva application ਤੇ ਲੱਗੇਗੀ।


 

ਇਨ੍ਹਾਂ ਹੁਕਮਾਂ ਦੀ ਅੱਜ ਮਿਤੀ 12-04-2022 ਤੋਂ ਇੰਨ ਬਿਨ ਪਾਲਣਾ ਕਰਨੀ ਯਕੀਨ ਬਣਾਉਣ ਲਈ  ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਵਲੋਂ ਹੁਕਮ ਜਾਰੀ ਕੀਤੇ ਹਨ।
 PSEB SYLLABUS ALL CLASSES SESSION  2022-2023 
PSEB SYLLABUS 2022-23  DOWNLOAD HERE
PSEB 8TH  CLASS SYLLABUS- DOWNLOAD HERE
PSEB 9TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 11TH CLASS SYLLABUS DOWNLOAD HERE
PSEB 12TH CLASSES SYLLABUS 22-23  DOWNLOAD HERE
 PSEB PRIMARY CLASSES SYLLABUS 22-23 DOWNLOAD HERE


PSEB SYLLABUS 2022-23: PSEB SYLLABUS 2022-23 DOWNLOAD HERE 

 LATEST UPDATE: PSEB DECLARED 10TH RESULT DOWNLOAD HERE (30/3/2022)

PSEB BOARD EXAM 8TH CLASS ADMIT CARD ISSUED DOWNLOAD HERE (29/03/2022)


PSEB 12th  TERM 2 EXAM DATESHEET  APRIL 2022 

 PSEB 12TH EXAM BOARD DATE SHEET (REVISED) 

PSEB 10th TERM 2 EXAM DATESHEET MARCH 2022

RE EXAM PSEB 10TH DATESHEET  DOWNLOAD HERE
RE EXAM PSEB 12TH DATESHEET DOWNLOAD HERE

.
.

 PSEB RELEASED 5TH REVISED DATESHEET DOWNLOAD HERE


 

  

PSEB DATE SHEET 2022 DOWNLOAD HERE
PSEB 5TH DATE SHEET REVISED 2022 
DOWNLOAD HERE
PSEB REVISED 8TH DATE SHEET 2022 DOWNLOAD HERE
PSEB 10TH DATE SHEET 2022 DOWNLOAD HERE
PSEB 12TH DATE SHEET 2022 DOWNLOAD HERE
PSEB NON BOARD DATE SHEET 2022  DOWNLOAD HERE
 PSEB SYLLABUS ALL CLASSES TERM -2 EXAM 2022 
PSEB SYLLABUS 2021 -22  DOWNLOAD HERE
PSEB 5TH  CLASS SYLLABUS- DOWNLOAD HERE
PSEB 8TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 12TH CLASS SYLLABUS DOWNLOAD HERE
PSEB NON BOARD CLASSES SYLLABUS  DOWNLOAD HERE
 
 PSEB BOARD EXAM 2022 MODEL QUESTION PAPER TERM 02
PSEB MODEL QUESTION PAPER DOWNLOAD HERE
PSEB 5TH MODEL TEST PAPER DOWNLOAD HERE
PSEB  8TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE
PSEB  12TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE

ਬੀ ਐੱਡ ਅਧਿਆਪਕ ਫਰੰਟ ਵਲੋਂ ਪੇਪਰ ਡਿਊਟੀ ਤੋਂ ਬਾਅਦ ਅਧਿਆਪਕਾਂ ਨੂੰ ਸਕੂਲ ਬਲਾਉਣ ਦੀ ਨਿਖੇਧੀ

 ਬੀ ਐੱਡ ਅਧਿਆਪਕ ਫਰੰਟ ਵਲੋਂ ਪੇਪਰ ਡਿਊਟੀ ਤੋਂ ਬਾਅਦ ਅਧਿਆਪਕਾਂ ਨੂੰ ਸਕੂਲ ਬਲਾਉਣ ਦੀ ਨਿਖੇਧੀ ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਜਿਲ੍ਹਾ ਫਾਜ਼ਿਲਕਾ ਇਕਾਈ ਦੇ ਅਹੁੱਦੇਦਾਰਾਂ ਨੇ ਸੂਬਾ ਕਮੇਟੀ ਪ੍ਰਚਾਰ ਸਕੱਤਰ ਦਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਉਸ ਪੱਤਰ ਜਿਸ ਵਿੱਚ ਹੁਣ ਸਕੂਲਾਂ ਚ ਚੱਲ ਰਹੀਆਂ ਬੋਰਡ ਪ੍ਰਿਖਿਆਵਾਂ ਦੌਰਾਨ ਪੇਪਰ ਤੋਂ ਬਾਅਦ ਆਪਣੇ ਪਿੱਤਰੀ ਸਕੁੂਲ ਚ ਹਾਜ਼ਰੀ ਦੇਣ ਬਾਰੇ ਕਿਹਾ ਗਿਆ ਹੈ ਦੀ ਨਿਖੇਧੀ ਕਰਦਿ‍ਆਂ ਪ੍ਰੈੱਸ ਨੂੰ ਜਾਰੀ ਨੋਟ ਵਿੱਚ ਕਿਹਾ ਕਿ ਜੇਕਰ ਬੋਰਡ ਵਲੋਂ ਅਧਿਆਪਕਾਂ ਨੂੰ ਪੇਪਰ ਤੋਂ ਬਾਅਦ ਸਕੂਲਾਂ ਵਿੱਚ ਹ‍ਾਜ਼ਰ ਹੀ ਕਰਵਾਉਣਾ ਸੀ ਤਾਂ ਉਹਨਾਂ ਦੀਆਂ ਡਿਊਟੀਆਂ ਹੀ ਪਿਤਰੀ ਸਕੂਲਾਂ ਵਿੱਚ ਲਗਾਉਣੀਆਂ ਚਾਹੀਦੀਆਂ ਸਨ ਹੁਣ ਜਦ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਸਕੂਲਾਂ ਤੋਂ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਲੱਗੀਆਂ ਹਨ ਤਾਂ ਉਹਨਾਂ ਨੂੰ ਡਿਊਟੀ ਤੋਂ ਬਾਅਦ ਸਕੂਲ ਜਾਣ ਲਈ ਖਾਸ ਕਰ ਮਹਿਲਾ ਅਧਿਆਪਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇਕਰ ਉਹ ਮੁਸ਼ਕਿਲਾਂ ਝੱਲਦੇ ਸਕੂਲ ਪਹੁੰਚ ਵੀ ਜਾਣਗੇ ਤਾਂ ਉਸ ਸਮੇਂ ਤੱਕ ਛੁੱਟੀ ਦ‍ਾ ਸਮਾਂ ਹੋ ਚੁੱਕਿਆ ਹੋਵੇਗਾ ਤੇ ਉਹ ਕੋਈ ਕੰਮ ਵੀ ਨਹੀਂ ਕਰ ਸਕਣਗੇ ਇਸ ਲਈ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਾਂ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਪਿੱਤਰੀ ਸਕੂਲਾਂ ਚ ਲਗਾਈਆਂ ਜਾਣ ਜਾਂ ਅਧਿਆਪਕਾਂ ਨੂੰ ਪੇਪਰ ਡਿਊਟੀ ਤੋਂ ਬਾਅਦ ਸਕੂਲ ਆਉਣ ਲਈ ਲਗਾਈ ਸ਼ਰਤ ਹਟਾਈ ਜਾਵੇ ਅਧਿਆਪਕਾਂ ਨੂੰ ਸਿਰਫ ਪੇਪਰ ਚ ਛੁੱਟੀ ਵਾਲੇ ਦਿਨ ਹੀ ਸਕੂਲ ਆਉਣ ਲਈ ਕਿਹਾ ਜਾਵੇ ਤਾਂ ਜੋ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਮੇਂ ਜਿਲ੍ਹਾ ਸਰਪਰਸਤ ਰਾਕੇਸ਼ ਸਿੰਘ ਜਿਲ੍ਹਾ ਪ੍ਰਧਾਨ ਸਤਿੰਦਰ ਸਚਦੇਵ‍ਾ ਜਨਰਲ ਸਕੱਤਰ ਪ੍ਰੇਮ ਕੰਬੋਜ ਅਤੇ ਸਮੂਹ ਜਿਲ੍ਹਾ ‌ਅਹੁੱਦੇਦਾਰ ਸ਼ਾਮਿਲ ਸਨ।

HARYANA: ਮੁਲਾਜ਼ਮਾਂ ਲਈ ਵੱਡੀ ਖਬਰ, 3% ਡੀਏ ਵਿੱਚ ਵਾਧਾ

 

READ TODAY'S TOP HIGHLIGHTS PUNJAB CABINET MEETING On 13th April , read here 
ਡੈਪੂਟੇਸ਼ਨ ਤੇ ਪ੍ਰਿੰਸੀਪਲ : ਹਾਈਕੋਰਟ ਨੇ ਲਗਾਈ ਸਟੇਅ 


 

FEES AND FUND COLLECTION FORM PUNJAB GOVT SCHOOL STUDENTS : CULTURAL FUND, SPORTS FUND, AMALGAMATED FUND, ETC

ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

 ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

ਐੱਸ.ਏ.ਐੱਸ. ਨਗਰ 11 ਅਪ੍ਰੈਲ (ਚਾਨੀ )

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਕਰਵਾਉਣ ਲਈ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ।ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੂੰ ਜਾਰੀ ਪੱਤਰ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸ਼ੈਸ਼ਨ 2022-23 ਲਈ ਅਪ੍ਰੈਲ ਮਹੀਨੇ ਵਿੱਚ 13 ਮਾਰਚ ਨੂੰ ਵਿਸਾਖੀ ਦੇ ਮੌਕੇ ‘ਤੇ ਸੱਭਿਆਚਾਰ ਸੰਬੰਧੀ ਗਤੀਵਿਧੀ ਕਰਵਾਉਣ ਦੀ ਯੋਜਨਾਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਧਰਤ ਦਿਵਸ (ਅਰਥ ਡੇ), 17 ਮਈ ਨੂੰ ਫੋਟੋ ਫਰੇਮ ਬਣਾਉਣਾ, 30 ਜੁਲਾਈ ਨੂੰ ਤੀਜ ਮੌਕੇ ਕਾਗਜ਼ੀ ਸ਼ਿਲਪਕਾਰੀ ਕਰਦੇ ਹੋਏ ਹੱਥ-ਪੱਖੀ ਤਿਆਰ ਕਰਨਾ, 10 ਅਗਸਤ ਨੂੰ ਰੱਖੜੀ ਬਣਾਉਣ ਦੀ ਐਕਟੀਵਿਟੀ ਕੀਤੀ ਜਾਵੇਗੀ। 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਆਈਸਕ੍ਰੀਮ ਸਟਿਕਸ ਨਾਲ ਪੈੱਨ ਸਟੈਂਡ ਤਿਆਰ ਕਰਨਾ, 4 ਅਕਤੂਬਰ ਨੂੰ ਦੁਸਹਿਰੇ ਸਬੰਧੀ ਆਈਸ ਕ੍ਰੀਮ ਸਟਿਕਸ ਨਾਲ ਕਠਪੁੱਤਲੀ ਤਿਆਰ ਕਰਨਾ ਅਤੇ 22 ਅਕਤੂਬਰ ਨੂੰ ਦਿਵਾਲੀ ਮੌਕੇ ਦੀਵੇ/ਲੜੀਆਂ ਸਜਾਉਣ ਦੀ ਐਕਟੀਵਿਟੀ ਕਰਵਾਈ ਜਾਣੇਗੀ। ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਹੁਨਰ ਅਤੇ ਉਹਨਾਂ ਦੁਆਰਾ ਸਿੱਖੀਆਂ ਗਈਆਂ ਗਤੀਵਿਧੀਆਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨ ਲਈ 14 ਨਵੰਬਰ ਨੂੰ ਬਾਲ ਮੇਲਾ ਕਰਵਾਇਆ ਜਾਣਾ ਹੈ ਅਤੇ 3 ਦਸੰਬਰ 2022 ਨੂੰ ਮੁਕਟ ਬਣਾਉਣ ਦੀ ਐਕਟੀਵਿਟੀ ਕਰਵਾਈ ਜਾਵੇਗੀ। ਨਵੇਂ ਵਰ੍ਹੇ 2023 ਵਿੱਚ 25 ਜਨਵਰੀ ਨੂੰ ਬਾਲ ਗੀਤ ਮੁਕਾਬਲਾ ਅਤੇ 16 ਫਰਵਰੀ ਨੂੰ ਖੇਡ ਦਿਵਸ ਮਨਾਉਂਦਿਆਂ ਬੱਚਿਆਂ ਦੀਆਂ ਬਾਲ ਖੇਡਾਂ ਕਰਵਾਈਆਂ ਜਾਣਗੀਆਂ। 29 ਮਾਰਚ, 2023 ਨੂੰ ਬੱਚਿਆਂ ਦੇ ਮਨੋਬਲ ਵਧਾਉਣ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨ ਲਈ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਨੂੰ ਕਰਵਾਉਣ ਸਮੇਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਕਰਨਗੇ। ਇਹਨਾਂ ਗਤੀਵਿਧੀਆਂ ਨੂੰ ਸੋਸ਼ਲ਼ ਮੀਡੀਆ ਟੀਮਾਂ ਰਾਹੀਂ ਸਕੂਲਾਂ ਦੇ ਫੇਸਬੁੱਕ ਪੇਜ਼, ਵਟਸਐਪ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਸ ਦਿਨ ਇਹ ਗਤੀਵਿਧੀਆਂ ਕਰਵਾਈਆਂ ਜਾਣ ਉਸ ਦਿਨ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਸਕੂਲ ਵਿੱਚ ਸੱਦਾ ਦਿੱਤਾ ਜਾਵੇ। ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਸਕੂਲ ਦੇ ਵਿੱਚ ਢੁਕਵੀਂ ਥਾਂ ‘ਤੇ ਡਿਸਪਲੇ ਵੀ ਕੀਤਾ ਜਾਵੇ। ਇਸ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਧੇਗਾ, ਉੱਥੇ ਵਿਦਿਆਰਥੀਆਂ ਵਿੱਚ ਵੀ ਆਤਮਵਿਸ਼ਵਾਸ ਪੈਦਾ ਹੋਵੇਗਾ।    

ਪੰਜਵੀਂ ਜਮਾਤ ਦੀ ਸਵਾਗਤ ਜ਼ਿੰਦਗੀ ਦੀ ਪ੍ਰਯੋਗੀ ਪ੍ਰੀਖਿਆ ਦੇ ਨੰਬਰ ਅਪਲੋਡ ਕਰਨ ਲਈ ਲਿੰਕ ਐਕਟਿਵ,

ਮੋਹਾਲੀ, 11 ਅਪ੍ਰੈਲ 2022 

 ਪੰਜਵੀਂ ਜਮਾਤ ਦੀ ਸਵਾਗਤ ਜ਼ਿੰਦਗੀ ਦੀ ਪ੍ਰਯੋਗੀ ਪ੍ਰੀਖਿਆ ਦੇ ਨੰਬਰ ਅਪਲੋਡ ਕਰਨ ਲਈ ਲਿੰਕ PSEB ਸਕੂਲ ਲਾਗਿਨ ਚ , ਐਕਟਿਵ ਹੋ ਗਿਆ ਹੈ। ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਡੇਟ ਕਰਨ ਲਈ ਅੰਤਿਮ ਮਿਤੀ   15 ਅਪ੍ਰੈਲ  ਹੈ।


 

ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

Punjab School Education Board

http://middleprimary2021.pseb.ac.in/School/PracticalAgree/ 
 PSEB SYLLABUS ALL CLASSES SESSION  2022-2023 
PSEB SYLLABUS 2022-23  DOWNLOAD HERE
PSEB 8TH  CLASS SYLLABUS- DOWNLOAD HERE
PSEB 9TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 11TH CLASS SYLLABUS DOWNLOAD HERE
PSEB 12TH CLASSES SYLLABUS 22-23  DOWNLOAD HERE
 PSEB PRIMARY CLASSES SYLLABUS 22-23 DOWNLOAD HERE


PSEB SYLLABUS 2022-23: PSEB SYLLABUS 2022-23 DOWNLOAD HERE 

 LATEST UPDATE: PSEB DECLARED 10TH RESULT DOWNLOAD HERE (30/3/2022)

PSEB BOARD EXAM 8TH CLASS ADMIT CARD ISSUED DOWNLOAD HERE (29/03/2022)


PSEB 12th  TERM 2 EXAM DATESHEET  APRIL 2022 

 PSEB 12TH EXAM BOARD DATE SHEET (REVISED) 

PSEB 10th TERM 2 EXAM DATESHEET MARCH 2022

RE EXAM PSEB 10TH DATESHEET  DOWNLOAD HERE
RE EXAM PSEB 12TH DATESHEET DOWNLOAD HERE

.
.

 PSEB RELEASED 5TH REVISED DATESHEET DOWNLOAD HERE


 

  

PSEB DATE SHEET 2022 DOWNLOAD HERE
PSEB 5TH DATE SHEET REVISED 2022 
DOWNLOAD HERE
PSEB REVISED 8TH DATE SHEET 2022 DOWNLOAD HERE
PSEB 10TH DATE SHEET 2022 DOWNLOAD HERE
PSEB 12TH DATE SHEET 2022 DOWNLOAD HERE
PSEB NON BOARD DATE SHEET 2022  DOWNLOAD HERE
 PSEB SYLLABUS ALL CLASSES TERM -2 EXAM 2022 
PSEB SYLLABUS 2021 -22  DOWNLOAD HERE
PSEB 5TH  CLASS SYLLABUS- DOWNLOAD HERE
PSEB 8TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 12TH CLASS SYLLABUS DOWNLOAD HERE
PSEB NON BOARD CLASSES SYLLABUS  DOWNLOAD HERE
 
 PSEB BOARD EXAM 2022 MODEL QUESTION PAPER TERM 02
PSEB MODEL QUESTION PAPER DOWNLOAD HERE
PSEB 5TH MODEL TEST PAPER DOWNLOAD HERE
PSEB  8TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE
PSEB  12TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE

12TH CLASS SYLLABUS 2022-23 PSEB.AC.IN

 

11TH CLASS SYLLABUS 22-23 @ PSEB.AC.IN

 

10TH CLASS SYLLABUS 22-23 @PSEB.AC.IN

 

10TH CLASS SYLLABUS 22-23

PSEB 9TH CLASS SYLLABUS -2022-23 @PSEB.AC.IN: SYLLABUS 9TH PUNJABI, ENGLISH, MATH, SOCIAL SCIENCE, SCIENCE,PHYSICAL SCIENCE,

 

PSEB 8TH CLASS SYLLABUS: MATH SYLLABUS, ENGLISH SYLLABUS, HINDI SYLLABUS, PUNJABI SYLLABUS, SCIENCE SYLLABUS, SOCIAL SCIENCE SYLLABUS

 

ETT/HT/CHT TRANSFER: ਸਿੱਖਿਆ ਅਧਿਕਾਰੀਆਂ ਵਲੋਂ ਬਦਲੀਆਂ ਦੇ ਹੁਕਮ ਲਾਗੂ ਕਰਨ ਸਬੰਧੀ ਪੱਤਰ ਜਾਰੀ

 

BREAKING : ਅੱਜ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ , ਪੜ੍ਹੋ ਕਾਰਨ

 ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਦੇ ਸੱਦੇ ਤੇ 11 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ (ਵਿਦਿਅਕ ਸੰਸਥਾਵਾਂ) ਰਹਿਣਗੀਆਂ ਬੰਦ 

ਗੁਰਦਾਸਪੁਰ, 9 ਅਪ੍ਰੈਲ 


ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਦੇ ਸੱਦੇ ਤੇ 11 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ (ਵਿਦਿਅਕ ਸੰਸਥਾਵਾਂ)  ਬੰਦ ਰਹਿਣਗੀਆਂ। 


ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਅਤੇ ਉਹਨਾਂ ਦੇ ਬੇਟੇ ਨੂੰ ਪੁਲਿਸ ਵੱਲੋਂ ਨਜਾਇਜ਼ ਰੂਪ 'ਚ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿਚ ਫੈਡਰੇਸ਼ਨ ਨੇ ਫੈਸਲਾ ਲਿਆ  ਹੈ।
 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING 
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

RECENT UPDATES

Today's Highlight