Labels
Tuesday, 23 November 2021
ਸੀਬੀਐਸਈ ਵਲੋਂ 10ਵੀਂ ਜਮਾਤ ਦੀ ਪ੍ਰੀਖਿਆਵਾਂ ਲਈ ਸੈਂਪਲ ਪੇਪਰ ਜਾਰੀ, ਕਰੋ ਡਾਊਨਲੋਡ ਇਥੇ
Class X Sample Question Paper & Marking Scheme for Exam 2021-22
Subject Sample Question Paper Marking Scheme Practice Questions
Elements of Book Keeping and Accountancy SQP MS
English (Language & Literature) SQP MS PQ
Mathematics (Standard) SQP MS PQ
Hindustani Music (Melodic) SQP MS
Hindustani Music (Percussion) SQP MS
Hindustani Music (Vocal) SQP MS
Carnatic Music-Melodic Instruments SQP MS
CBSE BOARD EXAM: ਸੀਬੀਐਸਈ ਵਲੋਂ 12 ਵੀਂ ਜਮਾਤਾਂ ਦੀ ਪ੍ਰੀਖਿਆਵਾਂ ਲਈ ਸੈਂਪਲ ਪੇਪਰ ਜਾਰੀ ਕਰੋ ਡਾਊਨਲੋਡ ਇਥੇ
Class XII Sample Question Paper & Marking Scheme for Exam 2021-22
Subject Sample Question Paper Marking Scheme Practice Questions
Hindustani Music (Melodic) SQP MS
Hindustani Music (Percussion) SQP MS
Hindustani Music (Vocal) SQP MS
Applied Arts (Commercial Art) SQP MS
ਈ ਟੀ ਯੂ ਵਲੋਂ ਪ੍ਰਾਇਮਰੀ ਕਾਡਰ ਦੀ ਸੀਨੀਆਰਤਾ ਦੀਆਂ ਤਰੁੱਟੀਆਂ ਨੂੰ ਦੂਰ ਕਰ,ਤਰੱਕੀਆਂ ਦੀ ਮੰਗ
*ਈ ਟੀ ਯੂ ਵਲੋਂ ਪ੍ਰਾਇਮਰੀ ਕਾਡਰ ਦੀ ਸੀਨੀਆਰਤਾ ਦੀਆਂ ਤਰੁੱਟੀਆਂ ਨੂੰ ਦੂਰ ਕਰ,ਤਰੱਕੀਆਂ ਦੀ ਮੰਗ*
ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਆਗੂਆਂ ਅਸ਼ੋਕ ਕੁਮਾਰ, ਅਮਨਦੀਪ ਸਿੰਘ,ਨਰੇਸ਼ ਕੁਮਾਰ ਅਤੇ ਰਾਮਪਾਲ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਸਬੰਧੀ ਜਾਰੀ ਕੀਤੀ ਆਰਜੀ ਸੀਨੀਆਰਤਾ ਸੂਚੀ ਤਰੁੱਟੀਆਂ ਭਰਪੂਰ ਹੈ।ਇਸ ਸੂਚੀ ਵਿੱਚ ਬਹੁਤ ਸਾਰੇ ਸੀਨੀਅਰ ਅਧਿਆਪਕਾਂ ਦੇ ਸੀਨੀਆਰਤਾ ਨੰਬਰ ਬਹੁਤ ਪਿੱਛੇ ਹਨ।
ਇਸ ਸੂਚੀ ਵਿੱਚ ਸਰਕਾਰੀ ਸੇਵਾ ਵਿੱਚ 2002 ਵਿੱਚ ਹਾਜ਼ਰ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਜੂਨੀਅਰ ਅਧਿਆਪਕਾਂ ਤੋਂ ਬਾਅਦ ਵਿੱਚ ਸਥਾਨ ਦਿੱਤਾ ਹੈ।ਉਕਤ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਕੋਲੋਂ ਦਖਲ ਦੇ ਕੇ ਇਸ ਸੀਨੀਆਰਤਾ ਸੂਚੀ ਨੂੰ ਠੀਕ ਕਰਵਾਉਣ ਉਪਰੰਤ ਜਲਦ ਤਰੱਕੀਆਂ ਕਰਨ ਦੀ ਪੁਰਜ਼ੋਰ ਮੰਗ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਵਿੱਤ ਸਕੱਤਰ ਦਿਲਬਾਗ ਸਿੰਘ,ਜਸਵੰਤ ਸਿੰਘ,ਮਥਰੇਸ਼ ਕੁਮਾਰ, ਸੁਖਵਿੰਦਰ ਸਿੰਘ,ਕਪਿਲ ਕਵਾਤਰਾ,ਰਵੀ ਕੁਮਾਰ,ਸੰਜੀਵ ਸ਼ਰਮਾ,ਰਾਮਪਾਲ,ਰਵਿੰਦਰ ਕੁਮਾਰ,ਸ਼ੇਖਰ ਚੰਦ,ਲਖਵਿੰਦਰ ਸਿੰਘ,ਨਰਿੰਦਰ ਕੁਮਾਰ, ਸੰਦੀਪ ਸੰਧੂ,ਸਤੀਸ਼ ਕੁਮਰੀ,ਮਨਿੰਦਰ ਕੌਰ,ਸਤਵਿੰਦਰ ਕੌਰ, ਮਨਜੀਤ ਕੌਰ,ਰਿਤੂ ਕੈਂਥ,ਆਸ਼ਾ ਰਾਣੀ,ਤਜਿੰਦਰ ਕੌਰ,ਸੁਦੇਸ਼ ਅਤੇ ਹੋਰ ਅਧਿਆਪਕ ਹਾਜ਼ਰ ਸਨ।
___________________________________
ਹਰੇਕ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ, ਪੜ੍ਹੋPSTET 2021: 24 ਦਸੰਬਰ ਨੂੰ ਹੋਵੇਗੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ
ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਦੁਆਰਾ ਅਗਲੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਮਿਤੀ 24.12.2021 ਨੂੰ ਕਰਵਾਈ ਜਾ ਰਹੀ ਹੈ। ਯੋਗ ਉਮੀਦਵਾਰ ਪੀ.ਐਸ.ਈ.ਬੀ. ਦੀ ਵੈੱਬਸਾਈਟ www.pseb.ac.in ਤੇ ਇਸ ਟੈਸਟ ਲਈ ਆਨਲਾਈਨ ਬਿਨੈ ਕਰ ਸਕਦੇ ਹਨ। ਹੋਰ ਦਿਸ਼ਾ-ਨਿਰਦੇਸ਼ਾਂ ਸਹਿਤ ਟੈਸਟ ਲਈ ਬਿਨੈ-ਪੱਤਰ ਦੀ ਸ਼ੁਰੂਆਤੀ ਅਤੇ ਅੰਤਿਮ ਮਿਤੀ, ਫੀਸਾਂ, ਯੋਗਤਾ ਤੇ ਬਾਕੀ ਦੀਆਂ ਸ਼ਰਤਾਂ ਅਤੇ ਬਾਨਾਂ www.pseb.ac.in ਤੇ ਉਪਲਬਧ ਹਨ। ਟੈਸਟ ਦੇ ਸ਼ੈਡਿਊਲ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਕੇਵਲ ਵਿੱਬਸਾਈਟ 'ਤੇ ਅਧਿਸੂਚਿਤ ਕੀਤਾ ਜਾਵੇਗਾ।
New degree college and sports hub amongst RS 132 crore gift by CM to Banga
New degree college and sports hub amongst RS 132 crore gift by CM to Banga
Channi gives major push to overall development of Banga assembly segment
Parmod Bharti
Banga, November 23-
Giving an unprecedented push to development of the Banga assembly segment, the Punjab Chief Minister Mr Charanjit Singh Channi on Tuesday announced a grant of Rs 132 crore for constituency including a Government college and an Integrated sports stadium.
The Chief Minister while addressing a public gathering here today announced these grants aimed at ensuring holistic development of the region. The grants include Rs 15 crore for construction of Government Degree college in village Sarhala Ranua on the name of Chief Architect of Indian constitution Baba Sahib Dr BR Ambedkar. CM Channi envisioned that this degree college will be instrumental in providing affordable quality higher education to students especially from weaker and underprivileged sections.
Likewise, the Chief Minister also announced a grant worth Rs 12 crore for construction of Shaheed e Aazam Bhagat Singh Integrated Model Sports stadium at Khatkar Kalan the native village of iconic martyr. He said that state of the art stadium will act as a catalyst to wean away the youth from menace of drugs and channelising their unbounded energy in a positive direction. CM Channi said that this will be a humble tribute to legendary martyr by the state government.
The Chief Minister also announced grant of around RS 30 crore for rural development works, Rs 2. 50 crore for various works in Banga city, Rs one crore for constructing fire station at Banga, Rs 10 crore for upgrading CHC Banga to Sub Divisional Hospital, RS 4 crore for upgrading Primary Health Centre Aur to Community Health centre, Rs 32 crore for constructing new link roads in Banga and Aur blocks and Rs 3.5 crore for construction of residence of Sun Divisional Magistrate in Banga. He also announced to waive off Rs 25 crore arrears pending towards members of on fund cooperative societies. CM Channi also also announced to give status of sun tehsil to block Aur falling in Banga assembly segment.
Addressing the gathering Principal Secretary to Chief Minister Mr Hussan Lal lauded the Chief Minister for showering grants for the district from which he hailed. Striking an emotional chord with people, he recalled his days of struggle overcoming which he rose to prominence by clearing coveted civil services exam. Mr Hussan Lal said that state government had already chalked out a blueprint for ensuring holistic development of district especially Banga in the coming days.
Earlier, the Chief Minister paid obeisance at Mazara Dhan Dhan Sri Nabh Kanwal Raja Sahib Ji and Dera Sant Baba Mela Ram in Bharo Majara village.
Prominent amongst others present on the occasion included Cabinet Minister Rana Gurjit Singh, MLAs Mr
Angad Singh and Mr Darshan Lal Mangupur, former Punjab Minister and Chairman Punjab Agro Industries Corporation Mr Joginder Singh Mann, Principal Secretary to Chief Minister Mr Hussan Lal, Deputy Commissioner Mr Vishesh Sarangal, Senior Superintendent of Police Ms Kanwardeep Kaur and others.
6TH PAY COMMISSION: ਮੋਬਾਈਲ ਭਤਾ ਮਿਲੇਗਾ, ਪੇ ਮੈਟ੍ਰਿਕਸ ਲੇਬਲ ਅਨੁਸਾਰ, (ਮੁਲਾਜ਼ਮਾਂ ਨੂੰ ਸਿਰਫ 3 ਲੇਬਲ ਵਿੱਚ ਵੰਡਿਆ)
___________________________________
ਪ੍ਰੀਖਿਆਵਾਂ ਸਬੰਧੀ ਹਰ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
6Th pay commission: DOWNLOAD ALL Notification hereਵੱਡੀ ਖ਼ਬਰ: ਹਾਈਕੋਰਟ ਵਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੱਡਾ ਝਟਕਾ
ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਬਾਦਲ ਪਰਿਵਾਰ ਨਾਲ ਸਬੰਧਤ ਔਰਬਿਟ ਬੱਸਾਂ ਨੂੰ ਜ਼ਬਤ ਕਰਨ ਅਤੇ ਮੰਤਰੀ ਵੱਲੋਂ ਲਾਇਸੈਂਸ ਰੱਦ ਕਰਨ ਦੇ ਫੈਸਲੇ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਔਰਬਿਟ ਬੱਸ ਕੰਪਨੀ ਦੀਆਂ ਸਾਰੀਆਂ ਬੱਸਾਂ ਨੂੰ ਜਾਰੀ ਕਰਨ, ਪਰਮਿਟ ਮੁੜ ਜਾਰੀ ਕਰਨ ਅਤੇ ਜਿਨ੍ਹਾਂ ਰੂਟਾਂ 'ਤੇ ਬੱਸਾਂ ਚੱਲ ਰਹੀਆਂ ਸਨ, ਉਨ੍ਹਾਂ 'ਤੇ ਮੁੜ ਚਲਾਉਣ ਦੇ ਹੁਕਮ ਦਿੱਤੇ ਗਏ ਹਨ।
ਬਚਾਅ ਪੱਖ ਦੇ ਵਕੀਲ ਪੁਨੀਤ ਬਾਲੀ ਅਨੁਸਾਰ ਇਹ ਕਾਰਵਾਈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਟੈਕਸ ਜਮ੍ਹਾ ਕਰਵਾਉਣ ਵਿੱਚ ਦੇਰੀ ਦੇ ਮੁੱਦੇ ’ਤੇ ਕੀਤੀ ਗਈ ਹੈ। ਔਰਬਿਟ ਕੰਪਨੀ ਦੀ ਅਪੀਲ 'ਤੇ ਟੈਕਸ ਕਿਸ਼ਤਾਂ 'ਚ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਅਤੇ ਸਮੇਂ ਸਿਰ ਇਕ ਕਿਸ਼ਤ ਵੀ ਜਮ੍ਹਾ ਕਰਵਾ ਦਿੱਤੀ ਗਈ। ਇਸ ਦੇ ਨਾਲ ਹੀ ਬਾਕੀ ਦਾ ਟੈਕਸ ਜਮ੍ਹਾ ਕਰਵਾਉਣ ਲਈ ਦਫਤਰ ਵੀ ਪਹੁੰਚ ਕੀਤੀ ਪਰ ਸਰਵਰ ਡਾਊਨ ਹੋਣ ਕਾਰਨ ਅਜਿਹਾ ਨਾ ਹੋ ਸਕਿਆ ਅਤੇ ਟਰਾਂਸਪੋਰਟ ਮੰਤਰੀ ਨੇ ਇਹ ਕਾਰਵਾਈ ਕੀਤੀ।
ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿਤੀਆਂ 8 ਗਰੰਟੀਆਂ,
👉👉👉 JOIN TELEGRAM FOR ALL UPDATES ON MOBILE 👈👈👈
_______________________________________
ਕੇਜਰੀਵਾਲ ਸਾਹਿਬ, ਬਿਨਾਂ ਪੈਂਨਸਨ ਦੀਆਂ ਨੌਕਰੀਆਂ ਨਾਲ ਨਹੀਂ ਆ ਸਕਦੀ ਸਿੱਖਿਆ ਖੇਤਰ ਵਿੱਚ ਕ੍ਰਾਂਤੀ-ਜਸਵੀਰ ਸਿੰਘ ਤਲਵਾੜਾ
*ਕੇਜਰੀਵਾਲ ਸਾਹਿਬ, ਬਿਨਾਂ ਪੈਂਨਸਨ ਦੀਆਂ ਨੌਕਰੀਆਂ ਨਾਲ ਨਹੀਂ ਆ ਸਕਦੀ ਸਿੱਖਿਆ ਖੇਤਰ ਵਿੱਚ ਕ੍ਰਾਂਤੀ*
ਦਿੱਲੀ ਦੇ ਮੁੱਖ ਮੰਤਰੀਆਂ ਸ੍ਰੀ ਅਰਵਿੰਦ ਕੇਜਰੀਵਾਲ ਅਪਣੀ ਦੋ ਦਿਨਾਂ ਫੇਰੀ ਦੌਰਾਨ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕਰਕੇ ਗਏ ਹਨ। ਇਸ ਤੇ ਟਿੱਪਣੀ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੰਨਵੀਨਰ ਸ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਜੇ ਸਿੱਖਿਆ ਦੇ ਖੇਤਰ ਵਿੱਚ ਸੱਚਮੁੱਚ ਹੀ ਕ੍ਰਾਂਤੀ ਲਿਆਉਣੀ ਹੈ ਤਾਂ ਵੇਖਣਾ ਪਵੇਗ ਕਿ ਨੌਜਵਾਨ ਵਰਗ ਕਿੰਨ੍ਹਾ ਕਾਰਨਾਂ ਕਰਕੇ ਸਿੱਖਿਆ ਵੱਲ ਆਕਰਸ਼ਿਤ ਹੁੰਦਾ ਹੈ। ਅੱਜ ਦੇ ਸਮੇਂ ਨੌਜਵਾਨ ਪੜ੍ਹਾਈ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪੰਜਾਬ ਦੇ ਉੱਚ ਸਿੱਖਿਆ ਨਾਲ ਸਬੰਧਤ ਖਾਲੀ ਪਏ ਕਾਲਜ ਸਪਸ਼ਟ ਉਦਾਹਰਣ ਹਨ ਕਿ ਨੌਜਵਾਨ ਵਰਗ ਉੱਚ ਸਿੱਖਿਆ ਤੋਂ ਜਿਆਦਾ ਆਕਰਸ਼ਿਤ ਨਹੀ ਹੈ। ਇਹ ਪਿਛਲੀਆਂ ਸਰਕਾਰਾਂ ਦੁਆਰਾ ਲਾਗੂ ਕੀਤੀਆਂ ਗਲਤ ਨੀਤੀਆਂ ਕਾਰਨ ਹੋਇਆ ਹੈ।
ਪਿਛਲੇ ਸਮੇਂ ਦੌਰਾਨ ਸਰਕਾਰੀ ਨੌਕਰੀ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਨੂੰ ਟੀਚਾ ਮੰਨ ਨੌਜਵਾਨ ਸਿੱਖਿਆ ਲਈ ਪ੍ਰੇਰਿਤ ਹੁੰਦਾ ਸੀ ਪਰ ਸਰਕਾਰਾਂ ਨੇ ਪੁਰਾਣੀ ਪੈਨਸ਼ਨ ਬੰਦ ਕਰਕੇ ਸਰਕਾਰੀ ਨੌਕਰੀਆਂ ਲਈ ਐਨ ਪੀ ਐਸ ਲਾਗੂ ਕਰ ਦਿੱਤੀ ਅਤੇ ਪੋਸਟਾਂ ਤੇ ਕੱਟ ਲਾਉਣਾ ਸੁਰੂ ਕਰ ਦਿੱਤਾ ਗਿਆ। ਨੌਜਵਾਨਾਂ ਨੂੰ ਪੜ੍ਹ ਲਿਖ ਕੇ ਸਾਰੀ ਉਮਰ ਨੌਕਰੀ ਕਰਨ ਦੇ ਬਾਵਜੂਦ ਵੀ ਬੁਢਾਪਾ ਰੁਲਦਾ ਨਜਰ ਆਇਆ ਤੇ ਉਸ ਸਮੇ ਤੋਂ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਜਾਣ ਲੱਗ ਪਿਆ। ਜਿਸਦੇ ਕਾਰਨ ਬਹੁਤ ਸਾਰੇ ਉੱਚ ਸਿੱਖਿਆ ਨਾਲ ਸਬੰਧਤ ਕਾਲਜ ਬੰਦ ਹੋ ਗਏ ਅਤੇ ਕੁਝ ਬੰਦ ਹੋਣ ਕਿਨਾਰੇ ਹਨ। ਪੁਰਾਣੀ ਪੈਨਸ਼ਨ ਲਾਗੂ ਕੀਤੇ ਬਿਨਾਂ ਸਿੱਖਿਆ ਵਿੱਚ ਕ੍ਰਾਂਤੀ ਲਿਆਉਣੀ ਅਸੰਭਵ ਹੈ। ਪੁਰਾਣੀ ਪੈਨਸ਼ਨ ਦੀ ਗੱਲ ਕੀਤੇ ਬਗੈਰ ਅਜਿਹੀ ਕ੍ਰਾਂਤੀ ਲਿਆਉਣ ਦੀ ਕੇਜਰੀਵਾਲ ਸਾਹਿਬ ਵੱਲੋਂ ਗੱਲ ਕਰਨੀ ਲੋਕਾਂ ਨੂੰ ਮੂਰਖ ਬਨਾਉਣ ਵਾਲੀ ਗੱਲ ਹੈ। ਮੁੱਢਲੇ ਕਾਰਨਾਂ ਦੀ ਪੜਚੋਲ ਕੀਤੇ ਬਗੈਰ , ਪੁਰਾਣੀ ਪੈਨਸ਼ਨ ਦੀ ਗੱਲ ਕੀਤੇ ਬਗੈਰ ਇਹ ਵਾਅਦਾ ਬਚਕਾਨਾ ਲਗਦਾ ਹੈ। ਕੇਜਰੀਵਾਲ ਸਾਹਿਬ ਅਪਣੇ ਵਾਅਦਿਆਂ ਤੇ ਮੁੜ ਵਿਚਾਰ ਕਰਨ ਅਤੇ ਥੋੜਾ ਹੋਮਵਰਕ ਵੀ ਕਰ ਲੈਣ।
ਪੰਜਾਬ ਭਰ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ
ਪੰਜਾਬ ਭਰ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ
ਇਸ ਹਫ਼ਤੇ ਲਾਵਾਂਗੇ ਕਾਲੇ ਬਿੱਲੇ ਰਗਬਿੰਦਰ ਸਿੰਘ ਧੂਲਕਾ: ਉੱਪ ਪ੍ਰਧਾਨ ਪੰਜਾਬ।
6000 ਰੂਪੈ ਵਿੱਚ ਗੁਜਾਰਾ ਕਰਨਾ ਬਹੁਤ ਔਖਾ:ਜੋਗਿੰਦਰ ਸਿੰਘ ਲਾਲੀ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਰ ਦੇ ਪ੍ਰਾਇਮਰੀ ,ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਇਸ ਹਫ਼ਤੇ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਈਜੀਐਸ ,ਐਸਟੀਆਰ, ਏਆਈਈ ਸਿੱਖਿਆ ਪ੍ਰੋਵਾਈਡਰ ਅਧਿਆਪਕ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ ਇਨ੍ਹਾਂ ਅਧਿਆਪਕਾਂ ਨੇ ਉਸ ਸਮੇਂ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਇਆ ਹੈ ਜਿਸ ਸਮੇਂ ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਬਿਲਕੁਲ ਧਿਆਨ ਨਹੀਂ ਸੀ। ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਦਸ ਸਾਲਾ ਪਾਲਿਸੀ ਵਿਚ ਲੈ ਕੇ ਤੁਰੰਤ ਪੱਕਾ ਕੀਤਾ ਜਾਵੇ।ਜੱਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਜੋਗਿੰਦਰ ਸਿੰਘ ਲਾਲੀ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀ ਗੱਲ ਨਾ ਸੁਣੀ ਤਾਂ ਆਉਣ ਵਾਲੀਆਂ ਚੋਣਾਂ ਵਿਚ ਭਾਰੀ ਖਮਿਆਜਾ ਭੁਗਤਣਾ ਪਵੇਗਾ।ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਇਸ ਹਫ਼ਤੇ ਕਾਲੇ ਬਿੱਲੇ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।
ਕਲਰਕਾਂ ਦੀਆਂ 2700 ਅਸਾਮੀਆਂ ਤੇ ਭਰਤੀ, ਹੁਣ ਅਪਲਾਈ ਕਰੋ 26 ਨਵੰਬਰ ਤੱਕ
ਕਲਰਕਾਂ ਦੀਆਂ 2700 ਅਸਾਮੀਆਂ ਤੇ ਭਰਤੀ, ਹੁਣ ਅਪਲਾਈ ਕਰੋ 26 ਨਵੰਬਰ ਤੱਕ।
ਪੰਜਾਬ ਸੁਬਾਰਡੀਨੇਟ ਸਲੈਕਸ਼ਨ ਬੋਰਡ ਵੱਲੋਂ ਕਲਰਕਾਂ ਦੀਆਂ 27 ਸੌ ਤੋਂ ਵੱਧ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਇਨ੍ਹਾਂ ਅਸਾਮੀਆਂ ਤੇ ਅਪਲਾਈ ਕਰਨ ਲਈ ਹੁਣ ਸਮਾਂ ਵਧਾ ਦਿਤਾ ਗਿਆ ਹੈ । ਇੱਛੁਕ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
Online Applications
Online Application Process:
CLICK Here to apply online for Advertisement No. 19 of 2021 (Clerk Accounts) !!NEW!!
Click Here to apply online for Advertisement No. 18 of 2021 (Clerk IT) !!NEW!!
Click Here to apply online for Advertisement No. 17 of 2021 (Clerk) !!NEW!!.
ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਵਿਖੇ ਵਿਦਿਆਰਥਣਾਂ ਦਾ ਕੀਤਾ ਸਨਮਾਨ
ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਵਿਖੇ ਵਿਦਿਆਰਥਣਾਂ ਦਾ ਕੀਤਾ ਸਨਮਾਨ
ਨਵਾਂਸ਼ਹਿਰ ਮਿਤੀ 23 ਨਵੰਬਰ ; ਇੰਦਰਪੁਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਵੱਖ ਵੱਖ ਖੇਤਰਾਂ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਤੇ ਵਿਦਿਆਰਥਣਾਂ ਦਾ ਸਨਮਾਨ ਕੀਤਾ ।ਇਸ ਸਲਾਨਾ ਸਨਮਾਨ ਸਮਾਰੋਹ ਵਿਚ ਪੀ ਐੱਸ ਟੀ ਐੱਸ ਸੀ ਅਤੇ ਐਨ ਐਮ ਐਮ ਐਸ ਵਿਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ।ਇਸ ਤੋਂ ਇਲਾਵਾ ਹੋਰ ਵੱਖ ਵੱਖ ਜੋ ਸਕੂਲ ਵਿੱਚ ਜਾਂ ਸਕੂਲ ਤੋਂ ਬਾਹਰ ਗਤੀਵਿਧੀਆਂ ਹੁੰਦੀਆਂ ਉਨ੍ਹਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ।ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮੀਨਾ ਗੁਪਤਾ ਅਤੇ ਚੇਅਰਮੈਨ ਸ.ਗੁਰਵਿੰਦਰ ਸਿੰਘ ਨੇ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਅਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ ।ਇਸ ਮੌਕੇ ਬਾਪੂ ਇੰਦਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਯੂ ਕੇ ਇੰਦਰਪੁਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ ।
ਸ੍ਰੀ ਵਰਿੰਦਰ ਹਰੀਸ਼ ਸਰਪੰਚ ਪਿੰਡ ਹੇੜੀਆਂ ਵਿਦਿਆਰਥਣਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ।ਇਸ ਮੌਕੇ ਤੇ ਹੀ ਹਿਊਮੈਨਿਟੀ ਫਸਟ ਕਲੱਬ ਹੇੜੀਆਂ ਤੇ ਵੈੱਲਫੇਅਰ ਕਲੱਬ ਹੇੜੀਆਂ ਵਲੋਂ ਮਿਲ ਰਹੇ ਸਕੂਲ ਦੇ ਵਿਕਾਸ ਕਾਰਜਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਨਿਰਮਲ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ ਪੰਚ ਸੁਖਵਿੰਦਰ ਸਿੰਘ ਪੰਚ ਕਮਲੇਸ਼ ਕੌਰ ਪੰਚ ਅਤੇ ਮਨਜਿੰਦਰ ਕੌਰ ਪੰਚ ਵੀ ਸ਼ਾਮਲ ਸਨ ।ਇਸ ਸਨਮਾਨ ਸਮਾਰੋਹ ਵਿੱਚ ਆਈਆਂ ਹੋਈਆਂ ਮਾਣਮੱਤੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੀਨੀਅਰ ਲੈਕਚਰਾਰ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ ।ਇਸ ਮੌਕੇ ਕੁਲਵੰਤ ਸਿੰਘ ਸਿੰਘ ਹਰਜਿੰਦਰ ਸਿੰਘ ,ਗਿਆਨੀ ਨਿਰਮਲ ਸਿੰਘ ਪਰਮਜੀਤ ਕੌਰ ਗੁਰਦੀਪ ਸਿੰਘ ਅਰਣੁਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ ।ਇਸ ਮੌਕੇ ਤੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਗੀਤ ,ਸਕਿੱਟ ਅਤੇ ਧਾਰਮਿਕ ਗੀਤ , ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ।
GK OF TODAY: GENERAL KNOWLEDGE QUESTIONS ( 15/11/2021 TO 21/11/2021)
Q1. ਕਿਸ ਦੇਸ਼ ਨੇ ਭਾਰਤ ਨਾਲ ਪਾਰਲੀਮੈਂਟਰੀ ਫਰੈਂਡਸ਼ਿਪ ਐਸੋਸੀਏਸ਼ਨ ਬਣਾਈ?
- (a) ਸ਼੍ਰੀਲੰਕਾ
- (b) ਅਮਰੀਕਾ
- (c) ਬੰਗਲਾਦੇਸ਼
- (d) ਜਪਾਨ
- (a) ਸ਼੍ਰੀਲੰਕਾ
Q2. ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੀ ਤਰਜ਼ 'ਤੇ ਕਿਹੜਾ ਦੇਸ਼ ਆਪਣੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਸਥਾਪਿਤ ਕਰੇਗਾ?
- (a) ਬੰਗਲਾਦੇਸ਼
- (b) ਨੇਪਾਲ
- (c) ਸ਼੍ਰੀਲੰਕਾ
- (d) ਪਾਕਿਸਤਾਨ
- (b) ਨੇਪਾਲ
Q3. ਕੰਨੜ ਅਭਿਨੇਤਾ ਪੁਨੀਤ ਰਾਜਕੁਮਾਰ ਨੂੰ ਬ੍ਰੂਹਨਾਮਥ ਦੁਆਰਾ ਮਰਨ ਉਪਰੰਤ ਕਿਹੜਾ ਪੁਰਸਕਾਰ ਦਿੱਤਾ ਜਾਵੇਗਾ?
- (a) ਬਸਵਸ਼੍ਰੀ ਅਵਾਰਡ
- (b) ਦਾਦਾ ਸਾਹਿਬ ਫਾਲਕੇ
- (c) IIMA ਅਵਾਰਡ
- (d) ਰਾਸ਼ਟਰੀ ਫਿਲਮ ਅਵਾਰਡ
- (a) ਬਸਵਸ਼੍ਰੀ ਅਵਾਰਡ
Q4. ਅਭਿਨੇਤਾ ਮਨੋਜ ਬਾਜਪਾਈ ਨੂੰ ਹਾਲ ਹੀ ਵਿੱਚ ਉਨ੍ਹਾਂ ਦੀ ਕਿਹੜੀ ਫਿਲਮ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ?
- (a) ਸਤਯਮੇਵ ਜਯਤੇ
- (b) ਕਰੂਪ ( kurup
- (c) ਸੂ਼ਲ ( shool)
- (d) ਭੌਂਸਲੇ
- (d) ਭੌਂਸਲੇ
Q5. ਭਾਰਤੀ ਪੁਰਾਤੱਤਵ ਸਰਵੇਖਣ ਨੂੰ 15 ਅਕਤੂਬਰ ਨੂੰ ਓਟਾਵਾ (ਕੈਨੇਡਾ) ਤੋਂ ਇਨ੍ਹਾਂ ਦੇਵੀ ਦੀ ਮੂਰਤੀ ਮਿਲੀ ਸੀ?
- (a) ਸਰਸਵਤੀ
- (b) ਦੁਰਗਾ
- (c) ਅੰਨਪੂਰਨਾ
- (d) ਪਾਰਵਤੀ
- (c) ਅੰਨਪੂਰਨਾ
Q6. ਭਾਰਤ ਵਿੱਚ ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ?
- (a) ਰਾਸਟਰਪਤੀ
- (b) ਪ੍ਰਧਾਨ ਮੰਤਰੀ
- (c) ਲੋਕ ਸਭਾ ਸਪੀਕਰ
- (d) ਮੰਤਰੀ ਮੰਡਲ
- (a) ਰਾਸਟਰਪਤੀ
Q7. ਫਿਰੋਜ਼ ਸ਼ਾਹ ਕੋਟਲਾ ਕ੍ਰਿਕਟ ਸਟੇਡੀਅਮ ਕਿੱਥੇ ਹੈ?
- (a) ਨਵੀਂ ਦਿੱਲੀ
- (b) ਕੋਲਕਾਤਾ
- (c) ਮੁੰਬਈ
- (d) ਚੇਨਈ
- (a) ਨਵੀਂ ਦਿੱਲੀ
Q8.ADIPEC ਕਾਨਫਰੰਸ 15 ਨਵੰਬਰ ਤੋਂ 18 ਨਵੰਬਰ, 2021 ਤੱਕ ਕਿੱਥੇ ਹੋਈ ਸੀ?
- (a) ਅਬੂ ਧਾਬੀ
- (b) ਬੰਗਲਾਦੇਸ਼
- (c) ਸਿੰਗਾਪੁਰ
- (d) ਨੇਪਾਲ
- (a) ਅਬੂ ਧਾਬੀ
Q9. ਪੱਛਮੀ ਬੰਗਾਲ ਵਿੱਚ ਕਿਹੜੀ ਰਾਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ?
- (a) ਆਂਗਨ ਰਾਸ਼ਨ ਸਕੀਮ
- (b) ਦੁਆਰ ਰਾਸ਼ਨ ਸਕੀਮ
- (c) ਪਲੇਟਫਾਰਮ ਰਾਸ਼ਨ ਸਕੀਮ
- (d) ਘਰ-ਘਰ ਰਾਸ਼ਨ ਸਕੀਮ
- (b) ਦੁਆਰ ਰਾਸ਼ਨ ਸਕੀਮ
Q10. ਸਦੀ ਦਾ ਸਭ ਤੋਂ ਲੰਬਾ ਅੰਸ਼ਕ ਚੰਦਰ ਗ੍ਰਹਿਣ ਕਦੋਂ ਹੋਇਆ?
- (a) 19 ਨਵੰਬਰ 2021
- (b) 17 ਨਵੰਬਰ 2021
- (c) 15 ਨਵੰਬਰ 2021
- (d) 14 ਨਵੰਬਰ 2021
- (a) 19 ਨਵੰਬਰ 2021
Q11. ਅੰਤਰਰਾਸ਼ਟਰੀ ਸਹਿਣਸ਼ੀਲਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ?
- (a) 16 ਨਵੰਬਰ
- (b) 15 ਦਸੰਬਰ।
- (c) 18 ਅਕਤੂਬਰ।
- (d) 21 ਸਤੰਬਰ
- (a) 16 ਨਵੰਬਰ
Q12. ਭਾਰਤ ਦੇ ਫੂਡ ਸੇਫਟੀ ਮਿਊਜ਼ੀਅਮ ਦਾ ਉਦਘਾਟਨ ਕਦੋਂ ਕੀਤਾ ਗਿਆ ਸੀ?
- (a) 02 ਅਕਤੂਬਰ 2021
- (b) 04 ਨਵੰਬਰ, 2021 ਨੂੰ
- (c) 05 ਦਸੰਬਰ 2021 ਨੂੰ
- (d) 15 ਨਵੰਬਰ, 2021 ਨੂੰ
- (d) 15 ਨਵੰਬਰ, 2021 ਨੂੰ
Q13. ਅਰੁਣਾਚਲ ਦੀ ਰਾਜ ਤਿਤਲੀ ਦਾ ਨਾਮ ਕੀ ਹੈ?
- (a) 'ਬਸੰਤ-ਏ-ਹਿੰਦ'
- (b) 'ਕੇਸਰ-ਏ-ਹਿੰਦ'
- (c) 'ਜੰਨਤ-ਏ-ਹਿੰਦ'
- (d) ਖੁਸ਼ਨੁਮਾ-ਏ-ਹਿੰਦ
- (b) 'ਕੇਸਰ-ਏ-ਹਿੰਦ'
Q14. ਭਾਰਤ ਦੇ ਗ੍ਰੀਨ ਹਾਈਡ੍ਰੋਜਨ ਪਲਾਂਟ ਦੀ ਨਿਰਮਾਤਾ ਕਿਹੜੀ ਕੰਪਨੀ ਹੈ?
- (a) ਗੇਲ, ਭਾਰਤ
- (b) ਸੇਲ
- (c) ਦਿਲੀਪ ਵਾਈਲਡਕਨ
- (d) ਇਹਨਾਂ ਵਿੱਚੋਂ ਕੋਈ ਨਹੀਂ
- (a) ਗੇਲ, ਭਾਰਤ
Q15. ਅੰਟਾਰਕਟਿਕਾ ਵਿੱਚ ਕਿਹੜੀ ਵਿਗਿਆਨਕ ਮੁਹਿੰਮ ਸ਼ੁਰੂ ਕੀਤੀ ਗਈ ਹੈ?
- (a) 14ਵਾਂ
- (b) 18ਵਾਂ
- (c) 41ਵਾਂ
- (d) ਇਹਨਾਂ ਵਿੱਚੋਂ ਕੋਈ ਨਹੀਂ
- (c) 41ਵਾਂ
Q16. ਰੂਸ ਦੁਆਰਾ ਭਾਰਤ ਨੂੰ ਕਿਹੜੀ ਮਿਜ਼ਾਈਲ ਪ੍ਰਣਾਲੀ ਦਿੱਤੀ ਗਈ ਹੈ?
- (a) A-400
- (b) S-400
- (c) E-400
- (d) N-400
- (b) S-400
Q17. ਵਿਸ਼ਵ ਫਿਲਾਸਫੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ?
- (a) 02 ਅਕਤੂਬਰ
- (ਬੀ) 31 ਅਕਤੂਬਰ
- (c) 18 ਨਵੰਬਰ
- (d) 19 ਨਵੰਬਰ
- (c) 18 ਨਵੰਬਰ
Q18. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਨਵੰਬਰ, 2021 ਨੂੰ ਕਿਹੜੇ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਸੀ?
- (a) ਪੂਰਵਾਂਚਲ ਐਕਸਪ੍ਰੈਸਵੇਅ
- (b) ਮੱਧਾਂਚਲ ਐਕਸਪ੍ਰੈਸਵੇਅ
- (c) ਗੰਗਾ ਐਕਸਪ੍ਰੈਸਵੇਅ
- (d) ਇਹਨਾਂ ਵਿੱਚੋਂ ਕੋਈ ਨਹੀਂ
- (a) ਪੂਰਵਾਂਚਲ ਐਕਸਪ੍ਰੈਸਵੇਅ
GK OF TODAY IMPORTANT QUESTIONS READ HERE
Q19. ਹਾਲ ਹੀ ਵਿੱਚ ਕਿਸ ਰਾਜ ਵਿੱਚ 'ਭਗਵਾਨ ਬਿਰਸਾ ਮੁੰਡਾ ਮੈਮੋਰੀਅਲ ਗਾਰਡਨ ਅਤੇ ਫਰੀਡਮ ਫਾਈਟਰ ਮਿਊਜ਼ੀਅਮ' ਦਾ ਉਦਘਾਟਨ ਕੀਤਾ ਗਿਆ ਹੈ?
- (a) ਤਾਮਿਲਨਾਡੂ
- (b) ਆਂਧਰਾ ਪ੍ਰਦੇਸ਼
- (c) ਕੇਰਲ
- (d) ਝਾਰਖੰਡ
- (d) ਝਾਰਖੰਡ
Q20. ਦੇਸ਼ ਦੇ ਸਭ ਤੋਂ ਵੱਡੇ ਖੁਸ਼ਬੂਦਾਰ ਬਾਗ ਦਾ ਉਦਘਾਟਨ ਕਿੱਥੇ ਹੋਇਆ ਹੈ?
- (a) ਮਹਾਰਾਸ਼ਟਰ
- (ਬੀ) ਐਮ.ਪੀ.
- (c) ਰਾਜਸਥਾਨ
- (d) ਉੱਤਰ ਪ੍ਰਦੇਸ਼
- (d) ਉੱਤਰ ਪ੍ਰਦੇਸ਼
ਬੋਰਡ ਨੂੰ ਵਿਦਿਆਰਥੀਆਂ ਨੂੰ ਫੇਲ੍ਹ ਨਾ ਐਲਾਨਣ ਦੇ ਨਿਰਦੇਸ਼ ਦੇਣ ਦੀ ਮੰਗ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੁਝ ਵਿਦਿਆਰਥੀਆਂ ਦੀ ਉਸ ਪਟੀਸ਼ਨ ਤੇ 6 ਦਸੰਬਰ ਨੂੰ ਸੁਣਵਾਈ ਕਰੇਗਾ, ਜਿਸ ਵਿਚ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਲੀ ਪ੍ਰੀਖਿਆ ਨਤੀਜੇ ਸੁਰੱਖਿਅਤ ਰੱਖਣ ਦੇ ਨਿਰਦੋਸ਼ ਸੀਬੀਐੱਸਈ (CENTRAL BOARD OF SCHOOL EDUCATION) ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਹ ਵਿਦਿਆਰਥੀ 12ਵੀਂ ਜਮਾਤ ਵਿਚ ਆਪਣੇ ਅੰਕ ਸੁਧਾਰਨ ਲਈ ਇਸ ਸਾਲ ਸੀਬੀਐੱਸਈ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।
Pic source: social media |