ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਿਕਲੀਆਂ ਨੌਕਰੀਆਂ, ਕਰੋ ਅਪਲਾਈ

 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਫਾਈ ਸੇਵਕ ਦੀਆਂ ਆਸਾਮੀਆਂ ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਅਸਾਮੀ   ਦਾ ਨਾਂ : ਸਫਾਈ ਸੇਵਕ -
 ਕੁੱਲ ਅਸਾਮੀਆਂ   :93 ਆਸਾਮੀਆਂ 

ਤਨਖਾਹ :  4900-10680+  1650 ਗਰੇਡ ਪੇਅ 
ਪਹਿਲੇ ਤਿੰਨ ਸਾਲ ਮੁਢਲੀ ਤਨਖਾਹ ਹੀ ਮਿਲੇਗੀ

 ਯੋਗਤਾਵਾਂ : ਉਮੀਦਵਾਰ ਪੰਜਾਬੀ ਲਿਖ ਪੜ੍ਹ ਸਕਦਾ ਹੋਵੇ ਅਤੇ ਸਰੀਰਕ ਪੱਖੋਂ ਤੰਦਰੁਸਤ ਹੁੰਦੇ 

ਅਪਲਾਈ ਕਰਨ ਲਈ ਨਿਰਧਾਰਿਤਤ ਬਿਨੈ-ਪੱਤਰ ਯੂਨੀਵਰਸਿਟੀ ਮੇਨ ਗੇਟ ਤੇ ਸਥਿਤ ਯੂਨੀਵਰਸਿਟੀ ਪੁੱਛ ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ਼ ਤੋਂ ਗੈਰ ਅਧਿਆਪਨ ਆਸਾਮੀਆਂ ਲਈ 100/- ਰੁਪਏ ਦੀ ਅਦਾਇਗੀ ਨਾਲ ਦਸਤੀ ਪ੍ਰਾਪਤ ਕੀਤੇ ਜਾ ਸਕਦੇ ਹਨ। 
ਜਾਂ ਫਿਰ ਬਿਨੈ ਪੱਤਰ  ਯੂਨੀਵਰਸਿਟੀ ਦੀ ਵੈਬਸਾਈਟ ਤੋਂ ਡਾਊਨਲੋਡ  ਕਰਕੇ ਇਸ  ਦੀ ਕੀਮਤ 100 ਰੁਪਏ ਦਾ ਡੀਮਾਂਡ ਡਰਾਫਟ ਲਗਾ ਕੇ ਭੇਜਿਆ ਜਾ ਸਕਦਾ ਹੈ। 

ਕਿਸੇ ਯੂਨੀਵਰਸਿਟੀ ਵਿਚ ਕੰਮ ਕਰਨ ਦੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ । 


ਮਹੱਤਵ ਪੂਰਨ ਲਿੰਕ:


   

Featured post

Punjab Board Class 10th Result 2025 LINK DATE : 28 ਅਪ੍ਰੈਲ ਨੂੰ ਐਲਾਨੇ ਜਾਣਗੇ 10 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 23 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends