ਕੋਰੋਨਾਵਾਇਰਸ ਜਿਥੇ ਲਗਾਤਾਰ ਘਟਦਾ ਜਾ ਰਿਹਾ ਸੀ ਉਥੇ ਹੀ ਪੂਰੇ ਭਾਰਤ ਦੇ ਵਿਚ ਸਕੂਲਾਂ ਵਿਚ ਕਰੋਨਾ ਦੀ ਲਾਗ ਵੱਧ ਰਹੀ। ਸਕੂਲਾਂ ਚ ਹੀ ਨਹੀਂ ਹੁਣ ਕਰੂਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਿਹਾ ਹੈ ਕਈ ਸੂਬਿਆਂ ਦੇ ਵਿਚ ਕਰੋਨਾ ਦੇ ਕਾਰਨ ਸਕੂਲ ਬੰਦ ਕਰਨੇ ਪੈ ਰਹੇ ਹਨ।
ਪੰਜਾਬ ਦੇ ਵਿੱਚ ਵੀ ਸਰਕਾਰੀ ਸਕੂਲਾਂ ਨੂੰ ਕਰੋਨਾ ਕਾਰਣ 2 ਸਕੂਲਾਂ ਨੂੰ ਬੰਦ ਕਰਨਾ ਪਿਆ ਹੈ।23 ਨਵੰਬਰ ਨੂੰ ਮੁਕਤਸਰ ਦੇ ਪਿੰਡ ਵੜੈਗ ਖੇੜਾ ਵਿਖੇ ਜਵਾਹਰ ਨਵੋਦਿਆ ਸਕੂਲ ਦੇ 14 ਬੱਚੇ ਕੋਰੋਨਾ ਪੌਜ਼ਟਿਵ ਨਿਕਲੇੇੇੇ, ਇਸ ਲਈ ਸਕੂਲ ਨੂੰ ਬੰਦ ਕਰਨਾ ਪਿਆ ਸੀ ।
ਹੁਣ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਰਕਾਰੀ ਸਕੂਲ ਦੇ 13 ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਅਹਿਤਿਆਤ ਵਜੋਂ ਪ੍ਰਸ਼ਾਸਨ ਨੇ ਇਸ ਸਰਕਾਰੀ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
PSEB BOARD EXAM: ਫਿਜਿਕਸ , ਕੈਮਿਸਟਰੀ , Biology ਦੇ Guess paper , ਇਥੇ ਕਰੋ ਤਿਆਰੀ
BOARD EXAMS : DATESHEET, SYLLABUS, MODEL TEST PAPER DOWNLOAD HERE
ਸਕੂਲਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਇਸ ਤਰਾਂ ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਹਰ ਪਾਸੇ ਹੜਕੰਪ ਮਚਿਆ ਹੋਇਆ ਹੈ।