ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਇੰਜ ਕਰੋ ਅਪਲਾਈ

 

ਭਰਤੀ ਇਸ਼ਤਿਹਾਰ  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ , ਪੰਜਾਬ।



 ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਅੰਮ੍ਰਿਤਸਰ ਵਲੋਂ  ( ਸਟਾਫ ਦੀ ਭਰਤੀ ਲਈ)  ਨਿਰੋਲ ਠੇਕੇ ਤੇ ਅਧਾਰਿਤ ਸਟਾਫ਼ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ।   ਜ਼ਿਲਾਾ ਅੰਮ੍ਰਿਤਸਰ ਵਿੱਚ ਜ਼ਿਲਾ ਬਾਲ ਸੁਰੱਖਿਆ ਯੂਨਿਟ ਅਤੇ ਸੈਪਸ਼ਨ ਹੋਮ ਫਾਰ ਗਰਲਜ਼ ਵਿੱਚ ਹੇਠ ਲਿਖੀਆਂ ਅਸਾਮੀਆਂ ਲਈ ਉਹਨਾ ਦੇ ਸਾਹਮਣੇ ਦਰਸਾਈ ਗਈ ਤਨਖਾਹ, ਉਮਰ ਅਤੇ ਵਿੱਦਿਅਕ ਯੋਗਤਾ ਦੇ ਅਧਾਰ ਤੋਂ ਨਿਰੋਲ ਠੇਕਾ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।

 1. ਬਿਨੈਕਾਰ ਦੀ ਉਮਰ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ 27 11/2021 ਨੂੰ ਘੱਟ ਤੋਂ ਘੱਟ 21 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਵੇਂ।

 2. ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਇਸ਼ਤਿਹਾਰ ਛਪਣ ਦੀ ਮਿਤੀ 27 /11/2021 ਤੋਂ ਲੈ ਕੇ 17/12/ 2021 ਤੱਕ ਹੇਠਾਂ ਲਿਖੇ ਪਤੇ ਤੇ ਭੇਜ ਸਕਦੇ ਹਨ।
" ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ, 24, ਮਜੀਠਾ ਰੋਡ,ਅੰਮ੍ਰਿਤਸਰ।"


। 3. ਜੇਕਰ ਫਾਰਮ ਭਰਨ ਦੀ ਆਖਰੀ ਮਿਤੀ ਤੋਂ ਸਰਕਾਰੀ ਛੁੱਟੀ ਆ ਜਾਂਦੀ ਹੈ ਤਾਂ ਬਿਨੈ-ਪੱਤਰ ਪ੍ਰਾਪਤ ਕਰਨ ਦੀ ਮਿਤੀ ਉਸ ਤੋਂ ਅਗਲੀ ਕੰਮ ਵਾਲੇ ਦਿਨ ਦੀ ਹੋਵੇਗੀ।

 4. ਦਰਸਾਈਆਂ ਗਈਆਂ ਅਸਾਮੀਆਂ ਬਿਲਕੁੱਲ ਆਰਜੀ ਅਤੇ ਠੇਕੇ ਤੇ ਅਧਾਰਿਤ ਹਨ ਅਤੇ ਸਮੋ ਸਮੇਂ-ਸਮੇਂ ਤੇ ਭਾਰਤ ਸਰਕਾਰ ਤੋਂ ਬਜ਼ਟ ਉਪਲੱਬਧ - ਹੋਣ ਦੀ ਸੂਰਤ ਵਿੱਚ ਮਿਹਨਤਾਨੇ ਦੀ ਅਦਾਇਗੀ ਕੀਤੀ ਜਾਵੇਗੀ।


27 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ








IMPORTANT LINKS:





Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends