Friday, 5 November 2021

ETT RECRUITMENT MERIT : ਕਿੰਨੀ ਜਾ ਸਕਦੀ ਹੈ ਮੈਰਿਟ, ਪੜ੍ਹੋ

 "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ.ਅਤੇ 22 ਈ.ਟੀ.ਟੀ. ਜੇਲ ਵਿਭਾਗ ਦੀਆਂ ਅਸਾਮੀਆਂ ਭਰਨ ਸਬੰਧੀ ਵਿਗਿਆਪਨ ਦਿੱਤਾ ਸੀ।


ਇਨ੍ਹਾਂ ਅਸਾਮੀਆਂ ਤੇ ਭਰਤੀ ਲਈ ਮਿਤੀ 16-10-2021 ਨੂੰ ਵਿਭਾਗੀ ਲਿਖਤੀ ਟੈਸਟ ਲਿਆ ਗਿਆ ਸੀ। ਇਸ ਲਿਖਤੀ ਟੈਸਟ ਦੇ ਨਾਲ ਸਬੰਧਤ Answer Key ਵਿਭਾਗ ਦੀ ਵੈਬਸਾਇਟ ਤੇ ਅਪਲੋਡ ਕਰ ਦਿੱਤੀ ਗਈ ਸੀ। 

 ਉਮੀਦਵਾਰਾਂ ਨੂੰ Answer Key ਨਾਲ ਸਬੰਧਤ ਕੋਈ ਵੀ Objection (ਜੇਕਰ ਹੋਵੇ )23 ਅਕਤੂਬਰ ਸ਼ਾਮ 5.00 ਵਜੇ ਤੱਕ ਮੰਗੇ ਸਨ।

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ETT ਭਰਤੀ ਤੇ ਹਾਈ ਕੋਰਟ ਵਲੋਂ 11 ਨਵੰਬਰ ਰੋਕ ਲਗਾ ਦਿੱਤੀ ਗਈ ਹੈ ।  11ਨਵੰਬਰ ਦੀ ਸੁਣਵਾਈ ਉਪਰੰਤ ਇਹ ਅੱਗੇ ਦੀ ਕਾਰਵਾਈ ਸ਼ੁਰੂ ਹੋਵੇਗੀ।


Important Links


LINK FOR ETT RECRUITMENT RESULT  

ਈਟੀਟੀ ਭਰਤੀ ਲਈ ਉਮੀਦਵਾਰਾਂ ਤੋਂ ਪ੍ਰਾਪਤ ਕੀਤੇ ਗਏ ਵੇਰਵਿਆਂ ਅਤੇ   ਅੱਜ ਜਾਰੀ ਨਤੀਜੇ ਅਨੁਸਾਰ  ਸੂਚਨਾ ਪ੍ਰਾਪਤ ਹੋਈ ਹੈ ਉਸ ਅਨੁਸਾਰ ਮੈਰਿਟ ਸੂਚੀ ਹੇਠ ਲਿਖੇ ਅਨੁਸਾਰ ਰਹਿਣ ਦੀ ਉਮੀਦ ਹੈ

ਜਨਰਲ ਜਨਰਲ ਕੈਟੇਗਰੀ ਦੇ ਉਮੀਦਵਾਰਾਂ ਲਈ ਮੈਰਿਟ ਲਿਸਟ 78 ਅੰਕ ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ। ਇਸੇ ਤਰ੍ਹਾਂ ਬੀ ਸੀ  ਕੈਟੇਗਰੀ ਦੇ ਉਮੀਦਵਾਰਾਂ ਲਈ 72 ਤੋਂ 77 ਅਨਸੂਚਿਤ ਜਾਤੀ (ਆਰ ਤੇ ਓ) 68 ਤੋਂ 72 ਅਨਸੂਚਿਤ ਜਾਤੀ (ਐਮ ਤੇ ਬੀ) 65 ਤੋਂ  68  ਅੰਕ ਰਹਿਣ ਦੀ ਉਮੀਦ ਹੈ।

ਅੱਜ ਜਾਰੀ ਹੋਏ ਨਤੀਜੇ ਅਨੁਸਾਰ 118 ਉਮੀਦਵਾਰਾਂ ਦੇ ਅੰਕ 80 ਤੋਂ ਜ਼ਿਆਦਾ ਹਨ। 70 ਅਤੇ 80 ਦੇ ਵਿਚਕਾਰ ਲਗਭਗ 1032 ਉਮੀਦਵਾਰਾਂ ਨੇ ਅੰਕ ਪ੍ਰਾਪਤ ਕੀਤੇ ਹਨ। 60 ਅਤੇ 70 ਅੰਕਾ ਦੇ ਵਿਚਕਾਰ ਲਗਭਗ 4090 ਉਮੀਦਵਾਰ ਹਨ।


ETT RESULT DECLARED,SEE HERE

ETT ਭਰਤੀ ਲਈ ਸਿੱਖਿਆ ਵਿਭਾਗ ਵੱਲੋਂ ETT ਭਰਤੀ ਦਾ ਨਤੀਜਾ ਘੋਸ਼ਿਤ ਦੇਖੋ ਇਥੇ

ਇਸ ਸਰਵੇ ਨੂੰ ਹੋਰ ਵਧੀਆ ਬਣਾਉਣ ਲਈ , ਆਪਣੇ ਸਹੀ ਅੰਕ ਹੇਠਾਂ ਦਿੱਤੇ ਲਿੰਕ ਵਿੱਚ ਭਰੋ ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

BIG BREAKING: 6635 ETT ਭਰਤੀ ਦਾ ਨਤੀਜਾ ਘੋਸ਼ਿਤ, ਦੇਖੋ ਇਥੇ

 


"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ. ਕਾਡਰ (ਡਿਸਐਡਵਾਂਟੋਜ ਏਰੀਏ) ਅਤੇ ਜੇਲ੍ਹ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਦੀ ਭਰਤੀ ਸਬੰਧੀ ਵਿਭਾਗ ਵੱਲੋਂ ਮਿਤੀ 16-10-2021 ਨੂੰ ਜੋ ਲਿਖਤੀ ਪੇਪਰ ਲਿਆ ਗਿਆ ਸੀ। ਇਸ ਲਿਖਤੀ ਪੈਪਰ ਦਾ ਨਤੀਜਾ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਹ ਨਤੀਜਾ ਕੋਈ ਫਾਇਨਲ ਸਿਲੈਕਸ਼ਨ ਸੂਚੀ ਨਹੀਂ ਹੈ।


 ਸਿਲੈਕਸ਼ਨ ਸੂਚੀ ਵੱਖ ਵੱਖ ਕੈਟਾਗਰੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਸਕਰੂਟਨੀ ਕਰਨ ਉਪਰੰਤ ਸਕਰੂਟਨੀ ਲਈ ਯੋਗ ਉਮੀਦਵਾਰਾਂ ਵਿੱਚ ਬਣਾਈ ਜਾਵੇਗੀ। ਸਕਰੂਟਨੀ ਸਬੰੰਧੀ ਜਾਣਕਾਰੀ  ਵਿਭਾਗ ਦੀ ਵੈਬਸਾਈਟ ww.educationrecruitmentboard.com ਤੇ ਹੀ ਉਪਲੱਬਧ ਕਰਵਾਈ ਜਾਵੇਗੀ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿਤੀ ਜਾਦੀ ਹੈ ਕਿ ਉਹ ਵਿਭਾਗ ਦੀ ਵੈਬਸਾਈਟ ਨਿਰੰਤਰ ਚੈਕ ਕਰਦੇ ਰਹਿਣ।


 ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਪਰੋਕਤ ਭਰਤੀ ਨਾਲ ਸਬੰਧਤ ਮਾਨਯੋਗ ਹਾਈ ਕੋਰਟ ਵਿਖੇ ਚੌਲ ਰਹੇ ਕੋਰਟ ਕੋਸਾ ਦੇ ਫੈਸਲੇ ਇਨ੍ਹਾਂ ਭਰਤੀਆਂ ਤੋਂ ਲਾਗੂ ਹੋਣਗੇ।

ਈਟੀਟੀ ਭਰਤੀ ਦਾ ਨਤੀਜਾ ਘੋਸ਼ਿਤ,ਦੇਖਣ ਲਈ ਕਲਿੱਕ ਕਰੋਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਰਾਜ ਪੱਧਰੀ ਸਮਾਗਮ ਕਰਵਾ ਕੇ ਬਾਬਾ ਵਿਸਵਕਰਮਾ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਇਆ ਗਿਆ

 ਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਰਾਜ ਪੱਧਰੀ ਸਮਾਗਮ ਕਰਵਾ ਕੇ ਬਾਬਾ ਵਿਸਵਕਰਮਾ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਇਆ ਗਿਆ

ਬਾਬਾ ਵਿਸਵਕਰਮਾ ਜੀ ਕਿਰਤੀਆਂ ਦੇ ਦੇਵਤਾ ਅਤੇ ਸਿ੍ਰਸਟੀ ਦੇ ਨਿਰਮਾਤਾ - ਗੁਰਕੀਰਤ ਸਿੰਘ ਕੋਟਲੀ

ਲੁਧਿਆਣੇ ਦੀ ਇੰਡਸਟਰੀ ਨੇ ਭਾਰਤ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ - ਬਾਵਾ, ਦੀਵਾਨ
ਲੁਧਿਆਣਾ, 5 ਨਵੰਬਰ ()- ਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਅੱਜ ਵਿਸਵਕਰਮਾ ਪਾਰਕ, ਜੈਮਲ ਸਿੰਘ ਰੋਡ, ਜਨਤਾ ਨਗਰ ਵਿਖੇ 18ਵਾਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਿ੍ਰਸਨ ਕੁਮਾਰ ਬਾਵਾ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸਨ, ਰਣਜੀਤ ਸਿੰਘ ਮਠਾੜੂ, ਫਾਊਂਡੇਸਨ ਦੇ ਪ੍ਰਧਾਨ ਸੁਰਜੀਤ ਸਿੰਘ ਲੋਟੇ, ਚੇਅਰਮੈਨ ਅਮਰੀਕ ਸਿੰਘ ਘੜਿਆਲ ਅਤੇ ਕਨਵੀਨਰ ਰਣਧੀਰ ਸਿੰਘ ਦਹੇਲੇੇ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਫਾਊਂਡੇਸਨ ਦੀ ਤਰਫੋਂ ਉਦਯੋਗਪਤੀ ਸਵਿੰਦਰ ਸਿੰਘ ਨੂੰ ਬਾਬਾ ਵਿਸਵਕਰਮਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਉਦਯੋਗ ਵਿਕਾਸ ਮੰਤਰੀ ਗੁਰਕੀਰਤ ਸਿੰਘ ਕੋਟਲੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਜਦਕਿ ਚੇਅਰਮੈਨ ਲਾਰਜ ਇੰਡਸਟਰੀਜ ਪਵਨ ਦੀਵਾਨ ਅਤੇ ਕਮਲਜੀਤ ਸਿੰਘ ਕੜਵਲ, ਅਸਵਨੀ ਸਰਮਾ ਜਿਲਾ ਪ੍ਰਧਾਨ ਕਾਂਗਰਸ ਨੇ ਸ਼ਿਰਕਤ ਕੀਤੀ।

     ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ੍ਰੀ ਰੇਸਮ ਸਿੰਘ ਸੱਗੂ ਮੁੱਖ ਪ੍ਰਬੰਧਕ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਰ ਰੋਜ ਬਾਬਾ ਵਿਸਵਕਰਮਾ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ। ਕਿਉਂਕਿ ਉਨਾਂ ਦੀ ਕਿਰਪਾ ਸਦਕਾ ਹੀ ਅੱਜ ਅਸੀਂ ਦੁਨੀਆਂ ਦੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਸਮਰੱਥ ਹੋਏ ਹਾਂ। ਉਨਾਂ ਕਿਹਾ ਕਿ ਜਿੱਥੇ ਵੀ ਨਜਰ ਮਾਰੀਏ, ਹਰ ਪਾਸੇ ਬਾਬਾ ਵਿਸਵਕਰਮਾ ਦੀ ਦਾਤ ਨਜਰ ਆਉਂਦੀ ਹੈ। ਉਨਾਂ ਕਿਹਾ ਕਿ ਅੱਜ ਤੋਂ 18 ਸਾਲ ਪਹਿਲਾਂ ਬਾਵਾ ਜੀ ਅਤੇ ਰੇਸਮ ਸੱਗੂ ਨੇ ਵਿਧਾਨ ਸਭਾ ਹਲਕਾ ਆਤਮਾ ਨਗਰ ਵਿਖੇ ਬਾਬਾ ਵਿਸਵਕਰਮਾ ਜੀ ਦਾ ਪ੍ਰਕਾਸ ਦਿਹਾੜਾ ਮਨਾਉਣਾ ਸੁਰੂ ਕੀਤਾ ਸੀ, ਜੋ ਕਿ ਸਲਾਘਾਯੋਗ ਹੈ ।.

ਬਾਵਾ ਅਤੇ ਦੀਵਾਨ ਨੇ ਕਿਹਾ ਕਿ ਬਾਬਾ ਵਿਸਵਕਰਮਾ ਜੀ ਦੀ ਕਿਰਪਾ ਸਦਕਾ ਹੀ ਲੁਧਿਆਣਾ ਨੇ ਆਪਣੀ ਹੌਜਰੀ, ਸਾਈਕਲ ਅਤੇ ਸਿਲਾਈ ਮਸੀਨਾਂ ਅਤੇ ਆਟੋ ਪਾਰਟਸ ਰਾਹੀਂ ਵਿਸਵ ਭਰ ਵਿੱਚ ਇੱਕ ਵਿਸੇਸ ਪਹਿਚਾਣ ਬਣਾਈ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੋਲੇ ਅਤੇ ਸਟੀਲ ਦੀਆਂ ਕੀਮਤਾਂ ਵਿੱਚ ਵਾਧਾ ਮਹਿੰਗਾਈ ਨੂੰ ਵਧਾ ਰਿਹਾ ਹੈ। ਉਨਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਦਯੋਗ ਨੂੰ ਵੱਡਾ ਯੋਗਦਾਨ ਦਿੱਤਾ ਹੈ। ਯੂਨਾਈਟਿਡ ਸਾਇਕਲ ਪਾਰਟਸ ਲਈ ਜਗਾ ਪ੍ਰਦਾਨ ਕੀਤੀ. ਉਨਾਂ ਦਾ ਲੁਧਿਆਣਾ ਦੇ ਵਪਾਰੀਆਂ ਨਾਲ ਜੋ ਰਿਸਤਾ ਸੀ, ਸਾਨੂੰ ਪੂਰੀ ਉਮੀਦ ਹੈ ਕਿ ਮੰਤਰੀ ਗੁਰਕੀਰਤ ਸਿੰਘ ਕੋਟਲੀ ਇਸ ਨੂੰ ਹੋਰ ਮਜਬੂਤ ਕਰਨਗੇ। ਇਸ ਮੌਕੇ ਬਲਜਿੰਦਰ ਸਿੰਘ ਕਲਸੀ, ਗੁਰਚਰਨ ਸਿੰਘ ਜਿਮਕੋ, ਪ੍ਰਸਿੱਧ ਉਦਯੋਗਪਤੀ ਚਰਨਜੀਤ ਸਿੰਘ ਵਿਸਵਕਰਮਾ, ਇੰਦਰਜੀਤ ਸਿੰਘ ਨਵਯੁਗ, ਬਲਜੀਤ ਸਿੰਘ ਗਹੀਰ, ਹਰਵਿੰਦਰ ਸਿੰਘ ਗਹੀਰ, ਦਲਜੀਤ ਸਿੰਘ ਗਹੀਰ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਸੁਰਿੰਦਰ ਸਿੰਘ ਜੇ.ਬੀ.ਐਚ., ਬਲਜੀਤ ਸਿੰਘ ਹੂੰਜਨ, ਕੁਲਵੰਤ ਸਿੰਘ ਕਲਸੀ. , ਮਨਜੀਤ ਸਿੰਘ ਠੇਕੇਦਾਰ, ਦਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਸੈਣੀ, ਅਮਰਜੀਤ ਸਰਮਾ, ਯਸਪਾਲ ਸਰਮਾ, ਬਿੱਟੂ ਗਾਬੜੀਆ, ਸੁਰਿੰਦਰ ਸਿੰਘ ਚੇਤ ਨਾਗਰ, ਹਰਪਾਲ ਸਿੰਘ ਭੰਵਰ, ਅਮਿਤ ਅਰੋੜਾ, ਕੁਲਦੀਪ ਸਿੰਗਲਾ, ਬਲਜਿੰਦਰ ਸਿੰਘ ਸੱਗੂ ਅਤੇ ਇਲਾਕਾ ਨਿਵਾਸੀਆਂ ਸਮੇਤ ਸਾਮਲਾਟ ਆਫ। ਵਾਰਡ 41 ਦੀ ਇੰਚਾਰਜ ਬੀਬੀ ਸਵਰਨ ਕੌਰ ਸੱਗੂ ਨੇ ਇਲਾਕਾ ਨਿਵਾਾਸੀਆਂ ਦਾ ਧੰਨਵਾਦ ਕੀਤਾ।

ਡਾ.ਦਵਿੰਦਰ ਸਿੰਘ ਬੋਹਾ ਨੇ ਨੈਸ਼ਨਲ ਐਵਾਰਡੀ ਡਾ.ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਦੀ ਪੁਸਤਕ ‘ਆਓ ਖਾਣਾ ਖਾਈਏ’ ਦੀ ਕੀਤੀ ਘੁੰਢ-ਚੁਕਾਈa

 ਡਾ.ਦਵਿੰਦਰ ਸਿੰਘ ਬੋਹਾ ਨੇ ਨੈਸ਼ਨਲ ਐਵਾਰਡੀ ਡਾ.ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਦੀ ਪੁਸਤਕ ‘ਆਓ ਖਾਣਾ ਖਾਈਏ’ ਦੀ ਕੀਤੀ ਘੁੰਢ-ਚੁਕਾਈ
ਚੰਡੀਗੜ੍ਹ 5 ਨਵੰਬਰ (ਹਰਦੀਪ ਸਿੰਘ ਸਿੱਧੂ) ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਿੱਚ ‘ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ’ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਬਾਲ-ਸਾਹਿਤਕਾਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਦੀ ਬਾਲ-ਕਾਵਿ ਦੀ ਅਹਿਮ ਪੁਸਤਕ ‘ਆਓ ਖਾਣਾ ਖਾਈਏ’ ਦੀ ਘੁੰਢ-ਚੁਕਾਈ ਕਰਕੇ ਲੋਕ-ਅਰਪਣ ਕੀਤੀ ਗਈ। ਡਾ. ਬੋਹਾ ਨੇ ਕਿਹਾ ਕਿ ਬਾਲ-ਸਾਹਿਤ ਕਿਸੇ ਵੀ ਸਾਹਿਤ ਦਾ ਅਮੀਰ ਖ਼ਜ਼ਾਨਾ ਹੁੰਦਾ ਹੈ, ਜੋ ਬਾਲ-ਮਨਾਂ ਦੇ ਵਿਕਾਸ ਦੀ ਦਿਸ਼ਾ ਉਲੀਕਦਾ ਹੈ। ਉਹਨਾਂ ਕਿਹਾ ਕਿ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਵਿੱਚ ਇੱਕ ਮਜ਼ਬੂਤ ਪਕੜ ਹੈ, ਜਿਸ ਨਾਲ ਉਹ ਹਮੇਸ਼ਾਂ ਬਾਲ-ਮਨਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਪਸਾਰ ਕਰਨ ਦੇ ਨਾਲ-ਨਾਲ ਖਾਣ-ਪੀਣ ਤੇ ਪਹਿਨਣ ਦੀਆਂ ਚੰਗੀਆਂ ਆਦਤਾਂ ਨੂੰ ਬਣਾਈ ਰੱਖਣ ਦਾ ਹੋਕਾ ਵੀ ਆਪਣੀਆਂ ਰਚਨਾਵਾਂ ਰਾਹੀਂ ਦਿੰਦਾ ਰਹਿੰਦਾ ਹੈ। ਇਹ ਦੱਸਣਾ ਬਣਦਾ ਹੈ ਕਿ ਡਾ. ਕਲਸੀ ਦੀਆਂ ਇਸ ਸਮੇਂ ਬਾਲ-ਸਾਹਿਤ ਨਾਲ ਸੰਬੰਧਿਤ ਛੇ ਕਿਤਾਬਾਂ ਸਾਹਿਤ ਦੀ ਝੋਲੀ ਪੈ ਚੁੱਕੀਆਂ ਹਨ ਅਤੇ ਉਹ ਅਜੇ ਵੀ ਬਾਲ-ਸਾਹਿਤ ਨੂੰ ਲਿਖਣ ਲਈ ਲਗਾਤਾਰ ਕਿਰਿਆਸ਼ੀਲ ਹੈ।

ਨਵਜੋਤ ਸਿੱਧੂ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਵਾਪਸ ਲਿਆ

 ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ

ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਇਸ

ਦੀ ਜਾਣਕਾਰੀ ਸਿੱਧੂ ਨੇ ਖੁਦ ਚੰਡੀਗੜ੍ਹ ਵਿਚ ਪੱਤਰਕਾਰਾਂ

ਨਾਲ ਗੱਲਬਾਤ ਦੌਰਾਨ ਦਿੱਤੀ ਹੈ।


ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 6 ਤੇ 7 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀ. ਸੀ

 

ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ 6 ਤੇ 7 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ-ਡੀ. ਸੀ

ਨਵਾਂਸ਼ਹਿਰ, 5 ਨਵੰਬਰ :

  ਮੁੱਖ ਚੋਣ ਅਫ਼ਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ’ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੀ ਸਰਸਰੀ ਸੁਧਾਈ-2022 ਲਈ 1 ਨਵੰਬਰ ਤੋਂ 30 ਨਵੰਬਰ 2021 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਸਬੰਧੀ ਜ਼ਿਲੇ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਬੂਥ ਪੱਧਰ ’ਤੇ ਨਿਯੁਕਤ ਕੀਤੇ ਬੀ. ਐਲ. ਓਜ਼ ਮਿਤੀ 6 ਨਵੰਬਰ 2021 (ਸਨਿੱਚਰਵਾਰ) ਅਤੇ 7 ਨਵੰਬਰ 2021 (ਐਤਵਾਰ) ਨੂੰ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜੋ 1 ਜਨਵਰੀ 2022 ਨੂੰ 18 ਸਾਲ ਪੂਰੀ ਕਰਦਾ ਹੈ, ਉਹ ਆਪਣੇ ਸਬੰਧਤ ਪੋਲਿੰਗ ਸਟੇਸ਼ਨ ’ਤੇ ਜਾ ਕੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਬੀ. ਐਲ. ਓ ਨੂੰ ਦੇ ਸਕਦਾ ਹੈ। ਇਸੇ ਤਰਾਂ ਕੋਈ ਵੀ ਵਿਅਕਤੀ ਫਾਰਮ ਭਰ ਕੇ ਆਪਦੇ ਨਾਮ, ਜਨਮ ਮਿਤੀ, ਫੋਟੋ ਆਦਿ ਵਿਚ ਸੋਧ ਵੀ ਕਰਵਾ ਸਕਦਾ ਹੈ ਅਤੇ ਜੋ ਵਿਅਕਤੀ ਕਿਸੇ ਦੂਸਰੀ ਥਾਂ ’ਤੇ ਸ਼ਿਫਟ ਹੋ ਗਏ ਹਨ, ਉਹ ਵੀ ਫਾਰਮ 7 ਭਰ ਕੇ ਵੋਟ ਕਟਵਾ ਸਕਦੇ ਹਨ। ਉਨਾਂ ਦੱਸਿਆ ਕਿ ਬੂਥ ਪੱਧਰ ’ਤੇ ਅਜਿਹੇ ਵਿਸ਼ੇਸ਼ ਕੈਂਪ 20 ਨਵੰਬਰ 2021 (ਸਨਿੱਚਰਵਾਰ) ਅਤੇ 21 ਨਵੰਬਰ 2021 (ਐਤਵਾਰ) ਨੂੰ ਵੀ ਲਗਾਏ ਜਾਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਉਹ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਮਰ ਦੇ ਹਿਸਾਬ ਨਾਲ ਕਸਰਤਾਂ ਕਰਵਾਉਣ ਲਈ ਪੱਤਰ ਜਾਰੀ

 

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

ਦਸਵੀਂ, ਬਾਰਵੀਂ ਨਵੰਬਰ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰਾਂ ਸਬੰਧੀ ਹਦਾਇਤਾਂ

 

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

DA RATES: DA RATES ਸਾਲ 1977 ਤੋਂ ਮਾਰਚ 2020 ਤੱਕ

 

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

DEARNESS ALLOWANCE: DA RATES W.E.F. 1 JANUARY

 

ਚੰਨੀ ਸਰਕਾਰ ਵਲੋਂ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨਾਲ ਯੋਗ ਲੋਕਾਂ ਨੂੰ ਮੌਕਾ ‌ਮਿਲੇਗਾ -ਪ੍ਰੋ.‌ਦਿਹਾਣਾ

 ਚੰਨੀ ਸਰਕਾਰ ਵਲੋਂ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨਾਲ ਯੋਗ ਲੋਕਾਂ ਨੂੰ ਮੌਕਾ ‌ਮਿਲੇਗਾ -ਪ੍ਰੋ.‌ਦਿਹਾਣਾ

#ਨਵੀਂ ਭਰਤੀ ਲਈ ਪਰਗਟ ਸਿੰਘ ਅਤੇ ਕ੍ਰਿਸਨ ਕੁਮਾਰ ਤੇ ਯਤਨਾ ਨਾਲ ਹੋਈ ਆਰੰੰਭਨਵਾਂਸਹਿਰ 5 ਨਵੰਬਰ() ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਥੋੜ੍ਹੈ ਜਿਹੇ ਸਮੇਂ ਵਿੱਚ ਉਹ ਕੰਮ ਕਰ ਵਿਖਾਏ ਹਨ ਜੋ ਅੱਜ ਤੱਕ ਕੋਈ ਵੀ ਸਰਕਾਰ ਦਹਾਕਿਆ ਤੋਂ ਬਾੳਦ ਵੀ ਪੂਰਾ ਨਹੀਂ ਕਰ ਸਕੀ।ਇਸ ਨਾਲ ਚੰਨੀ ਦਾ ਲੋਕਾਂ ਦਾ ਮਨਾਂ ਵਿੱਚ ਬਹੁਤ ਸਤਿਕਾਰ ਵਧਿਆ ਹੈ ਤੇ ਲੋਕਾਂ ਵਿੱਚ ਚੰਨੀ ਦੀ ਲੋਕਪ੍ਰਿਅਤਾ ਵਧੀ ਹੈ। ਇਹਨਾਂ ਸਬਦਾਂ ਦਾ ਪ੍ਰਗਾਟਾਵਾ ਸੇਵਾ ਮੁਕਤ ਪ੍ਰੋ. ਅਮਰਜੀਤ ਸਿੰਘ ਦਿਹਾਣਾ ਸਾਬਕਾ ਪ੍ਰਧਾਨ ਸਡਿਊਲਡ ਕਾਸਟ ।ਪ੍ਰੋਫੈਸਰ ਐਸੋਸੀਏਟ ਪੰਜਾਬ ਨੇ ਅੱਜ ਇੱਥੇ ਅਜੀਤ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਹੇ।ਉਹਨਾਂ ਅੱਗੇ ਕਿਹਾ ਚੰਨੀ ਅਸਲ ਵਿੱਚ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਜਿਹਨਾਂ ਨੂੰ ਆਮ ਲੋਕਾਂ ਦੀ ਨਬਜ ਦੀ ਚੰਗੀ ਤਰਾਂ ਪਛਾਣ ਹੈ।ਉਹਨਾਂ ਹਾਲ ਵੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਪੱਕੀ ਭਰਤੀ ਸਬੰਧੀ ਦਿੱਤੇ ਇਸਤਿਹਾਰ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਨੈੱਟ ਕਲੀਅਰ ਨੌਜਵਾਨਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਖਾਲੀ ਅਸਾਮੀਆ ਭਰਨ ਲਈ ਕੁਝ ਨਹੀਂ ਕੀਤਾ ਜਦਕਿ ਚਰਨਜੀਤ ਸਿੰਗ ਚੰਨੀ ਦੀ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ 1150 ਪੱਕੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦਾ ਇਸਤਿਹਾਰ ਦੇ ਕੇ ਉਹ ਕਰ ਵਿਖਾਇਆ ਹੈ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।ਪ੍ਰੋ. ੀਦਹਾਣਾ ਨੇ ਕਿਹਾ ਕਿ ਇਸ ਭਰਤੀ ਨਾਲ ਇੱਕ ਵਾਰ ਫਿਰ ਸਰਕਾਰੀ ਕਾਲਜਾਂ ਵਿੱਚ ਪੜਾਈ ਦਾ ਨਿਖਾਰ ਆਵੇਗਾ ਅਤੇ ਕਾਲਜਾਂ ਵਿੱਚ ਦਾਖਲਾ ਵਧੇਗਾ ਤੇ ਸਰਕਾਰੀ ਕਲਾਜ ਮੁੜ ਪਹਿਲੀਆ ਲੀਹਾਂ ਤੇ ਚੱਲਣਗੇ।ਇਸ ਲਈ ਉਹਨਾਂ ਉਚੇਰੀ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦਾ ਵੀ ਧਨਵਾਦ ਕੀਤਾ ਜਿਹਨਾਂ ਦੇ ਯਤਨਾ ਸਦਕਾ ਸਕਰਾਰ ਇਹ ਕਰ ਪਾਈ ਹੈ।

ਦਫਤਰ ਨਗਰ ਕੌਂਸਲ ਨਵਾਂਸ਼ਹਿਰ, ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ ਦਫ਼ਤਰ ਨਗਰ ਕੌਂਸਲ, ਨਵਾਂਸ਼ਹਿਰ ਕੰਟਰੈਕਟ ਬੇਸ ਭਰਤੀ ਸਬੰਧੀ ਸੂਚਨਾ (ਸਥਾਨਕ ਸਰਕਾਰ ਵਿਭਾਗ) ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਅਧੀਨ ਨਗਰ ਕੌਂਸਲ, ਬੁਢਲਾਡਾ ਵੱਲੋਂ ਨਿਮਨ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ:- 
ਅਸਾਮੀ ਦਾ ਨਾਮ : ਸਫ਼ਾਈ ਸੇਵਕ 

ਖਾਲੀ ਅਸਾਮੀਆਂ ਦੀ ਗਿਣਤੀ :39

ਮਿਹਨਤਾਨਾ: ਕੰਟਰੈਕਟ ਤੇ ਰੱਖੇ ਜਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ , ਪੰਜਾਬ ਵੱਲੋਂ ਨਿਰਧਾਰਿਤ ਲੇਬਰ ਰੋਟਾਂ (ਡੀ ਸੀ। ਰੇਟ) ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ। ਬਿਨੈ- ਪੱਤਰ ਕਰਵਾਉਣ ਲਈ ਅੰਤਿਮ ਮਿਤੀ ਅਤੇ ਸਮਾਂ 18.11.2021 ਨੂੰ ਸ਼ਾਮ 4.00 ਵਜੇ ਤੱਕ ਵੇਰਵਿਆਂ ਲਈ ਲਾਗਆਨ ਕਰੋ: https:Igpunjab.gov.in
ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ  

ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਤੇ ਭਰਤੀ ਲਈ 10 ਨਵੰਬਰ ਤੱਕ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ


ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਅਰਜ਼ੀਆਂ ਦੇਣ ਦੀ ਮੰਗ ਕੀਤੀ ਗਈ ਹੈ।ਇਛੁੱਕ ਉਮੀਦਵਾਰ ਭਰਤੀ ਦੀਆਂ  ਸਾਰੀਆਂ ਸ਼ਰਤਾਂ ਨੂੰ  ਪੜ੍ਹਨ ਉਪ੍ਰੰਤ ਅਪਲਾਈ ਕਰ ਸਕਦੇ ਹਨ।


ਅਸਾਮੀ ਦਾ ਨਾਂ ਅਤੇ ਅਸਾਮੀਆਂ ਦੀ ਗਿਣਤੀ ਇਸ ਪ੍ਰਕਾਰ ਹੈ

Senior System Manager :  2
System Manager  : 17 
Assistant Manager:  57
Technical Assistant : 217
Total Posts :  293


ਤਨਖਾਹ:  ਚੋਣ ਉਪਰੰਤ  ਹੇਠ ਲਿਖੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ
Senior System Manager (SSM) 1,25,000/-
 System Manager (SM) 85,000/-
Assistant Manager (AM) 55,000/-
Technical Assistant (TA) 35,000/Also read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ , ਪੰਜਾਬ ਕੈਬਨਿਟ ਦੀ ਬੈਠਕ ਕਦੋਂ , ਪੜ੍ਹੋ ਇਥੇ 

ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ , (ਲਿਖਤੀ ਪ੍ਰੀਖਿਆ ਦੀਆਂ ਮਿਤੀਆਂ , ਸਿਲੇਬਸ )


ਉਮਰ : ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਨੌਕਰੀ ਦਾ ਸਥਾਨ: ਨਵਾਂਸ਼ਹਿਰ

ਯੋਗਤਾ:  ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਯੋਗਤਾਵਾਂ ਦਾ  ਵੈਬਸਾਈਟ ਤੇ ਦਿੱਤਾ ਗਿਆ ਹੈ ਅਤੇ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ  ਕੀਤਾ ਜਾ ਸਕਦਾ ਹੈ। 

 ਚੋਣ ਪ੍ਰਕਿਰਿਆ:  ਭਰਤੀ ਲਈ ਵਿਭਾਗ ਵੱਲੋਂ ਲਿਖਤੀ ਟੈਸਟ ਅਤੇ ਇੰਟਰਵਿਊ ਲਿਆ ਜਾਵੇਗਾ।
Written Test – 100 questions in 2 hours 100  ( 80% weightage)

Final Interview 100   (20% weightage) 
Total 200                        ( 80+20= 100%) 
Fees: The applications to the advertised posts shall be made online through the

Rs.  1000/- for General Category candidates,
 Rs. 500/- for Physically Disabled Category candidates and 
Rs.250/- for SC/BC Category of the  
state candidates must be deposited online by 5:00 pm on 10 November
2021 along with the application.ਮਹੱਤਵ ਪੂਰਨ ਲਿੰਕ: 

LINK FOR APPLYING ONLINE


Last date for applying online: 10 November 2021
 

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ


ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ ਜਾਣੋਂ ਕਿਵੇਂ ਤੈਅ ਹੰਦੀਆ ਪੈਟਰੋਲ-ਡੀਜਲ ਦੀਆਂ ਕੀਮਤਾਂ? ਸਰਕਾਰ ਨੇ 6 ਸਾਲਾਂ ਵਿੱਚ ਐਕਸਾਈਜ਼ ਡਿਊਟੀ' ਚ ਕੀਤਾ 250% ਵਾਧਾ

 
ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਕੇਂਦਰ ਸਰਕਾਰ ਨੇ ਪੈਟਰੋਲ 'ਤੇ 5 ਰੁਪਏ ਟੈਕਸ ਲਗਾਇਆ ਹੈ। ਅਤੇ ਡੀਜ਼ਲ 'ਤੇ 10 ਰੁ. ਨੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ।


 ਨਵੀਆਂ ਕੀਮਤਾਂ ਦੀਵਾਲੀ ਵਾਲੇ ਦਿਨ ਤੋਂ ਲਾਗੂ ਹੋ ਗਈਆਂ ਹਨ। ਸਰਕਾਰ ਦੇ ਇਸ ਫੈਸਲੇ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜਿਵੇਂ ਕਿ ਸਰਕਾਰ ਨੇ ਇਸ ਸਮੇਂ ਕੀਮਤਾਂ ਘਟਾਉਣ ਦਾ ਫੈਸਲਾ ਕਿਉਂ ਲਿਆ? ਇਸ ਕਟੌਤੀ ਦਾ ਸਰਕਾਰ ਦੀ ਕਮਾਈ 'ਤੇ ਕਿੰਨਾ ਅਸਰ ਪਵੇਗਾ? ਕੀ ਆਉਣ ਵਾਲੇ ਦਿਨਾਂ ਵਿੱਚ ਉੱਤਰ ਪ੍ਰਦੇਸ਼, ਪੰਜਾਬ ਵਰਗੇ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਇਹ ਫੈਸਲਾ ਲਿਆ ਗਿਆ ਹੈ? ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਹੋਰ ਚੀਜ਼ਾਂ ਦੀ ਮਹਿੰਗਾਈ 'ਤੇ ਕੋਈ ਅਸਰ ਪਵੇਗਾ? ਮੋਦੀ ਸਰਕਾਰ ਆਉਣ ਤੋਂ ਪਹਿਲਾਂ ਐਕਸਾਈਜ਼ ਡਿਊਟੀ ਕਿੰਨੀ ਸੀ ਅਤੇ ਹੁਣ ਕਿੰਨੀ ਹੋ ਗਈ ਹੈ? 

ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ 'ਚ ਕਰੀਬ 250 ਫੀਸਦੀ ਦਾ ਵਾਧਾ ਕੀਤਾ ਹੈ।

ਮਾਰਚ ਤੋਂ ਮਈ-2020 ਦਰਮਿਆਨ ਕੇਂਦਰ ਸਰਕਾਰ ਨੇ ਪੈਟਰੋਲ 'ਤੇ 13 ਰੁਪਏ ਅਤੇ ਡੀਜ਼ਲ 'ਤੇ 16 ਰੁਪਏ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ।ਇਸ ਕਾਰਨ ਪੈਟਰੋਲ 'ਤੇ ਐਕਸਾਈਜ਼ ਲਗਭਗ 65 ਫੀਸਦੀ ਵਧ ਕੇ 19.98 ਰੁਪਏ ਤੋਂ 32.98 ਰੁਪਏ ਹੋ ਗਿਆ, ਜਦਕਿ ਡੀਜ਼ਲ 'ਤੇ ਲਗਭਗ 79 ਫੀਸਦੀ ਦਾ ਵਾਧਾ 15.83 ਰੁਪਏ ਤੋਂ 28.35 ਰੁਪਏ ਪ੍ਰਤੀ ਲੀਟਰ ਹੋ ਗਿਆ।

 ਪਿਛਲੇ 6 ਸਾਲਾਂ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਲਗਭਗ 250 ਫੀਸਦੀ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। 2014 'ਚ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.48 ਰੁਪਏ ਸੀ। ਜੋ ਹੁਣ 27.90 ਰੁਪਏ ਸੀ। ਡੀਜ਼ਲ ਦੀ ਐਕਸਾਈਜ਼ ਡਿਊਟੀ 3.56 ਰੁਪਏ ਸੀ, ਜੋ ਹੁਣ 21.80 ਰੁਪਏ ਹੋ ਗਈ ਹੈ।


Also read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ , ਪੰਜਾਬ ਕੈਬਨਿਟ ਦੀ ਬੈਠਕ ਕਦੋਂ , ਪੜ੍ਹੋ ਇਥੇ 

ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ , (ਲਿਖਤੀ ਪ੍ਰੀਖਿਆ ਦੀਆਂ ਮਿਤੀਆਂ , ਸਿਲੇਬਸ )


ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ । ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਪੂਰਾ ਗਣਿਤ ਇਸ ਤਰ੍ਹਾਂ ਸਮਝੋ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਟੈਕਸ ਅਤੇ ਡਿਊਟੀ ਕਿਵੇਂ ਲਈ ਜਾਂਦੀ ਹੈ ਅਤੇ ਆਮ ਲੋਕਾਂ ਲਈ ਇਸ ਦੀ ਕੀਮਤ ਕਿਵੇਂ ਤੈਅ ਕੀਤੀ ਜਾਂਦੀ ਹੈ।ਪੂਰਾ ਗੁਣਾ ਜਾਉ।

ਪੈਟਰੋਲ: 

ਪੈਟਰੋਲ ਦੀ ਮੂਲ ਕੀਮਤ;   47.28

ਮਾਲ ਭਾੜਾ : 0.3

ਆਬਕਾਰੀ ਡਿਊਟੀ: 37.9

ਡੀਲਰ ਰੇਟ: 3.9

ਵੈਟ: 25.31

ਪ੍ਰਚੂਨ ਕੀਮਤ: 114.69 ( ਰੇਟ ਦਿੱਲੀ ਦੇ ਹਨ , ਹੁਣ ਸਰਕਾਰ ਵੱਲੋਂ ਆਬਕਾਰੀ ਡਿਊਟੀ ਵਿੱਚ 5 ਰੁਪਏ ਦੀ ਕਟੌਤੀ ਕੀਤੀ ਗਈ ਹੈ , ਇਸ ਲਈ ਰੇਟ 109.69 ਰੁਪਏ ਹੋ ਗਿਆ ਹੈ।)


ਡੀਜਲ: 

ਡੀਜ਼ਲ ਦੀ ਮੂਲ ਕੀਮਤ 49.36

ਭਾੜਾ: 0.28

ਆਬਕਾਰੀ ਡਿਊਟੀ: 41.8

ਡੀਲਰ ਰੇਟ: 2.61

ਵੈਟ 14.35

ਪ੍ਰਚੂਨ ਕੀਮਤ: 108.42 ( ਰੇਟ ਦਿੱਲੀ ਦੇ ਹਨ , ਹੁਣ ਸਰਕਾਰ ਵੱਲੋਂ ਆਬਕਾਰੀ ਡਿਊਟੀ ਵਿੱਚ 5 ਰੁਪਏ ਦੀ ਕਟੌਤੀ ਕੀਤੀ ਗਈ ਹੈ , ਇਸ ਲਈ ਰੇਟ 98.42 ਰੁਪਏ ਹੋ ਗਿਆ ਹੈ)

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ


RECENT UPDATES

Today's Highlight