Sunday, 31 October 2021

ਕਾਲੀ ਦੀਵਾਲੀ: ਨਹੀਂ ਮਿਲੇਗੀ ਤਨਖਾਹ ਮਨਿਸਟਰੀਅਲ ਸਟਾਫ ਦੀ ਹੜਤਾਲ ਹੋਵੇਗੀ ਕਦੋਂ ਤਕ ਜਾਰੀ( ਪੜ੍ਹੋ)

 

ਕਾਲੀ ਦੀਵਾਲੀ: ਨਹੀਂ ਮਿਲੇਗੀ ਤਨਖਾਹ ਕਲਰਕਾਂ ਦੀ ਹੜਤਾਲ ਹੋਵੇਗੀ ਕਦੋਂ ਤਕ ਜਾਰੀ( ਪੜ੍ਹੋ)

 ਪੀ ਐਸ ਐਮ ਐਸ ਯੂ ਵਲੋਂ ਜਿਲਾ ਪ੍ਰਧਾਨ/ਜਨਰਲ ਸਕੱਤਰ ਅਤੇ ਜਿਲਾ ਇਕਾਈ ਦੇ ਅਹੁਦੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੀ ਐਸ ਐਮ ਐਸ ਯੂ ਸੂਬਾ ਕਮੇਟੀ ਦੇ ਸੱਦੇ ਤੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਮਿਤੀ 01,02 ਅਤੇ 03/11/2021 ਨੂੰ ਦਫਤਰਾਂ ਵਿਖੇ ਹਾਜਰ ਹੋ ਕੇ ਸਮੂਹਿਕ ਛੁੱਟੀ ਦੇਣਗੇ ਅਤੇ ਡੀ ਸੀ ਦਫਤਰ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਕਰਨਗੇ ਕਲਮਛੋੜ ਹੜਤਾਲ ਮਿਤੀ 07/11/2021 ਤੱਕ ਜਾਰੀ ਰਹੇਗੀ । ਜਿਲਾ ਪ੍ਰਧਾਨ ਪੀ ਐਸ ਐਮ ਐਸ ਯੂ ਅਤੇ ਜਿਲਾ ਜਨਰਲ ਸਕੱਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।


 ਇਸ ਤਰ੍ਹਾਂ ਸਮੂਹ ਮੁਲਾਜ਼ਮਾਂ ਦੇ ਤਨਖਾਹ ਬਿਲ ਖਜਾਨੇ ਵਿੱਚ ਨਹੀਂ  ਜਾਣਗੇ ਅਤੇ ਮੁਲਾਜ਼ਮਾਂ ਨੂੰ ਇਸ ਅਕਤੂਬਰ ਮਹੀਨੇ ਦੀ ਤਨਖਾਹ ਮਿਲਣ ਦੀ ਸੰਭਾਵਨਾ ਬਹੁਤ ਹੀ ਘੱਟ ਗਈ ਹੈ ਅਤੇ ਬਿਨਾਂ ਤਨਖਾਹ ਤੋਂ ਮੁਲਾਜ਼ਮਾਂ ਦੀ ਦੀਵਾਲੀ ਕਾਲੀ ਰਹੇਗੀ।


ਪਹਿਲੀ ਨਵੰਬਰ ਤੋਂ ਬਦਲੇਗਾ ਸਰਕਾਰੀ ਸਕੂਲਾਂ ਦਾ ਸਮਾਂ 

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ  ਸਕੂਲਾਂ ਦਾ ਸਮਾਂ  ਪਹਿਲੀ ਨਵੰਬਰ ਤੋਂ ਬਦਲੇਗਾ।


ਉਸ ਸਮੇਂ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 30 ਮਾਰਚ 2020  ਨੂੰ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਹੇਠ ਲਿਖੇ ਅਨੁਸਾਰ  ਹੋਵੇਗਾ-


1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਖੁੁੱਲਣਗੇ   ਅਤੇ  ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ  ਦਾ ਹੋਵੇਗਾ।1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਵਜੇ ਤੋਂ 2.30 ਵਜੇ ਤੱਕ ਖੁੁੱਲਣਗੇ
ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ  ਸਮਾਂ
 ਸਵੇਰੇ 8.30 ਵਜੇ ਤੋਂ 2.50 ਵਜੇ ਤੱਕ  ਹੋਵੇਗਾ।

  1 ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ  ਸਮਾਂਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ  ਖੁੁੱਲਣਗੇ, ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ  ਸਵੇਰੇ 9.00 ਵਜੇ ਤੋਂ 3.20 ਵਜੇ ਤੱਕ ਦਾ ਹੋਵੇਗਾ।


ਇਹ ਵੀ ਪੜ੍ਹੋ: 

👉👉 JOIN TELEGRAM CHANNEL FOR LATEST UPDATE ON EDUCATION, JOBS AND OTHER NEWS 

 01 ਮਾਰਚ ਤੋਂ 31 ਮਾਰਚ ਤੱਕ ਸਕੂਲਾਂ ਦਾ ਸਮਾਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲਣਗੇ,ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ  ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਦਾ ਹੋਵੇਗਾ।
ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

ਪੰਜਾਬ ਸਰਕਾਰ ਵੱਲੋਂ ਇਸ ਅਧਿਆਪਕ ਜਥੇਬੰਦੀ ਨੂੰ ਮੀਟਿੰਗ ਦਾ ਸੱਦਾ,

 

Jobs of weekend: ਇਸ ਹਫ਼ਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ

ਨਵੀਂ ਸਰਕਾਰ ਨਵੇਂ ਫੈਸਲੇ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਵੱਡੇ ਫੈਸਲੇ

 ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀ ਦੇਵੀ ਤਾਲਾਬ ਮੰਦਰ, ਜਲੰਧਰ ਦੇ ਲੰਗਰ 'ਤੇ ਲੱਗਦੇ ਜੀਐਸਟੀ ਦੇ ਰਾਜ ਦੇ ਹਿੱਸੇ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਸਵੇਰੇ ਮੰਦਰ 'ਚ ਮੱਥਾ ਵੀ ਟੇਕਿਆ।...

Chief Minister Charanjit Singh Channi announced to waive off the state share of GST over the Langar of Sri Devi Talab Mandir, Jalandhar. CM paid obeisance at the temple today morning.

ਕੈਪਟਨ ਅਮਰਿੰਦਰ ਸਿੰਘ ਨੇ ਡੇਂਗੂ ਦੇ ਵਧਦੇ ਕੇਸਾਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਤੇਰਾ

 

Jobs of weekend: ਇਸ ਹਫ਼ਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ

 

PUNJAB GOVT DEPARTMENT RECRUITMENT 2021:ਗ੍ਰੇਜੁਏਸ਼ਨ ਪਾਸ ਉਮੀਦਵਾਰਾਂ ਲਈ 2704 ਅਸਾਮੀਆਂ ਤੇ ਭਰਤੀ , ਨੋਟੀਫਿਕੇਸ਼ਨ ਜਾਰੀ ਜਲਦੀ ਕਰੋ ਅਪਲਾਈ 

 


ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 
ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


 ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

https://pb.jobsoftoday.in/2021/10/Distt%20and%20session%20judge%20recruitment%202021.html 


ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 

https://pb.jobsoftoday.in/2021/10/Staff%20nurse%20recruitment%20haryana.html


PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

https://pb.jobsoftoday.in/2021/10/pwrda-recruitment.html 


FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ

https://pb.jobsoftoday.in/2021/10/FCI%20RECRUITMENT%20DIRECT%20LINK%20.html?m=1


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

https://pb.jobsoftoday.in/2021/10/FCI%20RECRUITMENT%20PUNJAB%202021%20NOTIFICATION.html?m=1

  

ਸਰਕਾਰੀ ਨੌਕਰੀ : ਬੈਂਕਾਂ ਵਿੱਚ 5858 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ ਆਨਲਾਈਨ 

https://pb.jobsoftoday.in/2021/10/IBPS%20RECRUITMENT%202021.html?m=1


IISER RECRUITMENT 2021:ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੁਹਾਲੀ ਵਲੋਂ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ   ਮੰਗ  https://pb.jobsoftoday.in/2021/10/IISER%20RECRUITMENT%20PUNJAB.html  


MNAREGA RECRUITMENT : OFFICIAL NOTIFICATION DOWNLOAD HERE

 https://pb.jobsoftoday.in/2021/10/mnarega-recruitment-official.html?m=1ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਬਜਾਏ ਹੋਵੇਗੀ 1800 ਅਸਾਮੀਆਂ ਤੇ ਭਰਤੀ, ਪੜ੍ਹੋ ਜ਼ਿਲ੍ਹਾ ਵਾਇਜ਼ ਵੇਰਵਾ https://pb.jobsoftoday.in/2021/10/Punjab%20Patwari%20recruitment%202021.htmlਸਫ਼ਾਈ ਸੇਵਕਾਂ ਦੀ ਭਰਤੀ: ਪੰਜਾਬ ਸਰਕਾਰ ਵੱਲੋਂ ਹਰੇਕ ਨਗਰ ਕੌਂਸਲ ਵਿੱਚ ਹਜ਼ਾਰਾਂ ਕਲਾਸ 4 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ

https://bit.ly/3pauToA 


SCHOOL LECTURER RECRUITMENT: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਕਚਰਾਰਾਂ ਦੀ ਭਰਤੀ 

https://pb.jobsoftoday.in/search/label/PUNJAB%20SCHOOL%20LECTURER%20RECRUITMENT%202021?m=1

 


BOARD EXAM: 

ਪੰਜਾਬ ਸਿੱਖਿਆ ਬੋਰਡ ਵੱਲੋਂ ਬੋਰਡ ਅਤੇ ਨਾਨ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ ਡਾਊਨਲੋਡ ਕਰੋ

https://bit.ly/3p8w3Rs CBSE EXAM : ਬੋਰਡ ਪ੍ਰੀਖਿਆਵਾਂ ਲਈ ਸਰਕੂਲਰ ਜਾਰੀ, 18 ਅਕਤੂਬਰ ਨੂੰ ਡੇਟ ਸੀਟ ਹੋਵੇਗੀ ਜਾਰੀ 


CBSE BOARD EXAM SYLLABUS AND TERM WISE SYLLABUS

https://pb.jobsoftoday.in/2021/10/CBse%20exams%202022.html 


OMEGA 3 RICH FOOD FLAXSEED : ਅਲਸੀ ਦੇ ਬੀਜ ਸਿਹਤ ਲਈ ਕਿੰਨੇ ਫਾਇਦੇਮੰਦ ਹਨ, ਪੜ੍ਹੋ

 OMEGA 3 RICH FOOD FLAXSEED : ਅਲਸੀ ਦੇ ਬੀਜ ਸਿਹਤ ਲਈ ਕਿੰਨੇ ਫਾਇਦੇਮੰਦ ਹਨ, ਪੜ੍ਹੋ


ਅਲਸੀ ਦੇ ਬੀਜਾਂ ਨੂੰ ਪੂਰਾ ਖਾਧਾ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅੰਤੜੀਆਂ ਇਸਦੇ ਪੌਸ਼ਟਿਕ ਤੱਤਾਂ ਨੂੰ ਜਜ਼ਬ ਨਹੀਂ ਕਰ ਸਕਦੀਆਂ। ਅਲਸੀ  ਨੂੰ ਪੀਸ ਕੇ ਖਾਣ ਨਾਲ ਚੰਗਾ ਹੁੰਦਾ ਹੈ। ਅਲਸੀ ਦੇ ਬੀਜਾਂ  ਵਿੱਚ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਮਾਈਕ੍ਰੋਗ੍ਰਾਮ ਫੋਲੇਟ, ਲੂਟੀਨ ਆਦਿ   ਹੁੰਦੇ ਹਨ। ਜੋ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਅਸਲੀ ਬੀਜ ਖਾਣ ਦੇ ਫਾਇਦੇ


ਸਰਦੀਆਂ ਵਿੱਚ ਬਣਾਓ ਕਾੜ੍ਹਾ

ਅਲਸੀ ਦੇ ਬੀਜਾਂ ਤੋਂ ਇੱਕ ਕਾੜ੍ਹਾ ਬਣਾਓ। ਇਸ ਨੂੰ ਸਵੇਰੇ-ਸ਼ਾਮ ਪੀਣ ਨਾਲ ਖੰਘ ਅਤੇ ਦਮੇ 'ਚ ਫਾਇਦਾ ਹੁੰਦਾ ਹੈ। ਠੰਡੇ ਦਿਨਾਂ ਵਿੱਚ ਸ਼ਹਿਦ ਅਤੇ ਗਰਮੀਆਂ ਵਿੱਚ ਮਿੱਠੇ ਨਾਲ ਸੇਵਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ, 250 ਮਿਲੀਲੀਟਰ ਉਬਲੇ ਹੋਏ ਪਾਣੀ ਵਿੱਚ 3 ਗ੍ਰਾਮ ਅਲਸੀ ਪਾਊਡਰ ਮਿਲਾਓ। ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪੀਣ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ।


ਭਾਰ ਘਟਾਉਣ ਵਿੱਚ ਪ੍ਰਭਾਵਸ਼ਾਲੀ


ਪ੍ਰੋਟੀਨ ਵੀ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਜੇਕਰ ਤੁਸੀਂ ਵਧੇ ਹੋਏ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਅਲਸੀ ਦਾ ਸੇਵਨ ਕਰੋ। ਅਲਸੀ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸਦੇ ਬੀਜ ਜਾਂ ਬੀਜ ਪਾਊਡਰ ਦਾ ਸੇਵਨ ਕਰਨਾ। ਇਸ ਪਾਊਡਰ ਦਾ ਸੇਵਨ ਸੂਪ, ਸਲਾਦ, ਸਬਜ਼ੀ, ਦਹੀਂ ਜਾਂ ਮਿਕਸ ਜੂਸ ਨਾਲ ਕੀਤਾ ਜਾ ਸਕਦਾ ਹੈ।

Also read: ਹੈਲਥ ਸਬੰਧੀ ਅਪਡੇਟ,ਪੜਨ ਲਈ ਇਥੇ ਕਲਿੱਕ ਕਰੋ


ਚੰਗੀ ਨੀਂਦ ਲਈ ਸਹਾਇਕ

ਕਿਉਂਕਿ ਅਲਸੀ ਫਾਈਬਰ ਦਾ ਚੰਗਾ ਸਰੋਤ ਹੈ। ਇਸ ਲਈ ਜੇਕਰ ਇਸ ਨੂੰ ਭੋਜਨ ਤੋਂ ਪਹਿਲਾਂ ਖਾ ਲਿਆ ਜਾਵੇ ਤਾਂ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਅਲਸੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਚੰਗੀ ਨੀਂਦ ਲੈਣ ਵਿਚ ਵੀ ਮਦਦ ਕਰਦਾ ਹੈ।ਪ੍ਰੋਵੀਡੈਂਟ ਫੰਡ ਖਾਤਿਆਂ ਦੀ ਨੌਮੀਨੇਸ਼ਨ ਬਾਰੇ ਜਾਰੀ ਕੀਤੀਆਂ ਵਿਭਾਗ ਦੀਆਂ ਹਦਾਇਤਾਂ , ਪੜ੍ਹੋ

  
ਸਿੱਖਿਆ ਵਿਭਾਗ ਦੇ ਖੇਤਰੀ ਪੱਧਰ ਦੇ ਸਟਾਫ ਦੇ ਜੀ.ਪੀ.ਫੰਡ ਖਾਤਿਆਂ ਦੀ ਨੌਮੀਨੇਸ਼ਨ ਸਬੰਧੀ। ਸਿੱਖਿਆ ਵਿਭਾਗ ਦੇ ਪੱਤਰ ਨੰ: 01/08-2000 ਫੰਡ 5(10) ਮਿਤੀ 17/09/2002 ਰਾਹੀਂ ਜੀ.ਪੀ.ਫੰਡ ਦੇ ਖਾਤਿਆਂ ਦੇ ਰੱਖ ਰੱਖਾਵ ਕਰਨ ਦਾ ਅਧਿਕਾਰ ਮਿਤੀ 01/04/2002 ਤੋਂ ਡੀ.ਡੀ.ਓ ਪੱਧਰ ਤੇ ਦੇ ਦਿੱਤੇ ਗਏ ਸਨ ਅਤੇ ਉਸ ਉਪਰੰਤ ਸਾਰੇ ਕਰਮਚਾਰੀਆਂ ਦੇ ਮਿਤੀ 31/03/2002 ਤੱਕ ਦੇ ਅੰਤਿਮ ਬੈਲੇਂਸ ਟਰਾਂਸਫਰ ਕੀਤੇ ਗਏ ਸਨ।

ਸਬੰਧਤ ਕਰਮਚਾਰੀ ਨੂੰ ਮਿਤੀ 31.03.2002 ਦਾ ਬੈਲੈਂਸ ਟਰਾਂਸਫਰ ਕਰਦੇ ਸਮੇਂ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਮ੍ਰਿਤਕ ਵੱਲੋਂ ਪਹਿਲਾਂ ਨੋਮੀਨੇਸਨ ਭਰਿਆ ਹੋਇਆ ਹੈ ਅਤੇ ਡੀ.ਡੀ.ਓ ਪੱਧਰ ਤੇ ਉਪਲਬਧ ਹੈ ਤਾਂ ਵੇਖ ਲਿਆ ਜਾਵੇ ਨਹੀਂ ਤਾਂ ਆਪਣੇ ਪੱਧਰ ਤੇ ਨਵੇਂ ਸਿਰੇ ਤੋਂ ਭਰ ਲਿਆ ਜਾਵੇ।


 ਪਰੰਤੂ ਨੌਮੀਨੇਸ਼ਨ ਵਿੱਚ ਬਦਲਾਅ/ਅਪਡੇਟ ਸਬੰਧੀ ਕਰਮਚਾਰੀਆਂ ਦੀਆਂ ਪ੍ਰਤੀਬੇਨਤੀਆਂ , ਡੀ.ਡੀ.ਓਜ ਵੱਲੋਂ ਮੁੱਖ ਦਫਤਰ ਨੂੰ ਭੇਜਣ ਦੀ ਲੋੜ ਨਹੀਂ ਹੈ। iHRMs ਸਿਸਟਮ ਤੇ ਡੀ.ਡੀ.ਓਜ ਨੂੰ ਆਪਣੇ ਅਧੀਨ ਆਉਂਦੇ ਕਰਮਚਾਰੀਆਂ ਦਾ ਡਾਟਾ ਮੈਨਟੇਨ ਕਰਨ ਦੀ ਪ੍ਰੋਵੀਜਨ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀਆਂ ਜੀ.ਪੀ.ਫੰਡ ਖਾਤੇ ਦੀਆਂ ਨੋਮੀਨੇਸ਼ਨਾਂ ਵੀ ਡੀ.ਡੀ.ਓਜ ਵੱਲੋਂ ਹੀ HRMS ਤੇ ਭਰੀਆਂ ਗਈਆਂ ਸਨ। 
ਜਦੋਂ ਵੀ ਕੋਈ ਕਰਮਚਾਰੀ ਆਪਣੇ ਜੀ.ਪੀ.ਫੰਡ ਖਾਤੇ ਦੀ ਨੌਮੀਨੇਸ਼ਨ ਬਦਲਨੀ ਚਾਹੁੰਦਾ ਹੈ ਤਾਂ ਉਸਨੂੰ iHRMs ਸਿਸਟਮ ਤੇ ਅਪਡੇਟ ਕਰਨ ਸਬੰਧੀ ਪਾਵਰਾਂ ਵੀ ਡੀ.ਡੀ.ਓਜ ਕੋਲ ਹੀ ਹਨ। ਡੀ.ਡੀ.ਓਜ ਨੂੰ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਜੀ.ਪੀ.ਫੰਡ ਖਾਤੇ ਦੀ ਨੋਮੀਨੇਸ਼ਨ ਵਿੱਚ ਬਦਲਾਅ/ਅਪਡੇਟ ਸਬੰਧੀ ਪ੍ਰਤੀਬੇਨਤੀਆਂ ਦਾ ਨਿਪਟਾਰਾ ਆਪਣੇ ਪੱਧਰ ਤੇ ਤੇ ਕਰਨ ਦੀਆਂ ਪਾਵਰਾਂ ਹਨ ।ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ , ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

 ਨੋਮੀਨੇਸਨ ਵਿੱਚ ਬਦਲਾਅ/ਅਪਡੇਟ ਸਬੰਧੀ ਕੋਈ ਵੀ ਪ੍ਰਤੀਬੇਨਤੀ ਮੁੱਖ ਦਫਤਰ ਨੂੰ ਨਾ ਭੇਜਣ ਦੀ ਹਦਾਇਤ ਕੀਤੀ ਗਈ ਹੈ ਪੱਤਰ ਅਨੁਸਾਰ ਨੋਮੀਨੇਸਨ ਵਿੱਚ ਬਦਲਾਅ/ਅਪਡੇਟ ਸਬੰਧੀ ਪ੍ਰਤੀਬੇਨਤੀ ਦਾ ਨਿਪਟਾਰਾ ਕਰਨ ਉਪਰੰਤ ਨੋਮੀਨੇਸਨ iHRMs ਤੇ ਅਪਡੇਟ ਕਰਨਾ ਯਕੀਨੀ ਹੈ

ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਫਾਈਨਲ ਨਤੀਜੇ ਅਤੇ Answer key ਜਾਰੀ , ਦੇਖੋ ਇਥੇ

 


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਪ੍ਰੀਖਿਆਵਾਂ ਦੀ  ਫਾਈਨਲ ਨਤੀਜੇ ਅਤੇ Answer key‌ ਜਾਰੀ ਕੀਤੀ ਹੈ।Excise and Taxation Inspector/Senior Industrial Promotion Officer/Block Level Extension Officer ਦੀ ਭਰਤੀ  ਅਤੇ  Junior Draftsman ਦੀ ਭਰਤੀ ਲਈ ਫਾਈਨਲ  ਨਤੀਜੇ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ।


-Final Answer Key and Result of written examination held on 03.10.2021 for the post of Excise and Taxation Inspector/Senior Industrial Promotion Officer/Block Level Extension Officer 


1. Final Answer Key (Advertisement No.09 of 2021)

2. Result (Advertisement No.09 of 2021)

Final Answer Key and Result of written examination held on 04.10.2021 for the post of Junior Draftsman (Civil) (Advertisement No. 12/2021) 


1. Final Answer Key of Junior Draftsman ( Civil)

2. Result of Junior Draftsman ( Civil)

Final Answer Key and Result of written examination held on 04.10.2021 for the post of Junior Draftsman (Mechanical) (Advertisement No. 12/2021)

1. Final Answer Key of Junior Draftsman (Mechanical)

2. Result of Junior Draftsman ( Mechanical)

Final Answer Key and Result of written examination held on 04.10.2021 for the post of Junior Draftsman (Architecture) (Advertisement No. 12/2021).1. Final Answer Key of Junior Draftsman (Architecture)

2. Result of Junior Draftsman (Architecture) ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ , ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight