ਕਾਲੀ ਦੀਵਾਲੀ: ਨਹੀਂ ਮਿਲੇਗੀ ਤਨਖਾਹ ਮਨਿਸਟਰੀਅਲ ਸਟਾਫ ਦੀ ਹੜਤਾਲ ਹੋਵੇਗੀ ਕਦੋਂ ਤਕ ਜਾਰੀ( ਪੜ੍ਹੋ)

 

ਕਾਲੀ ਦੀਵਾਲੀ: ਨਹੀਂ ਮਿਲੇਗੀ ਤਨਖਾਹ ਕਲਰਕਾਂ ਦੀ ਹੜਤਾਲ ਹੋਵੇਗੀ ਕਦੋਂ ਤਕ ਜਾਰੀ( ਪੜ੍ਹੋ)

 ਪੀ ਐਸ ਐਮ ਐਸ ਯੂ ਵਲੋਂ ਜਿਲਾ ਪ੍ਰਧਾਨ/ਜਨਰਲ ਸਕੱਤਰ ਅਤੇ ਜਿਲਾ ਇਕਾਈ ਦੇ ਅਹੁਦੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੀ ਐਸ ਐਮ ਐਸ ਯੂ ਸੂਬਾ ਕਮੇਟੀ ਦੇ ਸੱਦੇ ਤੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਮਿਤੀ 01,02 ਅਤੇ 03/11/2021 ਨੂੰ ਦਫਤਰਾਂ ਵਿਖੇ ਹਾਜਰ ਹੋ ਕੇ ਸਮੂਹਿਕ ਛੁੱਟੀ ਦੇਣਗੇ ਅਤੇ ਡੀ ਸੀ ਦਫਤਰ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਕਰਨਗੇ ਕਲਮਛੋੜ ਹੜਤਾਲ ਮਿਤੀ 07/11/2021 ਤੱਕ ਜਾਰੀ ਰਹੇਗੀ । ਜਿਲਾ ਪ੍ਰਧਾਨ ਪੀ ਐਸ ਐਮ ਐਸ ਯੂ ਅਤੇ ਜਿਲਾ ਜਨਰਲ ਸਕੱਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।


 ਇਸ ਤਰ੍ਹਾਂ ਸਮੂਹ ਮੁਲਾਜ਼ਮਾਂ ਦੇ ਤਨਖਾਹ ਬਿਲ ਖਜਾਨੇ ਵਿੱਚ ਨਹੀਂ  ਜਾਣਗੇ ਅਤੇ ਮੁਲਾਜ਼ਮਾਂ ਨੂੰ ਇਸ ਅਕਤੂਬਰ ਮਹੀਨੇ ਦੀ ਤਨਖਾਹ ਮਿਲਣ ਦੀ ਸੰਭਾਵਨਾ ਬਹੁਤ ਹੀ ਘੱਟ ਗਈ ਹੈ ਅਤੇ ਬਿਨਾਂ ਤਨਖਾਹ ਤੋਂ ਮੁਲਾਜ਼ਮਾਂ ਦੀ ਦੀਵਾਲੀ ਕਾਲੀ ਰਹੇਗੀ।


💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends