IISER RECRUITMENT 2021:ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੁਹਾਲੀ ਵਲੋਂ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 

ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੁਹਾਲੀ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਥਾਪਿਤ) IISER Mohali ਸੈਕਟਰ-81, ਨਾਲੇਜ ਸਿਟੀ, ਪੀ.ਓ. ਮਨੌਲੀ, ਐਸ.ਏ.ਐਸ. ਨਗਰ, ਮੁਹਾਲੀ, ਪੰਜਾਬ-140306 



ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੁਹਾਲੀ, ਇਕ ਕੌਮੀ ਮਹੱਤਵ ਵਾਲੇ ਇੰਸਟੀਚਿਊਟ ਵੱਲੋਂ ਵਿਕਸਡ ਉੱਕਕੇ ਮਾਸਿਕ ਵੇਤਨ 'ਤੇ ਬਿਲਕੁਲ ਅਨੁਬੰਧ ਆਧਾਰ ਤੇ ਵੱਖ-ਵੱਖ ਨਾਨ ਟੀਚਿੰਗ ਤਕਨੀਕੀ ਅਸਾਮੀਆਂ ਦੀ ਨਿਯੁਕਤੀ ਵਾਸਤੇ ਯੋਗ ਭਾਰਤੀ ਨਾਗਰਿਕਾਂ ਤੋਂ ਬਿਨੇ ਪੱਤਰ ਮੰਗ ਜਾਂਦੇ ਹਨ। 

ਆਨਲਾਈਨ ਬਿਨੈ-ਪੱਤਰ ਫਾਰਮ ਜਮਾਂ ਕਰਵਾਉਣ ਦੀ ਅੰਤਿਮ ਮਿਤੀ  ਨੂੰ ਬਾ.ਦੁ. 4.00 ਵਜੇ ਤੱਕ ਹੈ। ਵਿੱਦਿਅਕ ਯੋਗਤਾਵਾਂ, ਤਜਰਬੇ, ਆਮ ਸ਼ਰਤਾਂ ਆਦਿ ਸਬੰਧੀ ਵੇਰਵੇ ਲਈ ਕਿਰਪਾ ਕਰਕੇ ਇੰਸਟੀਚਿਊਟ ਦੀ ਵੱਬਸਾਈਟ www.iisermohali.ac.in 'ਤੇ ਦਿੱਤੇ ਗਏ ਹਨ, ਅਤੇ ਹੇੇਠਾਂ ਲਿੰਕ ਤੇ ਦੇਖ ਸਕਦੇ ਹਨ।

Important Links:
 

ਮਹੱਤਵ ਪੂਰਨ ਲਿੰਕ: 

FCI RECRUITMENT 2021, 860 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

ਅਪਲਾਈ ਕਰਨ ਲਈ ਆਨਲਾਈਨ ਲਿੰਕ  ਇਥੇ ਕਲਿੱਕ ਕਰੋ

PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 

NVS ADMISSION 2021: LINK FOR ADMISSION IN 6TH AND 9TH CLASS 

BANK RECRUITMENT: 5858 ਕਲਰਕ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਬਜਾਏ ਹੋਵੇਗੀ 1800 ਅਸਾਮੀਆਂ ਤੇ ਭਰਤੀ, ਪੜ੍ਹੋ ਜ਼ਿਲ੍ਹਾ ਵਾਇਜ਼ ਵੇਰਵਾ





💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends