Labels
Sunday, 28 February 2021
ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲਣਗੇ।
ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ
ਖੁੱਲਣਗੇ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ
ਇੰਦਰ ਸਿੰਗਲਾ ਨੇ ਸਕੂਲਾਂ ਦੇ ਸਮੇਂ ਸਬੰਧੀ ਵਿਭਾਗ ਦੇ ਉੱਚ
ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲਾਂ ਦਾ ਸਮਾਂ ਵਜੇ 9
ਵਜੇ ਖੁੱਲ੍ਹਣ ਦਾ ਹੀ ਰਹੇਗਾ। ਪ੍ਰਾਇਮਰੀ ਸਕੂਲ ਬਾਦ
ਦੁਪਹਿਰ 3 ਵਜੇ ਤੱਕ ਅਤੇ ਮਿਡਲ, ਹਾਈ ਅਤੇ ਸੀਨੀਅਰ
ਸੈਕੰਡਰੀ ਸਕੂਲਾਂ ਦਾ ਸਮਾਂ ਬਾਦ ਦੁਪਹਿਰ 3.20 ਤੱਕ ਦਾ
ਹੋਵੇਗਾ।
Subscribe to:
Posts (Atom)