SCHOOL HOLIDAYS : ਸਕੂਲਾਂ ਦੀਆਂ ਛੁੱਟੀਆਂ 21 ਜਨਵਰੀ ਤੱਕ , ਠੰਢ ਕਾਰਨ ਲਿਆ ਫੈਸਲਾ

HOLIDAY IN SCHOOL: ਸਕੂਲਾਂ ਵਿੱਚ ਛੁੱਟੀਆਂ 21 ਜਨਵਰੀ ਤੱਕ, ਠੰਢ ਕਾਰਨ ਲਿਆ ਫੈਸਲਾ

 

ਚੰਡੀਗੜ੍ਹ, 14 ਜਨਵਰੀ

ਜ਼ਿਲ੍ਹਾ ਸਿੱਖਿਆ ਅਫ਼ਸਰ ਚੰਡੀਗੜ੍ਹ ( UT)  ਵੱਲੋਂ  ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 21 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। 

PUNJAB SCHOOL HOLIDAYS EXTENSION NEWS TODAY 


HOLIDAY CALENDAR 2023 : ਪੰਜਾਬ ਸਰਕਾਰ ਵੱਲੋਂ ਜਾਰੀ 2023 ਸਾਲ ਲਈ ਕਲੰਡਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

6TH PAY COMMISSION CLARIFICATION : ਵਿੱਤ ਵਿਭਾਗ ਵੱਲੋਂ 6ਵੇਂ ਤਨਖਾਹ ਕਮਿਸ਼ਨ ਸਬੰਧੀ ਸਪਸ਼ਟੀਕਰਨ

 DC TRANSFER: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਕਮਿਸ਼ਨਰਾਂ ਸਮੇਤ 13 ਆਈਏਐਸ ਅਧਿਕਾਰੀਆਂ ਦੇ ਤਬਾਦਲੇ

 


INDIAN FESTIVAL CALNDER 2023 : ਭਾਰਤੀ ਤਿਓਹਾਰ , 2023 ਦੀ ਸੂਚੀ

 

INDIAN FESTIVAL CALNDER 2023 


2023 is going to be an exciting year for celebrating Indian festivals. There will be a variety of colorful and vibrant festivities taking place all over the country.


 Holi, Diwali, Durga Puja, Navratri, and Ganesh Chaturthi are some of the most popular festivals that will be celebrated in 2023.


Each festival has its own significance and is celebrated with great zeal and enthusiasm. People dress up in traditional attire, perform poojas and rituals, decorate their homes and visit temples to pay their respects. 


Festivals are a time to rejoice, bond with family and friends, and to take part in the festivities. They are a reminder of the vibrant culture and heritage of India. Let's get ready to enjoy the colorful festivals of 2023!


INDIAN FESTIVALS 2023 DATE OF INDIAN FESTIVALS
Date of  Lohri festival 2023 14th January Saturday
INDIAN FESTIVALS MARCH -APRIL  2023
INDIAN FESTIVALS MARCH 2023 DATE OF INDIAN FESTIVALS
Holika Dahan 7th March Wednesday
Holi Festival date 2023/ ਹੋਲੀ ਤਿਉਹਾਰ  8th March Wednesday
Chaitra Navratri, Ugadi, Gudi Padwa date 2023 22th March Wednesday
RAM NAVMI Festival date 2023 30th March 2023
HANUMAN Jayanti date 2023 6th April 2023 Thursday
Baisakhi, Ambedkar Jayanti date 2023 14th April 2023 Friday
FESTIVALS IN THE MONTH OF JUNE-JULY-AUGUST 2023
Jagannath Rath Yatra date 2023 : 20th June Tuesday
Guru Purnima date 2023: 3rd July Monday
Independence Day 2023 : 15th August
Hariyali Teej date 2023 : 19th August Saturday
Nag Panchami date 2023 : 21st August Monday
Onam/Thiruvonam date 2023 : 29th August 2023
Raksha Bandhan date 2023: 30th August Wednesday
Festivals of india
FESTIVALS IN THE MONTH OF September -October 2023
Kajari Teej festival date : 2 September saturday
Janmashtami Date 2023 : 7th September 2023
Ganesh Chaturthi date 2023: 19th September Tuesday
Sharad Navratri date 2023 : 15th October Sunday
Durga Puja Ashtami date 2023 : 22 October Sunday
Durga Maha Navami Puja date 2023 : 23 October Sunday
Dussehra 2023 : 24 October 2023
INDIAN FESTIVALS 2023
Festivals in the month of November 2023
Karva Chauth festival date 2023 : 1 November Wednesday
Dhanteras 2023 : 10th November 2023 Friday
Ganesh Chaturthi date 2023: 19th September Tuesday
Diwali, Narak Chaturdashi festival 2023 : 12 November 2023 Sunday
Govardhan Puja, Children's Day 2023 : 14 November 2023
Bhai Dooj Festival 2023 : 15th November 2023
Chhath Puja festival 2023 : 19th November Sunday


Here is a list of Indian festivals taking place in 2023, statewise:

Andhra Pradesh: Ugadi, Maha Shivaratri, Sri Rama Navami.

Arunachal Pradesh: Losar, Dree Festival, Nyokum.

Assam: Bihu, Ambubachi Mela, Durga Puja.

Bihar: Chhath, Sama Chakeva, Teej.

Chhattisgarh: Rajim Kumbh Mela, Narayanpur Mela, Bastar Dussehra.

Goa: Carnival, Sao Joao, Shigmo.

Gujarat: Uttarayan, Navratri, Janmashtami.

Haryana: Haryana Festival, Surajkund Mela, Holi.

Himachal Pradesh: Lohri, Shivratri, Basant Panchami.

Jammu and Kashmir: Lohri, Hemis Festival, Shikara Festival.

Jharkhand: Sarhul, Karam, Sohrai.

Karnataka: Ugadi, Karaga, Mysore Dasara.

Kerala: Onam, Vishu, Thrissur Pooram.

Madhya Pradesh: Madai Festival, Tansen Samaroh, Khajuraho Dance Festival.

Maharashtra: Gudhi Padwa, Ganesh Chaturthi, Chhath Puja.

Manipur: Ningol Chakouba, Yaoshang, Kang.

Meghalaya: Shad Suk Mynsiem, Behdienkhlam, Wangala Festival.

Mizoram: Chapchar Kut, Mim Kut, Thalfavang Kut.

Nagaland: Moatsu, Hornbill Festival, Tuluni Festival.

Odisha: Makar Sankranti, Dola Purnima, Raja Festival.

Punjab: Lohri, Hola Mohalla, Basant Panchami.

Rajasthan: Desert Festival, Pushkar Fair, Kite Festival.

Sikkim: Losar, Saga Dawa, Bhumchu.

Tamil Nadu: Pongal, Natyanjali Festival, Tha

 • days of diwali 2023 
 • when is lohri 2023 ?
 • makar sankranti date makar sankranti 2023 
 • chhath puja 2023 date in bihar 
 • diwali 2023 date punjab basava jayanti 2023 
 • lohri 2023 lohri navratri 2023 date october holi 2023 date punjab 
 • holika dahan 2023 vasant panchami 2023 
 • lohri date 2023 sankranti 2023 government holidays 2023 
 • 2023 ka diwali kab hai diwali 2023 date uttar pradesh 
 • hanuman jayanti 2023 " 
 • करवा चौथ का व्रत कब है थार महोत्सव 
 • karva chauth 2023 करवा चौथ कब मनाया जाता है 
 • करवा चौथ कब है 2023 
 • करवा चौथ करवा चौथ कब है करवा चौथ कब है करवा चौथ का व्रत 2023 में करवा चौथ कब है "
 • 2023 में दिवाली कब है 

PUNJAB WEATHER WARNING: ਮੌਸਮ ਵਿਭਾਗ ਵੱਲੋਂ ਸੂਬੇ ਲਈ ਜਾਰੀ ਕੀਤੀ ਚੇਤਾਵਨੀ

 PUNJAB WEATHER WARNING: ਮੌਸਮ ਵਿਭਾਗ ਵੱਲੋਂ ਸੂਬੇ ਲਈ ਜਾਰੀ ਕੀਤੀ ਚੇਤਾਵਨੀ 


ਚੰਡੀਗੜ੍ਹ, 14 ਜਨਵਰੀ 2023 

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਸੂਬੇ ਵਿੱਚ 14 ਜਨਵਰੀ ਨੂੰ ਯੈਲੋ ਅਲਰਟ ਰਹੇਗਾ। ਇਸਦੇ ਨਾਲ ਹੀ ਸੂਬੇ ਵਿੱਚ 15 ਜਨਵਰੀ ਨੂੰ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ।


 

ਪੰਜਾਬ ਸਰਕਾਰ ਨੇ Adhoc, Daily wages, Temporary, Work charged ਮੁਲਾਜ਼ਮਾਂ ਸਬੰਧੀ ਮੰਗੀ ਸੂਚਨਾ


ਬੋਰਡ ਜਮਾਤਾਂ ਦੇ BI-MONTHLY ਟੈਸਟ ਅਤੇ ਟਰਮ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਦੀ ਆਖਰੀ ਮਿਤੀ 15 ਜਨਵਰੀ -ਉਪ ਸਕੱਤਰ

 ONLINE MOTIVATION LECTURE FOR STUDENTS AND TEACHERS : ਆਨਲਾਈਨ ਮੋਟੀਵੇਸ਼ਨਲ ਲੈਕਚਰ ਲਈ ਲਿੰਕ ਜਾਰੀ

 ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਨਲਾਈਨ ਮੋਟੀਵੇਸ਼ਨਲ ਲੈਕਚਰ ਦਾ ਆਯੋਜਨ ਕੀਤਾ ਗਿਆ ਹੈ।

ਮੋਟੀਵੇਸ਼ਨਲ  ਲੈਕਚਰ

14-01-2023

ਸਮਾਂ: 11:00AM ਤੋਂ 1:00PM


ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ “Mission 100% : Give Your Best” ਮੁਹਿੰਮ ਤਹਿਤ ਅੱਜ ਮਿਤੀ: 14/01/2023 ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਸਕੂਲ ਸਿੱਖਿਆ ਵਿਭਾਗ ਦੇ ਸਾਰੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਾਸਤੇ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਕਰਨਲ (ਸੇਵਾ ਮੁਕਤ) ਸ. ਅਮਰਜੀਤ ਸਿੰਘ ਜੀ ਮੋਟੀਵੇਸ਼ਨਲ ਲੈਕਚਰ ਦੇਣਗੇ। ਇਸ ਲੈਕਚਰ ਦਾ ਵਿਭਾਗ Facebook Page ਅਤੇ YouTube Channel ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। 


Facebook ਲਿੰਕ: 

https://www.facebook.com/profile.php?id=100072301243476&mibextid=LQQJ4d 


YouTube ਲਿੰਕ:

https://youtu.be/M_p4O4O7Vlc 

DEATH OF MP DURING BHARAT JODO YATRA: ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ, ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ

DEATH OF MP DURING BHARAT JODO YATRA: ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ  ਦਾ ਦਿਹਾਂਤ, ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ 

ਲੁਧਿਆਣਾ 14 ਜਨਵਰੀ 

ਰਾਹੁਲ ਗਾਂਧੀ ਦੀ ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ।   ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਰਾਹੁਲ ਗਾਂਧੀ ਨਾਲ ਯਾਤਰਾ 'ਚ ਚੱਲ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ।


 ਸਾਂਸਦ ਨੂੰ ਤੁਰੰਤ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਸਾਂਸਦ  ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਹੈ।

ONLINE CLASSES SCHEDULE: 14 ਜਨਵਰੀ ਨੂੰ ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

 ਆਨਲਾਈਨ ਜਮਾਤਾਂ ਦੀ ਸਮਾਂ ਸਾਰਣੀ

14-01-2023 

ਸਵੇਰ ਅਤੇ ਸ਼ਾਮ ਦਾ ਸੈਸ਼ਨਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਜੀ ਦੀ ਅਗਵਾਈ ਹੇਠ “Mission 100% : Give Your Best” ਮੁਹਿੰਮ ਤਹਿਤ ਮਿਤੀ: 14/01/2023 ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


*ਸਵੇਰ ਦੀ ਸਮਾਂ ਸਾਰਣੀ:* 

ਸਮਾਂ - 7:45- 8:25 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 8:25 - 9: 05 ਵਜੇ

ਜਮਾਤ 12ਵੀਂ ਬਾਇਓਲੋਜੀ

————————-


*ਸ਼ਾਮ ਦੀ ਸਮਾਂ ਸਾਰਣੀ:* 

ਸ਼ਾਮ- 4.30-5:00 ਵਜੇ

ਜਮਾਤ 8ਵੀਂ ਅੰਗਰੇਜੀ

 

ਸ਼ਾਮ-5:00-5:30 ਵਜੇ

ਜਮਾਤ 8ਵੀਂ ਸਮਾਜਿਕ ਸਿੱਖਿਆ 


ਸਮਾਂ- 5:30-6:00 ਵਜੇ

ਜਮਾਤ 10ਵੀਂ ਹਿੰਦੀ


ਸਮਾਂ- 6:00-6:30 ਵਜੇ

ਜਮਾਤਾਂ 10ਵੀਂ ਪੰਜਾਬੀ

 

ਸਮਾਂ- 6:30-7:00 ਵਜੇ

ਜਮਾਤ 12ਵੀਂ ਹਿਸਟਰੀ

 

ਸਮਾਂ- 7:00-7:30 ਵਜੇ

ਜਮਾਤ 12ਵੀਂ ਪੋਲਿਟੀਕਲ ਸਾਇੰਸ                 


ਸਮਾਂ 7:30 - 8:00 ਵਜੇ                      

ਜਮਾਤ 12ਵੀਂ ਕਾਮਰਸ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


Facebook ਲਿੰਕ (ਸਵੇਰ/ਸ਼ਾਮ):

https://www.facebook.com/profile.php?id=100072301243476&mibextid=LQQJ4d 


YouTube ਲਿੰਕ (ਸਵੇਰ): 

https://youtu.be/XUWmvPmsIrA


YouTube ਲਿੰਕ (ਸ਼ਾਮ):

https://youtu.be/gkn0Qd4cTHk

14-01-2023 HUKAMNAMA FROM SHRI DARBAR SAHIB: ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ

Mukhwak 14-01-2023 Sachkhand Sri Harmandar Sahib Sri Darbar Sahib, Sri Amritsar.


ਧਨਾਸਰੀ ਭਗਤ ਰਵਿਦਾਸ ਜੀ ਕੀ

ੴ ਸਤਿਗੁਰ ਪ੍ਰਸਾਦਿ॥

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

ਸ਼ਨਿਚਰਵਾਰ, ੧ ਮਾਘ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੬੯੪)


ਪੰਜਾਬੀ ਵਿਆਖਿਆ: 

ਧਨਾਸਰੀ ਭਗਤ ਰਵਿਦਾਸ ਜੀ ਕੀ

ੴ ਸਤਿਗੁਰ ਪ੍ਰਸਾਦਿ॥

ਹੇ ਮਾਧੋ! ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਹੇ ਸੋਹਣੇ ਰਾਮ! ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ਰਹਾਉ। ਰਵਿਦਾਸ ਆਖਦਾ ਹੈ – ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ । ਮੇਹਰ ਕਰ, ਮੇਰਾ ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, ਦਰਸ਼ਨ ਦੀ ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।


English Translation:

DHANAASAREE, DEVOTEE RAVI DAAS JEE:

ONE UNIVERSAL CREATOR GOD. BY THE GRACE OF THE TRUE GURU:

There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. || 1 || I am a sacrifice, a sacrifice to the Lord. O Lord, why are You silent? || Pause || For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. || 2 || 1 ||

Saturday, 1st Maagh (Samvat 554 Nanakshahi) (Page: 694)

ONLINE MOTIVATION LECTURE: ਸਿੱਖਿਆ ਵਿਭਾਗ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਨਲਾਈਨ ਮੋਟੀਵੇਸ਼ਨਲ ਲੈਕਚਰ 14 ਜਨਵਰੀ ਨੂੰ

ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਨਲਾਈਨ ਮੋਟੀਵੇਸ਼ਨਲ ਲੈਕਚਰ  ਦਾ ਆਯੋਜਨ ਕੀਤਾ ਗਿਆ ਹੈ।

ਇਹ ਲੈਕਚਰ ਮਿਤੀ 14.01,2023 ਦਿਨ ਸ਼ਨੀਵਾਰ ਨੂੰ ਕਰਨਲ ਅਮਰਜੀਤ ਸਿੰਘ ਜੀ ਵੱਲੋਂ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਆਨਲਾਈਨ ਮਾਧਿਅਮ ਰਾਹੀਂ ਲਾਈਵ ਮੋਟੀਵੇਸ਼ਨਲ ਲੈਕਚਰ ਦਿੱਤਾ ਜਾਵੇਗਾ।  ਲੈਕਚਰ ਦਾ ਸਬੰਧ ਮਿਸ਼ਨ 100% ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਮਾਨਸਿਕ ਦਬਾਅ ਦੇ ਟੀਚੇ ਦਾ ਪ੍ਰਾਪਤੀ ਲਈ ਪ੍ਰੇਰਿਤ ਕਰਨਾ ਹੈ। ਸਮੂਹ ਸਕੂਲ ਮੁਖੀਆਂ ਨੂੰ  ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਭੇਜੇ ਲਿੰਕ ਰਾਹੀਂ ਭਾਗ ਲੈਣ ਲਈ ਨੋਟ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ।


4.0 ਇਸ ਲੈਕਚਰ ਦਾ ਪ੍ਰਸਾਰਣ ਵਿਭਾਗ ਦੇ ਫੇਸਬੁੱਕ ਅਤੇ ਯੂ-ਟਿਊਬ ਚੈਨਲ ਰਾਹੀਂ ਕੀਤਾ ਜਾਵੇਗਾ, ਜਿਸ ਦਾ ਲਿੰਕ ਆਪ ਨੂੰ ਵੈੱਟਸਐਪ ਗਰੁੱਪਾਂ ਰਾਹੀਂ ਭੇਜਿਆ ਜਾਵੇਗਾ।

MAGHI HOLIDAY : ਪੰਜਾਬ ਸਰਕਾਰ ਵੱਲੋਂ ਮਾਘੀ ਮੌਕੇ ਛੁੱਟੀ ਦਾ ਐਲਾਨ

HOLIDAY ON THE EVE OF MAGHI : ਪੰਜਾਬ ਸਰਕਾਰ ਵੱਲੋਂ ਮਾਘੀ ਮੌਕੇ ਛੁੱਟੀ ਦਾ ਐਲਾਨ ਚੰਡੀਗੜ੍ਹ, 13 ਜਨਵਰੀ 


 ਪੰਜਾਬ ਸਰਕਾਰ ਵੱਲੋਂ  ਮੇਲਾ ਮਾਘੀ ਮੌਕੇ ਮਿਤੀ 14-01-2023 (ਸ਼ਨਿੱਚਰਵਾਰ) ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ/ਗੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ  ਹੈ। READ OFFICIAL NOTIFICATION HERE


PSEB PORTAL TO UPDATE MARKS: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਲੋਡ ਕਰਨ ਲਈ ਪੋਰਟਲ ਓਪਨ, ਲਿੰਕ ਐਕਟਿਵ

PSEB PORTAL TO UPDATE MARKS: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਲੋਡ ਕਰਨ ਲਈ ਪੋਰਟਲ ਓਪਨ, ਲਿੰਕ ਐਕਟਿਵਸਿੱਖਿਆ ਬੋਰਡ ਵੱਲੋਂ ਸਮੂਹ ਸਰਕਾਰੀ, ਅਰਧ-ਸਰਕਾਰੀ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਪ੍ਰਿੰਸੀਪਲ/ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਕਾਦਮਿਕ ਸਾਲ 2022-23 ਲਈ ਸਕੂਲ ਪੱਧਰ ਤੇ ਲਈ ਗਈ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Test ਦੇ ਅੰਕ, ਟਰਮ ਪ੍ਰੀਖਿਆ ਦੇ ਅੰਕ ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਲਿਖਤੀ ਵਿਸ਼ਾਵਾਰ ਅੰਕ ਪਿਛਲੇ ਸੈਸ਼ਨ ਦੀ ਤਰ੍ਹਾਂ ਦਫਤਰੀ ਰਿਕਾਰਡ ਹਿੱਤ ਲੋੜੀਂਦੇ ਹਨ ।

ਇਨ੍ਹਾਂ ਪ੍ਰੀਖਿਆਵਾਂ ਦੇ ਅੰਕ ਬੋਰਡ ਪੋਰਟਲ ਤੇ ਅਪਲੋਡ ਕਰਨ ਲਈ ਮਿਤੀ: 13/01/2023 ਤੋਂ ਮਿਤੀ:25/02/2023 ਤੱਕ ਦਾ ਸਮਾਂ ਦਿੱਤਾ ਗਿਆ ਹੈ। 
LINK FOR UPLOADING MARKS ON PSEB WEBSITE: CLICK HERE 

BIG BREAKING: ਲੋਹੜੀ ਦੇ ਤਿਉਹਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ

 BREAKING: ਲੋਹੜੀ ਦੇ ਤਿਉਹਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ 


ਚੰਡੀਗੜ੍ਹ, 13 ਜਨਵਰੀ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਹੜੀ ਦੇ ਤਿਉਹਾਰ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਦਿਤੀ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

"ਅੱਜ ਲੋਹੜੀ ਦੇ ਤਿਉਹਾਰ ਮੌਕੇ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾਂ ਹਾਂ...ਸਾਡੀ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਤੇ ਇਸੇ ਕੜੀ 'ਚ 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਸਤਾ ਸਾਫ ਹੋ ਗਿਆ ਹੈ…ਵੇਰਵੇ ਜਲਦੀ …ਲੋਹੜੀ ਦੀਆਂ ਮੁਬਾਰਕਾਂ"‌‌‌‌ ਹੋਰ ਜਾਣਕਾਰੀ ਲਈ ਪੜ੍ਹੋ ਆਫਿਸਿਅਲ ਸੰਦੇਸ਼ ਇਥੇ ਕਲਿੱਕ ਕਰੋ   


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


ਸਰਕਾਰ 168 ਡੀ.ਪੀ.ਈ. ਅਧਿਆਪਕ ਉਮੀਦਵਾਰਾਂ ਨੂੰ ਨੌਕਰੀ ਦੇਵੇ – ਜੀ.ਟੀ.ਯੂ. ਵਿਗਿਆਨਕ

 ਸਰਕਾਰ 168 ਡੀ.ਪੀ.ਈ. ਅਧਿਆਪਕ ਉਮੀਦਵਾਰਾਂ ਨੂੰ ਨੌਕਰੀ ਦੇਵੇ – ਜੀ.ਟੀ.ਯੂ. ਵਿਗਿ:


ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਦੀਪ ਸਿੰਘ ਜੌਹਲ ਅਤੇ ਜਨਰਲ ਸਕੱਤਰ ਇਤਬਾਰ ਸਿੰਘ ਵੱਲੋਂ ਕੀਤੀ ਗਈ ਮੰਗ ਅਨੁਸਾਰ ਪੰਜਾਬ ਸਰਕਾਰ 168 ਡੀ.ਪੀ.ਈ. ਅਧਿਆਪਕ ਉਮੀਦਵਾਰਾਂ ਨੂੰ ਫਰਾਖ਼ਦਿਲੀ ਦਿਖਾਉਂਦੇ ਹੋਏ ਨੌਕਰੀ ਦਾ ਪ੍ਰਬੰਧ ਕਰੇ, ਕਿਉਂਕਿ ਇਹ ਕਾਬਲ ਉਮੀਦਵਾਰ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਗਲਤੀ ਕਾਰਨ ਭਰਤੀ ਬੋਰਡ ਵੱਲੋਂ ਲਿਆ ਗਿਆ ਟੈਸਟ ਪਾਸ ਕਰਨ ਦੇ ਬਾਵਜੂਦ ਵੀ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ।


 ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਦਸੰਬਰ 2021 ਅਤੇ ਜਨਵਰੀ 2022 ਸਮੇਂ ਡੀ.ਪੀ.ਈ. ਉਮੀਦਵਾਰਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ ਅਤੇ ਯੋਗ ਪਾਏ ਗਏ ਉਮੀਦਵਾਰਾਂ ਦੀ ਵਿਸ਼ਾਵਾਰ ਪ੍ਰੀਖਿਆ ਵੀ ਲਈ ਗਈ ਸੀ, ਪ੍ਰੰਤੂ ਭਰਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਕਹਿ ਕੇ ਨੌਕਰੀ ਨਹੀਂ ਦਿੱਤੀ ਜਾ ਰਹੀ ਕਿ ਉਨ੍ਹਾਂ ਵੱਲੋਂ ਟੈਂਟ ਨਹੀਂ ਪਾਸ ਕੀਤਾ ਗਿਆ। ਜਦੋਂਕਿ ਤੱਥ ਬੋਲਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਕਦੇ ਵੀ ਡੀ.ਪੀ.ਈ. ਉਮੀਦਵਾਰਾਂ ਲਈ ਟੈਂਟ ਲਿਆ ਹੀ ਨਹੀਂ ਗਿਆ ਅਤੇ ਨਾ ਹੀ ਸਰਕਾਰ ਕੋਲ ਇਨ੍ਹਾਂ ਦੇ ਟੈਂਟ ਦਾ ਕੋਈ ਸਿਲੇਬਸ ਮੌਜੂਦ ਹੈ, ਜਿਸ ਕਾਰਨ ਸਰਕਾਰ ਦੀ ਗਲਤੀ ਦਾ ਖਮਿਆਜ਼ਾ ਬੇਕਸੂਰ ਡੀ.ਪੀ.ਈ. ਉਮੀਦਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਲਈ ਟੈਂਟ ਦੀ ਪ੍ਰਕਿਰਿਆ ਹੀ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ ਤਾਂ ਫਿਰ ਇਨ੍ਹਾਂ ਦੀ ਭਰਤੀ ਦਾ ਇਸ਼ਤਿਹਾਰ ਹੀ ਕਿਉਂ ਜਾਰੀ ਕੀਤਾ ਗਿਆ? ਕੀ ਸਰਕਾਰ ਵੱਲੋਂ ਇਨ੍ਹਾਂ ਦੀ ਭਰਤੀ ਦਾ ਇਸ਼ਤਿਹਾਰ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਦਿੱਤਾ ਗਿਆ ਸੀ? ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 2018 ਸਮੇਂ ਸਰਵਿਸ ਸਬੰਧੀ ਨਿਯਮਾਂ ਵਿੱਚ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿਫ਼ਾਰਿਸ਼ ਤੇ ਕੁੱਝ ਤਬਦੀਲੀਆਂ ਕੀਤੀਆਂ ਗਈਆਂ, ਇਸ ਸਮੇਂ ਕਲੈਰੀਕਲ ਗ਼ਲਤੀ ਕਾਰਨ ਮਾਸਟਰ ਕੇਡਰ ਦੀਆਂ ਸਭ ਭਰਤੀਆਂ ਲਈ ਬੀ.ਐੱਡ. ਉਪਰੰਤ ਟੈੱਟ ਪਾਸ ਕਰਨਾ ਜ਼ਰੂਰੀ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਬਤੌਰ ਡੀ.ਪੀ.ਈ. ਅਧਿਆਪਕਾਂ ਦੀ ਭਰਤੀ ਵਾਸਤੇ ਉਮੀਦਵਾਰ ਵੱਲੋਂ ਬੀ.ਐੱਡ. ਦੀ ਥਾਂ ਡੀ.ਪੀ.ਐੱਡ. ਜਾਂ ਬੀ.ਪੀ.ਐੱਡ. ਦੀ ਯੋਗਤਾ ਹੋਣੀ ਜ਼ਰੂਰੀ ਹੁੰਦੀ ਹੈ। ਹੁਣ ਸਵਾਲ ਹੈ ਕਿ ਬੀ.ਐੱਡ. ਦੀ ਡਿਗਰੀ ਲਏ ਬਿਨਾਂ ਇਹ ਅਧਿਆਪਕ ਟੈਂਟ ਦੀ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਕਿਵੇਂ ਪਾਏ ਜਾਣਗੇ। ਇਸ ਤੋਂ ਇਲਾਵਾ ਬੀ.ਐੱਡ. ਦੀ ਡਿਗਰੀ ਅਕਾਦਮਿਕ ਹੁੰਦੀ ਹੈ ਅਤੇ ਡੀ.ਪੀ.ਐੱਡ. ਦੀ ਡਿਗਰੀ ਲੱਗਪਗ ਪ੍ਰੈਕਟੀਕਲ ਹੁੰਦੀ ਹੈ।


ਅਧਿਆਪਕ ਆਗੂਆਂ ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਪ੍ਰੇਮ ਕੁਮਾਰ, ਇੰਦਰਜੀਤ ਸਿੰਗਲਾ ਆਦਿ ਨੇ ਕਿਹਾ ਕਿ ਇਨ੍ਹਾਂ ਉਮੀਦਰਵਾਰਾਂ ਵਿੱਚੋਂ ਬਹੁਤ ਸਾਰੇ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਸੋਨ ਤਗਮਾ ਜੇਤੂ ਹੋਣ ਦੇ ਨਾਲ-ਨਾਲ ਏਸ਼ੀਅਨ ਖੇਡਾਂ ਵਿੱਚੋਂ ਮੈਡਲਿਸਟ ਹਨ।


ਇੱਕ ਪਾਸੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਦੂਜੇ ਦੇਸ਼ਾਂ ਦੇ ਮੁਕਬਾਲੇ ਸਾਡੇ ਦੇਸ਼ ਦੀ ਕਿਰਕਿਰੀ ਆਮ ਹੀ ਹੁੰਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਸਰਕਾਰ ਤੋਂ ਤੰਗ ਆ ਕੇ ਅੱਜ ਅਜਿਹੇ ਉਮੀਦਵਾਰ ਠੰਢ ਦੀ ਰੁੱਤੇ ਮੀਂਹ ਪੈਣ ਦੇ ਬਾਵਜੂਦ ਵੀ ਸੜਕਾਂ ਤੇ ਰੁਲਣ ਲਈ ਅਤੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਨ ਲਈ ਮਜ਼ਬੂਰ ਹੋ ਚੁੱਕੇ ਹਨ। ਜੀ.ਟੀ.ਯੂ. ਵਿਗਿ ਆਗੂਆਂ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਸਮੇਤ ਯੂਨੀਅਨ ਆਗੂਆਂ ਵੱਲੋਂ 168 ਡੀ.ਪੀ.ਈ. ਉਮੀਦਵਾਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਨਿਯਮਾਂ ਵਿੱਚ ਲੋੜੀਂਦੀ ਢਿੱਲ ਦੇ ਕੇ ਉਨ੍ਹਾਂ ਨੂੰ ਨੌਕਰੀਆਂ ਦੇਵੇ ਅਤੇ ਮੀਂਹ ਅਤੇ ਠੰਢ ਦੀ ਰੁੱਤੇ ਸੜਕ ਉੱਪਰ ਦੇ ਰਹੇ ਧਰਨਿਆਂ / ਪਾਣੀਆਂ ਦੀਆਂ ਟੈਂਕੀਆਂ ਤੋਂ ਸਨਮਾਨ ਸਹਿਤ ਰੁਖ਼ਸਤ ਕਰੇ ਤਾਂ ਕਿ ਇਹ ਖਿਡਾਰੀ ਏਸ਼ੀਅਨ / ਉਲੰਪਕ ਖੇਡਾਂ ਵਿਚ ਭਾਗ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਉਹ ਮਸਲੇ ਨੂੰ ਹੱਲ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ। 168 ਡੀ.ਪੀ.ਈ. ਉਮੀਦਵਾਰਾਂ ਸ੍ਰੀ ਮਨਪ੍ਰੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਰਿਸ਼ੀ ਕੁਮਾਰ, ਬਖਸ਼ੀਸ਼ ਸਿੰਘ, ਪ੍ਰਿਅੰਕਾ ਰਾਣੀ (ਕਬੱਡੀ ਖਿਡਾਰਨ) ਅਤੇ ਹਰਪ੍ਰੀਤ ਕੌਰ (ਸਾਰੇ ਰਾਸ਼ਟਰੀ ਮੈਡਲਿਸਟ) ਆਦਿ ਨੇ ਜੀ.ਟੀ.ਯੂ. ਵਿਗਿ: ਲੁਧਿਆਣਾ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਖੜ੍ਹਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਸਰਕਾਰ ਜਲਦੀ ਹੀ ਸੰਜੀਦਗੀ ਨਾਲ ਉਨ੍ਹਾਂ ਦਾ ਮਸਲਾ ਹੱਲ ਕਰੇਗੀ।BIG BREAKING ਆਈਏਐਸ ਜਸਪ੍ਰੀਤ ਤਲਵਾੜ ਦੇ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਮਾਮਲੇ ਚ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਦੂਰ :- ਐਨਸੀਐਸਸੀ

 ਆਈਏਐਸ ਜਸਪ੍ਰੀਤ ਤਲਵਾੜ ਦੇ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਮਾਮਲੇ ਚ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਦੂਰ :- ਐਨਸੀਐਸਸੀ


ਚੰਡੀਗੜ੍ਹ, 13 ਜਨਵਰੀ: ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐਨ.ਸੀ.ਐਸ.ਸੀ.) ਨੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਇਸ ਦਾਅਵੇ ਨੂੰ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਕੋਹਾਂ ਦੂਰ ਕਰਾਰ ਦਿੱਤਾ ਹੈ ਕਿ ਕਮਿਸ਼ਨ ਨੇ ਸੂਬੇ ਦੇ ਪ੍ਰਮੁੱਖ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਅੱਗੇ ਪੇਸ਼ ਕਰਨ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ। ਇਹ ਜਾਣਕਾਰੀ ਕਮਿਸ਼ਨ ਦੇ ਡਾਇਰੈਕਟਰ (ਹੈੱਡਕੁਆਰਟਰ) ਕੌਸ਼ਲ ਕੁਮਾਰ ਵੱਲੋਂ ਦਿੱਤੀ ਗਈ ਹੈ।ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਕੱਲ੍ਹ ਇੱਕ ਪ੍ਰੈਸ ਬਿਆਨ ਵਿੱਚ ਕਿਹਾ, “ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ 6 ਜਨਵਰੀ 2023 ਨੂੰ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਸਬੰਧੀ ਕੀਤੇ ਆਪਣੇ ਹੁਕਮਾਂ ਨੂੰ ਵਾਪਿਸ ਲੈ ਲਿਆ ਹੈ । ਕਮਿਸ਼ਨ ਵੱਲੋ ਅੱਜ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ ਪਹਿਲਾਂ ਤੋਂ ਹੀ ਨਿਰਧਾਰਿਤ ਤਾਰੀਖ ਨੂੰ ਬਗੈਰ ਪੁਲਿਸ ਕਾਰਵਾਈ ਦੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ।“


ਸੱਚ ਇਹ ਹੈ ਕਿ 9 ਜਨਵਰੀ ਨੂੰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਐਨ.ਸੀ.ਐਸ.ਸੀ ਨੂੰ ਪੱਤਰ ਲਿਖ ਕੇ 2 ਜਨਵਰੀ ਨੂੰ ਪੇਸ਼ੀ 'ਤੇ ਹਾਜ਼ਰ ਨਾ ਹੋਣ ਦੇ ਕਾਰਨ ਦਾ ਵੇਰਵਾ ਦਿੱਤਾ ਅਤੇ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ 17 ਜਨਵਰੀ 2023 ਨੂੰ ਸਵੇਰੇ 11 ਵਜੇ ਕਮਿਸ਼ਨ ਦੇ ਅੱਗੇ ਹਾਜ਼ਰ ਹੋਣਗੇ । ਪੰਜਾਬ ਦੇ ਮੁੱਖ ਸਕੱਤਰ ਨੇ ਵੀ 10 ਜਨਵਰੀ ਨੂੰ ਐਨ.ਸੀ.ਐਸ.ਸੀ ਨੂੰ ਇੱਕ ਪੱਤਰ ਲਿਖ ਕੇ ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਉਕਤ ਵਾਰੰਟ ਵਾਪਸ ਲੈਣ ਦੀ ਬੇਨਤੀ ਕੀਤੀ ਸੀ |


ਅਸਲੀਅਤ ਇਹ ਹੈ ਕਿ ਸਰਕਾਰ ਦੀ ਪ੍ਰੈਸ ਰਿਲੀਜ਼ ਇਸ ਤੱਥ ਨੂੰ ਛੁਪਾਉਂਦੀ ਹੈ ਕਿ ਜਸਪ੍ਰੀਤ ਤਲਵਾੜ ਨੇ ਕਮਿਸ਼ਨ ਨੂੰ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਬੇਨਤੀ ਕੀਤੀ ਸੀ ਅਤੇ ਅਗਲੇ ਦਿਨ ਮੁੱਖ ਸਕੱਤਰ ਵੱਲੋਂ ਵੀ ਇਹੀ ਬੇਨਤੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਰਿਲੀਜ਼ ਵਿੱਚ ਗਲਤ ਲਿਖਿਆ ਗਿਆ ਹੈ ਕਿ ਐਨ.ਸੀ.ਐਸ.ਸੀ ਨੇ ਜਸਪ੍ਰੀਤ ਤਲਵਾੜ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਨਵੇਂ ਹੁਕਮ ਜਾਰੀ ਕੀਤੇ ਹਨ।


ਕੌਸ਼ਲ ਅਨੁਸਾਰ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਇਹ ਸਪੱਸ਼ਟ ਹੁੰਦਾ ਹੈ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਤੱਥਹੀਣ 'ਤੇ ਗੁੰਮਰਾਹਕੁੰਨ ਪ੍ਰੈਸ ਬਿਆਨ ਜਾਰੀ ਕੀਤਾ ਹੈ।

SCHOOL HOLIDAYS HARYANA : ਠੰਢ ਕਾਰਨ ਸਕੂਲਾਂ ਵਿੱਚ ਛੁੱਟੀਆਂ 20 ਜਨਵਰੀ ਤੱਕ

 


BREAKING: ਠੰਢ ਕਾਰਨ ਸਕੂਲਾਂ ਵਿੱਚ ਛੁੱਟੀਆਂ 21 ਜਨਵਰੀ ਤੱਕ 
ਚੰਡੀਗੜ੍ਹ 13 ਜਨਵਰੀ
 
ਹਰਿਆਣਾ ਪ੍ਰਸ਼ਾਸਨ ਵੱਲੋਂ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲਾਂ ਵਿਚ ਛੁੱਟੀਆਂ 21 ਜਨਵਰੀ ਤੱਕ ਕੀਤੀਆਂ ਗਈਆਂ ਹਨ। PSEB BOARD EXAM IMPORTANT LINKS 2023PSEB DATESHEET EXAM 2023: DOWNLOAD HERE 

PSEB STRUCTURE OF QUESTION PAPER DOWNLOAD HERE

PSEB SYALLABUS ALL CLASSES DOWNLOAD HERE 


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


BREAKING NEWS: ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ ਪੀਸੀਐਸ (PCS) ਅਫਸਰ

BREAKING NEWS: ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ ਪੀਸੀਐਸ (PCS) ਅਫਸਰ ਚੰਡੀਗੜ੍ਹ, 13 ਜਨਵਰੀ 2023
ਪੰਜਾਬ ਦੇ ਪੀਸੀਐਸ ਅਧਿਕਾਰੀਆਂ ਨੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨ ਦਾ  ਵੱਡਾ ਫੈਸਲਾ ਕੀਤਾ ਹੈ ।‌‌‌ 
ਜਾਰੀ ਪ੍ਰੈਸ ਨੋਟ ਵਿੱਚ, ਪੀਸੀਐਸ ਅਸੋਸਿਏਸਨ ਨੇ ਕਿਹਾ 
"In light of the meeting held with Hon'ble CM it had been decided that the demands of the association shall be accepted as such. Further, deliberations held with ACS to Chief Minister on 10.1.2023 regarding the modes of resolution were decided and the meeting on 11 Jan was called to finalise the mode of these measures; it is clarified that the government has agreed to all the demands and the association expresses its gratitude to the Hon'ble CM Sardar Bhagwant Singh Maan for his support in resolving the issues in the interest of justice. 

 The association also thanks all associations/unions (All India Federation of State Civil/Administrative Service Associations, Punjab Revenue Officers Association, Excise and Taxation Federation, PWD(B&R) Engineers Association, PSPCL Engineers Association, Transport Department employees association, DOPO/BDPO Association, Kanungo association, Patwari association, DC Office employees Union, Commissioner Office Employees union et al.) Keeping in view the inconvenience that might have been caused to the public, the association resolves that all its members shall hold offices on Saturday and Sunday and clear the backlog."

 

HOLIDAY ALERT: DC DECLARED HOLIDAY ON TUESDAY

 

HP CABINET DECISIONS TODAY: ਹਿਮਾਚਲ ਮੰਤਰੀ ਮੰਡਲ ਦੇ ਫੈਸਲੇ

 HP CABINET DECISIONS


 The State Cabinet in its first meeting presided over by the Chief Minister Sukhvinder Singh Sukhu held here today unanimously passed a resolution thanking the people of Himachal Pradesh for reposing their faith and confidence in the policies and programs of Congress Party.    The Cabinet also expressed deep gratitude to the President All India Congress Committee Mallikarjun Kharge, senior Congress leaders Sonia Gandhi, Rahul Gandhi and Priyanka Gandhi for their dynamic leadership that resulted in the spectacular victory of the Party in the recently concluded assembly elections in Himachal Pradesh.


 The Cabinet also decided to adopt Election Manifesto of Congress Party as Policy Document of the Government and all concerned Ministers, Secretaries and Heads of the Departments will implement the same in letter and spirit.


 The Cabinet decided to provide OPS to all the Government employees who are presently covered under the defined contributory pension scheme also referred to as NPS. This will benefit to about 1.36 lakh NPS employees in the State. 


 The Cabinet decided to constitute a Cabinet Sub Committee for finalizing the roadmap for implementation of the promises made by the Congress Party during the elections for creating one lakh employment opportunities in the State.


 The Cabinet decided to constitute a Cabinet Sub Committee for finalizing the roadmap for implementation of the promises made by the Congress Party during the elections for granting Rs. 1500 to the women in the age group of 18 to 60 years.

OPS NOTIFICATION HIMACHAL PRADESH: ਹਿਮਾਚਲ ਪ੍ਰਦੇਸ਼ ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲ, ਨੋਟੀਫਿਕੇਸ਼ਨ ਅੱਜ

 OPS NOTIFICATION HIMACHAL PRADESH: ਹਿਮਾਚਲ ਪ੍ਰਦੇਸ਼ ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲ, ਨੋਟੀਫਿਕੇਸ਼ਨ ਅੱਜ 

ਸ਼ਿਮਲਾ,13 ਜਨਵਰੀ 


ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ (OPS ) ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਵਾਅਦੇ ਮੁਤਾਬਕ ਇਹ ਪਹਿਲੀ ਕੈਬਨਿਟ ਵਿੱਚ ਹੀ ਪੂਰਾ ਹੋ ਗਿਆ ਹੈ।ਪੁਰਾਣੀ ਪੈਨਸ਼ਨ ਲਾਗੂ ਹੋਣ ਨਾਲ ਅੱਜ ਤੋਂ ਹੀ 1 ਲੱਖ 36 ਹਜ਼ਾਰ ਮੁਲਾਜ਼ਮਾਂ ਨੂੰ OPS ਦਾ ਲਾਭ ਮਿਲੇਗਾ।


ਓ.ਪੀ.ਐਸ. ਨੋਟੀਫਿਕੇਸ਼ਨ ਹਿਮਾਚਲ ਪ੍ਰਦੇਸ਼:OPS NOTIFICATION HIMACHAL PRADESH 2023


सुखविंदर सिंह सुक्खू  हिमाचल प्रदेश के नए मुख्यमंत्री

 ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਅੱਜ ਜਾਂ ਕੱਲ੍ਹ ਤੱਕ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਲਾਗੂ ਹੋਣ ਤੋਂ  800 ਤੋਂ 900 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।

ਸੁੱਖੂ ਨੇ ਕਿਹਾ ਕਿ ਸਾਰੇ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਵੀ ਓ.ਪੀ.ਐਸ. ਇਹ ਫੈਸਲਾ ਲੈਣ ਵਿੱਚ ਕਈ ਮੁਸ਼ਕਲਾਂ ਆਈਆਂ। ਪਰ ਉਨ੍ਹਾਂ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਸਾਨੂੰ ਸਮਾਜਿਕ ਸੁਰੱਖਿਆ ਦੇ ਨਜ਼ਰੀਏ ਤੋਂ ਇਸ ਨੂੰ ਲਾਗੂ ਕਰਨਾ ਹੋਵੇਗਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਹੜੀ ਦੀਆਂ ਵਧਾਈਆਂ


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਹੜੀ ਦੀਆਂ ਵਧਾਈਆਂ 

ਚੰਡੀਗੜ੍ਹ,13 ਜਨਵਰੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਹੜੀ ਦੀਆਂ ੰੰਦਿਤੀਆਂ ਗਈਆਂ ਹਨ। ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਉਨ੍ਹਾਂ ਕਿਹਾ  

" ਸਕੂਲ ਸਿੱਖਿਆ ਵਿਭਾਗ ,ਪੰਜਾਬ ਆਪ ਸਭ ਨੂੰ ਲੋਹੜੀ ਦੇ ਪਵਿੱਤਰ ਦਿਹਾੜੇ 'ਤੇ ਵਧਾਈਆਂ ਦਿੰਦਾ ਹੈ। ਇਹ ਤਿਉਹਾਰ ਤੁਹਾਡੀ ਜ਼ਿੰਦਗੀ ਨੂੰ ਬਹੁਤ ਸਾਰੀ ਊਰਜਾ ਅਤੇ ਉਤਸ਼ਾਹ ਨਾਲ ਭਰ ਦੇਵੇ ਅਤੇ ਤੁਹਾਡੇ ਤੇ ਤੁਹਾਡੇ ਅਜ਼ੀਜ਼ਾਂ ਲਈ ਖੁਸ਼ੀਆਂ ਲੈ ਕੇ ਆਵੇ।" 


13-01-2023 HUKAMNAMA FROM SHRI DARBAR SAHIB JI: ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ

 Mukhwak 13-01-2023 Sachkhand Sri Harmandar Sahib Sri Darbar Sahib, Sri Amritsar.

ਜੈਤਸਰੀ ਮਹਲਾ ੫ ॥

ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥


ਸ਼ੁੱਕਰਵਾਰ, ੨੯ ਪੋਹ (ਸੰਮਤ ੫੫੪ ਨਾਨਕਸ਼ਾਹੀ) ੧੩ ਜਨਵਰੀ, ੨੦੨੩ (ਅੰਗ: ੭੦੨)


ਪੰਜਾਬੀ ਵਿਆਖਿਆ:

ਜੈਤਸਰੀ ਮਹਲਾ ੫ ॥

ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ । ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ । ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ।੧। ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ—ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ । ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ।੨।੮।੧੨।


English Translation:


JAITSREE, FIFTH MEHL:


After wandering through so many incarnations, I have come to Your Sanctuary. Save me — lift my body up out of the deep, dark pit of the world, and attach me to Your feet. || 1 || Pause || I do not know anything about spiritual wisdom, meditation or karma, and my way of life is not clean and pure. Please attach me to the hem of the robe of the Saadh Sangat, the Company of the Holy; help me to cross over the terrible river. || 1 || Comforts, riches and the sweet pleasures of Maya — do not implant these within your mind. Slave Nanak is satisfied and satiated by the Blessed Vision of the Lord’s Darshan; his only ornamentation is the love of the Lord’s Name. || 2 || 8 || 12 ||


Friday, 29th Poh (Samvat 554 Nanakshahi) 13th January, 2023 (Page: 702)

HOCKEY WORLD CUP 2023 : HOCKEY WORLD CUP SCHEDULE , VENUE OF MATCH AND TIME OF MATCH

HOCKEY WORLD CUP 2023 : HOCKEY WORLD CUP SCHEDULE, VENUE AND TIME OF MATCH  HOCKEY WORLD CUP  SCHEDULE 2023 DAILY  MATCH SCHEDULE  TIMING OF MATCH AND  VENUE OF MATCH 

HOCKEY WORLD CUP 13TH JANUARY  MATCH  SCHEDULE 


Date Match Venue Time ( Indian standard Time)
13Th January Argentina vs South Africa Bhubaneswar 1:00 pm
13Th January Australia vs France Bhubaneswar 3:00 pm
13Th January England vs Wales Rourkela 5:00 pm
13Th January India vs Spain Rourkela 7:00 pm

HOCKEY WORLD CUP 14TH JANUARY SCHEDULE OF MATCHES

Date Match Venue Time ( Indian standard Time)
14th January New Zealand vs Chile Rourkela 1:00 pm
14th January Netherlands vs Malaysia Rourkela 3:00 pm
14th January Belgium vs Korea Bhubaneswar 5:00 pm
14th January Germany vs Japan Bhubaneswar 7:00 pm

HOCKEY WORLD CUP SCHEDULE OF MATCHES 15TH JANUARY

DATE MATCH SCHEDULE VENUE TIME ( IST)
15th January Spain vs Wales Rourkela 5:00 pm
15th January England vs India Rourkela :00 pm

HOCKEY WORLD CUP SCHEDULE OF MATCHES 16TH JANUARY


DATE
MATCH SCHEDULE VENUE OF MATCH TIME ( IST)
16th January Malaysia vs Chile Rourkela 1:00 pm
16th January New Zealand vs Netherlands Rourkela 3:00 pm
16th January France vs South Africa Bhubaneswar 5:00 pm
16th January Argentina vs Australia Bhubaneswar 7:00 pm

HOCKEY WORLD CUP SCHEDULE OF MATCHES 17TH JANUARY 

DATE MATCH SCHEDULE VENUE TIME ( IST)
17th January Korea vs Japan Bhubaneswar 5:00 pm
17th January Germany vs Belgium Bhubaneswar :00 pm

HOCKEY WORLD CUP SCHEDULE OF MATCHES 19TH JANUARY

DATE MATCH SCHEDULE VENUE OF MATCH TIME ( IST)
19th January Malaysia vs New Zealand Bhubaneswar 1:00 pm
19th January Netherlands vs Chile Bhubaneswar 3:00 pm
19th January Spain vs England Bhubaneswar 5:00 pm
19th January India vs Wales Bhubaneswar 7:00 pm

HOCKEY WORLD CUP SCHEDULE OF MATCHES 20TH JANUARY

DATE MATCH SCHEDULE VENUE OF MATCH TIME ( IST)
20th January Australia vs South Africa Rourkela 1:00 pm
20th January France vs Argentina Rourkela 3:00 pm
20th January Belgium vs Japan Rourkela 5:00 pm
20th January Korea vs Germany Rourkela 7:00 pm

PSEB CHAIRMAN RECRUITMENT NOTIFICATION: ਸਿੱਖਿਆ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

Punjab School Education Board Chairman recruitment 2023 


Applications are invited for the post of chairman, Punjab School Education Board for a term of three years from the date of notification of appointment as per the principal act of Punjab School Education Board 1969, and as amended/revised from time to time.Eligibility Conditions for Pseb chairman recruitment:


(a) The applicant must have served the Central Govt. or State Govt. or both on a gazetted post for a period of not less than fifteen years;

or


(b) Must have experience of teaching in any school, college or University established by law in India, or partly in one and partly in any other of the aforesaid institution for a period of not less than twenty years, out of which he/she should have served as Principal of College or Registrar or Head of the Department of such a University for a period of not less than one year.


2. Appointment as Chairman shall not continue beyond the age of 66 years.


 Pay scale and allowances  :  pay scale will be decided as per guidelines of the State Government from time to time.


How to apply for Pseb chairman post 

 An application in the prescribed form (available on website www.punjab.gov.in and www.pseb.ac.in) complete in all respects must reach the office of Principal Secretary, School Education, Room No. 720, Punjab Civil Secretariat-2 (Mini Sect.),Sector-9, Chandigarh by 27.01.2023 before 5.00 p.m. 5. 


Important links for Pseb chairman recruitment 2023.

Official website of Punjab school education board:www.pseb.ac.in

Official notification for Pseb chairman recruitment download here

Proforma for Pseb chairman recruitment download here 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ The Punjab School Education Board (PSEB) was established in 1969 under a legislative act of the Government of Punjab to administer the curriculum taught in public schools in the Indian state of Punjab. 


The board is responsible for conducting the secondary and senior secondary school examinations in the state, as well as prescribing the syllabus and curriculum for these classes. 


Additionally, the PSEB also provides affiliation to private schools, and is responsible for the development and promotion of education in the state. The head office of the PSEB is located in Mohali, Punjab.


ONLINE CLASSES SCHEDULE : 13 ਜਨਵਰੀ ਨੂੰ ਆਨਲਾਈਨ ਕਲਾਸਾਂ ਦਾ ਵੇਰਵਾ

 *13-01-2023* 

*ਸਵੇਰ ਦਾ ਸੈਸ਼ਨ* 

*(ਜਰੂਰੀ ਸੂਚਨਾ: ਮਿਤੀ 13/01/2023 ਨੂੰ ਲੋਹੜੀ ਦਾ ਤਿਓਹਾਰ ਹੋਣ ਕਾਰਨ ਸ਼ਾਮ ਦੀਆਂ ਆਨਲਾਈਨ ਕਲਾਸਾਂ ਦਾ ਸੈਸ਼ਨ ਨਹੀਂ ਹੋਵੇਗਾ)*


“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 13/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


*ਸਵੇਰ ਦੀ ਸਮਾਂ ਸਾਰਣੀ:* 

ਸਮਾਂ: 7:45- 8:25 ਵਜੇ

ਜਮਾਤ: 12ਵੀਂ ਫਿਜਿਕਸ

 


ਸਮਾਂ: 8:25 - 9: 05 ਵਜੇ

ਜਮਾਤ: 12ਵੀਂ ਗਣਿਤ

——————— 

ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ: 


*Facebook ਲਿੰਕ:*

https://www.facebook.com/profile.php?id=100072301243476&mibextid=LQQJ4d 


*YouTube ਲਿੰਕ (ਸਵੇਰ): *

https://youtu.be/qnQ1v1fjktM

ALL EMPLOYEES TO GET DA : ਸਾਰੇ ਮੁਲਾਜ਼ਮਾਂ ਨੂੰ ਜੁਲਾਈ 2015 ਤੋਂ ਮਿਲੇਗਾ 119 ਫੀਸਦੀ ਡੀਏ


ਚੰਡੀਗੜ੍ਹ 13 ਜਨਵਰੀ 

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਵੱਡੀ ਖੁਸ਼ਖਬਰੀ ਮਿਲੀ ਹੈ। ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਆਉਂਦੇ ਤਿੰਨ ਮਹੀਨਿਆਂ 'ਚ ਪਹਿਲੀ ਜੁਲਾਈ, 2015 ਤੋਂ 119 ਫ਼ੀਸਦੀ ਡੀਏ ਮਿਲੇਗਾ। ਇਹ‌ ਵੀ ਦਸ ਦੀਏ ਕਿ ਮੁਲਾਜ਼ਮਾਂ ਨੂੰ ਪਹਿਲਾਂ ਜੁਲਾਈ, 2015 ਤੋਂ 115 ਫ਼ੀਸਦੀ ‌ ਡੀਏ ਮਿਲਦਾ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਐਡਵੋਕੇਟ ਜਨਰਲ ਨੇ ਇਸ ਸਬੰਧੀ ਹਲਫ਼ਨਾਮਾ ਪੰਜਾਬ ਹਰਿਆਣਾ ਹਾਈ ਕੋਰਟ `ਚ ਦਿੱਤਾ ਹੈ।


 ਪੰਜਾਬ ਸਰਕਾਰ ਵੱਲੋਂ ਪੇਸ਼ ‌‌ ਹੋਏ ਵਕੀਲ ਨੇ ਜਸਟਿਸ ਅਨਿਲ ਖੇਤਰਪਾਲ   ਅੱਗੇ ਮੰਨਿਆ ਕਿ ਸਾਰੇ ਮੁਲਾਜ਼ਮ ਲਾਭ ਦੇ ਹੱਕਦਾਰ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਸਾਰੇ ਮੁਲਾਜ਼ਮਾਂ ਨਾਲ ਬਿਨਾਂ ਕਿਸੇ‌‌ ਵਿਤਕਰੇ ਦੇ ਇਕੋ ਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਕੁਲਜੀਤ ਸਿੰਘ ਅਤੇ ਹੋਰ ਮੁਲਾਜ਼ਮਾਂ ਨੇ ਭੱਤਿਆਂ ਲਈ ਅਦਾਲਤ ਦਾ ਰੁਖ਼ ਕੀਤਾ ਸੀ। ਪਟੀਸ਼ਨਰਾਂ ਨੇ ਹੋਰ ਮੁਲਾਜ਼ਮਾਂ ਦੇ ਬਰਾਬਰ  ਭੱਤਾ ਜਾਰੀ ਕਰਨ ਦੀ ਮੰਗ ਕੀਤੀ ਸੀ।  


PUNJAB NATIONAL BANK ( PNB) HOLIDAYS 2023 : PNB STATE WISE HOLIDAYS , PNB MONTHWISE HOLIDAYS


PUNJAB NATIONAL BANK ( PNB) HOLIDAYS 2023 : PNB STATE WISE HOLIDAYS , PNB MONTHWISE HOLIDAYS  National Bank (PNB) is a government-owned bank in India. It has branches throughout the country and observes national holidays as well as state-specific holidays. Some of the national holidays observed by PNB include Republic Day, Independence Day, and Gandhi Jayanti.Additionally, PNB  also observe regional holidays specific to the state in which a particular branch is located. 


 PNB  updated list of holidays January 2023 


BREAKING NEWS : ਕੌਮੀ ਅਨਸੂਚਿਤ ਜਾਤੀ ਕਮਿਸ਼ਨ ਨੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨ ਸਬੰਧੀ ਹੁਕਮ ਵਾਪਿਸ ਲਏ

 ਸਿੱਖਿਆ ਮੰਤਰੀ ਨੇ ਦੇਰ ਸ਼ਾਮ ਕੀਤਾ ਸਕੂਲ ਦਾ ਦੌਰਾ, ਜਾਰੀ ਕੀਤੇ ਇਹ ਨਿਰਦੇਸ਼

ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਲਈ ਬਚਨਬੱਧ-ਹਰਜੋਤ ਬੈਂਸ


ਸਿੱਖਿਆ ਮੰਤਰੀ ਨੇ ਢੇਰ ਸਕੂਲ ਦਾ ਦੇਰ ਸ਼ਾਮ ਕੀਤਾ ਦੌਰਾ, ਬੁਨਿਆਦੀ ਸਹੂਲਤਾਂ ਮੁਹੱਇਆ ਕਰਵਾਉਣ ਦੇ ਦਿੱਤੇ ਨਿਰਦੇਸ਼


ਸ੍ਰੀ ਅਨੰਦਪੁਰ ਸਾਹਿਬ 12 ਜਨਵਰੀ (ਅੰਜੂ ਸੂਦ)


ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਨੇ ਬੀਤੀ ਦੇਰ ਸ਼ਾਮ ਸ਼ਹੀਦ ਗੋਪਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਢੇਰ ਦਾ ਦੌਰਾ ਕੀਤਾ ਅਤੇ ਉਥੇ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪੂਰੀ ਤਰਾਂ ਬਚਨਵੱਧ ਹੈ। ਸਰਕਾਰੀ ਸਕੂਲਾਂ, ਕਾਲਜਾਂ ਤੇ ਤਕਨੀਕੀ ਸਿੱਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਲਈ ਢੁਕਵਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਸਾਡੇ ਸਰਕਾਰੀ ਅਦਾਰਿਆਂ ਵਿੱਚ ਪੜ੍ਹ ਰਹੇ ਵਿਦਿਆਰਥੀ ਉੱਚੇ ਮੁਕਾਮ ਹਾਸਲ ਕਰ ਸਕਣ।    ਸਿੱਖਿਆ ਮੰਤਰੀ ਬੀਤੀ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਨੇੜੇ ਪਿੰਡ ਢੇਰ ਦੇ ਸਰਕਾਰੀ ਕੰਨਿਆ ਸਕੂਲ ਦਾ ਅਚਾਨਕ ਦੌਰਾ ਕਰਨ ਪਹੁੰਚੇ। ਇਸ ਤੋ ਪਹਿਲਾ ਸਿੱਖਿਆ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਸਿੱਖਿਆ ਮੰਤਰੀ ਨੇ ਸਕੂਲ ਨੇੜੇ ਲੰਘਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਨੂੰ ਸੀਵਰੇਜ ਪਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਸਕੂਲ ਦੇ ਦਾਖਲਾ ਗੇਟ ਨੇੜੇ ਬਣੇ ਪਖਾਨੇ ਨੂੰ ਉਥੋਂ ਹਟਾ ਕੇ ਸਕੂਲ ਵਿੱਚ ਹੀ ਢੁਕਵੀ ਥਾਂ ਤੇ ਬਣਾਉਣ ਅਤੇ ਸਕੂਲ ਦੀ ਚਾਰ ਦੀਵਾਰੀ ਦੀ ਉਸਾਰੀ ਤੇ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ।


     ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਬਚਨਬੱਧ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਸਿੱਖਿਆ ਦਾ ਢਾਂਚਾ ਹੋਰ ਮਜਬੂਤ ਹੋ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਤੋਂ ਬੇਹੱਦ ਸੰਤੁਸ਼ਟ ਹਨ, ਮਾਪੇ ਅਧਿਆਪਕ ਮਿਲਣੀ ਵਿੱਚ ਲੱਖਾਂ ਲੋਕਾਂ ਨੇ ਸਮੂਲੀਅਤ ਕਰਕੇ ਆਪਣੇ ਬੱਚਿਆਂ ਦੀ ਕਾਰਗੁਜਾਰੀ ਬਾਰੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਉਚੇਰੀ ਸਿੱਖਿਆ ਤੇ ਖੇਤਰ ਵਿੱਚ ਹੁਣ ਜਿਕਰਯੋਗ ਸੁਧਾਰ ਕਰਨ ਜਾ ਰਹੇ ਹਾਂ, ਤਕਨੀਕੀ ਸਿੱਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਸਵੈ ਨਿਰਭਰ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਦਿੱਲੀ ਦੀ ਤਰਾਂ ਜਿਕਰਯੋਗ ਸੁਧਾਰ ਕੀਤੇ ਜਾਣਗੇ। ਇਸ ਮੌਕੇ ਦੀਪਕ ਸੋਨੀ ਭਨੂਪਲੀ, ਦਲਜੀਤ ਸਿੰਘ ਕਾਕਾ ਨਾਨਗਰਾ, ਗੁਰਨਾਮ ਸਿੰਘ, ਬਚਿੱਤਰ ਸਿੰਘ, ਜਸਪ੍ਰੀਤ ਸਿੰਘ ਜੇ.ਪੀ,ਐਸ.ਡੀ.ਓ ਵਿਵੇਕ ਦੁਰੇਜਾ, ਜੇ.ਈ ਗੁਰਵਿੰਦਰ, ਅਮਰੀਕ ਸਿਘ ਕਾਕੂ, ਸਰਪੰਚ ਰਜਿੰਦਰ ਸਿੰਘ ਢੇਰ, ਅਮਰੀਕ ਸਿੰਘ ਕਾਕੂ, ਕਮਲਪ੍ਰੀਤ ਅਟਵਾਲ, ਅਜਮੇਰ ਸਿੰਘ, ਗੁਰਮੀਤ ਸਿੰਘ ਢੇਰ, ਸਮਰ ਢੇਰ ਤੇ ਪਿੰਡ ਵਾਸੀ ਹਾਜਰ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੋਰਡ/ ਕਾਰਪੋਰੇਸ਼ਨਾ ਦੇ 17 ਚੇਅਰਮੈਨ ਲਾਏ

 ਮੁੱਖ ਮੰਤਰੀ ਭਗਵੰਤ ਮਾਨ ਨੇ ਬੋਰਡ/ ਕਾਰਪੋਰੇਸ਼ਨਾ ਦੇ 17 ਚੇਅਰਮੈਨ ਲਾਏ 
DA 119% wef 1/7/2015: ਪਟੀਸ਼ਨਰਾਂ ਨੂੰ ਹੀ ਨਹੀਂ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ 119 % ਡੀਏ

DA 119% wef 1/7/2015: ਪਟੀਸ਼ਨਰਾਂ ਨੂੰ ਹੀ ਨਹੀਂ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ 119 % ਡੀਏ 

ਚੰਡੀਗੜ੍ਹ, 12 ਜਨਵਰੀ 

ਸਿਵਲ ਰਿਟ ਪਟੀਸ਼ਨ 29 ਆਫ 2023 ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਡੀਏ ਸਮੂਹ ਯੋਗ ਮੁਲਾਜ਼ਮਾਂ ਨੂੰ ਮਿਲੇਗਾ।ਸ਼੍ਰੀ ਆਰ.ਕੇ.ਕਪੂਰ. ਵਧੀਕ ਐਡਵੋਕੇਟ ਜਨਰਲ ਪੰਜਾਬ  ਨੇ ਮੰਨਿਆ  ਕਿ ਰਾਜ ਸਰਕਾਰ ਦੇ ਕਰਮਚਾਰੀ  1/7/2015 ਤੋਂ 119% ਦੇ ਹਿਸਾਬ ਨਾਲ ਮਹਿੰਗਾਈ ਭੱਤੇ ਦੇ ਲਾਭ ਦੇ ਹੱਕਦਾਰ ਹਨ।

 ਉਹਨਾ  ਮਨਿਆ   ਕਿ ਸਿਰਫ ਪਟੀਸ਼ਨਕਰਤਾਵਾਂ ਨੂੰ ਹੀ ਨਹੀਂ, ਬਲਕਿ  ਹੋਰ ਸਾਰੇ ਯੋਗ ਕਰਮਚਾਰੀਆਂ ਨੂੰ ਸਕਾਰਾਤਮਕ ਤੌਰ 'ਤੇ, ਅੱਜ ਤੋਂ ਤਿੰਨ ਮਹੀਨਿਆਂ ਦੀ ਮਿਆਦ ਦੇ ਅੰਦਰ ਇਹ  ਲਾਭ ਦਿੱਤਾ ਜਾਵੇਗਾ,।
ਮਾਨਯੋਗ ਅਦਾਲਤ ਨੇ ਕਿਹਾ ,"ਉਪਰੋਕਤ ਤੱਥਾਂ ਦੇ ਮੱਦੇਨਜ਼ਰ, ਰਿੱਟ ਪਟੀਸ਼ਨ ਵਿੱਚ ਕੋਈ ਹੋਰ ਹੁਕਮ ਪਾਸ ਕਰਨ ਦੀ ਲੋੜ ਨਹੀਂ ਹੈ। ਇਸ ਲਈ ਮੌਜੂਦਾ ਰਿੱਟ ਪਟੀਸ਼ਨ ਦਾ ਨਿਪਟਾਰਾ ਕੀਤਾ ਜਾਂਦਾ ਹੈ"

 

CHANDIGARH ASSISTANT LINEMAN RECRUITMENT 2023: ਅਸਿਸਟੈਂਟ ਲਾਈਨ ਮੈਨ ਦੀਆਂ 53 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

CHANDIGARH ASSISTANT LINEMAN RECRUITMENT 2023: ਅਸਿਸਟੈਂਟ ਲਾਈਨ ਮੈਨ ਦੀਆਂ 53 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 


OFFICE OF THE SUPERINTENDING ENGINEER, ELECTRICITY 'OP' CIRCLE


Online applications from the eligible candidates are invited for filling up the posts of Assistant Lineman in the Electricity Wing of Engineering Department, Chandigarh Administration on temporary basis but likely to be continued. The category wise detail of vacancies is as under: 


Name of Post : Assistant Lineman

Number of posts:  category wise

UR : 25

OBC : 14

SC :9

EWS : 5

ESM --

PWD --

Total 53

The selected candidates will be on probation for a period of 3 years. 

SALARY: 

During probation period only FIXED MONTHLY EMOLUMENTS ON THE BASIS OF INITIAL PAY OR PREVAILING DC RATE WHICHEVER IS HIGHER plus Travelling allowance will be paid.


The detailed eligibility conditions as well as other terms and conditions may kindly be seen at www.chandigarh.gov.in on which the link shall be available w.e.f. 09.01.2023.Important dates :

Eligible applicants may submit online applications and deposit the requisite fee, starting from 09.01.2023.


 The last date for submission of application will be 31.01.2023 and last date for deposit of application fee will be 03.02.2023 (up to 4:00 P.M.)

OFFICIAL WEBSITE FOR CHANDIGARH ASSISTANT LINEMAN RECRUITMENT: www.chandigarh.gov.in

LINK FOR APPLYING ONLINE:  CLICK HERE  ( active on 09.01.2023ONLINE CLASSES SCHEDULE: ਸਿੱਖਿਆ ਵਿਭਾਗ ਵੱਲੋਂ 14 ਜਨਵਰੀ ਤੱਕ ਆਨਲਾਈਨ ਜਮਾਤਾਂ ਦਾ ਸ਼ਡਿਊਲ ਜਾਰੀ

ONLINE CLASSES SCHEDULE: ਸਿੱਖਿਆ ਵਿਭਾਗ ਵੱਲੋਂ 14 ਜਨਵਰੀ ਤੱਕ ਆਨਲਾਈਨ ਜਮਾਤਾਂ ਦਾ ਸ਼ਡਿਊਲ ਜਾਰੀ 


ਚੰਡੀਗੜ੍ਹ, 12 ਜਨਵਰੀ 2023

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 09/01/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ। 

ਸਿੱਖਿਆ ਵਿਭਾਗ ਵੱਲੋਂ 14 ਜਨਵਰੀ ਤੱਕ ਲਗਾਈਆਂ ਜਾਣ ਵਾਲੀਆਂ ਕਲਾਸਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ। ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।


DOWNLOAD COMPLETE ONLINE CLASSES SCHEDULE FROM 9TH JANUARY TO 14TH JANUARY 2023 


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


GNDU RECRUITMENT 2023 NOTIFICATION, LINK FOR APPLYING: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ

GNDU RECRUITMENT 2023 TEACHINGS AND NON TEACHING VACANCIES 


Online applications are invited for the various Teaching and Non-Teaching posts in the University. Online registration of application for these posts will start w.e.f. 11.01.2023 and end on 31.01.2023. Last Date for submitting Hard Copy of the Online submitted application is 07.02.2023.

For further details visit University Website: http://www.gndu.ac.in

GNDU RECRUITMENT 2023 IMPORTANT DATES 

Opening date for on-line Registration of applications : 11.01.2023

Last date for on-line Registration/submission of application. : 31.01.2023

Last date for submitting the hard copy/print out of online application and supporting documents to the Registrar, Guru Nanak Dev University, Amritsar-143005 (Pb.): 07.02.2023

Detail of Posts

Clerk-cum-Junior Data Entry Operators 

Total posts : 35

Qualifications:

i. BCA/B.Sc. (IT)/B.Sc. (Computer Science) from a recognized university/institute with atleast 50% marks or equivalent thereto.

OR

Graduation with computer science as an elective subject from a recognized university/institute with atleast 50% marks or equivalent thereto.

OR

Graduation with atleast 50% marks and PGDCA from a recognized university/institute or equivalent thereto.

OR

ii. Must have passed Punjabi subject upto Matric Standard.

Pay scale: Rs. 19900/- (Level 2)


GNDU Security Guard  RECRUITMENT 

Total posts:24

Qualifications:

1. Ex-Servicemen from Defence Forces/CAPF (Central Armed Police Forces)/ Police only.

2. Matric with Punjabi as one of the subject.

3. Person should have exemplary record of service.

4. Age up to 52 years 

Pay scale: 18000/- Level -1


There will be a written and Practical Test. Download the instruction/guidelines for the test available University website www.gndu.ac.in.Name of Post: Professor/ associate professor / Assistant professor etc : see details click here 

Number of posts: 41 

Qualification and Pay: as per official notification  


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 

GNDU RECRUITMENT 2023 IMPORTANT LINKS 

GNDU official website: www.gndu.ac.in

GNDU RECRUITMENT official notification in pdf download here

GNDU RECRUITMENT link for applying online for Professor associate professor Assistant professor click here 

GNDU RECRUITMENT link for applying Clerk and Security guard click here RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...