CCE MODULE PSEB BOARD EXAM 2023: ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਸੀਸੀਈ ਮੌਡਿਉਲ ( CCE MODULE)


ਸੈਸ਼ਨ 2022-23  ਪੰਜਵੀਂ/ ਅੱਠਵੀਂ/ 10ਵੀਂ ਅਤੇ 12ਵੀਂ ਜਮਾਤਾਂ ਦੀ  ਪ੍ਰੀਖਿਆ ਲਈ CCE ਮੌਡਿਊਲ  ਜਾਰੀ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਫੈਸਲੇ ਅਨੁਸਾਰ ਅਕਾਦਮਿਕ ਸਾਲ 2022-23 ਤੋਂ ਰਾਜ ਦੇ ਸਰਕਾਰੀ ਮੈਂਬਰ ਨਾਲ ਐਫੀਲੀਏਟਿਡ, ਐਸੋਸੀਏਟਿਡ  ਏਡਿਡ ਸਕੂਲਾਂ ਵਿੱਚ ਪੰਜਵੀਂ/ ਅੱਠਵੀਂ/ 10ਵੀਂ ਅਤੇ 12ਵੀਂ  ਸ਼੍ਰੇਣੀ ਲਈ ਲਾਗੂ CCE ਸਕੀਮ ਅਧੀਨ ਵਿਸਵਾਤ ਇੱਕ ਮਾਝਾ ਮੈਡਿਊਲ ਤਿਆਰ ਕੀਤਾ ਗਿਆ ਹੈ। 

ਇਹਨਾਂ ਜਮਾਤਾਂ ਲਈ CCE ਦੇ ਰਿਕਾਰਡ ਲਈ ਅਲੱਗ ਅਲੱਗ ਪ੍ਰੋਫਾਰਮੇ  ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤੇ ਜਾ ਸਕਦੇ ਹਨ। ਹਰੇਕ ਵਿਦਿਆਰਥੀ ਇਹ ਪ੍ਰੋਫਾਰਮੇ ਤਿਆਰ ਕੀਤੇ ਜਾਣਗੇ ਅਤੇ ਰਿਕਾਰਡ 3 ਸਾਲਾਂ ਲਈ ਸੰਭਾਲਿਆ ਜਾਵੇਗਾ।



INTERNAL ASSESSMENT (INA) ਦੇ ਮੁਲਾਂਕਣ ਰਿਕਾਰਡ ਵਿਧੀ 

INTERNAL ASSESSMENT (INA) ਦੇ ਮੁਲਾਂਕਣ ਲਈ ਸਕੂਲ ਪੱਧਰ ਤੇ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਦਾ ਇੰਚਾਰਜ ਸਕੂਲ ਮੁੱਖੀ ਹੋਵੇਗਾ। ਸਕੂਲ ਮੁੱਖੀ ਤੋਂ ਇਲਾਵਾ ਸ਼੍ਰੇਣੀ ਇੰਚਾਰਜ ਅਤੇ ਵਿਸਾ ਅਧਿਆਪਕ ਇਸ ਕਮੇਟੀ ਦੇ ਮੈਂਬਰ ਹੋਣਗੇ। ਵਿਦਿਆਰਥੀਆਂ ਨੂੰ INA ਸਬੰਧੀ ਅੰਕ ਦੇਣ ਦੀ ਨਿਰੋਲ ਜ਼ਿੰਮੇਵਾਰੀ ਕਮੇਟੀ ਦੀ ਹੋਵੇਗੀ।


ਵਿਦਿਆਰਥੀਆਂ ਨੂੰ INA ਸਬੰਧੀ ਦਿੱਤੇ ਅੰਕਾ ਦਾ ਰਿਕਾਰਡ ਸਕੂਲ ਵੱਲੋਂ ਤਿੰਨ ਸਾਲ ਤੱਕ ਸੁਰੱਖਿਅਤ ਰੱਖਿਆ ਜਾਵੇਗਾ। ਬੋਰਡ ਸਿੱਖਿਆ ਵਿਭਾਗ ਵੱਲੋਂ ਕਿਸੇ ਸਮੇਂ ਵੀ ਇਸਦਾ ਨਿਰੀਖਣ ਕੀਤਾ ਜਾ ਸਕਦਾ ਹੈ।

 ਹਰੇਕ ਵਿਦਿਆਰਥੀ ਲਈ Bi monthly Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇਈ ਲਾਜ਼ਮੀ ਹੈ। ਕਿਸੇ ਵਿਸ਼ੇਸ਼ ਹਾਲਤਾਂ ਵਿੱਚ ਪ੍ਰੀ-ਬੋਰਡ ਪ੍ਰੀਖਿਆ ਵਿੱਚ ਗੈਰਹਾਜਰ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਦੇ 3 monthly Tests ਵਿੱਚੋਂ ਦੋ Best Tents ਦੇ ਅੰਕਾਂ ਦੀ ਔਸਤ ਨੂੰ ਅਨੁਪਾਤਕ ਰੂਪ ਵਿੱਚ ਲਗਾਇਆ ਜਾਵੇਗਾ।


ਰੈਗੂਲਰ ਵਿਦਿਆਰਥੀਆਂ ਲਈ, ਕਿਸੇ ਵਿਸ਼ੇਸ ਹਲਾਤਾਂ ਵਿੱਚ ਪ੍ਰੀ-ਬੋਰਡ ਦੀ ਪ੍ਰੀਖਿਆ ਨਾ ਦੇਣ ਦੀ ਸੂਰਤ ਵਿੱਚ ਸਕੂਲ ਵੱਲੋਂ ਲਏ ਗਏ ਤਿੰਨ ਕਲਾਸ Tests ਵਿੱਚੋਂ ਦੋ Best Tests ਦੇ ਅੰਕਾਂ ਦੀ ਔਸਤ ਨੂੰ ਅਨੁਪਾਤਕ ਰੂਪ ਵਿੱਚ ਵਧਾਉਂਦੇ ਹੋਏ ਪ੍ਰੀ-ਬੋਰਡ ਪ੍ਰੀਖਿਆ ਦੇ ਐਕ ਨਿਰਧਾਰਿਤ ਕੀਤੇ ਜਾਣਗੇ।

CCE MODULE SESSION 2022-23 Class wise
CCE 5TH CLASS SESSION 2022-23 DOWNLOAD HERE 
CCE 8TH CLASS MODULE  DOWNLOAD HERE  
CCE 10TH CLASS MODULE DOWNLOAD HERE 
CCE 12TH CLASS ARTS/SCI/COMMERCE MODULE DOWNLOAD HERE
PUNJAB NEWS ONLINE INSTALL HERE

RECENT UPDATES

School holiday

PUNJAB ANGANWADI MERIT LIST 2023 : LINK FOR DISTT WISE ANGANWADI WORKER HELPER MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...