CABINET MINISTER NEW SENIORITY: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀਆਂ ਦੀ ਨਵੀਂ ਸੀਨੀਆਰਤਾ ਫਿਕਸ


CABINET MINISTER NEW SENIORITY: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀਆਂ ਦੀ ਨਵੀਂ ਸੀਨੀਆਰਤਾ ਫਿਕਸ

ਚੰਡੀਗੜ੍ਹ,31 ਜਨਵਰੀ 

ਮੰਤਰੀ ਮੰਡਲ ਵਿੱਚ ਨਵੇਂ ਬਣੇ ਮੰਤਰੀ (ਡਾ: ਬਲਬੀਰ ਸਿੰਘ) ਨੂੰ ਸ਼ਾਮਲ ਕਰਨ ਉਪਰੰਤ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਸਾਹਿਬਾਨ ਦੀ ਸੀਨੀਆਰਤਾ ਫਿਕਸ ਕੀਤੀ ਗਈ ਹੈ। ਇਸ ਲਈ ਮੰਤਰੀ ਪ੍ਰੀਸ਼ਦ ਦੀਆਂ ਆਉਣ ਵਾਲੀਆਂ ਮੀਟਿੰਗਾਂ ਵਿੱਚ ਮੰਤਰੀ ਸਾਹਿਬਾਨ ਦੀ ਮੀਟਿੰਗ ਅਰੇਂਜਮੈਂਟ ਹੇਠ ਲਿਖੀ ਸੀਨੀਆਰਤਾ ਅਨੁਸਾਰ ਹੋਵੇਗੀ:-  

ਨਵੀਂ ਸੀਨੀਆਰਤਾ ਸੂਚੀ ਇਸ ਪ੍ਰਕਾਰ ਹੈ 

1. ਸ੍ਰੀ ਭਗਵੰਤ ਮਾਨ:  ਮੁੱਖ ਮੰਤਰੀ

2. ਹਰਪਾਲ ਸਿੰਘ ਚੀਮਾ : ਕੈਬਨਿਟ ਮੰਤਰੀ

3. ਸ੍ਰੀ ਅਮਨ ਅਰੋੜਾ :ਕੈਬਨਿਟ ਮੰਤਰੀ

4. ਡਾ: ਬਲਜੀਤ ਕੌਰ : ਕੈਬਨਿਟ ਮੰਤਰੀ

5. ਸ੍ਰੀ ਗੁਰਮੀਤ ਸਿੰਘ ਮੀਤ ਹੇਅਰ : ਕੈਬਨਿਟ ਮੰਤਰੀ

6.ਸ੍ਰੀ ਕੁਲਦੀਪ ਸਿੰਘ ਧਾਲੀਵਾਲ : ਕੈਬਨਿਟ ਮੰਤਰੀ 

Also read; ਪੰਜਾਬ ਪੁਲਿਸ ਕਾਂਸਟੇਬਲ ਦੀਆਂ 1746 ਅਸਾਮੀਆਂ ਤੇ ਭਰਤੀ, ਪੜ੍ਹੋ ਪੂਰੀ ਜਾਣਕਾਰੀ 

7. ਡਾ: ਬਲਬੀਰ ਸਿੰਘ : ਕੈਬਨਿਟ ਮੰਤਰੀ

8  ਸ੍ਰੀ ਬ੍ਰਮ ਸ਼ੰਕਰ  : ਕੈਬਨਿਟ ਮੰਤਰੀ

9  ਸ੍ਰੀ ਲਾਲ ਚੰਦ : ਕੈਬਨਿਟ ਮੰਤਰੀ

10. ਸ੍ਰੀ ਇੰਦਰਬੀਰ ਸਿੰਘ ਨਿਝਰ :ਕੈਬਨਿਟ ਮੰਤਰੀ

11. ਲਾਲ ਜੀਤ ਸਿੰਘ ਭੁੱਲਰ  : ਕੈਬਨਿਟ ਮੰਤਰੀ

12 ਸ੍ਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ

13 ਸ੍ਰੀ ਹਰਭਜਨ ਸਿੰਘ : ਕੈਬਨਿਟ ਮੰਤਰੀ

14 ਸ੍ਰੀ ਚੇਤਨ ਸਿੰਘ ਜੌੜਾਮਾਜਰਾ : ਕੈਬਨਿਟ ਮੰਤਰੀ

15.ਮਿਸ ਅਨਮੋਲ ਗਗਨ ਮਾਨ : ਕੈਬਨਿਟ ਮੰਤਰੀ



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends