DC FAZILKA DANCE: ਫਾਜ਼ਿਲਕਾ ਡੀਸੀ ਨੇ ਕੀਤਾ ਬੀਐਸਐਫ ਮੁਲਾਜ਼ਮਾਂ ਨਾਲ ਡਾਂਸ,


ਜ਼ਿਲ੍ਹਾ ਡੀਸੀ ਆਈਏਐਸ ਡਾ: ਸੇਨੂੰ ਦੁੱਗਲ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਖੂਬ ਡਾਂਸ ਕੀਤਾ ।  



 26 ਜਨਵਰੀ ਨੂੰ ਸ਼ਹਿਰ ਦੇ ਘੰਟਾ ਘਰ ਚੌਕ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਲਾਈਵ ਬੈਂਡ ਵਜਾਇਆ ਜਾ ਰਿਹਾ ਸੀ। ਇਸ ਦੌਰਾਨ ਡੀਸੀ ਸੇਨੂੰ ਦੁੱਗਲ ਨੇ ਅਚਾਨਕ ਬੀਐਸਐਫ ਮਹਿਲਾ ਮੁਲਾਜ਼ਮਾਂ ਨਾਲ ਦੇਸ਼ ਭਗਤੀ ਦੇ ਗੀਤ ’ਤੇ ਨੱਚਣਾ ਸ਼ੁਰੂ ਕਰ ਦਿੱਤਾ। 

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends