Labels
ONLINE CLASSES : ਸ਼ਾਮ ਦੇ ਸੈਸ਼ਨ ਦੀ ਸਮਾਂ ਸਾਰਣੀ
ਆਨਲਾਈਨ ਕਲਾਸਾਂ (07-01-2023)
(ਸ਼ਾਮ ਦੇ ਸੈਸ਼ਨ ਦੀ ਸਮਾਂ ਸਾਰਣੀ)
ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 07/01/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ:
(07.01.2023)
ਸ਼ਾਮ- 4.30-5:00 ਵਜੇ
ਜਮਾਤ 8ਵੀਂ ਅੰਗ੍ਰੇਜ਼ੀ
ਵਿਸ਼ਾ: ਪੈਰਾਗ੍ਰਾਫ ਰਾਈਟਿੰਗ
ਸ਼ਾਮ-5:00-5:30 ਵਜੇ
ਜਮਾਤ 8ਵੀਂ ਸੋਸ਼ਲ ਸਟੱਡੀ
ਵਿਸ਼ਾ: ਕੁਦਰਤੀ ਸਾਧਨ
ਸਮਾਂ- 5:30-6:00 ਵਜੇ
ਜਮਾਤ 10ਵੀਂ ਹਿੰਦੀ
ਵਿਸ਼ਾ: ਨਰਸ
ਸਮਾਂ- 6:00-6:30 ਵਜੇ
ਜਮਾਤਾਂ 10ਵੀਂ ਪੰਜਾਬੀ
ਵਿਸ਼ਾ: ਕਵਿਤਾ, ਸਰਲ ਅਰਥ ਵਿਆਖਿਆ ਅਤੇ ਕੇਂਦਰੀ ਭਾਵ ਬਾਰੇ ਜਾਣਕਾਰੀ
ਸਮਾਂ- 6:30-7:00 ਵਜੇ
ਜਮਾਤ 12ਵੀਂ ਇਤਿਹਾਸ
ਸਮਾਂ- 7:00-7:30 ਵਜੇ
ਜਮਾਤ 12ਵੀਂ ਪੋਲਿਟੀਕਲ ਸਾਇੰਸ
ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ:
Facebook ਲਿੰਕ:
https://www.facebook.com/profile.php?id=100072301243476&mibextid=LQQJ4d
YouTube ਲਿੰਕ:
ਸਕੂਲ ਲੈਬ ਸਟਾਫ਼ ਯੂਨੀਅਨ ਨੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ
*ਸਕੂਲ ਲੈਬ ਸਟਾਫ਼ ਯੂਨੀਅਨ ਨੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ*
*ਨਵੇਂ ਸਾਲ ਵਿੱਚ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਰਹਿਣ ਦਾ ਅਹਿਦ ਕੀਤਾ*
ਬਠਿੰਡਾ ( ) : ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਸਾਲ 2023 ਦਾ ਆਪਣਾ ਕੈਲੰਡਰ ਜਾਰੀ ਕੀਤਾ ਹੈ। ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਜਥੇਬੰਦੀ ਦੇ ਨੁਮਾਇੰਦਿਆਂ ਨੇ ਜਿਲ੍ਹਾ ਇਕਾਈ ਬਠਿੰਡਾ ਦਾ ਕੈਲੰਡਰ ਰਿਲੀਜ਼ ਕੀਤਾ। ਇਸ ਮੌਕੇ 'ਤੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੇ ਨਵੇਂ ਸਾਲ ਵਿੱਚ ਵੀ ਪਿਛਲੇ ਸਮੇਂ ਦੀ ਤਰ੍ਹਾਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ਸ਼ੀਲ ਰਹਿਣ ਦਾ ਅਹਿਦ ਲਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਪੇਅ ਪੈਰਿਟੀ ਦੀ ਬਹਾਲੀ, ਆਸਾਮੀ ਦਾ ਨਾਮ ਬਦਲਣ, ਮਾਸਟਰ ਕੇਡਰ 'ਚ ਪ੍ਰਮੋਸ਼ਨ ਕੋਟਾ ਵਧਾਉਣ ਅਤੇ ਪੈਂਡਿੰਗ ਤਰੱਕੀਆਂ ਜਲਦ ਤੋਂ ਜਲਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਇਸ ਮੌਕੇ 'ਤੇ ਸੀਨੀ.ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਜਨਰਲ ਸਕੱਤਰ ਜਸਪ੍ਰੀਤ ਸਿੰਘ ਸਿੱਧੂ, ਵਿੱਤ ਸਕੱਤਰ ਹਰਜੀਤ ਸਿੰਘ ਕੇਸਰ ਸਿੰਘ ਵਾਲਾ, ਜਥੇਬੰਦਕ ਸਕੱਤਰ ਰਾਜਵੰਤ ਸਿੰਘ ਬੇਗਾ, ਜਿਲ੍ਹਾ ਕਮੇਟੀ ਮੈਂਬਰ ਮੁਕੇਸ਼ ਕੌੜਾ, ਜਗਦੀਪ ਸਿੰਘ ਕੋਟਫੱਤਾ, ਰਿਤੇਸ਼ ਮਲਹੋਤਰਾ ਆਦਿ ਹਾਜ਼ਰ ਸਨ।
BIG BREAKING: ਸਿੱਖਿਆ ਸਕੱਤਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ
ਸੀ.) ਦੇ ਕੋਰਟ ਅਫ਼ਸਰ ਜਾਰੀ ਕਰਦਿਆਂ ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਆਈ.ਏ.ਐਸ. ਅਧਿਕਾਰੀ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਨਵੀਂ ਦਿੱਲੀ ਕਮਿਸ਼ਨ ਹੈੱਡਕੁਆਰਟਰ ਸਥਿਤ ਅਦਾਲਤ ਵਿਚ 17 ਜਨਵਰੀ ਨੂੰ ਸਵੇਰੇ 11 ਵਜੇ ਪੇਸ਼ ਕਰਨ।
WEATHER PUNJAB TODAY: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਯੈਲੋ ਅਲਰਟ ਜਾਰੀ
#Punjab warnings dated 07.01.2023 pic.twitter.com/PkCSDaIgWG
— IMD Chandigarh (@IMD_Chandigarh) January 7, 2023
CHILD CARE LEAVE : ਪੰਜਾਬ ਦੀਆਂ ਇਸਤਰੀ ਕਰਮਚਾਰਨਾਂ/ਅਧਿਆਪਕਾਵਾਂ ਲਈ ਚਾਈਲਡ ਕੇਅਰ ਲੀਵ ਸਬੰਧੀ ਕੁਝ ਵਿਸ਼ੇਸ਼ ਹਦਾਇਤਾਂ
ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਇਸਤਰੀ ਕਰਮਚਾਰਨਾਂ/ਅਧਿਆਪਕਾਵਾਂ ਲਈ ਚਾਈਲਡ ਕੇਅਰ ਲੀਵ ਸਬੰਧੀ ਕੁਝ ਵਿਸ਼ੇਸ਼ ਹਦਾਇਤਾਂ।
ਮੀਮੋ ਨੰ: 15/51-12 ਕੋ ਸੈਲ (1)/492 ਮਿਤੀ: - 26-11-2015
ONLINE CLASSES TODAY: 7 ਜਨਵਰੀ ਨੂੰ ਲਗਾਈਆਂ ਜਾਣ ਵਾਲੀਆਂ ਕਲਾਸਾਂ
ਮਿਤੀ: 07-01-2023
ਆਨਲਾਈਨ ਕਲਾਸਾਂ (ਸਵੇਰ ਦੇ ਸੈਸ਼ਨ ਦੀ ਸਮਾਂ ਸਾਰਣੀ)
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 07/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਸਮਾਂ - 10.00-10:30 ਵਜੇ
ਜਮਾਤ: 12ਵੀਂ ਕਾਮਰਸ
ਸਮਾਂ - 10:30-11:00ਵਜੇ
ਜਮਾਤ: 12ਵੀਂ ਗਣਿਤ
ਸਮਾਂ- 11:00- 11:45ਵਜੇ
ਜਮਾਤ: 12ਵੀਂ ਬਾਇਓਲੋਜੀ
ਸਮਾਂ- 11:45 - 12:30 ਵਜੇ
ਜਮਾਤਾਂ: 12ਵੀਂ ਫਿਜਿਕਸ
ਸਮਾਂ- 12:30 - 1:30 ਵਜੇ
ਜਮਾਤ: 12ਵੀਂ ਕੈਮਿਸਟਰੀ
ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ:
Facebook ਲਿੰਕ:
https://www.facebook.com/profile.php?id=100072301243476&mibextid=LQQJ4d
YouTube ਲਿੰਕ:
HOLIDAY IN SCHOOL: ਵਿਦਿਆਰਥੀਆਂ ਨੂੰ ਛੁੱਟੀਆਂ ਅਧਿਆਪਕ ਰਹਿਣਗੇ ਸਕੂਲਾਂ ਵਿੱਚ ਹਾਜ਼ਰ
HOLIDAY IN SCHOOL: ਵਿਦਿਆਰਥੀਆਂ ਨੂੰ ਛੁੱਟੀਆਂ ਅਧਿਆਪਕ ਰਹਿਣਗੇ ਸਕੂਲਾਂ ਵਿੱਚ ਹਾਜ਼ਰ
ਚੰਡੀਗੜ੍ਹ, 6 ਜਨਵਰੀ 2023
ਪੰਜਾਬ ਸਰਕਾਰ ਵੱਲੋਂ ਪਹਿਲੀ ਤੋਂ ਸਤਵੀਂ ਤੱਕ ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ ਕੀਤੀਆਂ ਹਨ। 8ਵੀਂ ਤੋਂ 12 ਵੀਂ ਜਮਾਤ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। 7 ਵੀਂ ਜਮਾਤ ਤੱਕ ਦੇ ਵਿਦਿਆਰਥੀ ਤਾਂ ਘਰ ਰਹਿਣਗੇ ਪ੍ਰੰਤੂ ਸਮੂਹ ਸਕੂਲਾਂ ਦੇ ਪ੍ਰਾਇਮਰੀ ਤੋਂ ਅਪਰ ਪ੍ਰਾਇਮਰੀ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਹੋਣਗੇ।
HOLIDAY EXTENSION: ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ, ਹੁਕਮ ਜਾਰੀ
HOLIDAY EXTENSION: ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ, ਹੁਕਮ ਜਾਰੀ
ਚੰਡੀਗੜ੍ਹ, 6 ਜਨਵਰੀ 2023
ਪੰਜਾਬ ਸਰਕਾਰ ਵੱਲੋਂ ਪਹਿਲੀ ਤੋਂ ਸਤਵੀਂ ਤੱਕ ਸਕੂਲਾਂ ਵਿੱਚ ਛੁੱਟੀਆਂ 14 ਜਨਵਰੀ ਤੱਕ ਕੀਤੀਆਂ ਹਨ।
8 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮੂਹ ਅਧਿਆਪਕ ( ਪ੍ਰਾਇਮਰੀ ਤੋਂ ਅਪਰ ਪ੍ਰਾਇਮਰੀ) ਸਕੂਲਾਂ ਵਿੱਚ ਹਾਜ਼ਰ ਹੋਣਗੇ।
ਕਰੋਨਾ ਦੀ ਚੌਥੀ ਲਹਿਰ ਦੀ ਸੰਭਾਵਨਾ : ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ
ਕਰੋਨਾ ਦੀ ਚੌਥੀ ਲਹਿਰ ਦੀ ਸੰਭਾਵਨਾ : ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ
- ਤਾਜ਼ਾ ਲਹਿਰ ਨਾਲ ਨਿਪਟਣ ਲਈ ਸੂਬਾ ਸਰਕਾਰ ਦੀਆਂ ਪੁਖ਼ਤਾ ਤਿਆਰੀਆਂ-ਮੁੱਖ ਮੰਤਰੀ
ਦਲਜੀਤ ਕੌਰ
ਚੰਡੀਗੜ੍ਹ, 23 ਦਸੰਬਰ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।
ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੁੱਖ ਮੰਤਰੀ ਨੇ ਕੋਵਿਡ ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਕੋਵਿਡ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਹਰੇਕ ਵਿਅਕਤੀ ਦੀ ਸਿਹਤ ਦੀ ਰਾਖੀ ਲਈ ਜ਼ੋਰ ਦਿੰਦੇ ਹੋਏ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ, ਮਾਲਜ਼, ਜਨਤਕ ਥਾਵਾਂ ਆਦਿ ਵਿਚ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਅਨੁਕੂਲ ਇਹਤਿਆਤੀ ਕਦਮਾਂ ਜਿਵੇਂ ਕਿ ਸਮਾਜਿਕ ਦੂਰੀ, ਜਨਤਕ ਥਾਵਾਂ ਉਤੇ ਨਾ ਥੁੱਕਣ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਦੀ ਪੂਰੀ ਪਾਲਣਾ ਕੀਤੀ ਜਾਵੇ। ਜੇਕਰ ਕਿਸੇ ਵਿਅਕਤੀ ਵਿਚ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਕੋਵਿਡ ਟੈਸਟ ਕਰਵਾਉਣ ਦੇ ਨਾਲ-ਨਾਲ ਇਸ ਨਾਲ ਸਬੰਧਤ ਸਾਵਧਾਨੀਆਂ ਵੀ ਵਰਤੀਆਂ ਜਾਣ।
ਕੋਵਿਡ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਤ ਕਰੇਗੀ। ਕੋਵਿਡ ਟੈਸਟ ਕਰ ਰਹੇ ਸਾਰੇ ਹਸਪਤਾਲਾਂ, ਲੈਬਾਰਟਰੀਆਂ, ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ਉਤੇ ਕੋਵਿਡ ਟੈਸਟਾਂ ਦੀਆਂ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟਾਂ ਅਪਲੋਡ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਕੋਵਿਡ-19 ਸੈੱਲ ਨੂੰ ਟੈਸਟਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਦੀ ਦੂਜੀ ਖੁਰਾਕ ਅਤੇ ਇਹਤਿਆਤੀ ਖੁਰਾਕ ਲਗਵਾਉਣ ਤੋਂ ਰਹਿੰਦੀ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਖੁਰਾਕ ਲੈ ਲੈਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਕੰਮਾਂ ਉਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਹਰੇਕ ਸਬ-ਡਿਵੀਜ਼ਨਲ ਹਸਪਤਾਲ ਵਿੱਚ ਇਹ ਟੈਸਟ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਕੀਤੇ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ ਆਕਸੀਜਨ ਦੀ ਵਿਵਸਥਾ ਵਾਲੇ ਰਾਖਵੇਂ ਲੈਵਲ-2 ਬੈੱਡਾਂ ਦੀ ਗਿਣਤੀ 790 ਹੈ ਅਤੇ ਲੋੜ ਪੈਣ ਉਤੇ ਬੱਚਿਆਂ ਲਈ 324 ਆਈ.ਸੀ.ਯੂ. ਬੈੱਡ ਵੀ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ਉਤੇ 3518 ਹੋਰ ਲੈਵਲ-2 ਅਤੇ 142 ਹੋਰ ਆਈ.ਸੀ.ਯੂ. ਬੈੱਡ ਮੁਹੱਈਆ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰਤ ਹੋਣ ਉਤੇ 14701 ਲੈਵਲ-2 ਅਤੇ 3132 ਲੈਵਲ-3 ਬੈੱਡ ਉਪਲਬਧ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ 23 ਲਿਕੁਅਡ ਮੈਡੀਕਲ ਆਕਸੀਜਨ (ਐਲ.ਐਮ.ਓ.) ਸਟੋਰੇਜ਼ ਟੈਂਕ (ਐਮ.ਜੀ.ਪੀ.ਐਸ. ਸਮੇਤ) ਲਗਾ ਦਿੱਤੇ ਗਏ ਹਨ ਅਤੇ 87 ਪ੍ਰੈਸ਼ਰ ਸਵਿੰਗ ਅਬਸੌਰਪਸ਼ਨ ਪਲਾਂਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਵਿੱਚ ਸਰਦੀ-ਜ਼ੁਕਾਮ, ਬਿਮਾਰੀ, ਸਾਹ ਲੈਣ ਵਿੱਚ ਦਿੱਕਤ ਅਤੇ ਲਾਗ ਤੋਂ ਪੀੜਤ ਮਰੀਜ਼ਾਂ ਦੀ ਟੈਸਟਿੰਗ ਵਧਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੋਵਿਡ ਪਾਜ਼ੇਟਿਵ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਸਮੁੱਚੀ ਜੀਨੋਮ ਸਿਕੁਐਂਸਿੰਗ (ਕੋਰੋਨਾ ਦੇ ਵਿਸ਼ਾਣੂ ਦੀ ਉਤਪੱਤੀ) ਦਾ ਪਤਾ ਲਾਉਣਾ ਵੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਸ ਗੱਲ ਉਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਹੁਣ ਤੱਕ 98 ਫੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 86 ਫੀਸਦੀ ਆਬਾਦੀ ਦੇ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ ਪਰ ਉਨ੍ਹਾਂ ਫਿਰ ਵੀ ਲੋਕਾਂ ਨੂੰ ਕਿਹਾ ਕਿ ਸਾਨੂੰ ਨਵੀਂ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ।
CABINET DECISION TODAY: ਮੰਤਰੀ ਮੰਡਲ ਦੀ ਮੀਟਿੰਗ ਦੇ ਅਹਿਮ ਫੈਸਲੇ, ਸਕੂਲਾਂ ਵਿੱਚ ਸਫਾਈ ਸੇਵਕਾਂ ਅਤੇ ਸੁਰੱਖਿਆ ਗਾਰਡ ਦੀ ਭਰਤੀ ( LIVE)
CABINET DECISION TODAY: ਮੰਤਰੀ ਮੰਡਲ ਦੀ ਮੀਟਿੰਗ ਦੇ ਫੈਸਲੇ ( LIVE)
ਚੰਡੀਗੜ੍ਹ, 6 ਜਨਵਰੀ
ਪੰਜਾਬ ਸਰਕਾਰ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਗਈ।
TODAY'S CABINET MEETING DECISION SEE LIVE HERE ADDRESS BY CABINET MINISTER HARPAL SINGH CHEEMA: View here
ਮੰਤਰੀ ਚੀਮਾ ਨੇ ਦੱਸਿਆ ਕਿ ਸੂਬੇ ਵਿੱਚ ਸਕੂਲਾਂ ਦੀ ਸਫਾਈ, ਸੁਰੱਖਿਆ ਅਤੇ ਪ੍ਰਬੰਧਨ ਲਈ ਤਿੰਨ ਸ਼੍ਰੇਣੀਆਂ ਵਿੱਚ ਫੈਸਲੇ ਲਏ ਗਏ ਹਨ। ਸਕੂਲਾਂ ਦੀ ਸਫਾਈ ਅਤੇ ਸੁਰੱਖਿਆ ਲਈ ਭਰਤੀ ਕੀਤੀ ਜਾਵੇਗੀ। ਇਸ ਲਈ 33 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਇਸ ਨਾਲ ਪੰਜਾਬ ਦੇ ਕਰੀਬ 14 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲ ਸਕਣਗੀਆਂ।
ਪੰਜਾਬ ਵਿੱਚ ਪਹਿਲੀ ਵਾਰ ਸਫ਼ਾਈ ਸੇਵਕ ਤੇ ਚੌਕੀਦਾਰ ਨਿਯੁਕਤ ਕੀਤੇ ਜਾਣਗੇ। ਇਸ ਦੇ ਲਈ ਸਕੂਲ ਪ੍ਰਬੰਧਨ ਪੱਧਰ 'ਤੇ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਭਰਤੀ ਪਿਛਲੇ ਦਰਵਾਜ਼ੇ ਰਾਹੀਂ ਨਹੀਂ ਕੀਤੀ ਜਾਵੇਗੀ, ਸਗੋਂ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ।
ONLINE CLASSES BY EDUCATION DEPARTMENT: ਸਵੇਰ ਦੇ ਸੈਸ਼ਨ ਵਿੱਚ 5 ਕਲਾਸਾਂ, ਲਿੰਕ ਜਾਰੀ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ “Mission 100%: Give Your Best” ਮੁਹਿੰਮ ਤਹਿਤ ਮਿਤੀ: 06/01/2023 ਨੂੰ ਸਵੇਰ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਅੱਜ 6 ਜਨਵਰੀ ਨੂੰ ਆਨਲਾਈਨ ਕਲਾਸਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
Morning Live Classes,*
*Date: 06/01/2023*
*ਲੈਕਚਰ: 1*
*ਜਮਾਤ: 12ਵੀਂ (ਕਾਮਰਸ)*
*ਸਮਾਂ: 10:00AM - 10:30AM*
*ਲੈਕਚਰ: 2*
*ਜਮਾਤ: 12ਵੀਂ (ਗਣਿਤ)*
*ਸਮਾਂ: 10:30AM - 11:00AM*
*ਲੈਕਚਰ: 3*
*ਜਮਾਤ: 12ਵੀਂ (ਫਿਜਿਕਸ)*
*ਸਮਾਂ: 11:00AM - 11:45AM*
*ਲੈਕਚਰ: 4*
*ਜਮਾਤ: 12ਵੀਂ (ਬਾਇਲੋਜੀ)*
*ਸਮਾਂ: 11:45AM - 12:30PM*
*ਲੈਕਚਰ: 5*
*ਜਮਾਤ: 12ਵੀਂ (ਕੈਮਿਸਟਰੀ)*
*ਸਮਾਂ: 12:30PM - 1:15PM*
ਲਾਇਵ ਕਲਾਸ ਲਾਉਣ ਵਾਸਤੇ ਹੇਠਾਂ ਦਿੱਤੇ ਲਿੰਕ ਨੂੰ ਕਲਿੱਕ ਕਰੋ:
*Facebook ਲਿੰਕ:*
https://www.facebook.com/profile.php?id=100072301243476&mibextid=LQQJ4d
*YouTube ਲਿੰਕ:*
BIG BREAKING: ਚੰਡੀਗੜ੍ਹ ਤੇ ਪੰਜਾਬ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ
BIG BREAKING: ਚੰਡੀਗੜ੍ਹ ਤੇ ਪੰਜਾਬ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ
ਚੰਡੀਗੜ੍ਹ 5 ਜਨਵਰੀ 2023
ਚੰਡੀਗੜ੍ਹ ਤੇ ਪੰਜਾਬ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭੂਚਾਲ 8 ਵਜੇ ਦੇ ਲਗਭਗ ਆਇਆ। ਦਿੱਲੀ-ਐਨਸੀਆਰ ਅਤੇ ਕਸ਼ਮੀਰ ਵਿੱਚ ਵੀ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.9 ਸੀ। ਇਸ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 79 ਕਿਲੋਮੀਟਰ ਦੂਰ ਸੀ। ਹੋਰ ਵੇਰਵਿਆਂ ਦੀ ਉਡੀਕ ਹੈ।
#Earthquake possibly felt 2 min 6 sec ago in #Pakistan. Felt it? Tell us via:
— EMSC (@LastQuake) January 5, 2023
📱https://t.co/LBaVNedgF9
🌐https://t.co/AXvOM7I4Th
🖥https://t.co/wPtMW5ND1t
⚠ Automatic crowdsourced detection, not seismically verified yet. More info soon! pic.twitter.com/3thuBjp5Nw
TRAFFIC AGENDA OF PUNJAB POLICE IN 2023 :ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੇ 2023 ਲਈ 11 ਨੁਕਾਤੀ ’ਵਿਜ਼ਨ 2023' ਕੀਤਾ ਜਾਰੀ
TRAFFIC AGENDA OF PUNJAB POLICE IN 2023
1. Introducing 150 Highway patrol vehicles with a comprehensive Highway Patrol System in Punjab by reviving the existing Highway Patrol in the state.
2. Improving traffic flow and enforcement by using new technology, focusing on preventive measures and collaborating with other departments.
3. 15 road safety professionals to join the traffic police wing in order to manage traffic in a scientific way. This is the first of its kind in the country.
4.Improve coordination between government and other stakeholders working on traffic safety and traffic management.
5. The aim of this project is to improve communication between the police and other relevant stakeholders.
6.Introducing state-of-the-art technology to ensure efficient traffic management and enforcement.
7. A road safety awareness program should include awareness of first aid and basic road safety skills, as well as Traffic Education Cell activities.
8. Establishing an effective challan system to ensure strict compliance with traffic rules and regulations, introduction of E-challan system in Punjab.
9. We will use a data driven approach to identify areas for improvement and develop strategies that are tailored to the specific needs of the area.
10.Improving the infrastructure so that traffic is smoother and safer.
11.Using a scientific approach that involves advanced technologies and data analytics
ਡੀ.ਟੀ.ਐੱਫ. ਵੱਲੋਂ ਕੇਂਦਰ ਸਰਕਾਰ ਅਤੇ ਮੁੱਖ -ਮੰਤਰੀ ਪੰਜਾਬ ਤੋਂ ਘੱਟ ਗਿਣਤੀਆਂ ਦੇ ਵਜ਼ੀਫੇ ਬਹਾਲ ਕਰਨ ਦੀ ਮੰਗ
ਡੀ.ਟੀ.ਐੱਫ. ਵੱਲੋਂ ਕੇਂਦਰ ਸਰਕਾਰ ਅਤੇ ਮੁੱਖ -ਮੰਤਰੀ ਪੰਜਾਬ ਤੋਂ ਘੱਟ ਗਿਣਤੀਆਂ ਦੇ ਵਜ਼ੀਫੇ ਬਹਾਲ ਕਰਨ ਦੀ ਮੰਗ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਭੇਜਿਆ 'ਮੰਗ ਪੱਤਰ'
5 ਜਨਵਰੀ 2023 ਅੰਮ੍ਰਿਤਸਰ : ਕੇਂਦਰ ਸਰਕਾਰ ਦੁਆਰਾ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਵਜ਼ੀਫੇ ਬੰਦ ਕੀਤੇ ਜਾਣ ਖ਼ਿਲਾਫ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਅਤੇ ਮੁੱਖ -ਮੰਤਰੀ ਪੰਜਾਬ ਨੂੰ ਵਜ਼ੀਫੇ ਬਹਾਲ ਕਰਨ ਦਾ ਮੰਗ ਪੱਤਰ ਭੇਜਿਆ।
ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੇੈਡਰੇਸ਼ਨ ਦੇ ਸੁਬਾ ਪ੍ਰਧਾਨ ਜਰਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਪ੍ਰੇੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ, ਨਿਰਮਲ ਸਿੰਘ, ਕੁਲਦੀਪ ਸਿੰਘ ਤੋਲਾਨੰਗਲ ਨੇ ਦੱਸਿਆ ਕਿ ਸਾਲ 2022-23 ਤੋਂ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ( ਸਿੱਖ, ਬੋਧੀ, ਮੁਸਲਿਮ, ਇਸਾਈ, ਪਾਰਸੀ, ਜੈਨ ਆਦਿ) ਨਾਲ ਸਬੰਧਤ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਵਿੱਚੋਂ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਘੱਟ ਗਿਣਤੀਆਂ ਨਾਲ਼ ਸਬੰਧਿਤ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਬੰਦ ਕਰ ਦਿੱਤਾ ਗਿਆ ਹੈ, ਜੋ ਕਿ ਭਾਜਪਾ ਸਰਕਾਰ ਦੀ ਘੱਟ ਗਿਣਤੀਆਂ ਵਿਰੋਧੀ ਫਾਸ਼ੀਵਾਦੀ ਵਿਚਾਰਧਾਰਾ ਤਹਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ-2020 ਵਿੱਚ ਵੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਦਾ ਕੋਈ ਵੀ ਜਿਕਰ ਨਹੀਂ ਹੈ, ਜਿਹੜਾ ਕਿ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਨ ਅਤੇ ਨਿੱਜੀਕਰਨ ਵੱਲੋਂ ਲੈਕੇ ਜਾਣ ਦਾ ਏਜੰਡਾ ਹੈ। ਇਸ ਨਾਲ ਪਹਿਲਾਂ ਤੋਂ ਹੀ ਸਿੱਖਿਆ ਖੇਤਰ ਵਿੱਚ ਪੱਛੜੀਆਂ ਹੋਈਆਂ ਸ਼੍ਰੇਣੀਆਂ ਹੋਰ ਪੱਛੜ ਜਾਣ ਦਾ ਖਤਰਾ ਬਣ ਗਿਆ ਹੈ। ਆਗੂਆਂ ਲਖਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਪਿਰਥੀਪਾਲ ਸਿੰਘ, ਪ੍ਰੀਤਮੋਹਨ ਸਿੰਘ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲਾ, ਘੱਟ ਗਿਣਤੀ ਮਾਮਲਿਆਂ ਸਬੰਧੀ ਮੰਤਰਾਲਾ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਲ ਭੇਜੇ ਜਾ ਰਹੇ ਮੰਗ ਪੱਤਰ ਰਾਹੀਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ, ਪਹਿਲੀ ਤੋਂ ਬਾਰਵੀਂ ਜਮਾਤ ਦੇ ਜਨਰਲ ਵਰਗ ਦੇ ਕਮਜ਼ੋਰ ਆਰਥਿਕਤਾ ਵਾਲੇ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਵਜੀਫੇ, ਵਜ਼ੀਫਾ ਅਪਲਾਈ ਕਰਨ ਦੀ ਪ੍ਰਕਿਰਿਆ ਅਸਾਨ ਕਰਨ, ਆਮਦਨ ਅਤੇ ਜਾਤੀ ਸਰਟੀਫਿਕੇਟ ਦੀ ਥਾਂ ਪੁਰਾਣਾ ਸਵੈ ਘੋਸ਼ਣਾ ਵਾਲਾ ਚਲਨ ਬਹਾਲ ਕਰਨ ਦੀ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇੰਨ੍ਹਾਂ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਵਿੱਚ ਸੌਖ ਹੋ ਸਕੇ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਇਸ ਦੇ ਨਾਲ਼ ਹੀ ਇੱਕ ਮੰਗ ਪੱਤਰ ਪੰਜਾਬ ਸਰਕਾਰ ਵੱਲ ਵੀ ਭੇਜਿਆ ਜਾਵੇਗਾ ਜਿਸ ਰਾਹੀਂ ਬਾਕੀ ਮੰਗਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਫ਼ਤ ਸਾਈਕਲ ਅਤੇ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦੀਆਂ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ ।
WEATHER ALERT PUNJAB: ਸੂਬੇ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਆਰੇਂਜ ਅਲਰਟ ਜਾਰੀ
WEATHER ☁️ PUNJAB: ਸੂਬੇ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ
ਚੰਡੀਗੜ੍ਹ, 5 ਜਨਵਰੀ
ਮੌਸਮ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੂਬੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
#Punjab warnings dated 05.01.2023 pic.twitter.com/sWNbNekWlh
— IMD Chandigarh (@IMD_Chandigarh) January 5, 2023
PSTET 2017 RESULT REVISED DOWNLOAD HERE:
ਸਕੂਲ ਸਿੱਖਿਆ ਵਿਭਾਗ ਵੱਲੋਂ ਪੀਐਸਟੀਈਟੀ -1 ਟੈਸਟ ਜੋ ਕਿ 2017 ਵਿੱਚ ਲਿਆ ਗਿਆ ਸੀ ਉਸਨੂੰ ਰਿਵਾਇਜ ਕਰਨ ਉਪਰੰਤ ਨਤੀਜਾ ਘੋਸ਼ਿਤ ਕੀਤਾ ਗਿਆ ਹੈ।
ਇਹ ਨਤੀਜਾ ਸਿਵਲ ਰਿਟ ਪਟੀਸ਼ਨ 468 ਆਫ 2021 ਅਨੁਸਾਰ ਰਿਵਾਇਜ ਕੀਤਾ ਗਿਆ ਹੈ।
LIVE :ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕਰਦੇ ਹੋਏ।
[ਲਾਈਵ] ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕਰਦੇ ਹੋਏ।
************
VDO 792 POST RECRUITMENT: ਗਰਾਮ ਸੇਵਕ/ਵੀ.ਡੀ.ਓ ਦੀਆਂ 792 ਆਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਮੁਲਤਵੀ
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਨਤਕ ਨੋਟਿਸ ਮਿਤੀ:20.09.2022 ਰਾਹੀਂ ਗਰਾਮ ਸੇਵਕ/ਵੀ.ਡੀ.ਓ ਦੀਆਂ 792 ਆਸਾਮੀਆਂ ਦੇ ਲਿਖਤੀ ਪੇਪਰ ਦੀ ਮਿਤੀ:08.01.2023 ਨਿਸ਼ਚਿਤ ਕੀਤੀ ਗਈ ਸੀ, ਹੁਣ ਕੁੱਝ ਤਕਨੀਕੀ ਕਾਰਨਾ ਕਰਕੇ ਵੀ.ਡੀ.ਓ/ਗਰਾਮ ਸੇਵਕ ਦੀ ਭਰਤੀ ਸਬੰਧੀ ਲਿਖਤੀ ਪੇਪਰ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ। ਨਵਾਂ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ।
4000 ਅਧਿਆਪਕਾਂ ਨੂੰ ਮੁੱਖ ਮੰਤਰੀ ਦੇਣਗੇ ਨਿਯੁਕਤੀ ਪੱਤਰ: 6000 ਹੋਰ ਅਧਿਆਪਕਾਂ ਦੀ ਭਰਤੀ ਜਾਰੀ - ਸਿੱਖਿਆ ਮੰਤਰੀ
4000 ਅਧਿਆਪਕਾਂ ਨੂੰ ਮੁੱਖ ਮੰਤਰੀ ਦੇਣਗੇ ਨਿਯੁਕਤੀ ਪੱਤਰ: 6000 ਹੋਰ ਅਧਿਆਪਕਾਂ ਦੀ ਭਰਤੀ
ਲੁਧਿਆਣਾ 5 ਜਨਵਰੀ
ਪੰਜਾਬ ਦੀ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਬਣਾਉਣ ਅਤੇ ਇੱਕ ਮਿਸਾਲ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ 'ਚ ਨਵੇਂ ਸਾਲ ਦੀ ਸ਼ੁਰੂਆਤ 'ਤੇ ਲੁਧਿਆਣਾ 'ਚ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ 4 ਹਜ਼ਾਰ ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਦੇਣਗੇ।
ਇਸ ਨਾਲ ਰਾਜ ਵਿੱਚ ਸਰਕਾਰ ਵੱਲੋਂ ਭਰਤੀ ਕੀਤੇ ਗਏ ਅਧਿਆਪਕਾਂ ਦੀ ਗਿਣਤੀ 10,000 ਹੋ ਗਈ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
Today Hon’ble CM @BhagwantMann ji will hand over Joining letters to 4000 Master Cadre Teachers in a mega event in Ludhiana.
— Harjot Singh Bains (@harjotbains) January 5, 2023
Till now our govt. has recruited more than 10,000 teachers and process for 6000 more is already going on. pic.twitter.com/pPn9fsNJ34
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26 ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26 ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
REQUIREMENT OF TEACHERS (ON REGULAR BASIS) FOR ARMY PUBLIC SCHOOL, AMBALA CANTT, PATIALA AND SANGRUR
1. The interview for following vacancies in the above mentioned schools will be held at Army Public School, Ambala Cantt:-
Post : Subjects
PGT : English - 01, Political Science - 02, Physics-03 & Fine Arts-02
TGT : English-03, Hindi-01, Social Science - 03, Physical Education-01, Computer-01
PRT : All Subject-09
2. Fresh candidates below the age of 40 years and experienced candidates (minimum 5 years of teaching experience in the last 10 years) below the age of 57 years (including Ex service personnel), can apply
3. Education Qualifications:
As per CBSE Bye Laws for all the posts
4. CSB qualified for: PGT/TGT/PRT
5. CTET/TET is mandatory for TGT/PRT.
apply on format given on school's website apsambala.edu.in alongwith attested copies of certificates and processing fee of Rs. 100/- to the Principal APS Ambala Cantt by 25 Jan 2023 by post or before. Bank draft should be in favour of APS Ambala Cantt and payable at Ambala. Incomplete applications and not as per format, will not be considered.
PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
MGSIPA PUNJAB RECRUITMENT 2023: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ
PUNJAB SACS RECRUITMENT 2023 : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26
ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
https://pb.jobsoftoday.in/2023/01/aps-ambala-patiala-and-sangrur.html
PUNJAB SACS RECRUITMENT 2023 : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
Applications are invited for the following posts in Punjab State AIDS Control Society.
Name of the Post : Cluster Programme Manager (CPM)
Number of Vacancies : Total-4 SC (1) SC (Female-1) Gen-2
Salary per month (in Rs.): 54,300/-
Name of the Post: Clinical Services Officer (CSO)
Number of Vacancies :Total-4
SC (1) SC (Female-1) Gen-2
Salary per month (in Rs.): 46,800/-
Name of the Post: Data Monitoring and Documentation Officer (DMDO)
Number of Vacancies : Total-4 SC-1 (Female) Gen (2) Gen (Female-1)
Salary per month (in Rs.) : 37,500/-
Last date & time: 13.01.2023 & 05:00 p.m. For details logon to: http://punjabsacs.punjab.gov.in
PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
MGSIPA PUNJAB RECRUITMENT 2023: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ
PUNJAB SACS RECRUITMENT 2023 : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26 ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
ਪੰਜਾਬ ਪੁਲਿਸ ਤਕਨੀਕੀ ਅਤੇ ਸਹਾਇਕ ਸੇਵਾਵਾਂ (ਟੀ.ਐਸ.ਐਸ.) ਕੇਡਰ ਵਿੱਚ ਸਬ ਇੰਸਪੈਕਟਰ (267 ਅਸਾਮੀਆਂ) ਅਤੇ ਸਿਪਾਹੀ (234) ਅਸਾਮੀਆਂ) ਦੀ ਭਰਤੀ ਵਿੱਚ ਸੋਧ ਸਬੰਧੀ ਕੋਰੀਜੰਡਮ ਨੰਬਰ 3 ਮਿਤੀ 05.01.2023 ਨੂੰ ਜਾਰੀ ਕੀਤਾ ਹੈ।
(ਇਤਿਹਾਰ ਨੰਬਰ 7 ਮਿਤੀ 09.09.2021 (ਸਬ-ਇੰਸਪੈਕਟਰ ਲਈ) & ਇਸਤਿਹਾਰ ਨੰਬਰ 6 ਮਿਤੀ 09.09.2021 (ਸਿਪਾਹੀਆਂ ਲਈ), ਕੋਰੀਜੰਡਮ ਮਿਤੀ 26.09.2021, ਪਬਲਿਕ ਨੋਟਿਸ ਮਿਤੀ 23.08.2021 ਅਤੇ ਕੋਰੀਜੰਡਮ ਨੰਬਰ 2 ਮਿਤੀ 02.10.2022 ਨੂੰ ਜਾਰੀ ਕੀਤੇ ਗਏ ਸਨ। ਉਹਨਾਂ ਕੋਰੀਜੰਡਮ ਦੀ ਲਗਾਤਾਰਤਾ ਵਿੱਚ ਹੇਠਾਂ ਦਿੱਤੇ ਅਨੁਸਾਰ ਸੋਧ ਕੀਤੀ ਹੈ।
ੳ) ਪੰਜਾਬ ਪੁਲਿਸ ਦੇ ਤਕਨੀਕੀ ਅਤੇ ਸਹਾਇਕ ਸੇਵਾਵਾਂ (ਟੀ.ਐੱਸ.ਐੱਸ.) ਵਿੱਚ ਸਬ-ਇੰਸਪੈਕਟਰ (ਗਰੁੱਪ ਸੀ) ਦੀਆ ਆਰਜੀ ਅਸਾਮੀਆਂ ਦੇ ਸਬੰਧ ਵਿੱਚ ਸਟੈਡਿੰਗ ਆਰਡਰ ਨੰਬਰ 07/2021 (ਸਬ-ਇੰਸਪੈਕਟਰ ਲਈ) ਦੇ ਪੈਰਾ 4 ਅਤੇ ਇਤਿਹਾਰ ਨੰਬਰ 07 ਮਿਤੀ 09.09.2021 (ਸਬ-ਇੰਸਪੈਕਟਰ ਲਈ) ਦੇ ਪੈਰਾ 3 ਦੇ ਉਪਬੰਧ ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਗਈ ਹੈ :-
DOWNLOAD COMPLETE
Download complete corrigendum here >PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
MGSIPA PUNJAB RECRUITMENT 2023: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ
PUNJAB SACS RECRUITMENT 2023 : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26 ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
TODAY'S HUKAMNAMA PDF FROM SHRI DARBAR SAHIB JI: ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ
LISTEN TODAY'S HUKAMNAMA CLICK HERE
MGSIPA PUNJAB RECRUITMENT 2023: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ
Mahatma Gandhi State Institute of Public Administration, Punjab Recruitment 2023
MGSIPA invites applications for the following contractual positions under the NDMA, MHA, Govt. of India sponsored AAPDA Mitra Scheme for U.T. Chandigarh:
Name of Post: Consultant
Number of Posts: 1
Salary: Rs. 50,000/-
Name of Post: Office Assistant
Number of Posts: 1
Salary: Rs. 30,412/-
Name of Post : Data Entry Operator
Number of Posts: 1
Salary: 26,902/-
Name of Post :Multi-Tasking Staff (MTS)
Number of Posts: 1
Salary: 19000/-
Last Date and Time: 19.01.2023, 4:30 p.m.
For details terms of reference, please logon to:
PUNJAB POLICE RECRUITMENT: ਸਬ ਇੰਸਪੈਕਟਰ ਅਤੇ ਸਿਪਾਹੀ ਦੀਆਂ 2507 ਅਸਾਮੀਆਂ ਲਈ ਅਹਿਮ ਅਪਡੇਟ,
MGSIPA PUNJAB RECRUITMENT 2023: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ
PUNJAB SACS RECRUITMENT 2023 : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
APS AMBALA, PATIALA AND SANGRUR RECRUITMENT: ਆਰਮੀ ਪਬਲਿਕ ਸਕੂਲ ਵਿਖੇ 26 ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
SCHOOL NAME CHANGED : ਪੰਜਾਬ ਸਰਕਾਰ ਨੇ ਬਦਲੇ ਸਕੂਲਾਂ ਦੇ ਨਾਮ
SCHOOL NAME CHANGED : ਪੰਜਾਬ ਸਰਕਾਰ ਨੇ ਬਦਲੇ ਸਕੂਲਾਂ ਦੇ ਨਾਮ
ਚੰਡੀਗੜ੍ਹ, 4 ਜਨਵਰੀ
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਅਤੇ ਉੱਘੇ ਲਿਖਾਰੀਆਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਨਸਲਾਂ ਨੂੰ ਉਕਤ ਸ਼ਖ਼ਸੀਅਤਾਂ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 12 ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖੇ ਗਏ ਹਨ।
On the directions of Hon’ble CM @BhagwantMann ji Department of School Education @schooledu_pb has changed name of 12 more schools in the name of our Martyrs & Freedom Fighters to inspire our children.
— Harjot Singh Bains (@harjotbains) January 4, 2023
Earlier also 56 school names were changed which had caste influences. pic.twitter.com/RsZWAm2okv
WEATHER ☁️ PUNJAB: ਸੂਬੇ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ
PSERC RECRUITMENT 2023 : ਪੰਜਾਬ ਸਟੇਟ ਇਲੈਕਟ੍ਰਿਸਿਟੀ ਕਮੀਸਨ ਵੱਲੋਂ ਵੱਖ ਅਸਾਮੀਆਂ ਤੇ ਭਰਤੀ,
PUNJAB STATE ELECTRICITY REGULATORY COMMISSION Site No. 3, Sector 18-A, Madhya Marg, Chandigarh-160018
Advertisement No. 58/2023/01
VACANCY CIRCULAR
The Punjab State Electricity Regulatory Commission invites applications from interested eligible persons for the following posts:-
Staff Consultant (Finance): 01 posts
Minimum Educational Qualifications
CA/ICWA/CFA/CPA or MBA with specialization in Finance.
The applications should reach the Secretary, PSERC by 24.01.2023.
Sr. Scale Stenographer (01 Post) on deputation/contract basis.
a) Minimum Educational Qualifications
Graduate in any discipline from a recognized university.
The applications should reach the Secretary, PSERC on or before 24.01.2023.
The other details regarding Minimum educational qualifications, qualifying service and nature of experience required for submitting applications are available on the Commission's website www.pserc.gov.in
OFFICIAL NOTIFICATION AND PROFORMA FOR APPLICATION DOWNLOAD HERE
RECENT UPDATES
School holiday
SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ
SCHOOL HOLIDAYS IN FEBRUARY 2023 ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...