ਵੱਡੀ ਖੱਬਰ: ਸਿੱਖਿਆ ਮੰਤਰੀ ਦੀ ਚੈਕਿੰਗ ਦੌਰਾਨ ਗ਼ੈਰ ਹਾਜ਼ਰ ਪਾਏ ਗਏ ਮੁਲਾਜ਼ਮ ਸਸਪੈਂਡ
ਰੂਪਨਗਰ, 6 ਫਰਵਰੀ 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਵੇਰੇ 9:50 ਵਜੇ ਐਸ ਡੀ ਐਮ ਦਫਤਰ ਨੰਗਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਐਸ ਡੀ ਐਮ ਦਫਤਰ ਨੰਗਲ ਦੇ ਕਈ ਕਰਮਚਾਰੀ ਗੈਰਹਾਜ਼ਰ ਪਾਏ ਗਏ।
ਚੈਕਿੰਗ ਉਪਰੰਤ ਸਿੱਖਿਆ ਮੰਤਰੀ ਨੇ ਦਸਿਆ ਕਿ ," ਗੈਰਹਾਜ਼ਰ ਪਾਏ ਗਏ ਸਾਰੇ ਕਰਮਚਾਰੀ ਮੁਅੱਤਲ ਕੀਤੇ ਜਾਂਦੇ ਹਨ। ਅਤੇ ਸਾਰੇ ਜਨਤਕ ਕੰਮਾਂ ਦੇ ਬਕਾਇਆ ਨੂੰ ਇੱਕ ਹਫ਼ਤੇ ਵਿੱਚ ਕਲੀਅਰ ਕਰਨ ਦਾ ਹੁਕਮ ਦਿੱਤਾ ਹੈ ਅਤੇ ਮੈਂ ਅਗਲੇ ਸੋਮਵਾਰ ਨੂੰ ਦੁਬਾਰਾ ਜਾਂਚ ਕਰਾਂਗਾ।"
ALSO READ:
ਸਿੱਖਿਆ ਵਿਭਾਗ ਵੱਲੋਂ ਈਪੰਜਾਬ ਵੈਬਸਾਈਟ ਦਾ ਨਵਾਂ ਲਿੰਕ ਕੀਤਾ ਜਾਰੀ
ਵਿਦਿਆਰਥੀਆਂ ਨੂੰ ਸਕਾਲਰਸ਼ਿਪ ਆਈ ਜਾਂ ਨਹੀਂ, ਇੰਜ ਕਰੋ ਪਤਾ
PSEB EXAM 2023: DOWNLOAD GUESS PAPER HERE
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ," All those found absent are suspended. I have ordered to clear all public work pendency With in one week, and i will myself check again next Monday." ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ 👈
PSEB PRACTICAL DATESHEET 5TH , 8TH , 10TH AND 12TH CLASSES SCHEDULE DOWNLOAD HERE
PSEB BOARD EXAM DATESHEET DOWNLOAD HERE
PSEB STRUCTURE OF QUESTION PAPER ALL SUBJECTS DOWNLOAD HERE