EPUNJAB NEW LINK : ਪ੍ਰੀ ਬੋਰਡ ਦੇ ਅੰਕਾਂ ਨੂੰ ਅਪਲੋਡ ਕਰਨ ਲਈ ਨਵਾਂ ਲਿੰਕ ਜਾਰੀ

 ਮੁਹਾਲੀ, 3 ਫਰਵਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਨੂੰ ਈ- ਪੰਜਾਬ ( epunjab) website ਤੇ ਅਪਲੋਡ ਕਰਨ ਲਈ ਸਕੂਲਾਂ ਨੂੰ ਪਾਬੰਦ ਕੀਤਾ ਗਿਆ ਹੈ। ਪ੍ਰੰਤੂ ਵੈਬਸਾਈਟ ਤੇ ਜਿਆਦਾ ਲੋਡ ਹੋਣ ਕਾਰਨ ਵੈਬਸਾਈਟ ਨਹੀਂ ਚਲ ਰਹੀ ਹੈ। ਇਸ ਲਈ ਹੁਣ ਨਵਾਂ ਲਿੰਕ ਜਾਰੀ ਕੀਤਾ ਹੈ, ਸਮੂਹ ਅਧਿਆਪਕਾਂ ਨੂੰ ਇਸ ਲਿੰਕ ਰਾਹੀਂ ਅੰਕ ਅਪਲੋਡ ਕਰਨ ਲਈ ਕਿਹਾ ਗਿਆ ਹੈ। 



NEW E PUNJAB LINK FOR MARKS UPLOAD : click here 

https://www.eschool.punjab.gov.in/

IMPORTANT NOTE : ਅੰਕਾਂ ਨੂੰ ਅਪਲੋਡ ਕਰਨ ਉਪਰੰਤ ਡਾਟਾ ਲਾਕ ਕਰਨਾ ਜ਼ਰੂਰੀ ਹੈ, ਡਾਟਾ ਲਾਕ ਕਰਨ ਲਈ ਅਧਿਆਪਕ ਵੱਲੋਂ ਆਪਣਾ ਈ - ਪੰਜਾਬ ਦਾ ਪਾਸਵਰਡ ਯੂਜ ਕੀਤਾ ਜਾਵੇਗਾ।  ਅੰਕ ਅਪਲੋਡ ਕਰਨ ਦੀ ਅੰਤਿਮ ਮਿਤੀ 5 ਫਰਵਰੀ 2023 ਹੈ।





💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends