ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ ਜਾਰੀ ਕੀਤੀ ਗਈ ਸੀ ।
ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ, ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਸਾਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰ ਦੀ ਬਣਤਰ, ਅੰਕਾਂ ਦੀ ਵੰਡ ਸਬੰਧੀ ਸੋਧ ਕੀਤੀ ਗਈ ਹੈ। ਸੋਧ ਕਰਨ ਉਪਰੰਤ ਨਵੀਂ ਪ੍ਰਸ਼ਨ ਪੱਤਰ ਦੀ ਬਣਤਰ ਜਾਰੀ ਕੀਤੀ ਹੈ, ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
CLASS | LINK FOR DOWNLOADING QUESTION PAPER |
---|---|
PSEB 5TH CLASS QUESTION PAPER | DOWNLOAD HERE |
PSEB 8TH CLASS QUESTION PAPER | DOWNLOAD HERE |
PSEB 10TH CLASS QUESTION PAPER | DOWNLOAD HERE |
PSEB 12TH CLASS QUESTION PAPER | DOWNLOAD HERE |
PSEB STRUCTURE OF QUESTION PAPER FOR SEPTEMBER EXAM DOWNLOAD HERE
ALSO READ : PSEB SYLLABUS ALL CLASSES SESSION 2022-2023
PSEB SYLLABUS 2022-23 | DOWNLOAD HERE |
---|---|
PSEB 8TH CLASS SYLLABUS- | DOWNLOAD HERE |
PSEB 9TH CLASS SYLLABUS | DOWNLOAD HERE |
PSEB 10TH CLASS SYLLABUS | DOWNLOAD HERE |
PSEB 11TH CLASS SYLLABUS | DOWNLOAD HERE |
PSEB 12TH CLASSES SYLLABUS 22-23 | DOWNLOAD HERE |
PSEB SYLLABUS 2022-23: PSEB SYLLABUS 2022-23 DOWNLOAD HERE