HOW TO CHECK STUDENTS GOT SCHOLARSHIP OR NOT? ਵਿਦਿਆਰਥੀ ਨੂੰ ਕਿਨ੍ਹਾਂ ਵਜੀਫਾ ਮਿਲਿਆ ਜਾਣੋਂ ਸਿਰਫ਼ 2 ਸਟੈਪਾਂ ਵਿੱਚ

HOW TO CHECK STUDENTS GOT SCHOLARSHIP OR NOT?

HOW TO CHECK HOW MUCH SCHOLARSHIP STUDENTS GOT? 

KNOW  STUDENTS GOT SCHOLARSHIP OR NOT  NATIONAL SCHOLARSHIP PORTAL .

ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਹਰੇਕ ਸਾਲ ਵਿਦਿਆਰਥੀਆਂ ਦਾ ਵਜੀਫਾ ਅਪਲਾਈ ਕੀਤਾ ਜਾਂਦਾ ਹੈ। ਪ੍ਰੰਤੂ ਕਿਸ ਵਿਦਿਆਰਥੀ ਨੂੰ ਵਜ਼ੀਫਾ ਆਇਆ ਜਾਂ ਨਹੀਂ ਇਹ ਪਤਾ ਕਰਨ ਲਈ ਵਿਦਿਆਰਥੀਆਂ ਦੇ ਖਾਤੇ ਦੀ ਐਂਟਰੀ ਕਰਵਾਉਣੀ ਪੈਂਦੀ ਹੈ।  ਅਨੇਕਾਂ ਵਾਰ ਵਿਦਿਆਰਥੀਆਂ ਦੇ ਵਜ਼ੀਫੇ ਦੀ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੁੰਦੀ ਹੈ। 

ਹੇਠਾਂ ਦਿੱਤੇ ਲਿੰਕ ਰਾਹੀਂ ਸਿਰਫ਼ 3  STEPS ਰਾਹੀਂ ਤੁਸੀਂ ਵਿਦਿਆਰਥੀਆਂ ਦੇ ਵਜ਼ੀਫੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

METHOD 1 : CHECK SCHOLARSHIP BY USING BANK ACCOUNT NUMBER

STEP 1 : ਵਜ਼ੀਫੇ ਦੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰੋ ‌‌ , ਇਸ ਲਿੰਕ ਤੇ ਕਲਿਕ ਕਰਨ ਉਪਰੰਤ ਨਵਾਂ ਪੇਜ ਓਪਨ ਹੋਵੇਗਾ। 


STEP 2: ਇਸ ਪੇਜ ਤੇ ਵਿਦਿਆਰਥੀ ਦੇ ਬੈਂਕ ਅਤੇ ਬੈਂਕ ਅਕਾਊਂਟ ਨੰਬਰ ਭਰੋ। ਇਸ ਉਪਰੰਤ ਕੈਪਚਾ ਜਾਂ word verification ਭਰੋ ਅਤੇ SEARCH ਤੇ ਕਲਿਕ ਕਰੋ। ਵਿਦਿਆਰਥੀ ਦੇ ਵਜ਼ੀਫੇ ਸਬੰਧੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। 

METHOD 2:  ਵਿਦਿਆਰਥੀ ਦੀ ਸਕਾਲਰਸ਼ਿਪ ਆਈਡੀ  ਰਾਹੀਂ ਵਜ਼ੀਫੇ ਦੀ ਜਾਣਕਾਰੀ। CHECK SCHOLARSHIP OF STUDENTS BY NATIONAL SCHOLARSHIP ID 

STEP 1 : ਇਸ ਲਿੰਕ ਤੇ ਕਲਿਕ ਕਰੋ।

STEP 2: ਵਿਦਿਆਰਥੀ ਦੀ ਸਕਾਲਰਸ਼ਿਪ ਆਈਡੀ ਭਰੋ ਅਤੇ ਕੈਪਚਾ ( WORD VERIFICATION) ਭਰਨ ਉਪਰੰਤ SEARCH ਤੇ ਕਲਿਕ ਕਰੋ। 

ਵਿਦਿਆਰਥੀ ਦੇ ਵਜ਼ੀਫੇ ਦੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। 

Also read: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

RCF KAPURTHALA APPRENTICESHIP 2023 : ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਅਪ੍ਰੈੰਟਿਸਿਪ ਲਈ ਅਰਜ਼ੀਆਂ ਦੀ ਮੰਗ




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends