MGNREGA MALERKOTLA RECRUITMENT 2023 : ਇੰਟਰਵਿਊ ਸ਼ਡਿਊਲ ਜਾਰੀ


ਮਗਨਰੇਗਾ ਅਧੀਨ ਠੇਕੇ ਦੇ ਆਧਾਰ `ਤੇ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ (https://govt.thapar.edu/mgr28mk/ ਉਪਰ ਉਪਲਬਧ ਹੈ) ਦੀ ਇੰਟਰਵਿਊ ਮਿਤੀ 19-04-2023 ਅਤੇ 20,042023 ਨੂੰ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ (ਡੀ.ਸੀ. ਕੰਪਲੈਕਸ) ਨੇੜੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸਵੇਰੇ 9.00 ਵਜੇ ਰੱਖੀ ਗਈ ਹੈ। ਉਮੀਦਵਾਰ ਆਪਣੇ ਅਸਲ ਵਿੱਦਿਅਕ ਯੋਗਤਾ ਅਤੇ ਤਜਰਬਾ | ਸਰਟੀਫਿਕੇਟ (ਸਮੇਤ ਦੋ ਸੈੱਟ ਫੋਟੋ ਕਾਪੀਆਂ ਅਤੇ ਪਾਸਪੋਰਟ ਸਾਈਜ਼ ਫੋਟੋ) ਨਾਲ ਲੈ ਕੇ ਆਉਣ। ਆਉਣ ਜਾਣ ਲਈ ਵੱਖਰਾ ਟੀਏਡੀਏ ਨਹੀਂ ਦਿੱਤਾ ਜਾਵੇਗਾ।


READ MORE..

ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਿਕਾਸ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ), ਮਾਲੇਰਕੋਟਲਾ ਵੱਲੋਂ ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।

MGNREGA RECRUITMENT MALERKOTLA 2023 VACANCIES DETAILS 

ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਅਕਾਊਂਟ ਮੈਨੇਜਰ (1), ਵਧੀਕ ਪ੍ਰੋਗਰਾਮ ਅਫ਼ਸਰ (2), ਤਕਨੀਕੀ ਸਹਾਇਕ (3), ਕੰਪਿਊਟਰ ਸਹਾਇਕ (2) ਅਤੇ ਗਰਾਮ ਰੋਜ਼ਗਾਰ ਸਹਾਇਕ (4) ਦੀਆਂ ਅਸਾਮੀਆਂ ਠੇਕੇ ਦੇ ਆਧਾਰ `ਤੇ ਭਰੀਆਂ ਜਾਣੀਆਂ ਹਨ। 

MGNREGA RECRUITMENT MALERKOTLA 2023 IMPORTANT DATES 

  • Date of Advertisement : 03/02/2023
  • Date of availability of online form : 03/02/2023
  • Last date for applying online :07/03/2023
  • Last date for payment of application fee: : 08/03/2023
  • Start date of downloading the admit card :27/02/2023
  • Date of Exam : 05/03/2023
  • Uploading of answer key and OMR sheet in candidate's login :06/03/2023
  • Window for filling objection in answer key: 08/03/2023
  • Result of written Examination in candidate's login 10/03/2023
  • Window for filling objection in written test score:  13/03/2023
  • List of qualified candidates on website :15/03/2023 

Salary details MGNREGA RECRUITMENT MALERKOTLA 

Name of Post:  Remuneration (Salary)
  • Account Manager : 18700/-
  • Additional Program Officer : 22000/-
  • Technical Assistant : 17500/-
  • Computer Assistant : 12000/-
  • Gram Rozgar Sewak : 10700/-
QUALIFICATION DETAILS FOR MALERKOTLA MGNREGA RECRUITMENT 

Account Manager

Qualification : B.Com/M.Com or equivalent with good proficiency in MS office/MS Excel use of internet, basic programming skills, 2 year experience desirable

Additional Program Officer

Qualification : BCA/ B-Tech/MCA/MBA Government recognized or equivalent from institute with good proficiency in MS office, use of internet, basic programming skills, 2 year experience desirable

Technical Assistant

Qualification:  Degree/Diploma in Civil Engineering from Government recognized institute Proficiency in Computer Skills desirable (MS word, Excel, Database functions)

Computer Assistant

 Qualification:  BCA/ B-Tech/MCA or equivalent from Government recognized institute with good proficiency in MS office, use of internet, basic programming skills, one year experience desirable

Gram Rozgar Sewak

  Qualification : 10+2, Data Entry Skills 




ਉਮਰ ਸੀਮਾਂ :-

ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ

ਸੀਮਾਂ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 45 ਸਾਲ ਹੋਵੇਗੀ।

 ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾਂ Punjab Recruitment of Ex-Servicemen rules, 1982 ਵਿੱਚ ਸਮੇਂ ਸਮੇਂ ਹੋਈਆਂ ਸੇਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾਂ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉੱਪਰਲੀ ਉਮਰ ਸੀਮਾਂ ਤੋਂ 3 ਸਾਲਾਂ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।

 ਪੰਜਾਬ ਦੇ ਵਸਨੀਕ ਅੰਗਹੀਣਾ ਲਈ ਉਪਰਲੀ ਉਮਰ ਸੀਮਾਂ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 47 ਸਾਲ ਹੋਵੇਗੀ।

Also read: 

MGNREGA MALERKOTLA RECRUITMENT 2023 : ਮਗਨਰੇਗਾ ਅਧੀਨ ਵੱਖ ਵੱਖ ਅਸਾਮੀਆਂ ਤੇ ਭਰਤੀ

APS SANGRUR RECRUITMENT 2023 : ਆਰਮੀ ਪਬਲਿਕ ਸਕੂਲ ਸੰਗਰੂਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ,

RCF KAPURTHALA APPRENTICESHIP 2023 : ਰੇਲਵੇ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਅਪ੍ਰੈੰਟਿਸਿਪ ਲਈ ਅਰਜ਼ੀਆਂ ਦੀ ਮੰਗ


ਫ਼ੀਸ ਸਬੰਧੀ ਵੇਰਵਾ:-
Application fees for the post:

  • SC/ST/BC/PWD  : 300/-
  • All other Categories : 600/-

ਇਸ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਜ਼ਰੂਰੀ ਸ਼ਰਤਾਂ ਅਤੇ ਅਪਲਾਈ ਕਰਨ

http://malerkotla.nic.in  ਅਤੇ https://govt.thapar.edu/mgr23mk/

IMPORTANT LINKS MNREGA RECRUITMENT MALERKOTLA

OFFICIAL WEBSITE FOR MGNREGA RECRUITMENT: http://malerkotla.nic.in

OFFICIAL NOTIFICATION LINK DOWNLOAD HERE

Link for applying online MGNREGA POSTS : CLICK HERE  


ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲੇਰਕੋਟਲਾ ਦੇ ਦਫਤਰ ਵਿਚ ਮਨਰੇਗਾ ਸਕੀਮ ਅਧੀਨ ਵੱਖ-ਵੱਖ ਅਸਾਮੀਆਂ ਦੀ ਭਰਤੀ ਸਬੰਧੀ ਵਿਸਤ੍ਰਿਤ ਨੋਟੀਫਿਕੇਸ਼ਨ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ। ਲੋਕ ਹਿੱਤ ਵਿਚ ਇਨ੍ਹਾਂ ਅਸਾਮੀਆਂ ਸਬੰਧੀ ਆਨਲਾਈਨ ਅਰਜ਼ੀਆਂ ਭੇਜਣ ਦੀ ਆਖ਼ਰੀ ਮਿਤੀ 07 ਮਾਰਚ, 2023 ਤਕ ਵਧਾਈ ਗਈ ਹੈ। ਬਿਨੈ-ਪੱਤਰ ਫੀਸ ਦੇ ਭੁਗਤਾਨ ਦੀ ਆਖ਼ਰੀ ਮਿਤੀ 8 ਮਾਰਚ, 2023 ਤਕ ਵਧਾਈ ਜਾਂਦੀ ਹੈ। ਭਰਤੀ ਪ੍ਰਕਿਰਿਆ ਸਬੰਧੀ ਜਾਣਕਾਰੀ ਵੱਬਸਾਈਟ http//malerkotla.nic.in ਅਤੇ http//govt.thapar.edu 'ਤੇ ਵੀ ਉਪਲਬਧ ਹੈ। 

 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends