DISTT AND SESSION COURT CHANDIGARH RECRUITMENT 2022
Labels
Tuesday, 17 May 2022
CHANDIGARH COURT CLERK RECRUITMENT: ਚੰਡੀਗੜ੍ਹ ਕੋਰਟ ਵੱਲੋਂ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ, ਜਲਦੀ ਕਰੋ ਅਪਲਾਈ
ਡੀ.ਟੀ.ਐੱਫ. ਨੇ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ, ਬੇਰੁਜ਼ਗਾਰਾਂ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ ਨਾਲ ਇਕਜੁੱਟਤਾ ਜਾਹਿਰ ਕੀਤੀ
ਡੀ.ਟੀ.ਐੱਫ. ਨੇ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ, ਬੇਰੁਜ਼ਗਾਰਾਂ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ ਨਾਲ ਇਕਜੁੱਟਤਾ ਜਾਹਿਰ ਕੀਤੀ
ਡੀਟੀਐੱਫ ਨੇ ਨਵੀਆਂ ਭਰਤੀਆਂ ਮੁਕੰਮਲ ਕਰਨ, ਕੱਚੇ ਅਧਿਆਪਕ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਏ. ਡੀ.ਸੀ. ਮਾਲੇਰਕੋਟਲਾ ਨੂੰ ਸੌਂਪਿਆ 'ਮੰਗ ਪੱਤਰ'
ਖਾਲੀ ਅਸਾਮੀਆਂ ਭਰਕੇ ਅਤੇ ਕੱਚੇ ਅਧਿਆਪਕ ਤੇ ਕੰਪਿਊਟਰ ਫੈਕਲਿਟੀ ਪੱਕੇ ਕਰਕੇ ਹੀ ਸਿੱਖਿਆ 'ਚ ਕੋਈ ਸੁਧਾਰ ਸੰਭਵ: ਡੀ.ਟੀ.ਐਫ.
ਡੇਢ ਦਹਾਕੇ ਤੋਂ ਸੇਵਾਵਾਂ ਦੇ ਰਹੇ ਸਿੱਖਿਆ ਵਾਲੰਟੀਅਰ, ਪਿਕਟਸ 'ਚ ਰੈਗੂਲਰ ਕੰਪਿਊਟਰ ਫੈਕਲਟੀ ਨੂੰ ਵਿਭਾਗ ਵਿਚ ਪੱਕਾ ਕਰਨ ਦੀ ਮੰਗ
ਨਵੀਂ ਪੈਨਸ਼ਨ ਸਕੀਮ ਅਧਾਰਿਤ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਤਹਿਤ ਸਮਾਜਿਕ ਸੁੁਰੱਖਿਆ ਬਹਾਲ ਹੋਵੇ: ਡੀ.ਟੀ.ਐਫ.
ਸਿੱਖਿਆ ਵਿਭਾਗ ਵਿੱਚ 35 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਚਾਲੂ ਪ੍ਰਕਿਰਿਆ ਪੂਰੀ ਕਰਨ ਅਤੇ ਨਵੇਂ ਭਰਤੀ ਸ਼ੁਰੂ ਕਰਨ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਮਾਲੇਰਕੋਟਲਾ, 17 ਮਈ, 2022: ਡੀ.ਟੀ.ਐੱਫ. ਦੀ ਸਲਾਨਾ ਜਨਰਲ ਕੌਂਸਲ ਦੇ ਫੈਸਲੇ ਅਨੁਸਾਰ, ਅਧਿਆਪਕਾਂ ‘ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ ‘ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ, ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕਾਂ, ਨਾਨ ਟੀਚਿੰਗ ਤੇ ਕੰਪਿਊਟਰ ਫੈਕਲਟੀ ਨੂੰ ਪੂਰੇ ਤਨਖਾਹ ਸਕੇਲਾਂ 'ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ, ਡੀ.ਟੀ.ਐੱਫ. ਦੀ ਮਾਲੇਰਕੋਟਲਾ ਇਕਾਈ ਵੱਲੋਂ ਏ. ਡੀ.ਸੀ. ਸੁਖਪ੍ਰੀਤ ਸਿੰਘ ਸਿੱਧੂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਨ੍ਹਾਂ ਵਰਗਾਂ ਦੇ ਸੰਘਰਸ਼ਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ, ਸੰਘਰਸ਼ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਹੀ ਪ੍ਰਕਿਰਿਆ ਅਧੀਨ 35 ਹਜਾਰ ਤੋਂ ਵਧੇਰੇ ਅਸਾਮੀਆਂ, ਜਿਨ੍ਹਾਂ ਵਿੱਚ ਪ੍ਰੀ-ਪ੍ਰਾਇਮਰੀ ਦੀ 8393, ਈ.ਟੀ.ਟੀ. ਦੀ 2364, 6635 + 22 ਅਤੇ 5994 ਭਰਤੀ, ਮਾਸਟਰ ਕਾਡਰ ਦੀ 4161, ਪੀ.ਟੀ.ਆਈ. ਦੀ 643, ਆਰਟ ਐਂਡ ਕਰਾਫਟ, ਲੈਕਚਰਾਰ ਦੀ 343 ਭਰਤੀ, ਕਲਰਕਾਂ ਦੀ ਭਰਤੀ ਅਤੇ 25% ਸਿੱਧੀ ਭਰਤੀ ਕੋਟੇ ਅਨੁਸਾਰ ਸਕੂਲ ਮੁੱਖੀਆਂ ਦੀ ਭਰਤੀ ਸ਼ਾਮਿਲ ਹੈ, ਦੀ ਪ੍ਰਕਿਰਿਆ ਮੁਕੰਮਲ ਕਰਕੇ ਫੌਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ, ਦਰਜ਼ਾ ਚਾਰ ਤੋਂ ਲੈ ਕੇ ਪ੍ਰਿੰਸੀਪਲਜ਼ ਤੱਕ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਨਵੇਂ ਇਸ਼ਤਿਹਾਰ ਜਾਰੀ ਕੀਤੇ ਜਾਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਦੀ ਘਾਟ ਪੂਰੀ ਹੋ ਸਕੇ ਅਤੇ ਇਸੇ ਤਰ੍ਹਾਂ ਓਵਰ-ਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਉੱਪਰਲੀ ਉਮਰ ਹੱਦ ਵਿੱਚ ਬਣਦੀ ਛੋਟ ਦਿੱਤੀ ਜਾਵੇ।
ਡੀਟੀਐੱਫ ਆਗੂਆਂ ਇੰਦਰਜੀਤ ਮਾਲੇਰਕੋਟਲਾ, ਅਖ਼ਤਰ ਅਲੀ ਅਤੇ ਕੁਲਵੀਰ ਸਿੰਘ ਅੰਮ੍ਰਿਤ ਸਿੰਘ ਨੇ ਮੰਗ ਕੀਤੀ ਗਈ ਸਾਰੇ ਕੱਚੇ ਅਧਿਆਪਕਾਂ ਸਮੇਤ ਸਿੱਖਿਆ ਵਲੰਟੀਅਰ, ਪ੍ਰੋਵਾਇਡਰ, ਐੱਨ.ਐੱਸ.ਕਿਊ.ਐੱਫ., ਆਈ.ਈ.ਆਰ.ਟੀ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਪੰਜਾਬ ਸਰਕਾਰ ਦੀ 100 ਫੀਸਦੀ ਫੰਡਿੰਗ ਵਾਲੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਇਹਨਾਂ 'ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕੀਤੇ ਜਾਣ। ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਪਿਛਲੇ ਇਕ ਦਹਾਕੇ ਤੋਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕੀਤੀ ਜਾਵੇ। ਇੱਕ ਹੀ ਭਰਤੀ ਇਸ਼ਤਿਹਾਰ ‘ਤੇ ਲਾਗੂ ਕੀਤੇ ਦੋ ਤਰ੍ਹਾਂ ਦੇ ਤਨਖਾਹ ਸਕੇਲ ਰੱਦ ਕਰਕੇ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕੀਤੀਆਂ ਜਾਣ। ਮਿਤੀ 17-7-20 ਤੋਂ ਬਾਅਦ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।
ਡੀਟੀਐੱਫ ਆਗੂਆਂ ਕਮਲਪ੍ਰੀਤ ਸਿੰਘ ਅਤੇ ਰੋਬਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਐੱਨ.ਪੀ.ਐੱਸ. ਮੁਲਾਜ਼ਮਾਂ ਦੀ ਸਮੂਹਿਕ ਅਵਾਜ਼ ਤੇ ਹੱਕੀ ਮੰਗ ਨੂੰ ਪਹਿਲ ਅਧਾਰਿਤ ਵਿਚਾਰਦੇ ਹੋਏ, ਮਿਤੀ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਲਾਗੂ ਬਜ਼ਾਰੂ ਜੋਖਮਾਂ ਅਧਾਰਿਤ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਸਮਾਜਿਕ, ਆਰਥਿਕ ਅਤੇ ਬੁਢਾਪਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ, ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੁੜ ਬਹਾਲ ਕੀਤਾ ਜਾਵੇ। ਇਸੇ ਮੰਗ ਨੂੰ ਲੈ ਕੇ 9 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਅਗਵਾਈ ਵਿਚ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾਈ ਕਨਵੈਨਸ਼ਨ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦਾ ਵੀ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਮੁਸਤਜਬ ਨਿਆਜ਼ੀ, ਅਖ਼ਤਰ ਅਲੀ ਧਰਮਿੰਦਰ ਸਿੰਘ ਇੰਦਰਜੀਤ ਸਿੰਘ ਆਦਿ ਮੌਜੂਦ ਸਨ।
NAIB TEHSILDAR RECRUITMENT : ਪੀਪੀਐਸਸੀ ਵਲੋਂ Seating arrangements ਅਤੇ reporting time slot ਜਾਰੀ ,
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ 22 ਮਈ ਨੂੰ ਕਰਵਾਈ ਜਾ ਰਹੀ ਹੈ।
ਇਸ ਲਿਖਤੀ ਪ੍ਰੀਖਿਆ ਸਬੰਧੀ ਉਮੀਦਵਾਰਾਂ ਲਈ Seating arrangements ਅਤੇ reporting time slot ਜਾਰੀ ਕਰ ਦਿੱਤੇ ਗਏ ਹਨ।
ਜਿਨ੍ਹਾਂ ਉਮੀਦਵਾਰਾਂ ਨੇ ਇਹਨਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸੂਚਨਾ ਡਾਊਨਲੋਡ ਕਰ ਸਕਦੇ ਹਨ।
Seating Arrangement And Reporting Time Slots For 78 Posts Of Naib Tehsildar Updated 17-05-2022
PAY COMMISSION BREAKING: ਪ੍ਰਮੋਸ਼ਨ ਉਪਰੰਤ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੇ ਲਾਭ ਦੇਣ ਸਬੰਧੀ ਹਦਾਇਤਾਂ
WATER RESOURCES DEPARTMENT PUNJAB RECRUITMENT 2022: ਜਲ ਸਰੋਤ ਵਿਭਾਗ ਵੱਲੋਂ ਸਰਵੇਅਰ ਦੀਆਂ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ। ਇਸ਼ਤਿਹਾਰ ਨੰਬਰ 11 ਆਫ 2022
Name of post/ total posts | Online application starts/ last date | Official notification/ Link for application |
---|---|---|
Senior technical recruitment 12 Posts | 16 May 2022/ 16 June 2022 | Click here |
ETT RECRUITMENT 2022 : 5994 POSTS | May 2022/ June 2022 | Clerk here |
Clerk legal Recruitment 283 Posts | 15 May 2022/ 15 June 2022 | Click here |
- ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 17 ਮਈ 2022
- ਅਪਲਾਈ ਕਰਨ ਦੀ ਮਿਤੀ : 17 ਜੂਨ 2022
- ਫੀਸ ਜਮ੍ਹਾਂ ਕਰਨ ਦੀ ਮਿਤੀ: 22 ਜੂਨ 2022
- Official website for recruitment of CLERK (LEGAL ) IN PUNJAB: www.sssb.punjab.gov.in.
- OFFICIAL NOTIFICATION RECRUITMENT OF CLERK (LEGAL ) IN PUNJAB (CLICK HERE)
- LINK FOR APPLYING CLERK (LEGAL ) IN PUNJAB 2022 :) CLICK HERE
Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |
INSTRUCTIONS FOR APPLYING ONLINE
- Candidates have to apply only online on web-site http://www.sssb.punjab.gov.in from 17th May 2022 to 17th June 2022 (upto 5:00 PM). New Registration as well as form completion/submission shall be closed after this.
- After getting the on-line Application Number, candidate should upload a scanned copy of passport size photo (not older than 3 months), signature, 10th standard certificate, Qualifying exam certificate, to complete the application form. Supported file formats are .jpg, .png and .gif only. File size should be upto 100Kb only. Please note that applications without uploaded photo and signature will be considered incomplete and rejected.
- Candidates should note than Name, Father's name, Date of birth and category can not be changed once entered in online application form.
- No correction or changes are allowed after the form has been submitted. So the candidate should fill his/her form carefully.
- On third day after submitting the application form, the candidate shall deposit fee by logging into the online application portal after 11:00AM. Last date for submission of fee is 22th June 2022.
CLERK ( LEGAL ) RECRUITMENT PUNJAB 2022: ਅਧੀਨ ਸੇਵਾਵਾਂ ਚੋਣ ਬੋਰਡ ਵਲੋਂ 283 ਅਸਾਮੀਆਂ ਤੇ ਭਰਤੀ ਨੋਟੀਫਿਕੇਸ਼ਨ ਜਾਰੀ, ਅਪਲਾਈ ਕਰਨ ਲਈ ਲਿੰਕ ਐਕਟਿਵ@SSSB.PUNJAB.GOV
CLERK (LEGAL) RECRUITMENT IN PUNJAB 2022
- NAME OF POST : CLERK (LEGAL)
- TOTAL POSTS : 283
Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |
- Official website for recruitment of CLERK (LEGAL ) IN PUNJAB: www.sssb.punjab.gov.in.
- OFFICIAL NOTIFICATION RECRUITMENT OF CLERK (LEGAL ) IN PUNJAB (CLICK HERE)
- LINK FOR APPLYING CLERK (LEGAL ) IN PUNJAB 2022 :) CLICK HERE
- ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 15 ਮਈ 2022
- ਅਪਲਾਈ ਕਰਨ ਦੀ ਮਿਤੀ : 15 ਜੂਨ 2022
- ਫੀਸ ਜਮ੍ਹਾਂ ਕਰਨ ਦੀ ਮਿਤੀ: 18 ਜੂਨ 2022
PUNJAB GOVT JOBS 2022 : ਦੇਖੋ ਪੰਜਾਬ ਸਰਕਾਰ 2022 ਦੀਆਂ ਸਰਕਾਰੀ ਨੋਕਰੀਆਂ ਇੱਥੇ
Application starts on | Name of DEPARTMENT | LAST DATE FOR APPLYING/ OFFICIAL NOTIFICATION |
---|---|---|
ਟੈਲੀਗ੍ਰਾਮ | ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ | ( JOIN HERE ) |
05-2022 | SYLLABUS MASTER CADRE RECRUITMENT 2022 | ( DOWNLOAD HERE) |
05-2022 | PPSC DISTT MANAGER RECRUITMENT 2022 | ( DOWNLOAD HERE) |
05-2022 | ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022 | ( DOWNLOAD HERE) |
05-2022 | CDPO RECRUITMENT 2022 | ( DOWNLOAD HERE) |
05-2022 | PUNJAB POST OFFICE RECRUITMENT 2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022 | ( DOWNLOAD HERE) |
05-2022 | ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
30-04-2022 | DISTT ATTORNEY RECRUITMENT PUNJAB 2022 | 20/5/2022 (DOWNLOAD HERE) |
05-2022 | BHASHA VIBHAG RECRUITMENT 2022 | (DOWNLOAD HERE) |
05-2022 | sswcd RECRUITMENT 2022; ਸਮਾਜਿਕ ਸੁਰੱਖਿਆ ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ | ( DOWNLOAD HERE) |
04-2022 | PNB RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 | 05-2022 (DOWNLOAD HERE) |
05-2022 | PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022 | ( DOWNLOAD HERE) |
05-2022 | ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
05-2022 | PUNJAB LOCAL GOVT RECRUITMENT 2022 | 05-2022 ( DOWNLOAD HERE ) |
05-2022 | ਗ੍ਰਾਮ ਸੇਵਕ ਭਰਤੀ ਪੰਜਾਬ 2022 | 05-2022 ( DOWNLOAD HERE) |
05-2022 | ਪੰਜਾਬ ਫਾਰੈਸਟ ਗਾਰਡ ਭਰਤੀ 2022 | 05-2022 ( DOWNLOAD HERE) |
05-2022 | VDO/ GRAM SEWAK BHARTI PUNJAB 2022 | 05-2022 ( DOWNLOAD HERE) |
05-2022 | PUNJAB FOREST GUARD RECRUITMENT 2022 | 05-2022 ( DOWNLOAD HERE) |
-05-2022 | SENIOR ASSISTANT RECRUITMENT EDUCATION DEPARTMENT 2022 | -05 2022 (DOWNLOAD HERE) |
-05-2022 | LEGAL ASSISTANT RECRUITMENT IN EDUCATION DEPARTMENT 2022 | -05 2022 (DOWNLOAD HERE) |
-05-2022 | CLERK CUM DATA ENTRY OPERATOR RECRUITMENT 2022 | -05 2022 (DOWNLOAD HERE) |
-05-2022 | LIBRARIAN RECRUITMENT 2022 | -05 2022 (DOWNLOAD HERE) |
05- 2022 | CLERK RECRUITMENT IN EDUCATION DEPARTMENT 2022 | -05 2022 (DOWNLOAD HERE) |
22-04-2022 | POWER COM RECRUITMENT 2022 | 20-05 2022 (DOWNLOAD HERE) |
14-04-2022 | DISTT AND SESSION JUDGE OFFICE BARNALA RECRUITMENT | 13-05 2022 (APPLY HERE) |
06-04-2022 | PSPCL RECRUITMENT (WRITTEN TEST ) | 22-04 2022 (DOWNLOAD HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
12-04-2022 | PSOU NON TEACHING RECRUITMENT 2022 | 09-05 2022 (APPLY HERE) |
06-04-2022 | PGI JUNIOR AUDITOR RECRUITMENT | 05-05 2022 (APPLY HERE) |
06-04-2022 | KMV JALANDHAR RECRUITMENT 2022 | 20-04 2022 (APPLY HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
06-04-2022 | PPSC DISTT ATTORNEY GENERAL RECRUITMENT 2022 | 26-04 2022 (ਅਪਲਾਈ ਕਰੋ ) |
04-01-2022 | PUNJAB SCHOOL TEACHER RECRUITMENT 2022 | 20-04 2022 (ਅਪਲਾਈ ਕਰੋ ) |
30-03-2022 | MGSIPAP CHANDIGARH 2022 | 24-04 2022 (ਅਪਲਾਈ ਕਰੋ ) |
30-03-2022 | BFSU RECRUITMENT 2022 (ADVT -2) | 28-04 2022 (ਅਪਲਾਈ ਕਰੋ ) |
30-03-2022 | GNDU RECRUITMENT 2022 | 13-04-2022 ( APPLY HERE) |
30-03-2022 | DAV COLLEGE RECRUITMENT 2022 | 28-04 2022 (ਅਪਲਾਈ ਕਰੋ ) |
30-03-2022 | ਪੰਜਾਬ ਜੇਲ ਵਿਭਾਗ ਭਰਤੀ 2022 | 11-04-2022 (ਅਪਲਾਈ ਕਰੋ ) |
PWRD RECRUITMENT 2022: ਜਲ ਸਰੋਤ ਵਿਭਾਗ ਵਿੱਚ ਸੀਨੀਅਰ ਟੈਕਨੀਕਲ ਸਹਾਇਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ apply@sssb.punjab.gov
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਜਨਤਕ ਸੂਚਨਾ ਇਸ਼ਤਿਹਾਰ ਨੰ. 10 ਆਫ 2022
NAME OF DEPARTMENT: Department of Water ResourcesJOB LOCATION: PUNJABNAME OF POST: Senior Technical AssistantNUMBER OF POSTS: 12AGE : 18-37 (Age relaxation as per notification. 5 years age relaxation for sc /bc candidates of Punjab)Qualification: Qualification for the Senior Technical Assistant will be Master degree in mathematics,or in statistics, or in Chemistry, or i economics, or in Geology..SALARY OF SENIOR TECHNICAL ASSISTANT : 35400/- per month as per 6th pay commission
IMPORTANT DATES: SENIOR TECHNICAL ASSISTANT Recruitment 2022
23 MAY 2022 | [107 POSTS] EXCISE AND TAXATION RECRUITMENT PUNJAB 2022 | DOWNLOAD HERE ( JUNE 2022) |
18-MAY-2022 | (28 POSTS) PUDA RECRUITMENT PUNJAB 2022 | DOWNLOAD HERE (JUNE 2022) |
22-MAY 2022 | (44 POSTS )DTE RECRUITMENT 2022: HOSTEL SUPDT. CUM PTI AND STORE KEEPER | DOWNLOAD HERE ( JUNE 2022) |
IMPORTANT LINKS :SENIOR TECHNICAL ASSISTANT RECRUITMENT PUNJAB 2022
OFFICIAL WEBSITE WATER RESOURCES DEPARTMENT PUNJAB https://pwrmdc.punjab.gov.in/OFFICIAL WEBSITE FOR RELEASE OF NOTIFICATION FOR SENIOR TECHNICAL ASSISTANT RECRUITMENT : sssb.punjab.gov.inLINK FOR OFFICIAL NOTIFICATION: available hereLINK FOR APPLYING ONLINE : Click hereLINK FOR SYLLABUS SENIOR TECHNICAL ASSISTANT RECRUITMENT 2022: AVAILABLE SOON
IMPORTANT QUESTIONS PUDA RECRUITMENT 2022
Application Starts on | Name of DEPARTMENT | Official Notification/ last date |
---|---|---|
MAY | ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ | JOIN HERE |
21-MAY-2022 | 72 POSTS JUNIOR DRAFTSMAN RECRUITMENT 2022 | DOWNLOAD HERE (JUNE 2022) |
19-MAY 2022 | 204 POSTS FOREST DEPTT , FOREST GUARD RECRUITMENT 2022 | DOWNLOAD HERE ( JUNE 2022) |
SENIOR TECHNICAL ASSISTANT RECRUITMENT PUNJAB 2022 | IMPORTANT DETAILS |
---|---|
State | Punjab |
Organisation | Water resources department Punjab |
Name of post | SENIOR TECHNICAL ASSISTANT |
Number of posts | 12 |
official notification release date | 16 May 2022 |
Link for application of Excise and taxation inspector | sssb.punjab.gov.in |
APPLICATION STARTS ON | NUMBER OF POSTS/NAME OF DEPARTMENT | OFFICIAL NOTIFICATION/ LAST DATE FOR APPLICATION |
---|---|---|
10 MAY 2022 | 400 POSTS , NAGAR COUNCIL SAFAI SEWAK RECRUITMENT 2022 | DOWNLOAD HERE ( 25/05/2022) |
10-MAY-2022 | 650 POSTS GRAMEEN DAK SEVAK INDIAN POST PAYMENT RECRUITMENT 2022 | DOWNLOAD HERE (20 MAY 2022) |
12-MAY 2022 | 1920 POSTS SSC RECRUITMENT 2022 | DOWNLOAD HERE ( 13 JUNE 2022) |
ਟੈਲੀਗ੍ਰਾਮ | ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ | ( JOIN HERE ) |
10-05-2022 | ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ ਵੱਲੋਂ ਭਰਤੀ | 30 May 2022 ( DOWNLOAD HERE) |
-05-2022 | JE RECRUITMENT IN WATER AND SANITATION DEPARTMENT PUNJAB 2022 | -06 2022 (DOWNLOAD HERE) |
05-2022 | VDO/ GRAM SEWAK 792 POSTS RECRUITMENT 2022 | (DOWNLOAD HERE) |
15-05-2022 | 283 POSTS CLERK (LEGAL) RECRUITMENT PUNJAB 2022 | JUNE 2022 ( DOWNLOAD HERE) |
15-05-2022 | 917 POSTS CLERK CUM DATA ENTRY OPERATOR JOBS PUNJAB 2022 | JUNE 2022 ( DOWNLOAD HERE) |
05-2022 | SYLLABUS MASTER CADRE RECRUITMENT 2022 | ( DOWNLOAD HERE) |
05-2022 | PPSC DISTT MANAGER RECRUITMENT 2022 | ( DOWNLOAD HERE) |
05-2022 | ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022 | ( DOWNLOAD HERE) |
05-2022 | CDPO RECRUITMENT 2022 | ( DOWNLOAD HERE) |
05-2022 | PUNJAB POST OFFICE RECRUITMENT 2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022 | ( DOWNLOAD HERE) |
05-2022 | ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ | 05-2022 ( DOWNLOAD HERE ) |
30-04-2022 | DISTT ATTORNEY RECRUITMENT PUNJAB 2022 | 20/5/2022 (DOWNLOAD HERE) |
BREAKING NEWS: ਅਧਿਆਪਕਾਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਵਿਖੇ ਤੈਨਾਤੀ ਲਈ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਲਿਖਿਆ ਪੱਤਰ
Chandigarh 17 May
Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |