Sunday, 15 May 2022

ਐੱਸ.ਏ.ਐੱਸ. ਨਗਰ 15 ਮਈ (ਚਾਨੀ)44282 ਵਿਦਿਆਰਥੀਆਂ ਨੇ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਦਿੱਤੀ

 44282 ਵਿਦਿਆਰਥੀਆਂ ਨੇ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਦਿੱਤੀ

ਮੁਕਾਬਲਾ ਪ੍ਰੀਖਿਆ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਸਿੱਖਿਆ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ –ਡਾ, ਮਨਿੰਦਰ ਸਿੰਘ ਸਰਕਾਰੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ
ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਅੱਠਵੀਂ ਸ੍ਰੇਣੀ ਦੇ ਵਿਦਿਆਰਥੀਆਂ ਲਈ ਕਰਵਾਈ ਗਈ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਵਿੱਚ 44282 ਵਿਦਿਆਰਥੀ ਅਪੀਅਰ ਹੋਏ। ਇਸ ਦਾਖਲਾ ਪ੍ਰੀਖਿਆ ਵਿੱਚ 88.1 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦਰਜ ਕੀਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅੱਠਵੀਂ ਦੇ ਵਿਦਿਆਰਥੀਆਂ ਲਈ ਇਸ ਸਾਲ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਸਾਂਝੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਆਯੋਜਿਤ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਸਰਕਾਰ ਦੇ ਸਕੂਲਾਂ ਦੇ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਵਿੱਚੋਂ ਇਸ ਦਾਖ਼ਲਾ ਪ੍ਰੀਖਿਆ ਦੀ ਨਿਰਧਾਰਿਤ ਮੈਰਿਟ ਅਤੇ ਪੱਧਤੀ ਅਨੁਸਾਰ 2210 ਵਿਦਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਣਾ ਹੈ। ਭਾਵ ਕੇ ਇਸ ਦਾਖ਼ਲਾ ਪ੍ਰੀਖਿਆ ਰਾਹੀਂ ਸਫ਼ਲ ਹੋ ਕੇ ਚੁਣੇ ਜਾਣ ਵਾਲੇ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 48000 ਰੁਪਏ ਦੀ ਵਜ਼ੀਫਾ ਰਾਸ਼ੀ ਮਿਲੇਗੀ। 

ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਟੀ.ਐੱਸ.ਈ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਇਸ ਵਜ਼ੀਖ਼ਾ ਮੁਕਾਬਲਾ ਪ੍ਰੀਖਿਆ ਵਿੱਚ ਸਫ਼ਲ ਹੋ ਕੇ ਮੈਰਿਟ ਅਤੇ ਪੱਧਤੀ ਅਨੁਸਾਰ ਚੁਣੇ ਜਾਣ ਵਾਲੇ 500 ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਮਿਲੇਗਾ। ਚੁਣੇ ਹੋਏ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 9600 ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਮਿਲੇਗੀ।

ਉਹਨਾਂ ਦੱਸਿਆ ਕਿ ਇਸ ਵਾਰ ਕੁੱਲ 50152 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਇਸ ਵਿੱਚੋਂ 44282 ਵਿਦਿਆਰਥੀ ਇਸ ਮੁਕਾਬਲਾ ਪ੍ਰੀਖਿਆ ਵਿੱਚ ਅਪੀਅਰ ਹੋਏ। ਉਹਨਾਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਮੁੱਖ ਦਫ਼ਤਰ ਵਿੱਚ ਨਿਯੁਕਤ ਸੀਮਾ ਖੇੜਾ ਅਤੇ ਰੁਮਕੀਤ ਕੌਰ ਦੀ ਇਸ ਪ੍ਰੀਖਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਪ੍ਰਸੰਸਾ ਕੀਤੀ। ਉਹਨਾਂ ਕਿਹਾ ਇਸਦੇ ਨਾਲ ਹੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਨੇ ਜ਼ਿਲਿ੍ਹਆਂ ਵਿੱਚ ਡਾਇਟ ਪ੍ਰਿੰਸੀਪਲਾਂ, ਸਕੂਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਵੱਖ-ਵੱਖ ਕਾਡਰ ਦੇ ਅਧਿਆਪਕਾਂ ਅਤੇ ਜ਼ਿਲ੍ਹਾ ਮੀਡੀਆ ਟੀਮਾਂ ਦੇ ਭਰਪੂਰ ਸਹਿਯੋਗ ਲਈ ਸਭਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਇੱਕ ਟੀਮ ਵਰਕ ਸੀ ਜਿਸ ਨੂੰ ਸਫ਼ਲਤਾਪੂਰਵਕ ਕਰ ਲਿਆ ਗਿਆ ਹੈ। ਉਹਨਾਂ ਇਸ ਪ੍ਰਖਿਆ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਵੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਨਿਰੰਤਰ ਭਾਗ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਵੀ ਤਿਆਰੀ ਹੁੰਦੀ ਰਹਿੰਦੀ ਹੈ।

ਸੇਵਾ ਕੇਂਦਰਾਂ ਦੇ ਮੁਲਾਜਮਾਂ ਵੱਲੋਂ ਇੱਕ ਦਿਨ ਦੀ ਕਲਮ ਛੋੜ ਹੜਤਾਲ ਅੱਜ

 ਸੇਵਾ ਕੇਂਦਰਾਂ ਦੇ ਮੁਲਾਜਮਾਂ ਵੱਲੋਂ ਇੱਕ ਦਿਨ ਦੀ ਕਲਮ ਛੋੜ ਹੜਤਾਲ ਅੱਜ

ਭਾਦਸੋਂ, 15 ਮਈ (ਅਵਤਾਰ) ਸੇਵਾ ਕੇਂਦਰ ਮੁਲਾਜਮ ਯੂਨੀਅਨ ਦੇ ਸੱਦੇ ਤੇ 16 ਮਈ ਦਿਨ ਸੋਮਵਾਰ ਨੂੰ ਪਟਿਆਲਾ, ਸੰਗਰੂਰ, ਮਲੇਰਕੋਟਲਾ ਦੇ ਸਾਰੇ ਸੇਵਾ ਕੇਂਦਰਾਂ ਦੇ ਮੁਲਾਜਮ ਇੱਕ ਦਿਨਾ ਕਲਮ ਛੋੜ ਹੜਤਾਲ ਕਰਨਗੇ। ਯੂਨੀਅਨ ਦੇ ਪ੍ਰਧਾਨ ਸੰਗਰਾਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਰ ਵਾਰ ਇਹ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿੱਕਲਦਾ। ਆਗੂਆਂ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਪਰ ਉਨਾਂ ਨੂੰ ਮਿਲਣ ਵਾਲੀਆਂ ਇਨਾਂ ਨਿਗੁਣੀਆਂ ਤਨਖਾਹਾਂ ਨਾਲ ਮੁਲਾਜਮਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਹੁੰਦਾ। ਆਗੂਆਂ ਨੇ ਕਿਹਾ ਕਿ ਹਰ ਮਹੀਨੇ ਲੱਖਾਂ ਰੁਪਏ ਕਮਾ ਕੇ ਸਰਕਾਰ ਦੇ ਖਜ਼ਾਨੇ ਨੂੰ ਭਰਨ ਵਾਲੇ ਸੇਵਾ ਕੇਂਦਰ ਦੇ ਮੁਲਾਜਮ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਦੇ ਮੁਲਾਜਮਾਂ ਨੂੰ ਲਾਰਿਆਂ ਅਤੇ ਵਾਅਦਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਤੇ ਹੁਣ ਆਪ ਪਾਰਟੀ ਦੀ ਸਰਕਾਰ ਵੀ ਉਨਾਂ ਦੀਆਂ ਮੰਗਾਂ ਮੰਨਣ ਤੋਂ ਪਾਸਾ ਵੱਟ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 16 ਮਈ ਨੂੰ ਸੇਵਾ ਕੇਂਦਰਾਂ ਦੇ ਮੁਲਾਜਮ ਕਲਮ ਛੋੜ ਹੜਤਾਲ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਅਨੀਤਾ ਗੋਸਵਾਮੀ ਪਟਿਆਲਾ, ਸੁਖਵਿੰਦਰ ਸਿੰਘ ਨਾਭਾ ਜਿਲ੍ਹਾ ਸਲਾਹਕਾਰ, ਮਨਜੀਤ ਸਿੰਘ ਨਾਭਾ ਸਰਪ੍ਰਸਤ, ਸਤਪ੍ਰੀਤ ਸਿੰਘ ਜਨਰਲ ਸਕੱਤਰ, ਬਲਜਿੰਦਰ ਸਿੰਘ ਸਮਾਣਾ ਜਿਲ੍ਹਾ ਇੰਚਾਰਜ, ਗੁਰਪ੍ਰੀਤ ਸਿੰਘ ਪਾਤੜਾਂ, ਪ੍ਰਿੰਸ ਨਾਭਾ, ਦਵਿੰਦਰ ਸ਼ਰਮਾ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨੀਆਂ ਜਾਣ।

BASELINE TEST : ਸਿੱਖਿਆ ਵਿਭਾਗ ਵੱਲੋਂ BASELINE TEST ONLINE ਕਰਵਾਉਣ ਸਬੰਧੀ ਹਦਾਇਤਾਂ

CDPO RECRUITMENT 2022 PUNJAB: ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ ਲਈ ਨੋਟਿਸ ਜਾਰੀ

 #PUNJAB CDPO RECRUITMENT 2022 #

Notice has been issued by the Punjab Government for the recruitment of Child Development Project Officers by the Department of Social Security and Women and Child Development, Punjab, Chandigarh.Recruitment will be done by Punjab Public Service Commission.Applications are being sought for the recruitment of candidates for the post of Child Development Project Officers.

The Department of Social Security and Women and Child Development, Punjab, Chandigarh has sent guidelines to the Punjab Public Service Commission to start the process for these recruitments.

Position Name: Child Development Project Officer

Number of posts to be filled: 19

Name and location of the office or institution in which the posts are located:  Department of Social Security and Women and Child Development, Punjab, Chandigarh.

CDPO Advertisement Release Date: 20 May 2022 (TENTATIVE)

CDPO LAST DATE FOR APPLYING: JUNE 2022

Syllabus for recruitment of Child Development Project Officer (available soon)

 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022, ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਲਈ ਇਥੇ ਕਲਿੱਕ ਕਰੋ   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )

Eligibility for Recruitment of Child Development Project Officer ( CDPO):

Should be passed B.A / B.Sc Examination with Social Science, Social Work, Sociology, Child Development Nutrition, Psychology, Economics, Philosophy or Enthropology as one of the Subjects from a recognized university or institution.

CDPO RECRUITMENT 2022, PAY SCALE: Pay scale as per 7th CPC / Pay Matrix (minimum Pay Admissible) 35400 /

CDPO RECRUITMENT 2022 :CATEGORY WISE VACANCIES 

IMPORTANT LINKS: 

   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )

IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

CLERK CUM DATA ENTRY OPERATOR RECRUITMENT 2022: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀਆਂ 917 ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ

 CLERK CUM DATA ENTRY OPERATOR RECRUITMENT IN PUNJAB 2022

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ। 

ਇਸ਼ਤਿਹਾਰ ਨੰਬਰ 03/2022

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀਆਂ 917 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮਿਤੀ 15.05.2022 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। 
CLERK CUM DATA ENTRY OPERATOR RECRUITMENT PUNJAB 2022
CLERK CUM DATA ENTRY OPERATOR RECRUITMENT 2022ਪੰਜਾਬ ਸਰਕਾਰ ਵੱਲੋਂ 26494 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਸਾਰੀ ਸਰਕਾਰੀ ਨੌਕਰੀਆਂ ਲਈ ਇਸ ਵੈਬਸਾਈਟ ਤੇ ਸਹੀ ਸੂਚਨਾ ਅਪਲੋਡ ਕੀਤੀ ਜਾਵੇਗੀ। ਇਛੁੱਕ ਉਮੀਦਵਾਰ ਆਨਲਾਈਨ ਕਰਨ ਤੋਂ ਪਹਿਲਾਂ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜਨ ਉਪਰੰਤ ਹੀ ਅਪਲਾਈ ਕਰਨ।

CLERK CUM DATA ENTRY OPERATOR RECRUITMENT IN PUNJAB 2022 
 • NAME OF POST : CLERK CUM DATA ENTRY OPERATOR 
 • TOTAL POSTS : 917
QUALIFICATION FOR THE RECRUITMENT OF CLERK CUM DATA ENTRY OPERATOR  :  10+2, GRADUATION WITH COMPUTER DIPLOMA (EXPECTED) 

AGE FOR THE RECRUITMENT OF CLERK CUM DATA ENTRY OPERATOR:    AS PER NOTIFICATION 

SALARY OF THE CLERK CUM DATA ENTRY OPERATOR : AS PER 6TH PAY COMMISSION 

Important links : 
 • OFFICIAL NOTIFICATION RECRUITMENT OF CLERK CUM DATA ENTRY OPERATOR              ( AVAILABLE SOON
 • LINK FOR APPLYING CLERK CUM DATA ENTRY OPERATOR RECRUITMENT 2022 : WWW.SSSB.PUNJAB.GOV.IN (AVAILABLE SOON) 
 • ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 15 ਮਈ 2022
 •  ਅਪਲਾਈ ਕਰਨ ਦੀ ਮਿਤੀ : 15-16 ਮਈ 2022( EXPECTED) 

HOW TO APPLY FOR CLERK CUM DATA ENTRY OPERATOR:
 ELIGIBLE CANDIDATES WILL HAVE TO APPLY ONLINE FROM OFFICIAL WEBSITE SSSB.PUNJAB.GOV.IN

WHAT IS THE QUALIFICATION FOR CLERK CUM DATA ENTRY OPERATOR IN PUNJAB
QUALIFICATION FOR RECRUITMENT OF CLERK CUM DATA ENTRY OPERATOR WILL BE 10+2/GRADUATION. 

WHAT IS THE AGE FOR CLERK RECRUITMENT 2022 IN PUNJAB?
AGE 18-37 YEARS (EXPECTED, AS PER NOTIFICATION)

DATE FOR RELEASE OF OFFICIAL NOTIFICATION : 15TH MAY 2022 

EXPECTED DATE FOR WRITTEN TEST FOR CLERK CUM DATA ENTRY OPERATER : AUGUST 2022
EXPECTED DATE FOR RESULT OF CLERK CUM DATA ENTRY OPERATER : SEPTEMBER 2022

 ਇਸ ਭਰਤੀ ਸਬੰਧੀ ਵਿੱਦਿਅਕ ਯੋਗਤਾ, ਤਨਖਾਹ ਸਕੇਲ, ਅਪਲਾਈ ਕਰਨ ਦੀ ਅੰਤਿਮ ਮਿਤੀ ਆਦਿ ਸੂਚਨਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 15.05.2022 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ।IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

PUNJAB FOREST GUARD RECRUITMENT 2022: ਵਣ ਵਿਭਾਗ ਪੰਜਾਬ ਵੱਲੋਂ ਵਣ ਗਾਰਡਾਂ ਦੀ ਭਰਤੀ ਸਮੇਤ 204 ਅਸਾਮੀਆਂ ਤੇ ਭਰਤੀ apply@ sssb.punjab.gov.in

PUNJAB FOREST GUARD RECRUITMENT 2022: ਵਣ ਵਿਭਾਗ ਪੰਜਾਬ ਵੱਲੋਂ 204 ਅਸਾਮੀਆਂ ਤੇ ਭਰਤੀ।

ਵਣ  ਵਿਭਾਗ ਵਲੋਂ 200 ਫਾਰੈਸਟ ਗਾਰਡ ਦੀ ਭਰਤੀ ਕੀਤੀ ਜਾਵੇਗੀ।  ਇਹ ਭਰਤੀ ਅਧੀਨ ਚੋਣ ਸੇਵਾਵਾਂ ਬੋਰਡ ਵਲੋਂ ਕੀਤੀ ਜਾਵੇਗੀ। 
FOREST GUARD RECRUITMENT PUNJAB 2022
FOREST GUARD RECRUITMENT 2022

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ: 07/2022   ਜਾਰੀ ਕੀਤਾ ਹੈ।   ਇਸ ਇਸਤਿਹਾਰ ਰਾਹੀਂ  ਵਣ ਵਿਭਾਗ, ਪੰਜਾਬ  ਵਲੋਂ  ਉਪ-ਰੇਂਜਰ ਦੀਆਂ 02, ਫਾਰੈਸਟਰ ਦੀਆਂ 02 ਅਤੇ ਵਣ ਗਾਰਡ ਦੀਆਂ 200 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in ਤੇ ਮਿਤੀ 19.05.2022 ਤੋਂ ਆਨਲਾਈਨ ਅਰਜ਼ੀਆਂ ਦੀ ਮੰਗੀ ਕੀਤੀ ਜਾਂਦੀ ਹੈ।

 • Name of post : Number of posts
 • Deputy Ranger : 02
 • Forester : 02
 • Forest Guard : 200 

QUALIFICATION FOR THE RECRUITMENT OF FOREST GUARD , DEPUTY RANGER , FORESTER : as per official notification
Age : 18-37 
 
Important Dates PUNJAB FOREST GUARD RECRUITMENT 2022

 • Date of releasing official notification : 19-05-2022 
 • Starting of online application : 19-05-2022 ( Thursday) 
 • Last Date for application:  June 2022
 • Date of releasing admit card : Update soon
 • Date of written exam : Update soon
 • Date of result : Update soon

Important links PUNJAB FOREST GUARD RECRUITMENT 2022

Link of official notification Punjab forest department recruitment 2022 : click here
Link for official website Punjab forest department: https://forest.punjab.gov.in/
Link for applying online Punjab forest department recruitment 2022 : click here 
Link for official notice Punjab forest Guard recruitment 2022 see below
ਵਣ ਗਾਰਡ ਭਰਤੀ ਪੰਜਾਬ 2022

Important Questions: 
How can I apply for forest guard Job in Punjab?
Answer: You can apply from the link available on official website  www.sssb.punjab.gov.in.
Question: What is the qualification for Forest guard recruitment in Punjab.
Answer: Qualification for Forest guard job in Punjab is 10+2 ( more update on official website)
Question: What is the age for forest guard recruitment 2022 in Punjab?
Answer : 18-37 years( as per official notification) 
Question: On what date online application starts 
Ans: 19 May 2022 ( Thursday) 

PUNJAB FOREST DEPARTMENT RECRUITMENT 2022 OFFICIAL WEBSITE: WWW.SSSB.PUNJAB.GOV.IN

PUNJAB FOREST DEPARTMENT RECRUITMENT 2022 OFFICIAL NOTIFICATION LINK PDF  

PUNJAB FOREST DEPARTMENT RECRUITMENT 2022 LINK FOR APPLYING  2022: WWW.SSSB.PUNJAB.GOV.IN ( AVAILABLE SOON) 

ਵਣ ਵਿਭਾਗ ਭਰਤੀ 2022 ਆਫੀਸ਼ੀਅਲ ਵੈਬਸਾਈਟ   : WWW.SSSB.PUNJAB.GOV.IN  

ਵਣ ਵਿਭਾਗ ਭਰਤੀ 2022 ਆਫੀਸ਼ੀਅਲ ਇਸਤਿਹਾਰ ਜਾਰੀ ਹੋਣ ਦੀ ਮਿਤੀ : ਮਈ 2022

ਪੰਜਾਬ ਵਣ ਗਾਰਡ ਭਰਤੀ 2022  : ਲਾਸ੍ਟ ਡੇਟ ਫਾਰ ਅੱਪਲੀਕੇਸਨ  See here

IMPORTANT NOTE: KEEP REFRESHING THIS PAGE FOR LATES JOB UPDATE 

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
MAY ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ  JOIN  HERE
21-MAY-2022 72  POSTS  JUNIOR DRAFTSMAN RECRUITMENT 2022 DOWNLOAD HERE (JUNE 2022)
19-MAY 2022 204 POSTS FOREST DEPTT , FOREST GUARD RECRUITMENT 2022 DOWNLOAD HERE ( JUNE 2022)
APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
10 MAY 2022 400 POSTS , NAGAR COUNCIL SAFAI SEWAK RECRUITMENT 2022 DOWNLOAD HERE ( 25/05/2022)
10-MAY-2022 650 POSTS GRAMEEN DAK SEVAK INDIAN POST PAYMENT RECRUITMENT 2022 DOWNLOAD HERE (20 MAY 2022)
12-MAY 2022 1920 POSTS SSC RECRUITMENT 2022 DOWNLOAD HERE ( 13 JUNE 2022)
Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
10-05-2022 ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ ਵੱਲੋਂ ਭਰਤੀ 30 May 2022 ( DOWNLOAD HERE)
-05-2022 JE RECRUITMENT IN WATER AND SANITATION DEPARTMENT PUNJAB 2022  -06 2022  (DOWNLOAD HERE)
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ

 ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ।

       ਪ੍ਰਾਇਮਰੀ ਸਕੂਲਾਂ ਵਿੱਚ ਤਿੰਨ ਸਾਲ ਦਾ ਵਿਦਿਆਰਥੀ ਪ੍ਰੀ -ਪ੍ਰਾਇਮਰੀ ਕਲਾਸਾਂ ਵਿਚ ਦਾਖਲ ਹੋ ਜਾਂਦਾ ਹੈ। ਪ੍ਰਾਇਮਰੀ ਸਿੱਖਿਆ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਪ੍ਰੀ ਪ੍ਰਾਇਮਰੀ ਤੋਂ ਦੂਸਰੀ ਕਲਾਸ ਅਤੇ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਵੰਡਿਆ ਗਿਆ ਹੈ ਤਿੰਨ ਸਾਲਾ ਬੱਚਾ ਜਦੋਂ ਪ੍ਰੀ ਪ੍ਰਾਇਮਰੀ ਸਕੂਲ ਵੀ ਦਾਖ਼ਲ ਹੁੰਦਾ ਹੈ ਤਾਂ ਉਹ ਸ਼ਬਦੀ ਗਿਆਨ ਤੋਂ ਬਿਲਕੁਲ ਕੋਰਾ ਹੁੰਦਾ ਹੈੱ।ਅੱਖਰਾਂ ਦੀ ਬਣਤਰ ,ਅੱਖਰਾਂ ਦਾ ਗਿਆਨ, ਗਿਣਤੀ, ਅੰਗਰੇਜ਼ੀ ਦੇ ਅਲਫਾਬੇਟ ਉਹ ਮੁੱਢਲੀਆਂ ਕਲਾਸਾਂ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਜਿਹੜਾ ਇੱਕ ਬਹੁਤ ਹੀ ਔਖਾ ਕਾਰਜ ਹੁੰਦਾ ਹੈ। ਘਰ ਦੇ ਮਾਹੌਲ ਤੋਂ ਬੱਚਾ ਜਦੋਂ ਸਕੂਲੀ ਮਾਹੌਲ ਵਿਚ ਢਲਦਾ ਹੈ ਤਾਂ ਉਹ ਕਈ- ਕਈ ਦਿਨ ਰੋਣਾ ਬੰਦ ਨਹੀਂ ਕਰਦਾ ਅਤੇ ਉਸ ਨੂੰ ਆਪਣੇ ਸਹਿਪਾਠੀਆਂ ਵਿੱਚੋਂ ਮਿੱਤਰ ਬਣਾਉਣ ਤੇ ਵੀ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ ।ਬੱਚੇ ਦਾ ਸਕੂਲੀ ਸਿੱਖਿਆ ਵਿੱਚ ਦਿਲ ਲਗਵਾਉਣ ਲਈ ਪ੍ਰੀ ਪ੍ਰਾਇਮਰੀ ਵਿਚ ਸ਼ਾਨਦਾਰ ਝੂਲੇ, ਬੱਚਿਆਂ ਦੇ ਪੈਣ ਲਈ ਗੱਦੇ, ਹਵਾਦਾਰ ਕਮਰੇ,ਖੇਡਾਂ ਦਾ ਸਾਮਾਨ,ਖਿਡਾਉਣੇ ਅਤੇ ਮਾਪਿਆਂ ਵਰਗੇ ਅਧਿਆਪਕਾਂ ਦਾ ਹੋਣਾ ਬੜਾ ਲਾਜ਼ਮੀ ਤੇ ਅਹਿਮ ਹੈ।          ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਵਧੀਆ ਸਿੱਖਿਆ ਗ੍ਰਹਿਣ ਕਰਨ ਤਾਂ ਉਨ੍ਹਾਂ ਲਈ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਕਲਾਸਾਂ ਦੀ ਸਿੱਖਿਆ ਬਹੁਤ ਅਹਿਮ ਸਥਾਨ ਰੱਖਦੀ ਹੈ। ਵਿਦਿਆਰਥੀਆਂ ਨੇ ਸਿੱਖਣ ਦੀਆਂ ਸਾਰੀਆਂ ਗਤੀਵਿਧੀਆਂ ਲਗਪਗ ਪ੍ਰਾਇਮਰੀ ਸਕੂਲ ਵਿੱਚ ਸਿੱਖ ਲੈਣੀਆਂ ਹੁੰਦੀਆਂ ਹਨ।ਪੜ੍ਹਨਾ, ਲਿਖਣਾ, ਖੇਡਣਾ, ਉਠਣਾ ,ਬੈਠਣਾ ਅਤੇ ਵੱਖ- ਵੱਖ ਗਤੀਵਿਧੀਆਂ ਪ੍ਰਾਇਮਰੀ ਸਿੱਖਿਆ ਦਾ ਇੱਕ ਅਹਿਮ ਹਿੱਸਾ ਹਨ। ਪੰਜਾਬੀ, ਅੰਗਰੇਜ਼ੀ, ਹਿੰਦੀ ਤਿੰਨੇ ਭਾਸ਼ਾਵਾਂ ਦੀ ਜਾਣਕਾਰੀ ਪ੍ਰਾਇਮਰੀ ਕਲਾਸਾਂ ਵਿਚ ਸਿਖਾਈ ਜਾਂਦੀ ਹੈ। ਗਣਿਤ ,ਵਾਤਾਵਰਨ ,ਸੁਆਗਤ ਜ਼ਿੰਦਗੀ ਜਿਹੇ ਵੱਖ- ਵੱਖ ਵਿਸ਼ਿਆਂ ਦਾ ਗਿਆਨ ਵੀ ਵਿਦਿਆਰਥੀ ਪ੍ਰਾਇਮਰੀ ਸਕੂਲਾਂ ਵਿੱਚ ਹੀ ਸਿੱਖ ਜਾਂਦਾ ਹੈ । ਅਜੋਕੇ ਸਮੇਂ ਦੀ ਸਭ ਤੋਂ ਪਹਿਲੀ ਮੰਗ ਹੈ ਪ੍ਰਾਇਮਰੀ ਸਿੱਖਿਆ ਵੱਲ ਸਾਰਾ ਧਿਆਨ ਕੇਂਦਰਤ ਕਰਨਾ। ਵੱਖ- ਵੱਖ ਵਿਕਸਤ ਦੇਸ਼ਾਂ ਨੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾ ਕੇ ਖੇਡਾਂ ਸਮੇਤ ਵੱਖ -ਵੱਖ ਖੇਤਰਾਂ ਵਿੱਚ ਅਹਿਮ ਮੱਲਾਂ ਮਾਰੀਆਂ ਹਨ।

        ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਅਧਿਆਪਕਾਂ ਤੋਂ ਸੁਝਾਅ ਮੰਗੇ ਹਨ ਕਿ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਕਿੰਨਾ ਕਿੰਨਾ ਖੇਤਰਾਂ, ਕਿੰਨਾ- ਕਿੰਨਾ ਚੀਜ਼ਾਂ ਤੇ ਵੱਧ ਫੋਕਸ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣਾ ਚਾਹੁੰਦੇ ਹਾਂ ਤਾਂ ਪ੍ਰਾਇਮਰੀ ਸਿੱਖਿਆ ਨੂੰ ਵਜ਼ਨਦਾਰ ਬਣਾਉਣਾ ਪਵੇਗਾ। ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ ਸਭ ਤੋਂ ਪਹਿਲਾਂ ਤਾਂ ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਭਰਤੀ ਬਹੁਤ ਅਹਿਮ ਤੇ ਜ਼ਰੂਰੀ ਗੱਲ ਹੈ। ਉਸ ਤੋਂ ਬਾਅਦ ਪੰਜਾਬ ਭਰ ਦੇ 

ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨਾ ਬਹੁਤ ਅਹਿਮ ਹੈ ਕਿਉਂਕਿ ਜੇਕਰ ਬੱਚਿਆਂ ਕੋਲ ਅਧਿਆਪਕ ਹੋਵੇਗਾ ਤਾਂ ਹੀ ਅਸੀਂ ਇਕ ਚੰਗੇ ਭਵਿੱਖ ਦੀ ਕਾਮਨਾ ਕਰ ਸਕਦੇ ਹਾਂ। ਪਿਛਲੀ ਸਰਕਾਰ ਸਮੇ ਪ੍ਰਾਇਮਰੀ ਕਾਡਰ ਦੀਆਂ ਜਿੰਨੀਆਂ ਵੀ ਭਰਤੀਆਂ ਆਈਆਂ ਜਾਂ ਤਾਂ ਉਹ ਅਦਾਲਤ ਵੱਲੋਂ ਖਾਰਜ ਕਰ ਦਿੱਤੀਆਂ ਗਈਆਂ ਜਾਂ ਅਜੇ ਅਦਾਲਤਾਂ ਵਿਚ ਪੈਂਡਿੰਗ ਚੱਲ ਰਹੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਪਿਛਲੇ 5 ਸਾਲ ਤੋਂ ਪ੍ਰਾਇਮਰੀ ਕਾਡਰ ਵਿਚ ਇਕ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ ਗਈ ਜਦੋਂ ਕਿ ਪ੍ਰਾਇਮਰੀ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਦਾਖਲਾ ਗਿਣਤੀ ਵਿੱਚ ਵਾਧਾ ਹੋਇਆ ਹੈ। 2364 ਪ੍ਰਾਇਮਰੀ ਅਧਿਆਪਕਾਂ ਅਤੇ 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਭਰਤੀਆ ਅਦਾਲਤ ਨੇ ਖਾਰਜ ਕਰ ਦਿੱਤੀਆਂ ਹਨ ਅਤੈ 6635 ਅਧਿਆਪਕਾਂ ਦੀ ਭਰਤੀ ਉੱਪਰ ਸਟੇਅ ਹੋਣ ਕਾਰਣ ਅਦਾਲਤ ਵਿੱਚ ਵਿਚਾਰ ਅਧੀਨ ਹੈ।5994 ਅਧਿਆਪਕਾਂ ਦੀ ਭਰਤੀ ਲਈ ਅਜੇ ਇਸਤਿਹਾਰ ਜਾਰੀ ਹੋਣਾ ਹੈ।ਇਨ੍ਹਾਂ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਪ੍ਰਾਇਮਰੀ ਸਿੱਖਿਆ ਦਾ ਭਵਿੱਖ ਉਜਾਲੇ ਵਿੱਚ ਹੋਵੇਗਾ।

       ਪ੍ਰੀ ਪ੍ਰਾਇਮਰੀ ਸਿੱਖਿਆ ਪ੍ਰਾਇਮਰੀ ਖੇਤਰ ਦਾ ਅਹਿਮ ਅੰਗ ਹੈ ਇਸ ਲਈ ਹਰੇਕ ਪ੍ਰਾਇਮਰੀ ਸਕੂਲ ਵਿਚ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਲਈ ਵੱਖਰੇ ਸ਼ਾਨਦਾਰ ਕਮਰੇ, ਉਨ੍ਹਾਂ ਲਈ ਟਰੇਂਡ ਅਧਿਆਪਕ,ਉਨ੍ਹਾਂ ਵਿਦਿਆਰਥੀਆਂ ਲਈ ਵਰਦੀਆਂ ਕਿਤਾਬਾਂ ਅਤੇ ਮਿਡ ਡੇ ਮੀਲ ਦਾ ਪ੍ਰਬੰਧ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਡਾਈਪਰ ਤੋਂ ਲੈ ਕੇ ਹੋਰ ਮੁੱਢਲੀਆਂ ਸਹੂਲਤਾਂ ਵੀ ਸਮੇਂ ਅਨੁਸਾਰ ਉਮੰਗ ਕਰਦੀਆਂ ਹਨ ਤੇ ਜੇਕਰ ਅਸੀਂ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨਾ ਹੈ ਤਾਂ ਸਾਨੂੰ ਉਨ੍ਹਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਦਿਆਂ ਬਜਟ ਵਿੱਚ ਪ੍ਰਾਇਮਰੀ ਸਿੱਖਿਆ ਲਈ ਵਿਸੇਸ ਪੈਕਜ ਦੇ ਕੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਭਾਵਸਾਲੀ ਬਣਾਉਣਾ ਪਵੇਗਾ।

        ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਸਟੇਟਾਂ ,ਗੁਆਂਢੀ ਦੇਸ਼ਾਂ ਦੀ ਪ੍ਰਾਇਮਰੀ ਸਿੱਖਿਆ ਸਬੰਧੀ ਵੀ ਜਾਣਕਾਰੀ ਸਮੇਂ ਦੀ ਜਰੂਰਤ ਹੈ।ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਤੋਂ ਹਟਾ ਕੇ ਸਿਰਫ਼ ਤੇ ਸਿਰਫ਼ ਪੜ੍ਹਾਈ ਤਕ ਹੀ ਕੇਂਦਰਿਤ ਰੱਖਣਾ ਪ੍ਰਾਇਮਰੀ ਸਿੱਖਿਆ ਨੂੰ ਹੋਰ ਪ੍ਰਭਾਵਸਾਲੀ ਬਣਾਵੇਗਾ।ਅੱਜ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਦਾ ਢਾਂਚਾ ਪੰਜਾਬ ਵਿਚ ਬਿਹਤਰ ਬਣੇ ਤਾਂ ਸਾਨੂੰ ਪਹਿਲਾਂ ਪ੍ਰਾਇਮਰੀ ਸਿੱਖਿਆ ਨੂੰ ਬਿਹਤਰ ਬਣਾਉਣਾ ਪਵੇਗਾ।

       ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ।

9876074055

RECENT UPDATES

Today's Highlight