Sunday, 26 December 2021

MGNREGA JALANDHAR RECRUITMENT: ਮਗਨਰੇਗਾ ਤਹਿਤ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  ਮਗਨਰੇਗਾ ਸਕੀਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਲਾਕ ਪੱਧਰ ਤੇ ਠੇਕੇ ਦੇ ਅਧਾਰ ਤੇ  ਹੇਠ ਦਿੱਤੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਉਮੀਦਵਾਰ ਦਾ 10ਵੀਂ ਜਮਾਤ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ।ਉਚ ਯੋਗਤਾ ਅਤੇ ਜਿਲ੍ਹੇ ਦੇ ਵਸਨੀਕ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਉਮਰ ਹੱਦ 21-37 ਸਾਲ ਹੈ। 

ਵਧੀਕ ਪ੍ਰੋਗਰਾਮ ਅਫਸਰ :5
ਯੋਗਤਾਵਾਂ :ਗੈਜੂਏਸ਼ਨ,ਕਪਿਊਟਰ ਦੀ ਜਾਣਕਾਰੀ ਲਾਜ਼ਮੀ ਅਤੇ ਤਜਰਬੇ ਨੂੰ ਤਰਜੀਹ।

ਟੈਕਨੀਕਲ ਸਹਾਇਕ :12  
ਯੋਗਤਾਵਾਂ: ਸਰਕਾਰੀ ਮਾਨਤਾ ਪ੍ਰਾਪਤ ਅਦਾਰੇ ਤੋ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ/ਡਿਗਰੀ (ਕਪਿਊਟਰ ਦੀ ਜਾਣਕਾਰੀ ਲਾਜ਼ਮੀ) ਅਤੇ ਤਜਰਬੇ ਨੂੰ ਤਰਜੀਹ ਦਿੱਤੀ ਜਾਵੇਗੀ।
ਆਨਰੇਰੀਅਮ:  ਸਰਕਾਰ ਦੀਆ ਹਦਾਇਤਾਂ ਅਨੁਸਾਰ ।ਅਪਲਾਈ ਕਿਵੇਂ ਕਰਨਾ ਹੈ:  ਭਰਤੀ ਸਬੰਧੀ ਪ੍ਰੋਫਾਰਮਾ website: www.jalandhar.nic.in ਤੋਂ ਮਗਨਰੇਗਾ Recruitment ਦੇ Tab ਤੋਂ ਡਾਉਨਲੋਡ ਕਰਕੇ ਆਪਣੀ ਵਿਦਿਅਕ ਯੋਗਤਾਵਾਂ ਅਤੇ ਤਜਰਬੇ ਆਦਿ ਦੇ ਸਰਟੀਫਿਕੇਟ ਦੀ ਸੈਲਫ਼ ਅਟੈਸਟਡ ਨਕਲਾਂ ਨਾਲ ਲਗਾ ਕੇ ਮਿਤੀ 05.01.2022 ਸ਼ਾਮ ਦੋ 5:00 ਵਜੇ ਤੱਕ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ ਜਿਲਾ ਪ੍ਰੋਗਰਾਮ ਕੋਆਰਡੀਨੇਟਰ(ਮਗਨਰੇਗਾ), ਜਲੰਧਰ ਦੇ ਦਫਤਰ ਵਿੱਖੇ ਪੁੱਜਦੀਆ ਕੀਤੀਆ ਜਾਣ ।


  
ਅਸਾਮੀਆਂ ਦੀ ਗਿਣਤੀ ਘਟਾਈ-ਵਧਾਈ ਜਾ ਸਕਦੀ ਹੈ। ਇਸ ਭਰਤੀ ਸੰਬਧੀ ਕਿਸੇ ਵੀ ਤਰ੍ਹਾਂ ਦਾ Corrigendum ਉਪਰੋਕਤ website ਤੇ ਹੀ ਜਾਰੀ ਕੀਤਾ ਜਾਵੇਗਾ। 

IMPORTANT LINKS :
OFFICIAL WEBSITE :6TH PAY COMMISSION: ਵਿੱਤ ਵਿਭਾਗ ਵਲੋਂ ਪੈਨਸ਼ਨ ਰਿਵੀਜਨ ਦੀ ਤੁਰੰਤ ਕਾਰਵਾਈ ਲਈ ਅਹਿਮ ਗਾਈਡਲਾਈਨਜ਼

 

PUNJAB ELECTION 2022: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਦਾ ਐਲਾਨ ਕੀਤਾ

 ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਦਾ ਐਲਾਨ ਕੀਤਾ।

CHANDIGARH ELECTION RESULT:ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਸੋਮਵਾਰ ਨੂੰ

 ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਆਉਣਗੇ। ਚੋਣ ਕਮਿਸ਼ਨ ਨੇ ਸਾਰੀਆਂ 35 ਸੀਟਾਂ ਲਈ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵੋਟਾਂ ਦੀ ਗਿਣਤੀ ਭਲਕੇ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ 12 ਵਜੇ ਤੱਕ ਸਾਰੀਆਂ 35 ਸੀਟਾਂ 'ਤੇ ਜਿੱਤ-ਹਾਰ ਦਾ ਫੈਸਲਾ ਹੋ ਜਾਵੇਗਾ। ਦੱਸ ਦੇਈਏ ਕਿ ਨਗਰ ਨਿਗਮ ਚੋਣਾਂ 'ਚ ਸ਼ੁੱਕਰਵਾਰ ਨੂੰ 35 ਸੀਟਾਂ 'ਤੇ ਵੋਟਿੰਗ ਹੋਈ ਸੀ। 


ਇਸ ਵਿੱਚ 6.33 ਲੱਖ ਵੋਟਰਾਂ ਨੇ 203 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਕੁੱਲ 694 ਬੂਥਾਂ 'ਚੋਂ ਸੈਕਟਰਾਂ ਦੇ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ ਥੋੜ੍ਹੇ ਜਿਹੇ ਲੋਕ ਹੀ ਨਜ਼ਰ ਆਏ ਪਰ ਕਲੋਨੀ ਅਤੇ ਪੇਂਡੂ ਖੇਤਰਾਂ 'ਚ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਕੁੱਲ 60.78 ਫੀਸਦੀ ਵੋਟਿੰਗ ਹੋਈ। 35 ਸੀਟਾਂ ਲਈ 203 ਉਮੀਦਵਾਰ ਮੈਦਾਨ ਵਿੱਚ ਹਨ। ਉਨ੍ਹਾਂ ਦੇ ਭਵਿੱਖ ਦਾ ਫੈਸਲਾ ਸੋਮਵਾਰ ਨੂੰ ਕੀਤਾ ਜਾਵੇਗਾ।

ਪੰਜਾਬ ਰਿਵੈਨਿਉ ਆਫਿਸਰ ਅਸੋਸਿਏਸਨ ਵਲੋਂ 28 ਅਤੇ 29 ਦਸੰਬਰ ਨੂੰ ਸਾਂਝੇ ਮੁਲਾਜ਼ਮ ਫਰੰਟ ਹਮਾਇਤ ਦਾ ਐਲਾਨ

 

Regularisation of college assistant professor and non teaching staff

 

BREAKING NEWS: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਕੀਤਾ ਰੈਗੂਲਰ, ਨੋਟੀਫਿਕੇਸ਼ਨ ਜਾਰੀ( ਪੜ੍ਹੋ)

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਕੀਤਾ ਰੈਗੂਲਰ, ਨੋਟੀਫਿਕੇਸ਼ਨ ਜਾਰੀ( ਪੜ੍ਹੋ)  

  ਚੰਡੀਗੜ੍ਹ 26 ਦਸੰਬਰ ; ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ  ਮਿਤੀ 11-06-2014 ਅਤੇ 23-09-2014 ਦੀਆਂ ਮੀਟਿੰਗਾਂ ਵਿਚ ਕੀਤੇ ਗਏ ਫੈਸਲੋਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਅਧਿਆਪਕਾਂ/ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਉਚਿਤ ਆਦੇਸ਼ ਜਾਰੀ ਕਰਨ ਦੇ ਅਧਿਕਾਰ ਪ੍ਰਬੰਧਕੀ ਵਿਭਾਗ ਨੂੰ ਦਿੱਤੇ ਗਏ ਹਨ । 


 24-07-2019 ਨੂੰ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲੇ ਦੇ ਸਨਮੁੱਖ ਰਾਜ ਦੇ ਗ੍ਰਾਂਟ ਇੰਨ ਇੰਡ ਕਾਲਜਾਂ ਵਿਚ ਸਹਾਇਕ ਪ੍ਰੋਫੈਸਰਾਂ ਦੀਆਂ ਖਾਲੀ 1925 ਆਸਾਮੀਆਂ ਵਿਰੁੱਧ ਤਰਤੀ 127 ਸਹਾਇਕ ਪ੍ਰੋਫੈਸਰ ਜਿੰਨ੍ਹਾਂ ਦੇ ਤਿੰਨ ਸਾਲ ਮਿਤੀ 04-09-2018 ਨੂੰ ਪੂਰੇ ਹੋ ਚੁੱਕੇ ਹਨ, ਨੂੰ ਉਨ੍ਹਾਂ ਦੇ ਤਿੰਨ ਸਾਲ ਪੂਰੇ ਚੈਣ ਦੀ ਮਿਤੀ ਤੋਂ ਰੈਗੂਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ।

 ਰਾਜ ਦੇ ਗ੍ਰਾਂਟ ਇੰਨ ਏਡ ਕਾਲਜਾਂ ਵਿਚ ਭਰਤੀ ਨਾਨ-ਟੀਚਿੰਗ ਸਟਾਢ, ਜਿਨ੍ਹਾਂ ਨੇ ਤਿੰਨ ਸਾਲ ਦਾ ਸਮਾਂ ਪੂਰਾ ਕਰ ਲਿਆ ਹੈ, ਉਨ੍ਹਾਂ ਦੀਆਂ ਸੇਵਾਵਾਂ ਨੂੰ ਵੀ ਸਹਾਇਕ ਪ੍ਰੋਫੈੱਸਰਾਂ ਵਾਂਗ ਹੀ ਰੈਗੂਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ।


👆👆👆👆👆👆👆👆👆👆👆👆

6635 ETT RECRUITMENT: COUNSELING SCHEDULE ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ ਜਾਰੀ, ਦੇਖੋ

ਪੰਜਾਬ ਸਿੱਖਿਆ ਵਿਭਾਗ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ. ਕਾਡਰ (ਡਿਸਐਡਵਾਂਟੇਜ ਏਰੀਏ) ਅਤੇ 22 ਪੋਸਟਾ ਜੇਲ ਵਿਭਾਗ ਈ.ਟੀ.ਟੀ.ਕਾਡਰ ਦੀਆ ਪੋਸਟਾਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਵਲੋਂ, ਵਿਭਾਗ www.educationrecruitmentboard.com ਤੇ ਆਨ ਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ ਜਿਹੜੇ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ, ਉਨਾਂ ਦਾ ਮਿਤੀ 16-10-2021 ਨੂੰ ਲਿਖਤੀ ਟੈਸਟ ਲਿਆ ਗਿਆ ਸੀ। ਜੋ ਉਮੀਦਵਾਰ ਉਕਤ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਹੋਣ ਅਤੇ ਵਿਗਿਆਪਨ ਅਨੁਸਾਰ ਨਿਰਧਾਰਿਤ ਵਿੱਦਿਅਕ ਯੋਗਤਾ ਰੱਖਦੇ ਹਨ, ਨੂੰ ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ, (ਮਾਈਕਰੋਸਾਫਟ ਬਿਲਡਿੰਗ)ਫੇਜ਼-3ਬੀ-1, ਐਸ.ਏ.ਐਸ ਨਗਰ ਵਿਖੇ ਹੇਠਾਂ ਦਰਸਾਏ ਗਏ ਸਡਿਊਲ ਅਨੁਸਾਰ ਸਵੇਰੇ 09.00 ਵਜੇ ਤੋਂ ਸ਼ਾਮ 3.00 ਵਜੇ ਤੱਕ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ। ਬਿਨੈਕਾਰ ਨਿਰਧਾਰਿਤ ਸਡਿਊਲ ਅਨੁਸਾਰ (6635 ਈ.ਟੀ.ਟੀ. ਕਾਡਰ (ਡਿਸਐਡਵਾਂਟੇਜ ਏਰੀਏ) ਅਤੇ 22 ਪੋਸਟਾ ਜੇਲ ਵਿਭਾਗ ਈ.ਟੀ.ਟੀ.ਕਾਡਰ) ਦਸਤਾਵੇਜਾਂ ਦੀ ਸਕਰੂਟਨੀ ਤੇ ਆਉਣ ਤੋਂ ਪਹਿਲਾਂ ਹੇਠ ਦਰਸਾਏ ਅਨੁਸਾਰ ਸਕਰੂਟਨੀ ਫਾਰਮ ਵਿਭਾਗ ਦੀ ਵੇਬਸਾਈਟ ਤੋਂ ਡਾਊਨਲੋਡ ਕਰਕੇ ਉਸ ਨੂੰ ਸਾਫ ਸੁੱਥਰਾ ਭਰਨ ਉਪਰੰਤ ਆਪਣੇ ਸਰਟੀਫਿਕੇਟਾਂ ਨੂੰ ਇੱਕ Running PDF ਤਿਆਰ ਕਰਕੇ ett6635@gmail.com ਤੇ ਆਪਣਾ ਦੋਵੇ ਭਰਤੀਆਂ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਭਰ ਕੇ ਈ-ਮੇਲ ਕਰੇਗਾ।
 ਜਨਮ ਮਿਤੀ ਦੇ ਸਬੂਤ ਵਜੋਂ ਦਸਵੀਂ ਪਾਸ ਦਾ ਸਰਟੀਫਿਕੇਟ  ਪੰਜਾਬੀ ਪਾਸ ਕਰਨ ਦਾ ਸਬੂਤ (ਦਸਵੀਂ ਜਮਾਤ ਜਾਂ ਉਚੇਰੀ ਪੱਧਰ ਤੇ) ETTIDELED ਜਾਂ ਕੋਈ ਹੋਰ Equivalent ਕੋਰਸ ਦਾ DMc/ਡਿਗਰੀ/ਸਨਦ ਬੀ.ਏ.ਭਾਗ 1, 2, 3 ਦੇ DMc ਅਤੇ ਡਿਗਰੀ ਕੈਟਾਗਰੀ ਨਾਲ ਸਬੰਧਤ ਸਰਟੀਫਿਕੇਟ ਪੰਜਾਬ ਰਾਜ ਵਸਨੀਕ ਹੋਣ ਦਾ ਸਬੂਤ (ਕੇਵਲ ਉਹੀ ਉਮੀਦਵਾਰ ਜਿਨ੍ਹਾਂ ਨੇ ਕਿਸੇ ਰਿਜਰਵ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ।)

 

Download complete schedule and other institutions here

ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ

ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ 

ਨਗਰ ਕੌਂਸਲ  ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ  Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)


ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ 
ਨਗਰ ਪੰਚਾਇਤ, ਭੂਲਥ, ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

  ਦਫ਼ਤਰ ਨਗਰ ਪੰਚਾਇਤ, ਭੂਲਥ, 


ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ  ਨਗਰ ਨਗਰ ਪੰਚਾਇਤ, ਭੂਲਥ ਵੱਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰ ਪਾਸੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ: 

ਅਸਾਮੀ ਦਾ ਨਾਮ :. ਸਵਾਈ ਸੇਵਕ

ਅਸਾਮੀਆਂ ਦੀ ਗਿਣਤੀ : 25

 ਮਿਹਨਤਾਨਾ : ਕੰਟਰੈਕਟ ਤੋਂ ਰੱਖੇ ਸਵਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ 'ਤੇ) ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ ਸੀ, ਰੋਟ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ। ਅਪਲਾਈ ਕਰਨ ਲਈ ਅੰਤਿਮ ਮਿਤੀ ਸ਼ਾਮ 0.5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਤਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http://lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ ਜਾਂ ਦਫਤਰੀ ਸਮੇਂ ਦੌਰਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਇਹ ਸ਼ਰਤਾਂ ਦੇਖੀਆਂ ਜਾ ਸਕਦੀਆਂ ਹਨ ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਸਰਕਾਰ ਦੀ ਪ੍ਰਵਾਨਗੀ ਆਉਣ ਉਪਰੰਤ ਕੀਤੀ ਜਾਵੇਗੀ।Important links

ਆਫਿਸਿਅਲ ਨੋਟੀਫਿਕੇਸ਼ਨ ਅਤੇ ਅਪਲਾਈ ਕਰਨ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 

NAGAR COUNCIL ADAMPUR :ਨਗਰ ਕੌਂਸਲ, ਆਦਮਪੁਰ ਵਲੋਂ ਕਾਂਟਰੈਕਟ ਆਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

Municipal Council, Adampur, Jalandhar ਦਫ਼ਤਰ ਨਗਰ ਕੌਂਸਲ, ਆਦਮਪੁਰ, ਜਲੰਧਰ 

ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ 


 ਨਗਰ ਕੌਂਸਲ, ਆਦਮਪੁਰ ਵੱਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰ ਪਾਸੋਂ ਦਰਖਾਸਤਾਂ ਦੀ ਮੰਗ ਕੀਤੀ ਗਈ  ਹੈ: |  ਅਸਾਮੀ ਦਾ ਨਾਮ :. ਸਵਾਈ ਸੇਵਕ
ਅਸਾਮੀਆਂ ਦੀ ਗਿਣਤੀ : 28 
 ਮਿਹਨਤਾਨਾ :  ਕੰਟਰੈਕਟ ਤੋਂ ਰੱਖੇ ਸਵਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ 'ਤੇ)  ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ ਸੀ, ਰੋਟ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ।


 ਅਪਲਾਈ ਕਰਨ ਲਈ ਅੰਤਿਮ ਮਿਤੀ 6.1 22, ਸ਼ਾਮ 0.5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਤਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http://lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ ਜਾਂ ਦਫਤਰੀ ਸਮੇਂ ਦੌਰਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਇਹ ਸ਼ਰਤਾਂ ਦੇਖੀਆਂ ਜਾ ਸਕਦੀਆਂ ਹਨ ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਸਰਕਾਰ ਦੀ ਪ੍ਰਵਾਨਗੀ ਆਉਣ ਉਪਰੰਤ ਕੀਤੀ ਜਾਵੇਗੀ।

Important links:

RECENT UPDATES

Today's Highlight