ਰੈੱਡ ਕਰਾਸ ਸੁਸਾਇਟੀ, ਵਲੋਂ ਕਲਰਕ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

ਦਫਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ,ਬਰਨਾਲਾ (ਜਿਲ੍ਹਾ ਪ੍ਰਬੰਧਕੀ ਕੰਪਲੈਕਸ,) ਨਿਯੁਕਤੀ ਸਬੰਧੀ ਸੂਚਨਾ 

 ਦਫਤਰ ਵਿਖੇ ਨਿਮਨ ਵੇਰਵਿਆਂ ਅਨੁਸਾਰ ਆਰਜੀ ਤੌਰ ਤੇ ਠੇਕਾ ਆਧਾਰਤ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਜਿਲ੍ਹਾ ਬ੍ਰਰਾਚਿਂਜ, ਪੰਜਾਬ ਸਟੇਟ, ਸਰਵਿਸ ਰੂਲਜ 2015 ਅਧੀਨ ਕਲਰਕ ਦੀ ਆਸਾਮੀ ਭਰੇ ਜਾਣ ਦੀ ਤਜਵੀਜ ਹੈ, ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ। 


ਸਬੰਧਤ ਉਮੀਦਵਾਰ ਆਪਣੀਆਂ ਦਰਖਾਸਤਾਂ ਦਸਤਾਵੇਜ਼ੀ ਸਬੂਤਾਂ ਸਮੇਤ ਨਿੱਜੀ ਤੌਰ ਤੇ ਜਾਂ ਡਾਕ ਰਾਂਹੀ ਦਫ਼ਤਰੀ ਸਮੇਂ ਦੌਰਾਨ, ਮਿਤੀ 29/12/2021 ਤੋਂ 07/01/2022 ਤੱਕ ਪਹੁੰਚਾ ਸਕਦੇ ਹਨ। ਆਸਾਮੀ ਸਬੰਧੀ ਵੇਰਵੇ, ਜਿਲ੍ਹਾ ਪ੍ਰਸ਼ਾਸ਼ਨ ਦੀ ਵੈੱਬਸਾਈਟ WWW.barnala.gov.in ਤੇ ਵੇਖੇ ਜਾ ਸਕਦੇ ਹਨ।






Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends