Greivances ਆਨ-ਲਾਈਨ ਭੇਜਣ ਲਈ ਮਿਤੀ: ਮਿਤੀ:30/12/2021
ਤੋਂ 02/01/2022 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
PSTET-2021ਅਧੀਨ Answer Key ਤੇ ਆਧਾਰਿਤ Greivances ਦੇਣ
ਲਈ ਜਨਰਲ ਕੈਟਾਗਰੀ ਦੇ ਉਮੀਦਵਾਰ ਲਈ 450/- ਰੁ (ਪ੍ਰਤੀ ਪ੍ਰਸ਼ਨ)
ਨਿਰਧਾਰਿਤ ਫੀਸ ਲਈ ਜਾਵੇਗੀ
PSTET-2021ਅਧੀਨ Answer Key ਤੇ ਆਧਾਰਿਤ Greivances ਦੇਣ
ਲਈ ਰਿਜ਼ਰਵਡ ਕੈਟਾਗਰੀ ਦੇ ਉਮੀਦਵਾਰ ਲਈ 300/- ਰੂ (ਪ੍ਰਤੀ
ਪ੍ਰਸ਼ਨ) ਨਿਰਧਾਰਿਤ ਫੀਸ ਲਈ ਜਾਵੇਗੀ ।
Important links:
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- 6th Pay commission: ਪੈਨਸ਼ਨ ਰਿਵੀਜਨ ਲਈ ਵਿੱਤ ਵਿਭਾਗ ਵਲੋਂ ਪੱਤਰ ਜਾਰੀ
- PSTET 2021: SEE ANSWER KEY HERE,
- PSEB TERM 01 BOARD EXAM ANSWER KEY DOWNLOAD HERE
Ex-Serviceman (Self Only) ਲਈ ਬਿਨਾਂ ਫੀਸ ਅਪਲਾਈ ਕਰ
ਸਕਦਾ ਹੈ।