ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਸਮੂਹ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਸਿੱਖਿਆ ਅਫ਼ਸਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਕੱਲ੍ਹ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ 2 ਮੀਟਿੰਗਾਂ ਲਈਆਂ ਜਾਣਗੀਆਂ।
ਪਹਿਲੀ ਮੀਟਿੰਗ ਪ੍ਰਾਇਮਰੀ ਸੈਕਸ਼ਨ
ਸਮਾਂ 1.00 PM
(DEOs,DIET Principals,DY DEOs,BPEOs,PPDCs,APPDCs)
ਦੂਸਰੀ ਮੀਟਿੰਗ
ਅਪਰ ਪ੍ਰਾਇਮਰੀ
ਸਮਾਂ 2.00 PM
(DEOs,DY DEOs,ZSST,BNOs,All SRPs,All DMs)
ਲਿੰਕ ਮੀਟਿੰਗ ਤੋਂ 15 ਮਿੰਟ ਪਹਿਲਾਂ ਭੇਜਿਆ ਜਾਵੇਗਾ ਜੀ।