ਪੰਜਾਬ ਸਿੱਖਿਆ ਵਿਭਾਗ ਵਿੱਚ ਲੈਕਚਰਾਰਾਂ ਦੀ ਵੱਡੀ ਭਰਤੀ ਦੀ ਤਿਆਰੀ; SCERT ਨੂੰ ਸਿਲੇਬਸ ਤਿਆਰ ਕਰਨ ਦੇ ਹੁਕਮ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨੌਕਰੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਇੱਕ ਅਹਿਮ ਖ਼ਬਰ ਹੈ। ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਕੇਡਰ ਦੀਆਂ ਨਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਿਲੇਬਸ ਤਿਆਰ ਕਰਨ ਲਈ ਲਿਖਿਆ ਅਧਿਕਾਰਤ ਪੱਤਰ
ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਡਾਇਰੈਕਟਰ SCERT ਪੰਜਾਬ ਨੂੰ ਇੱਕ ਪੱਤਰ (ਮੀਮੋ ਨੰ: ਈ-1083468, ਮਿਤੀ 11.03.2026) ਜਾਰੀ ਕਰਕੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਲਈ ਸਿਲੇਬਸ ਜਲਦੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਨ੍ਹਾਂ ਮੁੱਖ ਵਿਸ਼ਿਆਂ ਵਿੱਚ ਹੋਵੇਗੀ ਭਰਤੀ:
- ਪੰਜਾਬੀ
- ਅੰਗਰੇਜ਼ੀ
- ਹਿੰਦੀ
- ਇਤਿਹਾਸ (History)
- ਰਾਜਨੀਤੀ ਸ਼ਾਸਤਰ
- ਮੈਥ
- ਇਕਨਾਮਿਕਸ
- ਕਾਮਰਸ
- ਕੈਮਿਸਟਰੀ
- ਬਾਇਓਲੋਜੀ
- ਫਿਜ਼ਿਕਸ
- ਜਿਓਗ੍ਰਾਫੀ
ਪ੍ਰੀਖਿਆ ਦਾ ਪੈਟਰਨ
ਵਿਭਾਗ ਵੱਲੋਂ ਜਾਰੀ ਚਿੱਠੀ ਅਨੁਸਾਰ, ਇਹ ਭਰਤੀ ਵਿਭਾਗੀ ਲਿਖਤੀ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਟੈਸਟ Objective Multiple Choice (MCQ) ਕਿਸਮ ਦਾ ਹੋਵੇਗਾ। ਸਿਲੇਬਸ ਫਾਈਨਲ ਹੁੰਦੇ ਹੀ ਵਿਭਾਗ ਵੱਲੋਂ ਅਧਿਕਾਰਤ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ।
PSEB School Lecturer Recruitment 2026: SCERT Directed to Finalize Syllabus Immediately
SAS Nagar (Mohali) | Updated March 14, 2026 (JOBSOFTODAY)
In a major boost for teaching aspirants in Punjab, the Directorate of Education Recruitment has officially initiated the process for a massive School Lecturer Recruitment drive for 2026. Under the leadership of Chief Minister Bhagwant Mann and Education Minister Harjot Singh Bains, the department is moving swiftly to fill vacant positions across various subjects.
Official Notification: SCERT Ordered to Prepare Syllabus
According to the latest official memo (Memo No: E-1083468, dated 11.03.2026), the Recruitment Directorate has formally requested the Director of SCERT Punjab to finalize and send the competitive examination syllabus at the earliest. This step is a clear indicator that the official advertisement (Notification) will be released very soon.
Exam Pattern: Objective Multiple Choice (MCQ)
The recruitment process will involve a Departmental Written Test. As per the memo, the exam will be conducted in an Objective Multiple Choice (MCQ) format, focusing on the candidate's subject expertise.
List of Subjects for Lecturer Recruitment 2026
The recruitment is expected to cover a wide range of streams. Aspirants should start preparing for the following subjects:
How to Prepare?
Since the syllabus is currently being drafted by SCERT, candidates are advised to refer to the Master’s level core concepts of their respective subjects. Stay tuned to our blog for the PDF Download link of the syllabus as soon as it is released.
Get Latest Job, Result & Punjab Updates Instantly
Stay connected for more Punjab Government Job alerts and PSEB Exam news.
