CIVICS
1. Mention the chief organ(s) of the UNO:
(a) General Assembly
(b) Security Council
(c) Trusteeship
(d) All of these
ਸੰਯੁਕਤ ਰਾਸ਼ਟਰ ਦੇ ਮੁੱਖ ਅੰਗ/ਅੰਗਾਂ ਦਾ ਉੱਲੇਖ ਕਰੋ:
(a) ਜਨਰਲ ਅਸੈਂਬਲੀ
(b) ਸੁਰੱਖਿਆ ਕਾਉਂਸਲ
(c) ਟਰੱਸਟੀਸ਼ਿਪ
(d) ਇਹ ਸਾਰੇ
Correct Answer: (d)
2. The Sarkaria Commission dealt with:
(a) Water Disputes
(b) Centre-State Relations
(c) Monetary Policy
(d) Electoral Reforms
ਸਰਕਾਰੀਆ ਕਮਿਸ਼ਨ ਸੰਬੰਧਤ ਸੀ
(a) ਪਾਣੀ ਦੇ ਝਗੜਿਆਂ ਨਾਲ
(b) ਕੇਂਦਰ - ਰਾਜ ਸੰਬੰਧਾਂ ਨਾਲ
(c) ਮੌਦ੍ਰਿਕ ਨੀਤੀ ਨਾਲ
(d) ਨਿਰਵਾਚਕ ਸੁਧਾਰਾਂ ਨਾਲ
Correct Answer: (b)
3. Representation of People's Act, 1951 deals with :
(a) Conduct of elections
(b) Qualification of voters
(c) Disqualification of voters
(d) EVMs
ਪੀਪਲਜ਼ ਐਕਟ, 1951 ਦਾ ਨਿਰੂਪਣ ਸੰਬੰਧਤ ਹੈ
(a) ਚੋਣਾਂ ਕਰਾਉਣ ਨਾਲ
(b) ਮਤਦਾਤਾਵਾਂ ਦੀ ਪਾਤਰਤਾ ਨਾਲ
(c) ਮਤਦਾਤਾਵਾਂ ਦੀ ਅਯੋਗਤਾ ਨਾਲ
(d) ਈ.ਵੀ. ਐਮ ਨਾਲ
Correct Answer: (a)
4. Who is the Chief Election Commissioner in India ?
(a) M.S. Gill
(b) T.N. Seshan
(c) Achal Kumar Joti
(d) Nasim Zaidi
ਭਾਰਤ ਵਿੱਚ ਮੁੱਖ ਚੋਣ ਕਮਿਸ਼ਨਰ ਕੌਣ ਹੈ ?
(a) ਐਮ.ਐਸ. ਗਿੱਲ
(b) ਟੀ.ਐਨ. ਸੇਸ਼ਨ
(c) ਅਚਲ ਕੁਮਾਰ ਜੋਤੀ
(d) ਨਸਿਮ ਜ਼ੈਦੀ
Correct Answer: (c)
5. Who was the first Chief Election Commissioner in India ?
(a) K.V.K. Sundaram
(b) Sukumar Sen
(c) S.P. Verma
(d) S.T. Swaminathan
ਭਾਰਤ ਵਿੱਚ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀ ?
(a) ਕੇ.ਵੀ.ਕੇ. ਸੁੰਦਰਮ
(b) ਸੁਕੁਮਾਰ ਸੇਨ
(c) ਐਸ. ਪੀ. ਵਰਮਾ
(d) ਐਸ. ਟੀ. ਸਵਾਮੀਨਾਥਨ
Correct Answer: (b)
6. NOTA was first used in the elections of five states in:
(a) November 2013
(b) December 2013
(c) November 2014
(d) December 2014
NOTA ਨੂੰ ਪਹਿਲੀ ਵਾਰ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਪ੍ਰਯੋਗ ਕੀਤਾ ਗਿਆ ਸੀ
(a) ਨਵੰਬਰ 2013 ਵਿੱਚ
(b) ਦਸੰਬਰ 2013 ਵਿੱਚ
(c) ਨਵੰਬਰ 2014 ਵਿੱਚ
(d) ਦਸੰਬਰ 2014 ਵਿੱਚ
Correct Answer: (a)
7. In India, general election is held on the basis of:
(a) Adult Suffrage
(b) Male Adult Suffrage
(c) Class Suffrage
(d) Universal Adult Suffrage
ਭਾਰਤ ਵਿੱਚ, ਸਧਾਰਨ ਚੋਣ ਇਸ ਆਧਾਰ 'ਤੇ ਕੀਤੀ ਜਾਂਦੀ ਹੈ
(a) ਬਾਲਗ ਮੱਤ ਅਧਿਕਾਰ
(b) ਪੁਰਸ਼ ਮੱਤ ਅਧਿਕਾਰ
(c) ਸ਼੍ਰੇਣੀ ਮੱਤ ਅਧਿਕਾਰ
(d) ਸਰਬ ਵਿਆਪਕ ਮੱਤ ਅਧਿਕਾਰ
Correct Answer: (d)
8. Who was the Chairman of the Drafting Committee of the Constitution of India ?
(a) Dr. Rajendra Prasad
(b) Dr. B.R. Ambedkar
(c) Jawaharlal Nehru
(d) Sir B.N. Rau
ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ ?
(a) ਡਾ. ਰਾਜਿੰਦਰ ਪ੍ਰਸਾਦ
(b) ਡਾ. ਬੀ.ਆਰ. ਅੰਬੇਦਕਰ
(c) ਜਵਾਹਰ ਲਾਲ ਨਹਿਰੂ
(d) ਸਰ ਬੀ. ਐਨ. ਰਾਓ
Correct Answer: (b)
9. On 26th November 1949, the Indian Constitution was:
(a) Declared as passed
(b) Brought into force
(c) Amended for the first time
(d) Both (a) and (b)
26 ਨਵੰਬਰ 1949 ਨੂੰ, ਭਾਰਤੀ ਸੰਵਿਧਾਨ
(a) ਪਾਸ ਘੋਸ਼ਿਤ ਕੀਤਾ ਗਿਆ ਸੀ
(b) ਪ੍ਰਭਾਵ ਵਿੱਚ ਲਿਆਂਦਾ ਗਿਆ ਸੀ
(c) ਪਹਿਲੀ ਵਾਰ ਸੋਧਿਆ ਕੀਤਾ ਗਿਆ ਸੀ
(d) (a) ਅਤੇ (b) ਦੋਵੇਂ
Correct Answer: (a)
10. What could be called 'Blue Print' of the Constitution of India ?
(a) Government Act, 1919
(b) Government Act, 1935
(c) British Constitution
(d) The US Constitution
ਭਾਰਤੀ ਸੰਵਿਧਾਨ ਦਾ ਖਾਕਾ ਕਿਸ ਨੂੰ ਕਿਹਾ ਜਾ ਸਕਦਾ ਸੀ ?
(a) ਗਵਰਮੈਂਟ ਐਕਟ 1919
(b) ਗਵਰਮੈਂਟ ਐਕਟ 1935
(c) ਬ੍ਰਿਟਿਸ਼ ਸੰਵਿਧਾਨ
(d) ਅਮਰੀਕੀ ਸੰਵਿਧਾਨ
Correct Answer: (b)
11. Indian Constitution has special features such as:
(a) Unitary
(b) Federal
(c) Federal System with Unitary features
(d) Unitary Features with Federal system
ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ
(a) ਏਕਾਤਮਿਕਤਾ
(b) ਸੰਘੀ
(c) ਏਕਾਤਮਿਕ ਵਿਸ਼ੇਸ਼ਤਾਵਾਂ ਨਾਲ ਸੰਘੀ ਪ੍ਰਬੰਧ
(d) ਸੰਘੀ ਪ੍ਰਣਾਲੀ ਨਾਲ ਏਕਾਤਮਿਕ ਸ਼ਕਤੀਆਂ
Correct Answer: (c)
12. The 4th Schedule of the Constitution of India deals with:
(a) State and the UTs
(b) Allocation of seats in the Rajya Sabha
(c) Languages
(d) Anti-Defection Law
ਭਾਰਤੀ ਸੰਵਿਧਾਨ ਦੀ ਚੌਥੀ ਸੂਚੀ ਸੰਬੰਧਤ ਹੈ ।
(a) ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ
(b) ਰਾਜ ਸਭਾ ਵਿੱਚ ਸੀਟਾਂ ਦੀ ਵੰਡ ਨਾਲ
(c) ਭਾਸ਼ਾਵਾਂ ਨਾਲ
(d) ਐਂਟੀ-ਡਿਫੈਕਸ਼ਨ ਕਾਨੂੰਨ ਨਾਲ
Correct Answer: (b)
13. The 11th Schedule of the Constitution of India deals with:
(a) Panchayats
(b) Judiciary
(c) Scheduled Tribes
(d) Urban Affairs
ਭਾਰਤੀ ਸੰਵਿਧਾਨ ਦੀ ਗਿਆਰ੍ਹਵੀਂ ਸੂਚੀ ਸੰਬੰਧਤ ਹੈ ।
(a) ਪੰਚਾਇਤਾਂ ਨਾਲ
(b) ਨਿਆਪਾਲਿਕਾ ਨਾਲ
(c) ਅਨੁਸੂਚਿਤ ਜਾਤੀ ਕਬੀਲਿਆਂ ਨਾਲ
(d) ਸ਼ਹਿਰੀ ਮਸਲਿਆਂ ਨਾਲ
Correct Answer: (a)
14. The Preamble of the Indian Constitution begins with:
(a) The Indian Nation
(b) We, the people of Bharat
(c) We, the people of India
(d) Democratic Republic of India
ਭਾਰਤੀ ਸੰਵਿਧਾਨ ਦਾ ਪ੍ਰਸਤਾਵਨਾ ਅਰੰਭ ਹੁੰਦਾ ਹੈ
(a) The Indian Nation ਨਾਲ
(b) We, the people of Bharat ਨਾਲ
(c) We, the people of India ਨਾਲ
(d) Democratic Republic of India ਨਾਲ
Correct Answer: (c)
15. The 42nd Amendment Act, 1976 incorporated in the Indian Constitution :
(a) Sovereign
(b) Sovereign, Democratic, Republic
(c) Democratic Republic
(d) Republic of India
42ਵੇਂ ਸੋਧ ਐਕਟ 1976 ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਹੈ
(a) ਪ੍ਰਭੂਸੱਤਾ
(b) ਪ੍ਰਭੂਸੱਤਾ, ਲੋਕਤਾਂਤਰਿਕ, ਗਣਤੰਤਰ
(c) ਲੋਕਤਾਂਤਰਿਕ ਗਣਤੰਤਰ
(d) ਭਾਰਤ ਦਾ ਗਣਤੰਤਰ
Correct Answer: (b)
16. The 'basic structure of the Indian constitution' is associated with:
(a) The Keshvananda Bharati v. State of Kerala
(b) R.K. Dalmia v. Delhi Administration
(c) R.K. Dalmia v. Goa Administration
(d) Kedar Nath v. State of West Bengal
ਭਾਰਤ ਦੇ ਸੰਵਿਧਾਨ ਦਾ ਮੂਲ ਢਾਂਚਾ ਸੰਬੰਧਤ ਹੈ
(a) The Keshvananda Bharati v. State of Kerala ਨਾਲ
(b) R.K. Dalmia v. Delhi Administration ਨਾਲ
(c) R.K. Dalmia v. Goa Administration ਨਾਲ
(d) Kedar Nath v. State of West Bengal ਨਾਲ
Correct Answer: (a)
17. The Mandal Commission is related to:
(a) Minorities
(b) Foreign Nationals
(c) Backward Classes
(d) Higher Castes
ਮੰਡਲ ਕਮਿਸ਼ਨ ਸੰਬੰਧਤ ਹੈ:
(a) ਅਲਪ-ਸੰਖਿਅਕਾਂ ਨਾਲ
(b) ਵਿਦੇਸ਼ੀ ਵਸਨੀਕਾਂ ਨਾਲ
(c) ਪਿਛੜੇ ਵਰਗਾਂ ਨਾਲ
(d) ਉੱਚ ਜਾਤੀਆਂ ਨਾਲ
Correct Answer: (c)
18. Who wrote The Communist Manifesto ?
(a) V.I. Lenin
(b) Karl Marx and F. Engels
(c) Joseph Stalin
(d) Mao-Tse-Tung
ਸਾਮਵਾਦੀ ਘੋਸ਼ਣਾਪੱਤਰ ਕਿਸਨੇ ਲਿਖਿਆ ਸੀ ?
(a) ਵੀ.ਆਈ.ਲੈਨਿਨ
(b) ਕਾਰਲ ਮਾਰਕਸ ਅਤੇ ਏਂਜਲਸ
(c) ਜੋਸਫ ਸਟਾਲਿਨ
(d) ਮਾਓ-ਸੀ-ਤੁੰਗ
Correct Answer: (b)
19. The word Liberty is derived from:
(a) Latin
(b) Greek
(c) English
(d) German
‘ਲਿਬਰਟੀ’ ਸ਼ਬਦ ਲਿਆ ਗਿਆ ਹੈ
(a) ਲਾਤੀਨੀ ਤੋਂ
(b) ਗ੍ਰੀਕ ਤੋਂ
(c) ਅੰਗ੍ਰੇਜ਼ੀ ਤੋਂ
(d) ਜਰਮਨ ਤੋਂ
Correct Answer: (a)
20. The Declaration of Rights of Man (1789) underlined:
(a) Equality of Classes
(b) Right to Resources
(c) Natural Equality of Man
(d) Both (a) and (b)
ਰਾਈਟਸ ਆਫ ਮੈਨ (1789) ਦੀ ਘੋਸ਼ਣਾ ਰੇਖਾ ਅੰਕਿਤ ਕਰਦੀ ਹੈ :
(a) ਵਰਗਾਂ ਦੀ ਸਮਾਨਤਾ
(b) ਸੋਮਿਆ ਦਾ ਅਧਿਕਾਰ
(c) ਆਦਮੀ ਦੀ ਕੁਦਰਤੀ ਸਮਾਨਤਾ
(d) (a) ਅਤੇ (b) ਦੋਵੇਂ
Correct Answer: (c)
21. What are the sources of law ?
(a) Custom
(b) Religion
(c) Judicial Decisions
(d) All of these
ਕਾਨੂੰਨ ਦੇ ਸੋਮੇ ਕੀ ਹਨ ?
(a) ਰਿਵਾਇਤਾਂ
(b) ਧਰਮ
(c) ਨਿਆਇਕ ਫੈਸਲੇ
(d) ਇਹ ਸਾਰੇ
Correct Answer: (d)
22. Which party administers the State of Delhi ?
(a) BJP
(b) AAP
(c) JD(U)
(d) INC
ਦਿੱਲੀ ਰਾਜ 'ਤੇ ਕਿਹੜੀ ਪਾਰਟੀ ਪ੍ਰਸ਼ਾਸਨ ਕਰ ਰਹੀ ਹੈ ?
(a) ਬੀਜੇਪੀ
(b) ਆਪ
(c) ਜੇਡੀ(ਯੂ)
(d) ਆਈ ਐਨ ਸੀ
Correct Answer: (b)
23. Which party won the recent state elections in Uttar Pradesh ?
(a) SP
(b) BSP
(c) INC
(d) BJP
ਉੱਤਰ ਪ੍ਰਦੇਸ਼ ਵਿੱਚ ਹਾਲ ਵਿੱਚ ਹੋਈਆਂ ਰਾਜ ਚੋਣਾਂ ਕਿਸ ਪਾਰਟੀ ਨੇ ਜਿੱਤੀਆਂ ?
(a) ਐਸਪੀ
(b) ਬੀਐਸਪੀ
(c) ਆਈਐਨਸੀ
(d) ਬੀਜੇਪੀ
Correct Answer: (d)
24. Vinoba Bhave was associated with:
(a) Total Revolution
(b) Bhu-Daan
(c) Swachh Bharat
(d) Swadeshi
ਵਿਨੋਬਾ ਭਾਵੇ ਜੁੜਿਆ ਹੋਇਆ ਹੈ:
(a) ਪੂਰਨ ਕ੍ਰਾਂਤੀ ਨਾਲ
(b) ਭੂ-ਦਾਨ ਨਾਲ
(c) ਸਵੱਛ ਭਾਰਤ ਨਾਲ
(d) ਸਵਦੇਸ਼ੀ ਨਾਲ
Correct Answer: (b)
25. Who is the leader of the opposition in the Punjab Legislative Assembly ?
(a) P.S. Badal
(b) Amrinder Singh
(c) S.S. Badal
(d) Sukhpal Singh Khaira
ਪੰਜਾਬ ਵਿਧਾਨ ਸਭਾ ਵਿੱਚ ਵਿਰੋਧ ਦਾ ਲੀਡਰ ਕੌਣ ਹੈ
(a) ਪੀ.ਐਸ. ਬਾਦਲ
(b) ਅਮਰਿੰਦਰ ਸਿੰਘ
(c) ਐਸ.ਐਸ. ਬਾਦਲ
(d) ਸੁਖਪਾਲ ਸਿੰਘ ਖਹਿਰਾ
Correct Answer: (d)
26. J.J. Jayalalitha belonged to the state of :
(a) Rajasthan
(b) Tamil Nadu
(c) Kerala
(d) West Bengal
ਜੇ.ਜੇ. ਜੈਲਲਿਤਾ ਇਸ ਰਾਜ ਤੋਂ ਸੀ
(a) ਰਾਜਸਥਾਨ
(b) ਤਾਮਿਲ ਨਾਡੂ
(c) ਕੇਰਲਾ
(d) ਪੱਛਮੀ ਬੰਗਾਲ
Correct Answer: (b)
27. Panchayati Raj was introduced in 1957 on the recommendation of:
(a) Balwantrai Mehta Report
(b) The Sarkaria Commission
(c) J.C. Shah Commission
(d) Sachar Committee Report
1957 ਵਿੱਚ ਪੰਚਾਇਤੀ ਰਾਜ ਇਸ ਦੀ ਸਿਫਾਰਿਸ਼ ਤੇ ਲਾਗੂ ਕੀਤਾ ਗਿਆ ਸੀ
(a) ਬਲਵੰਤਰਾਇ ਮੇਹਤਾ ਰਿਪੋਰਟ
(b) ਸਰਕਾਰੀਆ ਕਮੀਸ਼ਨ
(c) ਜੇ.ਸੀ. ਸ਼ਾਹ ਕਮੀਸ਼ਨ
(d) ਸੱਚਰ ਕਮੇਟੀ ਰਿਪੋਰਟ
Correct Answer: (a)
28. The CPI(M) came into formation in:
(a) 1960
(b) 1962
(c) 1964
(d) 1966
ਸੀਪੀਆਈ(M) ਹੋਂਦ ਵਿੱਚ ਆਈ ਸੀ
(a) 1960
(b) 1962
(c) 1964
(d) 1966
Correct Answer: (c)
29. Which party in Punjab has the election symbol of scales ?
(a) Shiromani Akali Party
(b) Aam Adami Party
(c) INC
(d) CPI(M)
ਪੰਜਾਬ ਵਿੱਚ ਕਿਸ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੈ ?
(a) ਸ਼੍ਰੋਮਣੀ ਅਕਾਲੀ ਪਾਰਟੀ
(b) ਆਮ ਆਦਮੀ ਪਾਰਟੀ
(c) ਆਈਐਨਸੀ
(d) ਸੀਪੀਆਈ(M)
Correct Answer: (a)
30. Who put emphasis on 'proletariat' in the revolution ?
(a) Mao-Tse-Tung
(b) Antonio Gramsci
(c) Karl Kautsky
(d) Karl Marx
ਅੰਦੋਲਨ ਵਿੱਚ 'ਮਜ਼ਦੂਰ ਵਰਗ' ਉੱਤੇ ਕਿਸ ਨੇ ਜ਼ੋਰ ਦਿੱਤਾ ਸੀ ?
(a) ਮਾਓ-ਸੀ-ਤੁੰਗ
(b) ਅੰਟੋਨੀਓ ਗ੍ਰਾਮਸੀ
(c) ਕਾਰਲ ਕਾਟਸਕੀ
(d) ਕਾਰਲ ਮਾਰਕਸ
Correct Answer: (d)
31. Identify the Gandhian leader :
(a) V.V. Giri
(b) S. Radhakrishnan
(c) Vinoba Bhave
(d) Krishna Menon
ਗਾਂਧੀਵਾਦੀ ਲੀਡਰ ਦੀ ਪਛਾਣ ਕਰੋ:
(a) ਵੀ.ਵੀ. ਗਿਰੀ
(b) ਐਸ. ਰਾਧਾਕ੍ਰਿਸ਼ਨਨ
(c) ਵਿਨੋਬਾ ਭਾਵੇ
(d) ਕ੍ਰਿਸ਼ਨਾ ਮੈਨਨ
Correct Answer: (c)
32. Karl Marx is associated with:
(a) Historical Materialism
(b) Utopian Socialism
(c) Fabian Socialism
(d) Communalism
ਕਾਰਲ ਮਾਰਕਸ ਸੰਬੰਧਤ ਸੀ
(a) ਇਤਿਹਾਸਕ ਭੌਤਿਕਵਾਦ ਨਾਲ
(b) ਉਟੋਪੀਅਨ ਸਮਾਜਵਾਦ ਨਾਲ
(c) ਫੇਬੀਅਨ ਸਮਾਜਵਾਦ ਨਾਲ
(d) ਸੰਪਰਦਾਇਕਤਾ ਨਾਲ
Correct Answer: (a)
33. M.K. Gandhi is the author of:
(a) Hind raj
(b) Swaraj
(c) Hind Swaraj
(d) Hindutva
ਐਮ. ਕੇ. ਗਾਂਧੀ ਲੇਖਕ ਹੈ
(a) ਹਿੰਦ ਰਾਜ ਦਾ
(b) ਸਵਰਾਜ ਦਾ
(c) ਹਿੰਦ ਸਵਰਾਜ ਦਾ
(d) ਹਿੰਦੁਤਵਾ ਦਾ
Correct Answer: (c)
34. Karl Marx influenced the course of:
(a) The Russian Revolution 1917
(b) The Chinese Revolution 1949
(c) The Cuban Revolution 1959
(d) All of these
ਕਾਰਲ ਮਾਰਕਸ ਨੇ ਇਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਸੀ
(a) ਰਸ਼ੀਅਨ ਅੰਦੋਲਨ 1917
(b) ਚੀਨੀ ਅੰਦੋਲਨ 1949
(c) ਕਿਊਬਾ ਅੰਦੋਲਨ 1959
(d) ਇਹ ਸਾਰੇ
Correct Answer: (d)
35. The Lower House in the Indian Parliament is called:
(a) Rajya Sabha
(b) Lok Sabha
(c) Legislative Assembly
(d) Samiti
ਭਾਰਤੀ ਸੰਸਦ ਵਿੱਚ ਹੇਠਲਾ ਸਦਨ ਕਹਾਉਂਦਾ ਹੈ:
(a) ਰਾਜ ਸਭਾ
(b) ਲੋਕ ਸਭਾ
(c) ਵਿਧਾਨ ਸਭਾ
(d) ਸੰਮਤੀ
Correct Answer: (b)
36. Who is the President of India ?
(a) Pranab Mukherjee
(b) Pratibha Patil
(c) M.M. Joshi
(d) Ram Nath Kovind
ਭਾਰਤ ਦਾ ਰਾਸ਼ਟਰਪਤੀ ਕੌਣ ਹੈ ?
(a) ਪ੍ਰਣਬ ਮੁਖਰਜੀ
(b) ਪ੍ਰਤਿਭਾ ਪਾਟਿਲ
(c) ਐਮ.ਐਮ. ਜੋਸ਼ੀ
(d) ਰਾਮ ਨਾਥ ਕੋਵਿੰਦ
Correct Answer: (d)
37. Who was the second President of India ?
(a) Dr. Zakir Hussain
(b) Dr. S. Radhakrishnan
(c) V.V. Giri
(d) B.D. Jatti
ਭਾਰਤ ਦਾ ਦੂਸਰਾ ਰਾਸ਼ਟਰਪਤੀ ਕੌਣ ਸੀ ?
(a) ਡਾ. ਜ਼ਾਕਿਰ ਹੁਸੈਨ
(b) ਡਾ. ਐਸ. ਰਾਧਾਕ੍ਰਿਸ਼ਨਨ
(c) ਵੀ.ਵੀ. ਗਿਰੀ
(d) ਬੀ.ਡੀ. ਜੱਤੀ
Correct Answer: (b)
38. The President of India can be impeached under the Article:
(a) Article 61
(b) Article 60
(c) Article 62
(d) Article 56
ਭਾਰਤ ਦੇ ਰਾਸ਼ਟਰਪਤੀ ਨੂੰ ਇਸ ਆਰਟੀਕਲ ਅਧੀਨ ਦੋਸ਼ੀ ਠਹਿਰਾਇਆ ਜਾ ਸਕਦਾ ਹੈ:
(a) Article 61
(b) Article 60
(c) Article 62
(d) Article 56
Correct Answer: (a)
39. Who won the election of the President of India as an independent candidate ?
(a) Dr. Zakir Hussain
(b) V.V. Giri
(c) F. Ali Ahmed
(d) Giani Zail Singh
ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਿਸ ਨੇ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ ?
(a) ਡਾ. ਜ਼ਾਕਿਰ ਹੁਸੈਨ
(b) ਵੀ.ਵੀ. ਗਿਰੀ
(c) ਐਫ. ਅਲੀ. ਅਹਿਮਦ
(d) ਗਿਆਨੀ ਜ਼ੈਲ ਸਿੰਘ
Correct Answer: (b)
40. Mention the Chief Justice of India who became the Acting President of India ?
(a) B.D. Jatti
(b) R. Venkataraman
(c) N. Sanjeeva Reddy
(d) M. Hidayat-ul-ullah
ਭਾਰਤ ਦੇ ਮੁੱਖ ਨਿਆਧੀਸ਼ ਦਾ ਉੱਲੇਖ ਕਰੋ ਜੋ ਭਾਰਤ ਦਾ ਕਾਰਜਵਾਹਕ ਰਾਸ਼ਟਰਪਤੀ ਬਣਿਆ ਸੀ ?
(a) ਬੀ.ਡੀ. ਜੱਤੀ
(b) ਆਰ ਵੈਂਕਟਾਰਮਨ
(c) ਐਨ. ਸੰਜੀਵ ਰੈੱਡੀ
(d) ਐਮ. ਹਿਦਾਇਤ-ਉਲ-ਉੱਲਾ
Correct Answer: (d)
41. What is the minimum age in years for the Rajya Sabha ?
(a) 35
(b) 30
(c) 25
(d) 20
ਰਾਜ ਸਭਾ ਲਈ ਨਿਊਨਤਮ ਉਮਰ ਸਾਲਾਂ ਵਿੱਚ ਕਿੰਨੀ ਹੈ ?
(a) 35
(b) 30
(c) 25
(d) 20
Correct Answer: (b)
42. What is the minimum age in years for the Lok Sabha ?
(a) 30
(b) 28
(c) 25
(d) 23
ਲੋਕ ਸਭਾ ਲਈ ਨਿਊਨਤਮ ਉਮਰ ਸਾਲਾਂ ਵਿੱਚ ਕਿੰਨੀ ਹੈ ?
(a) 30
(b) 28
(c) 25
(d) 23
Correct Answer: (c)
43. Who was the first Speaker of Lok Sabha ?
(a) G.V. Mavalankar
(b) M.A. Ayyangar
(c) Hukam Singh
(d) G.S. Dhillon
ਲੋਕਸਭਾ ਦਾ ਪਹਿਲਾ ਸਪੀਕਰ ਕੌਣ ਸੀ ?
(a) ਜੀ. ਵੀ. ਮਾਵਲੰਕਰ
(b) ਐਮ. ਏ. ਅਯਾਨਗਰ
(c) ਹੁਕਮ ਸਿੰਘ
(d) ਜੀ.ਐਸ. ਢਿੱਲੋਂ
Correct Answer: (a)
44. Who is the Speaker of the Lok Sabha ?
(a) Sushma Swaraj
(b) Meenakshi Lekhi
(c) Sumitra Mahajan
(d) Smriti Irani
ਲੋਕਸਭਾ ਦਾ ਸਪੀਕਰ ਕੌਣ ਹੈ ?
(a) ਸੁਸ਼ਮਾ ਸਵਰਾਜ
(b) ਮੀਨਾਕਸ਼ੀ ਲੇਖੀ
(c) ਸੁਮਿਤਰਾ ਮਹਾਜਨ
(d) ਸਮਰਿਤੀ ਇਰਾਨੀ
Correct Answer: (c)
45. Which state has the highest number of Lok Sabha seats in the Parliament ?
(a) West Bengal
(b) Uttar Pradesh
(c) Bihar
(d) Maharashtra
ਸੰਸਦ ਵਿੱਚ ਕਿਹੜੇ ਰਾਜ ਦੀਆਂ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਹਨ ?
(a) ਪੱਛਮੀ ਬੰਗਾਲ
(b) ਉੱਤਰ ਪ੍ਰਦੇਸ਼
(c) ਬਿਹਾਰ
(d) ਮਹਾਰਾਸ਼ਟਰ
Correct Answer: (b)
46. Who is ex-officio Chairman of the Rajya Sabha ?
(a) Chief Justice of India
(b) President of India
(c) Prime Minister of India
(d) Vice President of India
ਅਹੁਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੈ ?
(a) ਭਾਰਤ ਦਾ ਮੁੱਖ ਨਿਆਂਧੀਸ਼
(b) ਭਾਰਤ ਦਾ ਰਾਸ਼ਟਰਪਤੀ
(c) ਭਾਰਤ ਦਾ ਪ੍ਰਧਾਨ ਮੰਤਰੀ
(d) ਭਾਰਤ ਦਾ ਉਪ-ਰਾਸ਼ਟਰਪਤੀ
Correct Answer: (d)
47. President appoints the Prime Minister under the Article:
(a) Article 75
(b) Article 70
(c) Article 80
(d) Article 84
ਰਾਸ਼ਟਰਪਤੀ ਇਸ ਆਰਟੀਕਲ ਅਧੀਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ :
(a) ਆਰਟੀਕਲ 75
(b) ਆਰਟੀਕਲ 70
(c) ਆਰਟੀਕਲ 80
(d) ਆਰਟੀਕਲ 84
Correct Answer: (a)
48. President appoints the Governor under the Article:
(a) Article 153
(b) Article 154
(c) Article 155
(d) Article 156
ਰਾਸ਼ਟਰਪਤੀ ਇਸ ਆਰਟੀਕਲ ਅਧੀਨ ਗਵਰਨਰ ਦੀ ਨਿਯੁਕਤੀ ਕਰਦਾ ਹੈ :
(a) ਆਰਟੀਕਲ 153
(b) ਆਰਟੀਕਲ 154
(c) ਆਰਟੀਕਲ 155
(d) ਆਰਟੀਕਲ 156
Correct Answer: (c)
49. The term of the Chief Minister is:
(a) Fixed
(b) Not Fixed
(c) Permanent
(d) Temporary
ਮੁੱਖ ਮੰਤਰੀ ਦਾ ਕਾਰਜਕਾਲ
(a) ਨਿਸ਼ਚਿਤ ਹੈ
(b) ਅਨਿਸ਼ਚਿਤ ਹੈ
(c) ਸਥਾਈ ਹੈ
(d) ਅਸਥਾਈ ਹੈ
Correct Answer: (b)
50. Indian Constitution deals with the issue of citizenship under Articles:
(a) Articles 5-11 Part II
(b) Articles 12-17 Part II
(c) Articles 18-22 Part I
(d) None of the above
ਭਾਰਤੀ ਸੰਵਿਧਾਨ ਨਾਗਰਿਕਤਾ ਦੇ ਮਸਲੇ ਨਾਲ ਇਸ ਆਰਟੀਕਲ ਅਧੀਨ ਨਜਿੱਠਦਾ ਹੈ
(a) Articles 5-11 Part II
(b) Articles 12-17 Part II
(c) Articles 18-22 Part I
(d) ਉਪਰੋਕਤ ਕੋਈ ਨਹੀਂ
Correct Answer: (a)
51. Overseas Citizen of India Clause was introduced in the constitution in:
(a) 2001
(b) 2002
(c) 2003
(d) 2004
ਭਾਰਤ ਦੇ ਵਿਦੇਸ਼ੀ ਨਾਗਰਿਕ ਸ਼ਰਤ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ
(a) 2001 ਵਿੱਚ
(b) 2002 ਵਿੱਚ
(c) 2003 ਵਿੱਚ
(d) 2004 ਵਿੱਚ
Correct Answer: (c)
52. Who was not a leader of the Non-Aligned Movement ?
(a) Jawaharlal Nehru
(b) Joseph Stalin
(c) Joseph Tito
(d) A. Nasser
ਗੁੱਟ-ਨਿਰਪੇਖ ਮੁਹਿੰਮ ਦਾ ਲੀਡਰ ਨਹੀਂ ਸੀ ?
(a) ਜਵਾਹਰ ਲਾਲ ਨਹਿਰੂ
(b) ਜੋਸਫ ਸਟਾਲਿਨ
(c) ਜੋਸਫ ਟੀਟੋ
(d) ਏ. ਨਾਸਰ
Correct Answer: (b)
53. The concept of Panchsheel is related to:
(a) Non-Aligned Movement
(b) UNO
(c) SAARC
(d) Panchayat System
ਪੰਚਸ਼ੀਲ ਦੀ ਧਾਰਨਾ ਸੰਬੰਧਤ ਹੈ :
(a) ਗੁੱਟ ਨਿਰਪੇਖ ਮੁਹਿੰਮ ਨਾਲ
(b) ਯੂ.ਐਨ.ਓ
(c) ਸਾਰਕ
(d) ਪੰਚਾਇਤ ਪ੍ਰਣਾਲੀ
Correct Answer: (a)
54. Who is the Secretary General of the UNO ?
(a) Ban-ki-Moon
(b) Shashi Tharoor
(c) B.B. Ghali
(d) Antonio Guterres
UNO ਦਾ ਜਨਰਲ ਸਕੱਤਰ ਕੌਣ ਹੈ
(a) ਬਾਨ-ਕੀ-ਮੂਨ
(b) ਸ਼ਸ਼ੀ ਥਰੂਰ
(c) ਬੀ. ਬੀ. ਘਾਲੀ
(d) ਐਂਟੋਨੀਓ ਗੁਟਰਸ
Correct Answer: (d)
55. Who is the Vice President of India ?
(a) Hamid Ansari
(b) Venkaiya Naidu
(c) M.M. Joshi
(d) L.K. Advani
ਭਾਰਤ ਦਾ ਉਪ-ਰਾਸ਼ਟਰਪਤੀ ਕੌਣ ਹੈ ?
(a) ਹਾਮਿਦ ਅੰਸਾਰੀ
(b) ਵੈਂਕਈਆ ਨਾਇਡੂ
(c) ਐਮ.ਐਮ. ਜੋਸ਼ੀ
(d) ਐਲ. ਕੇ. ਅਡਵਾਨੀ
Correct Answer: (b)
56. The Article 124 of the Indian Constitution deals with:
(a) Establishment of the Supreme Court
(b) Establishment of the High Court
(c) Constitution of the Parliament
(d) Constitution of RBI
ਭਾਰਤੀ ਸੰਵਿਧਾਨ ਦਾ ਆਰਟੀਕਲ 124 ਸੰਬੰਧਤ ਹੈ:
(a) ਸੁਪਰੀਮ ਕੋਰਟ ਦੀ ਸਥਾਪਨਾ ਨਾਲ
(b) ਹਾਈ ਕੋਰਟ ਦੀ ਸਥਾਪਨਾ ਨਾਲ
(c) ਸੰਸਦ ਦੇ ਸੰਵਿਧਾਨ ਨਾਲ
(d) ਆਰ ਬੀ ਆਈ ਦੇ ਸੰਵਿਧਾਨ ਨਾਲ
Correct Answer: (a)
57. How many judges of the Supreme Court have been impeached?
(a) 01
(b) 02
(c) 03
(d) None
ਸੁਪਰੀਮ ਕੋਰਟ ਦੇ ਕਿੰਨੇ ਜੱਜਾਂ 'ਤੇ ਮਹਾਂਦੋਸ਼ ਲੱਗ ਚੁੱਕਾ ਹੈ ?
(a) 01
(b) 02
(c) 03
(d) ਕੋਈ ਨਹੀਂ
Correct Answer: (d)
58. Who is the Chief Justice of India?
(a) P.N. Bhagwati
(b) Dipak Misra
(c) A.N. Ray
(d) V. Ramaswamy
ਭਾਰਤ ਦਾ ਮੁੱਖ ਨਿਆਧੀਸ਼ ਕੌਣ ਹੈ ?
(a) ਪੀ.ਐਨ. ਭਗਵਤੀ
(b) ਦੀਪਕ ਮਿਸ਼ਰਾ
(c) ਏ.ਐਨ. ਰਾਏ
(d) ਵੀ. ਰਾਮਸਵਾਮੀ
Correct Answer: (b)
59. Who was the first Chief Justice of Supreme Court in independent India?
(a) H.J. Kania
(b) V.V. Chandrachud
(c) Mehr Chand Mahajan
(d) M. Patanjali Sastri
ਆਜ਼ਾਦ ਭਾਰਤ ਦੀ ਪਹਿਲਾ ਸੁਪਰੀਮ ਕੋਰਟ ਦਾ ਮੁੱਖ ਨਿਆਧੀਸ਼ ਕੌਣ ਸੀ ?
(a) ਐਚ. ਜੇ. ਕਾਨੀਆ
(b) ਵੀ.ਵੀ. ਚੰਦਰਚੂੜ
(c) ਮੇਹਰ ਚੰਦ ਮਹਾਜਨ
(d) ਐਮ. ਪਤੰਜਲੀ ਸ਼ਾਸਤਰੀ
Correct Answer: (a)
60. Who is the Chief Justice of Punjab and Haryana High Court ?
(a) Surya Kant
(b) T.P.S. Mann
(c) S.J. Vazifdar
(d) M.M. Singh Bedi
ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਮੁੱਖ ਨਿਆਧੀਸ਼ ਕੌਣ ਹੈ ?
(a) ਸੂਰਯ ਕਾਂਤ
(b) ਟੀ.ਪੀ.ਐਸ. ਮਾਨ
(c) ਐਸ.ਜੇ. ਵਜ਼ੀਫਦਾਰ
(d) ਐਮ.ਐਮ. ਸਿੰਘ ਬੇਦੀ
Correct Answer: (c)
61. Punjab Legislative Assembly is situated in:
(a) Chandigarh
(b) Mohali
(c) Ludhiana
(d) Patiala
ਪੰਜਾਬ ਵਿਧਾਨ ਸਭਾ ਸਥਿਤ ਹੈ:
(a) ਚੰਡੀਗੜ੍ਹ
(b) ਮੋਹਾਲੀ
(c) ਲੁਧਿਆਣਾ
(d) ਪਟਿਆਲਾ
Correct Answer: (a)
62. How many seats are in the Punjab Legislative Assembly ?
(a) 100
(b) 109
(c) 115
(d) 117
ਪੰਜਾਬ ਵਿਧਾਨ ਸਭਾ ਵਿੱਚ ਕਿੰਨੀਆਂ ਸੀਟਾਂ ਹਨ ?
(a) 100
(b) 109
(c) 115
(d) 117
Correct Answer: (d)
63. Who is the Speaker of Punjab Legislative Assembly ?
(a) Bir Devinder Singh
(b) Rana K.P. Singh
(c) Sunil Jakhar
(d) Rana Gurjeet Singh
ਪੰਜਾਬ ਵਿਧਾਨ ਸਭਾ ਦਾ ਸਪੀਕਰ ਕੌਣ ਹੈ ?
(a) ਬੀਰ ਦਵਿੰਦਰ ਸਿੰਘ
(b) ਰਾਣਾ ਕੇ.ਪੀ. ਸਿੰਘ
(c) ਸੁਨੀਲ ਜਾਖੜ
(d) ਰਾਣਾ ਗੁਰਜੀਤ ਸਿੰਘ
Correct Answer: (b)
64. Which Article in the Indian Constitution deals with Right to Equality of opportunity and employment in public offices ?
(a) Article 16
(b) Article 18
(c) Article 19
(d) Article 20
ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਜਨਤਕ ਅਹੁਦਿਆਂ ਲਈ ਰੁਜ਼ਗਾਰ ਅਤੇ ਮੌਕੇ ਦੀ ਸਮਾਨਤਾ ਨਾਲ ਸੰਬੰਧਤ ਹੈ ?
(a) ਆਰਟੀਕਲ 16
(b) ਆਰਟੀਕਲ 18
(c) ਆਰਟੀਕਲ 19
(d) ਆਰਟੀਕਲ 20
Correct Answer: (a)
65. Right to Property was deleted from the list of Fundamental Rights under:
(a) 42nd Amendment Act, 1976
(b) 44th Amendment Act, 1978
(c) 50th Amendment Act, 1984
(d) 70th Amendment Act, 1992
ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢਿਆ ਗਿਆ:
(a) 42ਵੇਂ ਸੋਧ ਐਕਟ 1976 ਅਧੀਨ
(b) 44ਵੇਂ ਸੋਧ ਐਕਟ 1978 ਅਧੀਨ
(c) 50ਵੇਂ ਸੋਧ ਐਕਟ 1984 ਅਧੀਨ
(d) 70ਵੇਂ ਸੋਧ ਐਕਟ 1992 ਅਧੀਨ
Correct Answer: (b)
66. Article 17 of the Indian Constitution advocates:
(a) Equality of Opportunity
(b) Equality of Gender
(c) Abolition of Titles
(d) Abolition of Untouchability
ਭਾਰਤੀ ਸੰਵਿਧਾਨ ਦਾ ਆਰਟੀਕਲ 17 ਵਕਾਲਤ ਕਰਦਾ ਹੈ :
(a) ਮੌਕੇ ਦੀ ਸਮਾਨਤਾ ਦੀ
(b) ਲਿੰਗ ਸਮਾਨਤਾ ਦੀ
(c) ਉਪਾਧੀਆਂ ਦੇ ਖਾਤਮੇ ਦੀ
(d) ਛੂਤਛਾਤ ਦੇ ਖਾਤਮੇ ਦੀ
Correct Answer: (d)
67. Article 19 of Indian Constitution guarantees all citizens in India:
(a) Right to Freedom
(b) Right to Assemble Peacefully
(c) Right to Move Freely in India
(d) All of these
ਭਾਰਤੀ ਸੰਵਿਧਾਨ ਦਾ ਆਰਟੀਕਲ 19 ਭਾਰਤ ਦੇ ਸਾਰੇ ਨਾਗਰਿਕਾਂ ਨੂੰ ਗਾਰੰਟੀ ਦਿੰਦਾ ਹੈ:
(a) ਅਜ਼ਾਦੀ ਦਾ ਅਧਿਕਾਰ
(b) ਸ਼ਾਂਤਮਈ ਢੰਗ ਨਾਲ ਇੱਕਠੇ ਹੋਣ ਦਾ ਅਧਿਕਾਰ
(c) ਭਾਰਤ ਵਿੱਚ ਸੁਤੰਤਰ ਘੁੰਮਣ ਦਾ ਅਧਿਕਾਰ
(d) ਇਹ ਸਾਰੇ
Correct Answer: (d)
68. Which Article of the Indian Constitution prohibits traffic in human beings and forced labour ?
(a) Article 23
(b) Article 24
(c) Article 25
(d) Article 26
ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਮਨੁੱਖਾਂ ਦੀ ਖਰੀਦੋ-ਫਰੋਖਤ ਅਤੇ ਜਬਰੀ ਮਜ਼ਦੂਰੀ ਨੂੰ ਵਰਜਿਤ ਕਰਦਾ ਹੈ ?
(a) ਆਰਟੀਕਲ 23
(b) ਆਰਟੀਕਲ 24
(c) ਆਰਟੀਕਲ 25
(d) ਆਰਟੀਕਲ 26
Correct Answer: (a)
69. Right to Freedom of Religion is enshrined in:
(a) Article 24
(b) Article 25
(c) Article 26
(d) Article 29
ਧਰਮ ਦੀ ਆਜ਼ਾਦੀ ਦਾ ਅਧਿਕਾਰ ਦਰਜ ਹੈ:
(a) ਆਰਟੀਕਲ 24
(b) ਆਰਟੀਕਲ 25
(c) ਆਰਟੀਕਲ 26
(d) ਆਰਟੀਕਲ 29
Correct Answer: (b)
70. The Swaran Singh Committee recommended:
(a) The Fundamental Duties
(b) The Fundamental Rights
(c) Directive Principles of State Policy
(d) None of the Above
ਸਵਰਨ ਸਿੰਘ ਕਮੇਟੀ ਨੇ ਸਿਫਾਰਸ਼ ਕੀਤੀ ਸੀ:
(a) ਮੌਲਿਕ ਕਰਤੱਵਾਂ ਦੀ
(b) ਮੌਲਿਕ ਅਧਿਕਾਰਾਂ ਦੀ
(c) ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੀ
(d) ਉਪਰੋਕਤ ਵਿੱਚੋਂ ਕੋਈ ਨਹੀਂ
Correct Answer: (a)
71. India borrowed Fundamental Duties from the Constitution of:
(a) The USA
(b) People's Republic of China
(c) Russian Federation
(d) The USSR
ਭਾਰਤ ਨੇ ਮੌਲਿਕ ਕਰਤੱਵਾਂ ਦਾ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਸੀ:
(a) ਯੂ.ਐਸ.ਏ.
(b) ਪੀਪਲਜ਼ ਰੀਪਬਲਿਕ ਆਫ ਚਾਈਨਾ
(c) ਰਸ਼ੀਅਨ ਫੈਡਰੇਸ਼ਨ
(d) ਯੂ.ਐਸ.ਐਸ.ਆਰ.
Correct Answer: (d)
72. At the time of its birth in 1945, the UNO membership was:
(a) 50
(b) 51
(c) 54
(d) 58
1945 ਵਿੱਚ ਆਪਣੀ ਉਤਪਤੀ ਸਮੇਂ, ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਗਿਣਤੀ ਸੀ:
(a) 50
(b) 51
(c) 54
(d) 58
Correct Answer: (b)
73. Where is headquarters of the UNO situated ?
(a) New York
(b) Washington
(c) Paris
(d) London
ਸੰਯੁਕਤ ਰਾਸ਼ਟਰ ਦਾ ਹੈੱਡਕੁਆਟਰ ਕਿੱਥੇ ਸਥਿਤ ਹੈ ?
(a) ਨਿਊਯਾਰਕ
(b) ਵਾਸ਼ਿੰਗਟਨ
(c) ਪੈਰਿਸ
(d) ਲੰਡਨ
Correct Answer: (a)
74. Which country is not having the veto power in the UNO ?
(a) The USA
(b) France
(c) China
(d) Australia
ਸੰਯੁਕਤ ਰਾਸ਼ਟਰ ਵਿੱਚ ਕਿਹੜੇ ਦੇਸ਼ ਕੋਲ ਵੀਟੋ ਪਾਵਰ ਨਹੀਂ ਹੈ ?
(a) ਯੂ.ਐਸ.ਏ.
(b) ਫਰਾਂਸ
(c) ਚੀਨ
(d) ਆਸਟਰੇਲੀਆ
Correct Answer: (d)
75. Headquarters of the ILO is situated at:
(a) Rome
(b) Geneva
(c) The Hague
(d) Paris
ILO ਦਾ ਮੁੱਖ ਦਫਤਰ ਸਥਿਤ ਹੈ:
(a) ਰੋਮ
(b) ਜਨੇਵਾ
(c) ਹੇਗ
(d) ਪੈਰਿਸ
Correct Answer: (b)
GEOGRAPHY
1. Ponam Shifting cultivation is associated with :
(a) Assam
(b) Kerala
(c) Madhya Pradesh
(d) Punjab
ਪੋਨਮ ਸ਼ਿਫਟਿੰਗ ਕਾਸ਼ਤਕਾਰੀ ਸੰਬੰਧਤ ਹੈ:
(a) ਆਸਾਮ ਨਾਲ
(b) ਕੇਰਲਾ ਨਾਲ
(c) ਮੱਧ ਪ੍ਰਦੇਸ਼ ਨਾਲ
(d) ਪੰਜਾਬ ਨਾਲ
Correct Answer: (b)
2. What are the components of the Green Revolution in India ?
(a) Irrigation
(b) High Yield Variety Seeds
(c) Use of fertilizer
(d) All of these
ਭਾਰਤ ਵਿੱਚ ਹਰੀ ਕ੍ਰਾਂਤੀ ਦੇ ਅੰਗ ਕਿਹੜੇ ਹਨ ?
(a) ਸਿੰਚਾਈ
(b) ਵੱਧ ਉਪਜ ਵਾਲੇ ਬੀਜ
(c) ਖਾਦਾਂ ਦਾ ਪ੍ਰਯੋਗ
(d) ਇਹ ਸਾਰੇ
Correct Answer: (d)
3. Mention the state(s) prominent in production of pepper :
(a) Kerala
(b) Karnataka
(c) Tamil Nadu
(d) All of these
ਕਾਲੀ ਮਿਰਚ ਦੇ ਉਤਪਾਦਨ ਵਿੱਚ ਪ੍ਰਸਿੱਧ ਰਾਜ ਦਾ ਨਾਂਅ ਦੱਸੋ:
(a) ਕੇਰਲਾ
(b) ਕਰਨਾਟਕ
(c) ਤਾਮਿਲ ਨਾਡੂ
(d) ਇਹ ਸਾਰੇ
Correct Answer: (a)
4. Mention the jute producing state(s) in India:
(a) West Bengal
(b) Bihar
(c) Both (a) and (b)
(d) Madhya Pradesh
ਭਾਰਤ ਵਿੱਚ ਪਟਸਨ ਉਤਪਾਦਕ ਰਾਜ ਦੱਸੋ:
(a) ਪੱਛਮੀ ਬੰਗਾਲ
(b) ਬਿਹਾਰ
(c) (a) ਅਤੇ (b) ਦੋਵੇਂ
(d) ਮੱਧ ਪ੍ਰਦੇਸ਼
Correct Answer: (c)
5. Mention the major bajra producing state(s) in India:
(a) Maharashtra
(b) Gujarat
(c) Rajasthan
(d) All of these
ਭਾਰਤ ਵਿੱਚ ਪ੍ਰਮੁੱਖ ਬਾਜਰਾ ਉਤਪਾਦਕ ਰਾਜ ਦੱਸੋ:
(a) ਮਹਾਰਾਸ਼ਟਰ
(b) ਗੁਜਰਾਤ
(c) ਰਾਜਸਥਾਨ
(d) ਇਹ ਸਾਰੇ
Correct Answer: (c)
6. Which city is called Cottonpolis of India?
(a) Mumbai
(b) Ahmedabad
(c) Kanpur
(d) Coimbatore
ਕਿਹੜਾ ਸ਼ਹਿਰ ਭਾਰਤ ਦਾ ਕਾਟਨਪੋਲਿਸ ਕਹਾਉਂਦਾ ਹੈ ?
(a) ਮੁੰਬਈ
(b) ਅਹਿਮਦਾਬਾਦ
(c) ਕਾਨਪੁਰ
(d) ਕੋਇੰਬਟੂਰ
Correct Answer: (a)
7. In the silk production, India is:
(a) First
(b) Second
(c) Third
(d) Fourth
ਸਿਲਕ ਦੇ ਉਤਪਾਦਨ ਵਿੱਚ, ਭਾਰਤ ਦਾ ਸਥਾਨ ਹੈ:
(a) ਪਹਿਲਾ
(b) ਦੂਜਾ
(c) ਤੀਜਾ
(d) ਚੌਥਾ
Correct Answer: (b)
8. Mention the longest highway in India :
(a) NH 1
(b) NH 2
(c) NH 6
(d) NH 7
ਭਾਰਤ ਵਿੱਚ ਸਭ ਤੋਂ ਲੰਬਾ ਹਾਈਵੇ ਦੱਸੋ:
(a) NH 1
(b) NH 2
(c) NH 6
(d) NH 7
Correct Answer: (d)
9. When was the first railway line operated in India ?
(a) 1852
(b) 1853
(c) 1854
(d) 1855
ਭਾਰਤ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਕਦੋਂ ਕ੍ਰਿਆਸ਼ੀਲ ਹੋਈ ਸੀ?
(a) 1852
(b) 1853
(c) 1854
(d) 1855
Correct Answer: (b)
10. India has the ______ largest railway network in the world.
(a) First
(b) Second
(c) Third
(d) Fourth
ਭਾਰਤ ਦਾ ਵਿਸ਼ਵ ਵਿੱਚ ______ ਵੱਡਾ ਰੇਲ ਨੈੱਟਵਰਕ ਹੈ:
(a) ਪਹਿਲਾ
(b) ਦੂਜਾ
(c) ਤੀਜਾ
(d) ਚੌਥਾ
Correct Answer: (d)
11. Where is the Mono Rail operated in India ?
(a) New Delhi
(b) Mumbai
(c) Ludhiana
(d) Lucknow
ਭਾਰਤ ਵਿੱਚ ਮੋਨੋ ਰੇਲ ਕਿੱਥੇ ਚਲਦੀ ਹੈ?
(a) ਨਵੀਂ ਦਿੱਲੀ
(b) ਮੁੰਬਈ
(c) ਲੁਧਿਆਣਾ
(d) ਲਖਨਊ
Correct Answer: (b)
12. Which National Highway passes through Punjab ?
(a) NH 1
(b) NH 2
(c) NH 3
(d) NH 4
ਪੰਜਾਬ ਵਿੱਚੋਂ ਕਿਹੜਾ ਨੈਸ਼ਨਲ ਹਾਈਵੇ ਲੰਘਦਾ ਹੈ ?
(a) NH 1
(b) NH 2
(c) NH 3
(d) NH 4
Correct Answer: (a)
13. Lal Bahadur Shastri International Airport is situated at:
(a) Hyderabad
(b) Lucknow
(c) Varanasi
(d) Delhi
ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡਾ ਸਥਿਤ ਹੈ :
(a) ਹੈਦਰਾਬਾਦ ਵਿਖੇ
(b) ਲਖਨਊ ਵਿਖੇ
(c) ਵਾਰਾਨਸੀ ਵਿਖੇ
(d) ਦਿੱਲੀ ਵਿਖੇ
Correct Answer: (c)
14. The Sambhar Lake is situated in:
(a) Rajasthan
(b) Odisha
(c) Manipur
(d) Punjab
ਸਾਂਭਰ ਝੀਲ ਸਥਿਤ ਹੈ:
(a) ਰਾਜਸਥਾਨ ਵਿੱਚ
(b) ਉੜੀਸਾ ਵਿੱਚ
(c) ਮਨੀਪੁਰ ਵਿੱਚ
(d) ਪੰਜਾਬ ਵਿੱਚ
Correct Answer: (a)
15. Which state has the highest sex ratio in India ?
(a) Tamil Nadu
(b) Andhra Pradesh
(c) Manipur
(d) Kerala
ਭਾਰਤ ਵਿੱਚ ਕਿਹੜੇ ਰਾਜ ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ ?
(a) ਤਾਮਿਲ ਨਾਡੂ
(b) ਆਂਧਰਾ ਪ੍ਰਦੇਸ਼
(c) ਮਨੀਪੁਰ
(d) ਕੇਰਲ
Correct Answer: (d)
16. When was the Project Tiger brought under implementation ?
(a) 1970
(b) 1973
(c) 1975
(d) 1977
ਪ੍ਰੋਜੈਕਟ ਟਾਈਗਰ ਕਦੋਂ ਲਾਗੂ ਕੀਤਾ ਗਿਆ ਸੀ?
(a) 1970
(b) 1973
(c) 1975
(d) 1977
Correct Answer: (b)
17. The Kyoto Protocol deals with:
(a) Global Warming
(b) Ozone Layer
(c) Water Pollution
(d) Greenhouse Effect
Kyoto ਪਰੋਟੋਕੋਲ ਸੰਬੰਧਤ ਹੈ:
(a) ਸੰਸਾਰਕ ਤਾਪ ਨਾਲ
(b) ਓਜੋਨ ਪਰਤ ਨਾਲ
(c) ਪਾਣੀ ਪ੍ਰਦੂਸ਼ਣ ਨਾਲ
(d) ਗ੍ਰੀਨ ਹਾਊਸ ਪ੍ਰਭਾਵ ਨਾਲ
Correct Answer: (a)
18. What is the total population of Punjab under the Census of 2011?
(a) 260.43 lakh
(b) 277.43 lakh
(c) 317.43 lakh
(d) 347.43 lakh
2011 ਦੀ ਜਨ ਗਣਨਾ ਅਧੀਨ ਪੰਜਾਬ ਦੀ ਕੁੱਲ ਜਨਸੰਖਿਆ ਕਿੰਨੀ ਹੈ?
(a) 260.43 lakh
(b) 277.43 lakh
(c) 317.43 lakh
(d) 347.43 lakh
Correct Answer: (b)
19. The Kandi area of Punjab lies between:
(a) 400-700 metres above sea level
(b) 300-400 metres above sea level
(c) 180-300 metres above sea level
(d) 100-200 metres above sea level
ਪੰਜਾਬ ਦਾ ਕੰਡੀ ਇਲਾਕਾ ਸਥਿਤ ਹੈ:
(a) ਸਮੁੰਦਰ ਤਲ ਤੋਂ 400-700 ਮੀਟਰ ਉੱਪਰ
(b) ਸਮੁੰਦਰ ਤਲ ਤੋਂ 300-400 ਮੀਟਰ ਉੱਪਰ
(c) ਸਮੁੰਦਰ ਤਲ ਤੋਂ 180-300 ਮੀਟਰ ਉੱਪਰ
(d) ਸਮੁੰਦਰ ਤਲ ਤੋਂ 100-200 ਮੀਟਰ ਉੱਪਰ
Correct Answer: (b)
20. What is the ancient name of river Beas ?
(a) Askini
(b) Sindhu
(c) Sarusti
(d) Vipash
ਬਿਆਸ ਦਰਿਆ ਦਾ ਪੌਰਾਣਿਕ ਨਾਮ ਕੀ ਹੈ?
(a) ਅਸਕਿੰਨੀ
(b) ਸਿੰਧੂ
(c) ਸਰੁਸਤੀ
(d) ਵਿਪਾਸ਼
Correct Answer: (d)
21. Which district has the highest Forest Area Intensity in Punjab ?
(a) Hoshiarpur
(b) Ropar
(c) Ferozepur
(d) Gurdaspur
ਪੰਜਾਬ ਵਿੱਚ ਕਿਹੜੇ ਜ਼ਿਲੇ ਦੀ ਜੰਗਲਾਤ ਖੇਤਰ ਦੀ ਤੀਬਰਤਾ ਉੱਚਤਮ ਹੈ
(a) ਹੁਸ਼ਿਆਰਪੁਰ
(b) ਰੋਪੜ
(c) ਫਿਰੋਜ਼ਪੁਰ
(d) ਗੁਰਦਾਸਪੁਰ
Correct Answer: (a)
22. Kahnuwan Chhamb Wetland is situated in the district of:
(a) Amritsar
(b) Bathinda
(c) Gurdaspur
(d) Hoshiarpur
ਕਾਹਨੂੰਵਾਨ ਛੰਬ ਸੇਮਧਰਤੀ ਇਸ ਜ਼ਿਲ੍ਹੇ ਵਿੱਚ ਸਥਿਤ ਹੈ:
(a) ਅੰਮ੍ਰਿਤਸਰ
(b) ਬਠਿੰਡਾ
(c) ਗੁਰਦਾਸਪੁਰ
(d) ਹੁਸ਼ਿਆਰਪੁਰ
Correct Answer: (c)
23. The Kanjli Wetland is situated in the district of:
(a) Kapurthala
(b) Amritsar
(c) Tarn Taran
(d) Ropar
ਕਾਂਜਲੀ ਸੇਮਧਰਤੀ ਇਸ ਜ਼ਿਲ੍ਹੇ ਵਿਚ ਸਥਿਤ ਹੈ
(a) ਕਪੂਰਥਲਾ
(b) ਅੰਮ੍ਰਿਤਸਰ
(c) ਤਰਨ-ਤਾਰਨ
(d) ਰੋਪੜ
Correct Answer: (a)
24. Saline soil in Punjab is found in :
(a) Amritsar
(b) Kapurthala
(c) Ludhiana
(d) Fazilka
ਪੰਜਾਬ ਵਿੱਚ ਖਾਰੀ ਧਰਤੀ ਮਿਲਦੀ ਹੈ
(a) ਅੰਮ੍ਰਿਤਸਰ
(b) ਕਪੂਰਥਲਾ
(c) ਲੁਧਿਆਣਾ
(d) ਫਾਜ਼ਿਲਕਾ
Correct Answer: (d)
25. What is Punjab's contribution of rice to central pool ?
(a) 20.50 per cent
(b) 21.50 per cent
(c) 25.50 per cent
(d) 35.50 per cent
ਕੇਂਦਰੀ ਪੂਲ ਵਿੱਚ ਪੰਜਾਬ ਦੀ ਚਾਵਲ ਦੀ ਹਿੱਸੇਦਾਰੀ ਕਿੰਨੀ ਹੈ ?
(a) 20.50 ਪ੍ਰਤੀਸ਼ਤ
(b) 21.50 ਪ੍ਰਤੀਸ਼ਤ
(c) 25.50 ਪ੍ਰਤੀਸ਼ਤ
(d) 35.50 ਪ੍ਰਤੀਸ਼ਤ
Correct Answer: (c)
26. Who played an important role in the Green Revolution in India ?
(a) Gunnar Myrdal
(b) Alva Myrdal
(c) Both (a) and (b)
(d) Norman Borlaug
ਭਾਰਤ ਵਿੱਚ ਹਰੀ ਕ੍ਰਾਂਤੀ ਵਿੱਚ ਮਹੱਤਵਪੂਰਨ ਭੂਮਿਕਾ ਕਿਸਨੇ ਨਿਭਾਈ ?
(a) ਗੁਨਾਰ ਮਿਰਡਲ
(b) ਅਲਵਾ ਮਿਰਡਲ
(c) (a) ਅਤੇ (b) ਦੋਵੇਂ
(d) ਨੌਰਮਾਨ ਬੋਰਲਾਗ
Correct Answer: (d)
27. The Grape Estate is established at:
(a) Maur Mandi
(b) Sarna
(c) Lambi
(d) Abohar
ਗ੍ਰੇਪ ਇਸਟੇਟ ਦੀ ਸਥਾਪਨਾ ਕੀਤੀ ਗਈ ਹੈ:
(a) ਮੌੜ ਮੰਡੀ ਵਿਖੇ
(b) ਸਰਨਾ ਵਿਖੇ
(c) ਲੰਬੀ ਵਿਖੇ
(d) ਅਬੋਹਰ ਵਿਖੇ
Correct Answer: (c)
28. Head-works of the Upper Bari Doab Canal system is situated at:
(a) Shahpur Kandi
(b) Ropar
(c) Madhopur
(d) Mukerian
ਅਪਰ ਬਾਰੀ ਦੁਆਬ ਨਹਿਰ ਪ੍ਰਣਾਲੀ ਦੇ ਹੈੱਡਵਰਕ ਸਥਿਤ ਹਨ:
(a) ਸ਼ਾਹਪੁਰ ਕੰਡੀ ਵਿਖੇ
(b) ਰੋਪੜ ਵਿਖੇ
(c) ਮਾਧੋਪੁਰ ਵਿਖੇ
(d) ਮੁਕੇਰੀਆਂ ਵਿਖੇ
Correct Answer: (c)
29. Which city is the most densely populated (2011) in Punjab ?
(a) Amritsar
(b) Ludhiana
(c) Bathinda
(d) Patiala
ਪੰਜਾਬ ਵਿੱਚ ਸਭ ਤੋਂ ਵੱਧ ਜਨਸੰਖਿਆ (2011) ਵਾਲਾ ਸ਼ਹਿਰ ਕਿਹੜਾ ਹੈ ?
(a) ਅੰਮ੍ਰਿਤਸਰ
(b) ਲੁਧਿਆਣਾ
(c) ਬਠਿੰਡਾ
(d) ਪਟਿਆਲਾ
Correct Answer: (b)
30. What is the percentage of urban population (2011) in Punjab ?
(a) 25.48
(b) 30.48
(c) 35.48
(d) 37.48
ਪੰਜਾਬ ਵਿੱਚ ਸ਼ਹਿਰੀ ਜਨਸੰਖਿਆ (2011) ਦੀ ਪ੍ਰਤੀਸ਼ਤ ਕਿੰਨੀ ਹੈ ?
(a) 25.48
(b) 30.48
(c) 35.48
(d) 37.48
Correct Answer: (d)
31. Child Sex Ratio (2011) in the age group of 0-6 years in Punjab is:
(a) 840
(b) 846
(c) 890
(d) 910
ਪੰਜਾਬ ਵਿੱਚ 0-6 ਉਮਰ ਵਿੱਚ ਬਾਲ ਲਿੰਗ ਅਨੁਪਾਤ (2011) ਹੈ :
(a) 840
(b) 846
(c) 890
(d) 910
Correct Answer: (b)
32. What is the percentage of Muslims (2011) in Punjab ?
(a) 1.57
(b) 1.20
(c) 0.38
(d) 0.28
ਪੰਜਾਬ ਵਿੱਚ ਮੁਸਲਮਾਨਾਂ (2011) ਦੀ ਪ੍ਰਤੀਸ਼ਤ ਕਿੰਨੀ ਹੈ ?
(a) 1.57
(b) 1.20
(c) 0.38
(d) 0.28
Correct Answer: (a)
33. Highest Sex Ratio (2011) in Punjab is :
(a) 950
(b) 961
(c) 868
(d) 885
ਪੰਜਾਬ ਵਿੱਚ ਸਭ ਤੋਂ ਉੱਚ ਲਿੰਗ ਅਨੁਪਾਤ (2011) ਹੈ :
(a) 950
(b) 961
(c) 868
(d) 885
Correct Answer: (b)
34. Guru Nanak Thermal Power Plant is situated at:
(a) Ropar
(b) Bathinda
(c) Rajpura
(d) Goindwal Sahib
ਗੁਰੂ ਨਾਨਕ ਥਰਮਲ ਪਲਾਂਟ ਸਥਿਤ ਹੈ:
(a) ਰੋਪੜ ਵਿਖੇ
(b) ਬਠਿੰਡਾ ਵਿਖੇ
(c) ਰਾਜਪੁਰਾ ਵਿਖੇ
(d) ਗੋਇੰਦਵਾਲ ਸਾਹਿਬ ਵਿਖੇ
Correct Answer: (b)
35. HMEL Refinery in Punjab is situated at :
(a) Mohali
(b) Ludhiana
(c) Moga
(d) Bathinda
ਪੰਜਾਬ ਵਿੱਚ HMEL ਰਿਫਾਇਨਰੀ ਸਥਿਤ ਹੈ:
(a) ਮੋਹਾਲੀ ਵਿਖੇ
(b) ਲੁਧਿਆਣਾ ਵਿਖੇ
(c) ਮੋਗਾ ਵਿਖੇ
(d) ਬਠਿੰਡਾ ਵਿਖੇ
Correct Answer: (d)
36. Who adopted the word Geography ?
(a) Aristotle
(b) Eratosthenes
(c) Magesthenes
(d) Thucydides
Geography ਸ਼ਬਦ ਕਿਸਨੇ ਅਪਣਾਇਆ ਸੀ ?
(a) ਅਰਿਸਤੋ
(b) ਇਰਾਟੋਸਥੀਨਜ਼
(c) ਮਗੈਸਥੀਨਜ਼
(d) ਥਿਊਸੀਡਿਡਸ
Correct Answer: (b)
37. Who created the first map of the world ?
(a) Anaximander
(b) Friedrich Ratzel
(c) Ptolemy
(d) Henry the Navigator
ਵਿਸ਼ਵ ਦੇ ਪਹਿਲੇ ਨਕਸ਼ੇ ਦੀ ਰਚਨਾ ਕਿਸ ਨੇ ਕੀਤੀ ਸੀ ?
(a) ਅਨਾਕਸੀਮਾਂਡਰ
(b) ਫ੍ਰੀਡਰਿਚ ਰਾਤਜ਼ਲ
(c) ਪਟੌਲਮੀ
(d) ਹੈਨਰੀ ਦਿ ਨੈਵੀਗੇਟਰ
Correct Answer: (a)
38. The Sun is in the ________ of the Solar System:
(a) Periphery
(b) Centre
(c) Not in the middle
(d) Beyond Solar System
ਸੂਰਜ ਸੌਰ ਮੰਡਲ ਦੇ ________ ਵਿੱਚ ਹੈ
(a) ਘੇਰੇ
(b) ਕੇਂਦਰ
(c) ਮੱਧ ਵਿੱਚ ਨਹੀਂ ਹੈ
(d) ਸੌਰ ਮੰਡਲ ਤੋਂ ਪਰੇ ਹੈ
Correct Answer: (b)
39. Major source of energy in the Solar System is:
(a) The Moon
(b) Stars
(c) The Sun
(d) Jupiter
ਸੌਰ ਮੰਡਲ ਵਿੱਚ ਊਰਜਾ ਦਾ ਸਭ ਤੋਂ ਵੱਡਾ ਸੋਮਾ ਹੈ:
(a) ਚੰਦਰਮਾ
(b) ਤਾਰੇ
(c) ਸੂਰਜ
(d) ਬ੍ਰਹਿਸਪਤੀ
Correct Answer: (c)
40. The Sun has a surface temperature of about:
(a) 6000 Degree C
(b) 7000 Degree C
(c) 8000 Degree C
(d) 9000 Degree C
ਸੂਰਜ ਦਾ ਤਲ੍ਹ ਦਾ ਤਾਪਮਾਨ ਲਗਭਗ ਹੈ:
(a) 6000 Degree C
(b) 7000 Degree C
(c) 8000 Degree C
(d) 9000 Degree C
Correct Answer: (a)
41. Which is not the Inner Planet in the Solar System ?
(a) Mercury
(b) Venus
(c) Neptune
(d) Mars
ਕਿਹੜਾ ਸੌਰ ਮੰਡਲ ਦਾ ਅੰਦਰੂਨੀ ਗ੍ਰਹਿ ਨਹੀਂ ਹੈ ?
(a) ਬੁੱਧ
(b) ਸ਼ੁੱਕਰ
(c) ਵਰੁਣ
(d) ਮੰਗਲ
Correct Answer: (c)
42. Ratio of Gravitational Pull of Moon is :
(a) 1:6
(b) 1:8
(c) 1:10
(d) 1:12
ਚੰਦਰਮਾ ਦੀ ਗੁਰੂਤਾ ਖਿੱਚ ਦਾ ਅਨੁਪਾਤ ਹੈ :
(a) 1:6
(b) 1:8
(c) 1:10
(d) 1:12
Correct Answer: (a)
43. What is the period of Pleistocene Epoch ?
(a) 10,000 years ago
(b) 1 million years ago
(c) 2 million years ago
(d) 5 million years ago
Pleistocene Epoch ਦਾ ਕਾਲ ਕੀ ਹੈ ?
(a) 10,000 ਸਾਲ ਪਹਿਲਾਂ
(b) 1 million ਸਾਲ ਪਹਿਲਾਂ
(c) 2 million ਸਾਲ ਪਹਿਲਾਂ
(d) 5 million ਸਾਲ ਪਹਿਲਾਂ
Correct Answer: (c)
44. Iron composition of the Earth is about:
(a) 35 per cent
(b) 45 per cent
(c) 50 per cent
(d) 55 per cent
ਧਰਤੀ ਦੀ ਲੋਹਾ ਬਣਤਰ ਹੈ ਲਗਭਗ
(a) 35 ਪ੍ਰਤੀਸ਼ਤ
(b) 45 ਪ੍ਰਤੀਸ਼ਤ
(c) 50 ਪ੍ਰਤੀਸ਼ਤ
(d) 55 ਪ੍ਰਤੀਸ਼ਤ
Correct Answer: (a)
45. Rotational speed of the Earth at Equator is maximum:
(a) 1567 km/hr
(b) 1600 km/hr
(c) 1667 km/hr
(d) 1767 km/hr
ਭੂ-ਮੱਧ ਰੇਖਾ 'ਤੇ ਧਰਤੀ ਦੀ ਚੱਕਰੀ ਗਤੀ ਅਧਿਕਤਮ ਹੈ?
(a) 1567 km/hr
(b) 1600 km/hr
(c) 1667 km/hr
(d) 1767 km/hr
Correct Answer: (c)
46. Innermost layer of the Earth is:
(a) The Core
(b) The Crust
(c) The Mantle
(d) The Sial
ਧਰਤੀ ਦੀ ਸਭ ਤੋਂ ਅੰਦਰੂਨੀ ਪਰਤ:
(a) ਗਿਰੀ
(b) ਪੇਪੜੀ
(c) ਮੈਟਲ
(d) ਸਿਆਲ
Correct Answer: (a)
47. Oxygen composition of the Earth's Crust is:
(a) 40 per cent
(b) 42 per cent
(c) 46 per cent
(d) 49 per cent
ਧਰਤੀ ਦੀ ਪੇਪੜੀ ਦੀ ਆਕਸੀਜਨ ਬਣਤਰ ਹੈ
(a) 40 ਪ੍ਰਤੀਸ਼ਤ
(b) 42 ਪ੍ਰਤੀਸ਼ਤ
(c) 46 ਪ੍ਰਤੀਸ਼ਤ
(d) 49 ਪ੍ਰਤੀਸ਼ਤ
Correct Answer: (c)
48. The Plains constitute ________ of the Global Surface Area.
(a) 31 per cent
(b) 41 per cent
(c) 51 per cent
(d) 61 per cent
ਵਿਸ਼ਵ ਵਿਆਪਕ ਤਲ ਖੇਤਰ ਦਾ ________ ਹਿੱਸਾ ਮੈਦਾਨੀ ਹੈ
(a) 31 ਪ੍ਰਤੀਸ਼ਤ
(b) 41 ਪ੍ਰਤੀਸ਼ਤ
(c) 51 ਪ੍ਰਤੀਸ਼ਤ
(d) 61 ਪ੍ਰਤੀਸ਼ਤ
Correct Answer: (b)
49. Which is the highest plateau in the world ?
(a) Deccan Plateau
(b) Plateau of Mexico
(c) Colorado Plateau
(d) Tibtean Plateau
ਵਿਸ਼ਵ ਵਿੱਚ ਸਭ ਤੋਂ ਉੱਚਾ ਪਠਾਰ ਕਿਹੜਾ ਹੈ?
(a) ਡੈਕਨ ਪਠਾਰ
(b) ਮੈਕਸੀਕੋ ਦਾ ਪਠਾਰ
(c) ਕੋਲੋਰੈਡੋ ਪਠਾਰ
(d) ਤਿਬਤੀ ਪਠਾਰ
Correct Answer: (d)
50. What is the extent of atmosphere from the sea level ?
(a) 400 miles
(b) 600 miles
(c) 800 miles
(d) 900 miles
ਸਮੁੰਦਰ ਤਲ ਤੋਂ ਵਾਯੂਮੰਡਲ ਦਾ ਫੈਲਾਅ ਕਿੰਨਾ ਹੈ ?
(a) 400 ਮੀਲ
(b) 600 ਮੀਲ
(c) 800 ਮੀਲ
(d) 900 ਮੀਲ
Correct Answer: (b)
51. What is the composition of oxygen in the atmosphere upto 50 km ?
(a) 21 per cent
(b) 31 per cent
(c) 41 per cent
(d) 51 per cent
ਵਾਯੂਮੰਡਲ ਵਿੱਚ 50 ਕਿ.ਮੀ. ਤੱਕ ਆਕਸੀਜਨ ਦੀ ਬਣਤਰ ਕੀ ਹੈ?
(a) 21 ਪ੍ਰਤੀਸ਼ਤ
(b) 31 ਪ੍ਰਤੀਸ਼ਤ
(c) 41 ਪ੍ਰਤੀਸ਼ਤ
(d) 51 ਪ੍ਰਤੀਸ਼ਤ
Correct Answer: (a)
52. Ionosphere extends upto about:
(a) 400 km
(b) 500 km
(c) 600 km
(d) 700 km
ਆਇਨੋਸਫੇਅਰ ਫੈਲੀ ਹੋਈ ਹੈ ਲਗਭਗ:
(a) 400 km ਤੱਕ
(b) 500 km ਤੱਕ
(c) 600 km ਤੱਕ
(d) 700 km ਤੱਕ
Correct Answer: (a)
53. Humidity is measured by:
(a) Hygrometer
(b) Barometer
(c) Smogmeter
(d) None of the above
ਨਮੀ ਮਾਪੀ ਜਾਂਦੀ ਹੈ:
(a) ਹਾਈਗ੍ਰੋਮੀਟਰ ਦੁਆਰਾ
(b) ਬੈਰੋਮੀਟਰ ਦੁਆਰਾ
(c) ਸਮਾਗਮੀਟਰ ਦੁਆਰਾ
(d) ਉਪਰੋਕਤ ਕੋਈ ਨਹੀਂ
Correct Answer: (a)
54. Which is the smallest ocean in the world ?
(a) Atlantic
(b) Pacific
(c) Indian
(d) Arctic
ਵਿਸ਼ਵ ਵਿੱਚ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ?
(a) ਅੰਧਮਹਾਸਾਗਰ
(b) ਪ੍ਰਸ਼ਾਂਤ ਮਹਾਸਾਗਰ
(c) ਭਾਰਤੀ ਮਹਾਸਾਗਰ
(d) ਉੱਤਰੀ ਧਰੁਵੀ
Correct Answer: (d)
55. What is the percentage of sodium chloride in the sea water ?
(a) 70.8
(b) 77.8
(c) 88.8
(d) 98.8
ਸਮੁੰਦਰੀ ਪਾਣੀ ਵਿੱਚ ਸੋਡੀਅਮ ਕਲੋਰਾਈਡ ਦੀ ਪ੍ਰਤੀਸ਼ਤਤਾ ਕਿੰਨੀ ਹੈ ?
(a) 70.8
(b) 77.8
(c) 88.8
(d) 98.8
Correct Answer: (b)
56. Asia continent consists of ________ of the Earth Area.
(a) 29.5 per cent
(b) 20.4 per cent
(c) 16.3 per cent
(d) 11.6 per cent
ਧਰਤੀ ਖੇਤਰ ਦਾ ________ ਹਿੱਸਾ ਏਸ਼ੀਆ ਮਹਾਦੀਪ ਹੈ
(a) 29.5 ਪ੍ਰਤੀਸ਼ਤ
(b) 20.4 ਪ੍ਰਤੀਸ਼ਤ
(c) 16.3 ਪ੍ਰਤੀਸ਼ਤ
(d) 11.6 ਪ੍ਰਤੀਸ਼ਤ
Correct Answer: (a)
57. When was the Continent of Antarctica discovered ?
(a) 1720
(b) 1800
(c) 1820
(d) 1840
ਅਨਟਾਰਕਟਿਕਾ ਮਹਾਦੀਪ ਕਦੋਂ ਖੋਜਿਆ ਗਿਆ ਸੀ ?
(a) 1720
(b) 1800
(c) 1820
(d) 1840
Correct Answer: (c)
58. India consists of ________ of the world Area.
(a) 2.00 per cent
(b) 2.42 per cent
(c) 3.00 per cent
(d) 3.42 per cent
ਭਾਰਤ, ਵਿਸ਼ਵ ਦੇ ਰਕਬੇ ਦੇ ________ ਤੋਂ ਬਣਿਆ ਹੈ:
(a) 2.00 ਪ੍ਰਤੀਸ਼ਤ
(b) 2.42 ਪ੍ਰਤੀਸ਼ਤ
(c) 3.00 ਪ੍ਰਤੀਸ਼ਤ
(d) 3.42 ਪ੍ਰਤੀਸ਼ਤ
Correct Answer: (b)
59. Himalayas means :
(a) Abode of Snow
(b) Peak of the world
(c) Snow bound
(d) Longest Mountains
ਹਿਮਾਲਿਆ ਤੋਂ ਭਾਵ ਹੈ
(a) ਬਰਫ ਦਾ ਘਰ
(b) ਵਿਸ਼ਵ ਦਾ ਸਿਖਰ
(c) ਬਰਫ ਦਾ ਬੰਨ
(d) ਸਭ ਤੋਂ ਲੰਬੇ ਪਹਾੜ
Correct Answer: (a)
60. An archipelago is :
(a) An Island
(b) Submerged Landmass
(c) Group of Islands
(d) A Desert Area
ਇੱਕ ਦੀਪ ਸਮੂਹ ਹੈ
(a) ਇਕ ਟਾਪੂ
(b) ਧਰਤੀ ਦਾ ਡੁੱਬਿਆ ਟੁਕੜਾ
(c) ਟਾਪੂਆਂ ਦਾ ਸਮੂਹ
(d) ਇੱਕ ਰੇਗਿਸਤਾਨ ਇਲਾਕਾ
Correct Answer: (c)
61. Which is the longest river in the world ?
(a) The Nile
(b) The Brahamputra
(c) The Ganges
(d) The Amazon
ਵਿਸ਼ਵ ਵਿੱਚ ਸਭ ਤੋਂ ਲੰਬੀ ਨਦੀ ਕਿਹੜੀ ਹੈ ?
(a) ਨੀਲ
(b) ਬ੍ਰਹਮਪੁਤਰ
(c) ਗੰਗਾ
(d) ਅਮੇਜ਼ਨ
Correct Answer: (a)
62. Gypsum is :
(a) Hydrated Calcium Sulphate
(b) Common Salt
(c) Graphite
(d) Nitrate of Potash
ਜਿਪਸਮ ਹੈ :
(a) ਹਾਈਡ੍ਰੇਟਿਡ ਕੈਲਸੀਅਮ ਸਲਫੇਟ
(b) ਸਧਾਰਨ ਨਮਕ
(c) ਗ੍ਰੇਫਾਈਟ
(d) ਪੋਟਾਸ਼ ਦਾ ਨਾਈਟ੍ਰੇਟ
Correct Answer: (a)
63. What is Oxidation ?
(a) A rock is exposed fire
(b) A rock is put under weight
(c) A rock exposed to atmosphere leading to its decomposition
(d) A rock exposed to water
ਆਕਸੀਕਰਨ ਕੀ ਹੈ:
(a) ਇੱਕ ਚੱਟਾਨ ਅੱਗ ਦੇ ਐਕਸਪੋਜ਼ਰ ਹੈ
(b) ਚੱਟਾਨ ਨੂੰ ਭਾਰ ਹੇਠਾਂ ਰੱਖਿਆ ਗਿਆ ਹੈ
(c) ਇੱਕ ਚੱਟਾਨ ਵਾਯੂਮੰਡਲ ਵਿੱਚ ਐਕਸਪੋਜ਼ਡ ਹੈ ਅਤੇ ਇਸਦਾ ਵਿਘਟਨ ਕਰਦੀ ਹੈ
(d) ਇੱਕ ਚੱਟਾਨ ਪਾਣੀ ਦੇ ਐਕਸਪੋਜ਼ਡ ਹੈ
Correct Answer: (c)
64. How many pressure belts are there on the Earth's surface ?
(a) 06
(b) 07
(c) 08
(d) 09
ਧਰਤੀ ਦੇ ਤਲ 'ਤੇ ਕਿੰਨੀਆਂ ਦਬਾਅ ਪੇਟੀਆਂ ਹਨ?
(a) 06
(b) 07
(c) 08
(d) 09
Correct Answer: (b)
65. Artesian is a name given to :
(a) Wells
(b) Winds
(c) Energy
(d) Earthquake
ਆਰਟੀਸ਼ੀਅਨ (ਕਰਤੇਸ਼) ਨਾਮ ਦਿੱਤਾ ਗਿਆ ਹੈ
(a) ਖੂਹਾਂ ਨੂੰ
(b) ਪੌਣਾਂ ਨੂੰ
(c) ਊਰਜਾ ਨੂੰ
(d) ਭੁਚਾਲਾਂ ਨੂੰ
Correct Answer: (a)
66. Hydrological Cycle is related to :
(a) Hydrogen Gas
(b) Water
(c) Air
(d) Minerals
ਹਾਈਡ੍ਰੋਲੋਜੀਕਲ ਚੱਕਰ ਸੰਬੰਧਤ ਹੈ
(a) ਹਾਈਡ੍ਰੋਜਨ ਗੈਸ ਨਾਲ
(b) ਪਾਣੀ ਨਾਲ
(c) ਹਵਾ ਨਾਲ
(d) ਖਣਿਜਾਂ ਨਾਲ
Correct Answer: (b)
67. The Dead Sea is situated between :
(a) Israel and Jordon
(b) Israel and Egypt
(c) Iran and Iraq
(d) Jordon and Syria
ਮ੍ਰਿਤ ਸਾਗਰ ਸਥਿਤ ਹੈ
(a) ਇਜ਼ਰਾਈਲ ਅਤੇ ਜਾਰਡਨ ਵਿਚਕਾਰ
(b) ਇਜ਼ਰਾਈਲ ਅਤੇ ਈਜਿਪਟ ਵਿਚਕਾਰ
(c) ਈਰਾਨ ਅਤੇ ਈਰਾਕ ਵਿਚਕਾਰ
(d) ਜਾਰਡਨ ਅਤੇ ਸੀਰੀਆ ਵਿਚਕਾਰ
Correct Answer: (a)
68. Which country is the chief source of gold in the world ?
(a) India
(b) Russia
(c) China
(d) South Africa
ਵਿਸ਼ਵ ਵਿੱਚ ਸੋਨੇ ਦਾ ਪ੍ਰਮੁੱਖ ਸੋਮਾ ਕਿਹੜਾ ਦੇਸ਼ ਹੈ?
(a) ਭਾਰਤ
(b) ਰੂਸ
(c) ਚੀਨ
(d) ਦੱਖਣੀ ਅਫਰੀਕਾ
Correct Answer: (c)
69. Which Indian state has the longest coastline ?
(a) Maharashtra
(b) Tamil Nadu
(c) Gujarat
(d) West Bengal
ਕਿਹੜੇ ਭਾਰਤੀ ਰਾਜ ਦੀ ਸਭ ਤੋਂ ਲੰਬੀ ਤੱਟ-ਰੇਖਾ ਹੈ ?
(a) ਮਹਾਰਾਸ਼ਟਰ
(b) ਤਾਮਿਲ ਨਾਡੂ
(c) ਗੁਜਰਾਤ
(d) ਪੱਛਮੀ ਬੰਗਾਲ
Correct Answer: (c)
70. The Greater Himalayas range is called :
(a) Himadri
(b) Himachal
(c) Shiwalik
(d) Aravali
ਗ੍ਰੇਟਰ ਹਿਮਾਲਿਆ ਲੜੀ ਕਹਾਉਂਦੀ ਹੈ :
(a) ਹਿਮਾਦਰੀ
(b) ਹਿਮਾਚਲ
(c) ਸ਼ਿਵਾਲਿਕ
(d) ਅਰਾਵਲੀ
Correct Answer: (a)
71. Which land is suitable for agriculture ?
(a) Bhabar
(b) Terai
(c) Both (a) and (b)
(d) None of the above
ਖੇਤੀ ਲਈ ਕਿਹੜੀ ਧਰਤੀ ਉਪਯੁਕਤ ਹੈ ?
(a) ਭਾਂਬਰ
(b) ਤੇਰਾਈ
(c) (a) ਅਤੇ (b) ਦੋਵੇਂ
(d) ਉਪਰੋਕਤ ਕੋਈ ਨਹੀਂ
Correct Answer: (b)
72. Which range of mountain is close to Delhi ?
(a) Aravali
(b) Satpura
(c) Vindhyan
(d) Maikal
ਕਿਹੜੀ ਪਰਬਤ ਲੜੀ ਦਿੱਲੀ ਦੇ ਨੇੜੇ ਹੈ ?
(a) ਅਰਾਵਲੀ
(b) ਸਤਪੁੜਾ
(c) ਵਿੰਧਿਆਨ
(d) ਮੈਕਾਲ
Correct Answer: (a)
73. What is the source of the Indus River ?
(a) Verinag
(b) Near Rohtang Pass
(c) Bara Lacha Pass
(d) Near Mansarovar Lake
ਇੰਡਸ ਦਰਿਆ ਦਾ ਸੋਮਾ ਕੀ ਹੈ
(a) ਵੇਰੀਨਾਗ
(b) ਰੋਹਤਾਂਗ ਦੱਰੇ ਕੋਲ
(c) ਬਾਰਾ ਲੱਛਾ ਦੱਰਾ
(d) ਮਾਨਸਰੋਵਰ ਝੀਲ ਕੋਲ
Correct Answer: (d)
74. What is the percentage of land area under plains in India ?
(a) 43
(b) 53
(c) 63
(d) 23
ਭਾਰਤ ਵਿੱਚ ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਮੈਦਾਨਾਂ ਅਧੀਨ ਆਉਂਦਾ ਹੈ
(a) 43
(b) 53
(c) 63
(d) 23
Correct Answer: (a)
75. Which one is not a rabi crop ?
(a) Wheat
(b) Barley
(c) Mustard
(d) Maize
ਕਿਹੜੀ ਰੱਬੀ ਦੀ ਫਸਲ ਨਹੀਂ ਹੈ?
(a) ਕਣਕ
(b) ਜੌਂ
(c) ਸਰੋਂ
(d) ਮੱਕੀ
Correct Answer: (d)