ECONOMICS
1. Stagflation means :
(a) Inflation with recession
(b) Recession and stagnation
(c) Inflation galloping like a stag
(d) Inflation and increasing output
ਸਟੈਗਫਲੇਸ਼ਨ ਦਾ ਅਰਥ ਹੈ :
(a) ਮੰਦੀ ਨਾਲ ਮੁਦਰਾ ਸਫੀਤੀ
(b) ਮੰਦੀ ਅਤੇ ਖੜੋਤ
(c) ਹਿਰਨ ਦੀ ਤਰ੍ਹਾਂ ਦੌੜਦੀ ਮੁਦਰਾ ਸਫੀਤੀ
(d) ਮੁਦਰਾਸਫੀਤੀ ਅਤੇ ਵਧਦਾ ਉਤਪਾਦਨ
Correct Answer: (a)
2. Ad valorem means :
(a) According to weight
(b) According to size
(c) According to costs
(d) According to value
ਐਡ ਵਲਰਮ (Ad Valorem) ਦਾ ਅਰਥ ਹੈ :
(a) ਭਾਰ ਅਨੁਸਾਰ
(b) ਅਕਾਰ ਅਨੁਸਾਰ
(c) ਲਾਗਤਾਂ ਅਨੁਸਾਰ
(d) ਮੁੱਲ ਅਨੁਸਾਰ
Correct Answer: (d)
3. J.M. Keynes assumed money to be :
(a) Neutral
(b) Non-Neutral
(c) Both (a) and (b)
(d) None of these
ਜੇ.ਐਮ. ਕੇਨਜ਼ ਨੇ ਮੁਦਰਾ ਨੂੰ ਮੰਨਿਆ ਹੈ :
(a) ਉਦਾਸੀਨ
(b) ਗੈਰ-ਉਦਾਸੀਨ
(c) (a) ਅਤੇ (b) ਦੋਵੇਂ
(d) ਇਹਨਾਂ ਵਿੱਚ ਕੋਈ ਨਹੀਂ
Correct Answer: (b)
4. If a person has a money illusion, he will :
(a) Ignore price rise
(b) Ignore income rise
(c) Ignore saving rate
(d) Ignore interest rate
ਜੇਕਰ ਇੱਕ ਵਿਅਕਤੀ ਨੂੰ ਮੁਦਰਾ ਭਰਮ ਹੈ, ਉਹ :
(a) ਕੀਮਤ ਵਾਧੇ ਨੂੰ ਨਜ਼ਰਅੰਦਾਜ਼ ਕਰੇਗਾ
(b) ਆਮਦਨ ਵਾਧੇ ਨੂੰ ਨਜ਼ਰਅੰਦਾਜ਼ ਕਰੇਗਾ
(c) ਬੱਚਤ ਦਰ ਨੂੰ ਨਜ਼ਰਅੰਦਾਜ਼ ਕਰੇਗਾ
(d) ਵਿਆਜ ਦਰ ਨੂੰ ਨਜ਼ਰਅੰਦਾਜ਼ ਕਰੇਗਾ
Correct Answer: (a)
5. Symmetallism was suggested by :
(a) Milton Friedman
(b) J.M. Keynes
(c) A.K. Sen
(d) Alfred Marshall
ਸਿਮਟੈਲਿਜ਼ਮ ਸੁਝਾਇਆ ਗਿਆ ਸੀ :
(a) ਮਿਲਟਨ ਫਰੀਡਮੈਨ ਦੁਆਰਾ
(b) ਜੇ.ਐਮ. ਕੇਨਜ਼ ਦੁਆਰਾ
(c) ਏ. ਕੇ. ਸੇਨ ਦੁਆਰਾ
(d) ਐਲਫਰਡ ਮਾਰਸ਼ਲ ਦੁਆਰਾ
Correct Answer: (d)
6. Who is the Vice Chairman of NITI Aayog ?
(a) Bimal Jalan
(b) Rajiv Kumar
(c) Surjit Bhalla
(d) Arvind Panagrahia
ਨੀਤੀ ਆਯੋਗ ਦਾ ਉਪ-ਚੇਅਰਮੈਨ ਕੌਣ ਹੈ
(a) ਬਿਮਲ ਜਲਾਨ
(b) ਰਾਜੀਵ ਕੁਮਾਰ
(c) ਸੁਰਜੀਤ ਭੱਲਾ
(d) ਅਰਵਿੰਦ ਪਨਾਗੜ੍ਹੀਆ
Correct Answer: (b)
7. The World Bank was established during :
(a) 1940-41
(b) 1942-43
(c) 1944-45
(d) 1946-47
ਵਿਸ਼ਵ ਬੈਂਕ ਦੀ ਸਥਾਪਨਾ ਕੀਤੀ ਗਈ ਸੀ:
(a) 1940-41
(b) 1942-43
(c) 1944-45
(d) 1946-47
Correct Answer: (c)
8. Who has done pioneering work on national income in India ?
(a) V.K.R.V. Rao
(b) Jagdish Bhagwati
(c) P.N. Dhar
(d) Prabhat Patnaik
ਭਾਰਤ ਵਿੱਚ ਰਾਸ਼ਟਰੀ ਆਮਦਨ ਉੱਤੇ ਪਥਪ੍ਰਦਰਸ਼ਕ ਕੰਮ ਕਿਸਨੇ ਕੀਤਾ ਹੈ ?
(a) ਵੀ.ਕੇ.ਆਰ.ਵੀ. ਰਾਓ
(b) ਜਗਦੀਸ਼ ਭਗਵਤੀ
(c) ਪੀ.ਐਨ. ਧਾਰ
(d) ਪ੍ਰਭਾਤ ਪਟਨਾਇਕ
Correct Answer: (a)
9. The nominal interest rate is equal to :
(a) Real rate + inflation rate
(b) Real interest rate - inflation rate
(c) Real interest rate + inflation rate
(d) Real interest rate / inflation rate
ਨਾਮਿਨਲ ਵਿਆਜ ਦਰ ਬਰਾਬਰ ਹੈ
(a) ਅਸਲ ਦਰ + ਮੁਦਰਾ ਸਫੀਤੀ ਦੀ ਦਰ
(b) ਅਸਲ ਵਿਆਜ ਦਰ - ਮੁਦਰਾ ਸਫੀਤੀ ਦੀ ਦਰ
(c) ਅਸਲ ਵਿਆਜ ਦਰ + ਮੁਦਰਾ ਸਫੀਤੀ ਦੀ ਦਰ
(d) ਅਸਲ ਵਿਆਜ ਦਰ/ਮੁਦਰਾ ਸਫੀਤੀ ਦੀ ਦਰ
Correct Answer: (a)
10. The lowering of bank rate by the RBI leads to :
(a) Less liquidity in the market
(b) More liquidity in the market
(c) Mobilization of more deposits by commercial banks
(d) No change in the liquidity in the market
ਰਿਜ਼ਰਵ ਬੈਂਕ ਦੁਆਰਾ ਬੈਂਕ ਦਰ ਘਟਾਉਣ ਨਾਲ
(a) ਬਜ਼ਾਰ ਵਿੱਚ ਤਰਲਤਾ ਘੱਟ ਹੁੰਦੀ ਹੈ
(b) ਬਜ਼ਾਰ ਵਿੱਚ ਤਰਲਤਾ ਵੱਧ ਜਾਂਦੀ ਹੈ
(c) ਕਮਰਸ਼ੀਅਲ ਬੈਂਕਾ ਦੁਆਰਾ ਜ਼ਿਆਦਾ ਜਮ੍ਹਾਂ ਪੂੰਜੀਆ ਦਾ ਇੱਕਤਰੀਕਰਣ
(d) ਬਜ਼ਾਰ ਵਿੱਚ ਤਰਲਤਾ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਹੈ
Correct Answer: (b)
11. Who has got the Nobel Prize in Economics in 2017 ?
(a) Richard Thaler
(b) John Nash
(c) Jagdish Bhagwati
(d) Thomas Piketty
2017 ਵਿੱਚ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਕਿਸਨੂੰ ਮਿਲਿਆ ਹੈ?
(a) ਰਿਚਰਡ ਥੇਲਰ
(b) ਜੌਨ ਨੈਸ਼
(c) ਜਗਦੀਸ਼ ਭਗਵਤੀ
(d) ਥਾਮਸ ਪਿਕੇਟੀ
Correct Answer: (a)
12. The rate at which banks lend to the RBI is called :
(a) Bank Rate
(b) Repo Rate
(c) Reverse Repo Rate
(d) Interest Rate
ਦਰ ਜਿਸ 'ਤੇ ਬੈਂਕ ਰਿਜ਼ਰਵ ਬੈਂਕ ਨੂੰ ਉਧਾਰ ਦਿੰਦੇ ਹਨ, ਕਹਾਉਂਦੀ ਹੈ:
(a) ਬੈਂਕ ਦਰ
(b) ਰੈਪੋ ਦਰ
(c) ਵਿਪਰੀਤ ਰੈਪੋ ਦਰ
(d) ਵਿਆਜ ਦਰ
Correct Answer: (c)
13. Which of the following rate is not determined by the RBI ?
(a) PLR
(b) CRR
(c) SLR
(d) Bank Rate
ਹੇਠਾਂ ਦਿੱਤਿਆਂ ਵਿੱਚੋ ਕਿਹੜੀ ਦਰ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਨਹੀਂ ਕੀਤੀ ਜਾਂਦੀ
(a) PLR
(b) CRR
(c) SLR
(d) Bank Rate
Correct Answer: (a)
14. A Kissan Credit Card (KCC) Scheme was introduced in :
(a) 2001
(b) 2005
(c) 1998
(d) 1999
ਕਿਸਾਨ ਕਰੈਡਿਟ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ?
(a) 2001
(b) 2005
(c) 1998
(d) 1999
Correct Answer: (c)
15. When was NABARD set up ?
(a) July 1982
(b) July 1983
(c) July 1984
(d) July 1985
NABARD ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(a) ਜੁਲਾਈ 1982 ਵਿੱਚ
(b) ਜੁਲਾਈ 1983 ਵਿੱਚ
(c) ਜੁਲਾਈ 1984 ਵਿੱਚ
(d) ਜੁਲਾਈ 1985 ਵਿੱਚ
Correct Answer: (a)
16. First Green Revolution was primarily concerned with the production and productivity of :
(a) Pulses
(b) Oilseeds
(c) Wheat
(d) Fruits
ਪਹਿਲੀ ਹਰੀ ਕ੍ਰਾਂਤੀ ਮੁੱਖਤੈ 'ਤੌਰ 'ਤੇ ਇਸਦੇ ਉਤਪਾਦਨ ਅਤੇ ਉਤਪਾਦਕਤਾ ਨਾਲ ਸੰਬੰਧਤ ਸੀ :
(a) ਦਾਲਾਂ
(b) ਤਿਲਹਨ
(c) ਕਣਕ
(d) ਫਲ
Correct Answer: (c)
17. Head-quarter of the ILO is at :
(a) Washington
(b) Geneva
(c) The Hague
(d) Manila
ILO ਦੇ ਮੁੱਖ ਦਫਤਰ ਹੈ
(a) ਵਾਸ਼ਿੰਗਟਨ ਵਿਖੇ
(b) ਜੇਨੇਵਾ ਵਿਖੇ
(c) ਹੇਗ ਵਿਖੇ
(d) ਮਨੀਲਾ ਵਿਖੇ
Correct Answer: (b)
18. Special Economic Zones (SEZs) have been created first time in :
(a) EXIM Policy 2000
(b) EXIM Policy 2005
(c) Industrial Policy 1956
(d) Industrial Policy 1991
ਵਿਸ਼ੇਸ਼ ਆਰਥਿਕ ਜ਼ੋਨ ਪਹਿਲੀ ਵਾਰ ਬਣਾਏ ਗਏ ਸੀ
(a) ਐਕਸਿਮ ਨੀਤੀ 2000 ਵਿੱਚ
(b) ਐਕਸਿਮ ਨੀਤੀ 2005 ਵਿੱਚ
(c) ਉਦਯੋਗਿਕ ਨੀਤੀ 1956 ਵਿੱਚ
(d) ਉਦਯੋਗਿਕ ਨੀਤੀ 1991 ਵਿੱਚ
Correct Answer: (a)
19. Main objective of public distribution system is :
(a) Exports of food
(b) Import of food
(c) Food Security
(d) Quality of food
ਜਨਤਕ ਵੰਡ ਪ੍ਰਣਾਲੀ ਦਾ ਮੁੱਖ ਉਦੇਸ਼ ਹੈ
(a) ਭੋਜਨ ਦਾ ਨਿਰਯਾਤ
(b) ਭੋਜਨ ਦਾ ਆਯਾਤ
(c) ਭੋਜਨ ਸੁਰੱਖਿਆ
(d) ਭੋਜਨ ਗੁਣਵਤਾ
Correct Answer: (c)
20. P.C. Mahalanobis prepared the draft of :
(a) First Five Year Plan
(b) Second Five Year Plan
(c) Third Five Year Plan
(d) Fourth Five Year Plan
ਪੀ.ਸੀ. ਮਹਾਲਨੋਬਿਸ ਨੇ ਖਾਕਾ ਤਿਆਰ ਕੀਤਾ ਸੀ :
(a) ਪਹਿਲੀ ਪੰਜ ਸਾਲਾ ਯੋਜਨਾ ਦਾ
(b) ਦੂਸਰੀ ਪੰਜ ਸਾਲਾ ਯੋਜਨਾ ਦਾ
(c) ਤੀਸਰੀ ਪੰਜ ਸਾਲਾ ਯੋਜਨਾ ਦਾ
(d) ਚੌਥੀ ਪੰਜ ਸਾਲਾ ਯੋਜਨਾ ਦਾ
Correct Answer: (b)
21. Which of the following organization India joined in 1995 ?
(a) WHO
(b) ILO
(c) UNESCO
(d) WTO
1995 ਵਿੱਚ ਭਾਰਤ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸੰਗਠਨ ਵਿੱਚ ਸ਼ਾਮਿਲ ਹੋਇਆ ਸੀ ?
(a) WHO
(b) ILO
(c) UNESCO
(d) WTO
Correct Answer: (d)
22. In India, demonetization was announced on :
(a) November 7, 2016
(b) November 8, 2016
(c) November 9, 2016
(d) November 10, 2016
ਭਾਰਤ ਵਿੱਚ ਨੋਟਬੰਦੀ ਦੀ ਘੋਸ਼ਣਾ ਕੀਤੀ ਗਈ ਸੀ
(a) ਨਵੰਬਰ 7, 2016 ਨੂੰ
(b) ਨਵੰਬਰ 8, 2016 ਨੂੰ
(c) ਨਵੰਬਰ 9, 2016 ਨੂੰ
(d) ਨਵੰਬਰ 10, 2016 ਨੂੰ
Correct Answer: (b)
23. The White Revolution is related to :
(a) Milk production
(b) Salt production
(c) Rice production
(d) Paper production
ਚਿੱਟੀ ਕ੍ਰਾਂਤੀ ਸੰਬੰਧਤ ਹੈ
(a) ਦੁੱਧ ਉਤਪਾਦਨ ਨਾਲ
(b) ਨਮਕ ਉਤਪਾਦਨ ਨਾਲ
(c) ਚਾਵਲ ਉਤਪਾਦਨ ਨਾਲ
(d) ਕਾਗਜ਼ ਉਤਪਾਦਨ ਨਾਲ
Correct Answer: (a)
24. Who gave the call of second Green Revolution in India ?
(a) M.S. Swaminathan
(b) Manmohan Singh
(c) Narindra Modi
(d) P.S. Badal
ਭਾਰਤ ਵਿੱਚ ਦੂਸਰੀ ਹਰੀ ਕ੍ਰਾਂਤੀ ਦੀ ਆਵਾਜ਼ ਕਿਸਨੇ ਦਿੱਤੀ ਸੀ ?
(a) ਐਮ.ਐਸ. ਸਵਾਮੀਨਾਥਨ
(b) ਮਨਮੋਹਨ ਸਿੰਘ
(c) ਨਰਿੰਦਰ ਮੋਦੀ
(d) ਪੀ. ਐਸ. ਬਾਦਲ
Correct Answer: (b)
25. Who introduced the concept of 'Evergreen Revolution' in India ?
(a) M.S. Swaminathan
(b) G.S. Kalkat
(c) G.S. Khush
(d) M.S. Randhawa
ਭਾਰਤ ਵਿੱਚ 'ਐਵਰਗ੍ਰੀਨ ਰੈਵੋਲਿਊਸ਼ਨ' ਦੀ ਧਾਰਨਾ ਦੀ ਸ਼ੁਰੂਆਤ ਕਿਸਨੇ ਕੀਤੀ?
(a) ਐਮ.ਐਸ. ਸਵਾਮੀਨਾਥਨ
(b) ਜੀ.ਐਸ. ਕਾਲਕਟ
(c) ਜੀ.ਐਸ. ਖੁਸ਼
(d) ਐਮ.ਐਸ. ਰੰਧਾਵਾ
Correct Answer: (a)
26. MUDRA Bank was launched on :
(a) April 2, 2015
(b) April 5, 2015
(c) April 8, 2015
(d) April 11, 2015
ਮੁਦਰਾ ਬੈਂਕ ਸ਼ੁਰੂ ਕੀਤੀ ਗਿਆ ਸੀ
(a) ਅਪ੍ਰੈਲ 2, 2015
(b) ਅਪ੍ਰੈਲ 5, 2015
(c) ਅਪ੍ਰੈਲ 8, 2015
(d) ਅਪ੍ਰੈਲ 11, 2015
Correct Answer: (c)
27. Who is the Union Finance Minister in India ?
(a) Arun Jaitley
(b) Pyush Goyal
(c) Subramaniam Swamy
(d) Yashwant Sinha
ਭਾਰਤ ਵਿੱਚ ਕੇਂਦਰੀ ਵਿੱਤ ਮੰਤਰੀ ਕੌਣ ਹੈ ?
(a) ਅਰੁਣ ਜੇਤਲੀ
(b) ਪਿਯੂਸ਼ ਗੋਇਲ
(c) ਸੁਬਰਾਮਨੀਅਮ ਸਵਾਮੀ
(d) ਜਸਵੰਤ ਸਿਨਹਾ
Correct Answer: (a)
28. Who is the Finance Minister in Punjab ?
(a) P.S. Dhindsa
(b) S.S. Badal
(c) P.S. Badal
(d) M.S. Badal
ਪੰਜਾਬ ਦਾ ਵਿੱਤ ਮੰਤਰੀ ਕੌਣ ਹੈ :
(a) ਪੀ.ਐਸ. ਢੀਂਡਸਾ
(b) ਐਸ.ਐਸ. ਬਾਦਲ
(c) ਪੀ.ਐਸ. ਬਾਦਲ
(d) ਐਮ.ਐਸ. ਬਾਦਲ
Correct Answer: (d)
29. Punjab Kheti Bhawan is situated in :
(a) Chandigarh
(b) Mohali
(c) Ropar
(d) Ludhiana
ਪੰਜਾਬ ਖੇਤੀ ਭਵਨ ਸਥਿਤ ਹੈ :
(a) ਚੰਡੀਗੜ੍ਹ ਵਿੱਚ
(b) ਮੋਹਾਲੀ ਵਿੱਚ
(c) ਰੋਪੜ ਵਿੱਚ
(d) ਲੁਧਿਆਣਾ ਵਿੱਚ
Correct Answer: (b)
30. The Punjab government launched Mukh Mantri Pendu Vikas Yojna in :
(a) 2015
(b) 2016
(c) 2017
(d) None of the above
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੇਂਡੂ ਵਿਕਾਸ ਯੋਜਨਾ ਲਾਗੂ ਕੀਤੀ ਸੀ :
(a) 2015 ਵਿੱਚ
(b) 2016 ਵਿੱਚ
(c) 2017 ਵਿੱਚ
(d) ਉਪਰੋਕਤ ਕੋਈ ਨਹੀਂ
Correct Answer: (b)
31. Guru Angad Dev University of Veterinary and Animal Sciences is situated at:
(a) Ludhiana
(b) Mohali
(c) Anandpur Sahib
(d) Bathinda
ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਨਰੀ ਐਂਡ ਐਨੀਮਲ ਸਾਈਂਸਿਜ਼ ਸਥਿਤ ਹੈ
(a) ਲੁਧਿਆਣਾ ਵਿਖੇ
(b) ਮੋਹਾਲੀ ਵਿਖੇ
(c) ਅਨੰਦਪੁਰ ਸਾਹਿਬ ਵਿਖੇ
(d) ਬਠਿੰਡਾ ਵਿਖੇ
Correct Answer: (a)
32. What does PEDA stand for ?
(a) Punjab Education Development Agency
(b) Punjab Energy Development Agency
(c) Power Efficiency Development Authority
(d) Punjab Education Development Authority
PEDA ਤੋਂ ਭਾਵ ਹੈ ?
(a) Punjab Education Development Agency
(b) Punjab Energy Development Agency
(c) Power Efficiency Development Authority
(d) Punjab Education Development Authority
Correct Answer: (b)
33. What does NPAs mean in the banking system?
(a) Non-Performing Assets
(b) Non-Practicing Allowance
(c) Non-Pollution Action
(d) Nothing Personal About
ਬੈਂਕਿੰਗ ਪ੍ਰਣਾਲੀ ਵਿੱਚ NPA ਦਾ ਕੀ ਅਰਥ ਹੈ
(a) Non-Performing Assets
(b) Non-Practicing Allowance
(c) Non-Pollution Action
(d) Nothing Personal About
Correct Answer: (a)
34. Which tax is called 'One Nation, One Tax' ?
(a) Income Tax
(b) Goods and Service Tax
(c) Toll Tax
(d) Property Tax
ਕਿਹੜਾ ਕਰ 'ਇਕ ਦੇਸ਼, ਇਕ ਕਰ' ਕਹਾਉਂਦਾ ਹੈ?
(a) ਆਮਦਨ ਕਰ
(b) ਵਸਤੂ ਅਤੇ ਸੇਵਾ ਕਰ
(c) ਟੋਲ ਕਰ
(d) ਸੰਪਤੀ ਕਰ
Correct Answer: (b)
35. The largest Roof Top Solar Power Plant has been commissioned at:
(a) Bathinda
(b) Talwandi Sabo
(c) Anandpur Sahib
(d) Dera Beas
ਸਭ ਤੋਂ ਵੱਡਾ ਰੂਫ ਟਾਪ ਸੋਰ ਸ਼ਕਤੀ ਪਲਾਂਟ ਪ੍ਰਵਾਨ ਕੀਤਾ ਗਿਆ ਹੈ
(a) ਬਠਿੰਡਾ ਵਿਖੇ
(b) ਤਲਵੰਡੀ ਸਾਬੋ ਵਿਖੇ
(c) ਅਨੰਦਪੁਰ ਸਾਹਿਬ ਵਿਖੇ
(d) ਡੇਰਾ ਬਿਆਸ ਵਿਖੇ
Correct Answer: (d)
36. The Cardinal Approach is associated with :
(a) Paul Samuelson
(b) J.R. Hicks
(c) J. Stiglitz
(d) Alfred Marshall
ਕਾਰਡੀਨਲ ਪਹੁੰਚ ਸੰਬੰਧਤ ਹੈ
(a) ਪਾਲ ਸੈਮਿਊਲਸਨ ਨਾਲ
(b) ਜੇ.ਆਰ. ਹਿਕਸ ਨਾਲ
(c) ਜੇ ਸਟਿਗਲਿਟਜ਼ ਨਾਲ
(d) ਐਲਫਰਡ ਮਾਰਸ਼ਲ ਨਾਲ
Correct Answer: (d)
37. For Alfred Marshall, the basis of consumer surplus is :
(a) Law of Equi-marginal Utility
(b) Law of Proportions
(c) Law of Diminishing Marginal Utility
(d) All of the above
ਐਲਫਰਡ ਮਾਰਸ਼ਲ ਲਈ ਉਪਭੋਗਤਾ ਬਚਤ ਦਾ ਆਧਾਰ ਹੈ :
(a) ਸਮਸੀਮਾਂਤ ਤੁਸ਼ਟੀਗੁਣ ਦਾ ਨਿਯਮ
(b) ਅਨੁਪਾਤਾਂ ਦਾ ਨਿਯਮ
(c) ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ
(d) ਉਪਰੋਕਤ ਸਾਰੇ
Correct Answer: (c)
38. The numerical measurement of a consumer's preference is called :
(a) Pleasure
(b) Utility
(c) Satisfaction
(d) Use
ਉਪਭੋਗਤਾ ਤਰਜੀਹ ਦਾ ਗਣਨਾਤਮਕ ਮਾਪ ਕਹਾਉਂਦਾ ਹੈ :
(a) ਪ੍ਰਸੰਨਤਾ
(b) ਉਪਯੋਗਤਾ
(c) ਸੰਤੁਸ਼ਟੀ
(d) ਉਪਯੋਗ
Correct Answer: (b)
39. At the point of satiety, marginal utility is :
(a) Maximum
(b) Negative
(c) Positive
(d) Zero
ਪੂਰਨ ਸੰਤੁਸ਼ਟੀ ਦੇ ਬਿੰਦੂ 'ਤੇ ਸੀਮਾਂਤ ਉਪਭੋਗਤਾ ਹੈ :
(a) ਅਧਿਕਤਮ
(b) ਰਿਣਾਤਮਕ
(c) ਧਨਾਤਮਕ
(d) ਸਿਫਰ
Correct Answer: (d)
40. Revealed Preference Theory was propounded by :
(a) Paul Samuelson
(b) J.R. Hicks
(c) Joseph Stiglitz
(d) Mehbub-ul-Haq
ਪ੍ਰਗਟ ਤਰਜੀਹ ਦਾ ਸਿਧਾਂਤ ਦਿੱਤਾ ਗਿਆ ਸੀ :
(a) ਪਾਲ ਸੈਮਿਊਲਸਨ ਦੁਆਰਾ
(b) ਜੇ.ਆਰ. ਹਿਕਸ ਦੁਆਰਾ
(c) ਜੋਸਫ ਸਟਿਗਲਿਟਜ਼ ਦੁਆਰਾ
(d) ਮਹਿਬੂਬ-ਉਲ-ਹਕ ਦੁਆਰਾ
Correct Answer: (a)
41. Demand Curve can be derived from :
(a) Engel Curve
(b) Price Consumption Curve
(c) Marginal Utility Curve
(d) Both (b) and (c)
ਮੰਗ ਵਕਰ ਪ੍ਰਾਪਤ ਕੀਤੀ ਜਾ ਸਕਦੀ ਹੈ:
(a) ਏਂਜਲ ਵਕਰ ਤੋਂ
(b) ਕੀਮਤ ਉਪਭੋਗ ਵਕਰ ਤੋਂ
(c) ਸੀਮਾਂਤ ਉਪਯੋਗਤਾ ਵਕਰ ਤੋਂ
(d) (b) ਅਤੇ (c) ਦੋਵੇਂ
Correct Answer: (c)
42. In case two commodities are perfect substitutes, the elasticity of substitution is:
(a) Positive
(b) Negative
(c) Zero
(d) Infinite
ਦੋ ਵਸਤੂਆਂ ਪੂਰਨ ਪ੍ਰਤੀਸਥਾਪਨ ਹੋਣ ਦੀ ਹਾਲਤ ਵਿੱਚ, ਪ੍ਰਤੀਸਥਾਪਨ ਦੀ ਲੋਚਸ਼ੀਲਤਾ ਹੈ
(a) ਧਨਾਤਮਕ
(b) ਰਿਣਾਤਮਕ
(c) ਸਿਫਰ
(d) ਅਨੰਤ
Correct Answer: (d)
43. In Economics, the terms Utility and Usefulness have :
(a) Different Meaning
(b) Opposite Meaning
(c) Same Meaning
(d) None of the above
ਅਰਥਸ਼ਾਸਤਰ ਵਿੱਚ, ਸ਼ਬਦ ਤੁਸ਼ਟੀਗੁਣ ਤੇ ਉਪਯੋਗਤਾ ਦੇ
(a) ਵੱਖ-ਵੱਖ ਅਰਥ ਹਨ
(b) ਵਿਪਰੀਤ ਅਰਥ ਹਨ
(c) ਸਮਾਨ ਅਰਥ ਹਨ
(d) ਉਪਰੋਕਤ ਕੋਈ ਨਹੀਂ
Correct Answer: (a)
44. The Samuelson-Hicks Formula provides a measure of :
(a) Elasticity of Demand
(b) Consumer's Equilibrium
(c) Marginal Utility
(d) Consumer's Surplus
ਸੈਮਿਊਲਸਨ-ਹਿਕਸ ਫਾਰਮੂਲਾ, ਇਸਦਾ ਮਾਪ ਪ੍ਰਦਾਨ ਕਰਦਾ ਹੈ :
(a) ਮੰਗ ਦੀ ਲੋਚਕ
(b) ਉਪਭੋਗਤਾ ਸੰਤੁਲਨ
(c) ਸੀਮਾਂਤ ਉਪਯੋਗਤਾ
(d) ਉਪਭੋਗਤਾ ਬਚਤ
Correct Answer: (d)
45. Human wants are :
(a) Always fixed
(b) Limited
(c) Unlimited
(d) Likely to decrease over time
ਮਨੁੱਖੀ ਲੋੜਾਂ ਹਨ :
(a) ਹਮੇਸ਼ਾ ਨਿਸ਼ਚਿਤ
(b) ਸੀਮਿਤ
(c) ਅਸੀਮਿਤ
(d) ਸਮੇਂ ਨਾਲ ਘੱਟਦੀਆਂ ਹਨ
Correct Answer: (c)
46. General Equilibrium Model was developed by :
(a) Walras
(b) Alfred Marshall
(c) David Ricardo
(d) Malthus
ਸਧਾਰਨ ਸੰਤੁਲਨ ਮਾਡਲ ਵਿਕਸਿਤ ਕੀਤਾ ਗਿਆ ਸੀ
(a) ਵਾਲਰਸ ਦੁਆਰਾ
(b) ਐਲਫਰਡ ਮਾਰਸ਼ਲ ਦੁਆਰਾ
(c) ਡੇਵਿਡ ਰਿਕਾਰਡੋ ਦੁਆਰਾ
(d) ਮਾਲਥਸ ਦੁਆਰਾ
Correct Answer: (a)
47. Gross National Product is equal to :
(a) GDP + Net Factor Income from Abroad
(b) Gross National Product + Exports
(c) Gross National Product - Imports
(d) Gross Domestic Product + Imports
ਕੁੱਲ ਰਾਸ਼ਟਰੀ ਉਤਪਾਦ ਬਰਾਬਰ ਹੈ
(a) ਜੀਡੀਪੀ + ਵਿਦੇਸ਼ ਤੋਂ ਸ਼ੁੱਧ ਸਾਧਨ ਆਮਦਨ
(b) ਕੁੱਲ ਰਾਸ਼ਟਰੀ ਉਤਪਾਦ + ਨਿਰਯਾਤ
(c) ਕੁੱਲ ਰਾਸ਼ਟਰੀ ਉਤਪਾਦ - ਆਯਾਤ
(d) ਕੁੱਲ ਘਰੇਲੂ ਉਤਪਾਦ + ਆਯਾਤ
Correct Answer: (a)
48. National income is a :
(a) Stock Concept
(b) Flow Concept
(c) Quasi- Stock Concept
(d) None of the above
ਰਾਸ਼ਟਰੀ ਆਮਦਨ ਹੈ
(a) ਸਟਾਕ ਧਾਰਨਾ
(b) ਪ੍ਰਵਾਹ ਧਾਰਨਾ
(c) ਕੁਆਸੀ ਸਟਾਕ ਧਾਰਨਾ
(d) ਉਪਰੋਕਤ ਕੋਈ ਨਹੀਂ
Correct Answer: (b)
49. All the things equal, GDP will rise if :
(a) Durable goods consumption rises
(b) Imports rise
(c) Exports fall
(d) Military spending falls
ਸਭ ਚੀਜ਼ਾਂ ਸਮਾਨ ਰਹਿਣ, ਜੀਡੀਪੀ ਵਧੇਗੀ ਜੇਕਰ
(a) ਟਿਕਾਊ ਵਸਤੂਆਂ ਦਾ ਉਪਭੋਗ ਵਧਦਾ ਹੈ
(b) ਆਯਾਤ ਵਧਦੇ ਹਨ
(c) ਨਿਰਯਾਤ ਘੱਟਦੇ ਹਨ
(d) ਮਿਲਟਰੀ ਖਰਚ ਘੱਟਦਾ ਹੈ
Correct Answer: (a)
50. For J.M. Keynes, consumption is a function of :
(a) Investment
(b) Saving
(c) Income
(d) Capital
ਜੇ.ਐਮ. ਕੇਨਜ਼ ਲਈ, ਉਪਭੋਗ ਫਲਨ ਹੈ :
(a) ਨਿਵੇਸ਼ ਦਾ
(b) ਬਚਤ ਦਾ
(c) ਆਮਦਨ ਦਾ
(d) ਪੂੰਜੀ ਦਾ
Correct Answer: (c)
51. The concept of disinvestment was introduced by :
(a) Gunnar Myrdal
(b) J.M. Keynes
(c) Kaldor
(d) A.K. Sen
ਵਿਨਿਵੇਸ਼ ਦੀ ਧਾਰਨਾ ਦਿੱਤੀ ਗਈ ਸੀ :
(a) ਗੁਨਾਰ ਮਿਰਡਲ ਦੁਆਰਾ
(b) ਜੇ.ਐਮ. ਕੇਨਜ਼ ਦੁਆਰਾ
(c) ਕਾਲਡੋਰ ਦੁਆਰਾ
(d) ਏ.ਕੇ. ਸੇਨ ਦੁਆਰਾ
Correct Answer: (b)
52. Who got the Nobel Prize in Economics in 1998 ?
(a) John Nash
(b) Alfred Marshall
(c) Joan Robinson
(d) A.K. Sen
1998 ਵਿੱਚ ਅਰਥਸ਼ਾਸਤਰ ਵਿੱਚ ਨੋਬਲ ਇਨਾਮ ਕਿਸਨੂੰ ਮਿਲਿਆ ਸੀ ?
(a) ਜੌਨ ਨੈਸ਼
(b) ਐਲਫਰਡ ਮਾਰਸ਼ਲ
(c) ਜੋਨ ਰਾਬਿਨਸਨ
(d) ਏ.ਕੇ. ਸੇਨ
Correct Answer: (d)
53. Name the author of An Enquiry into the Nature and Causes of Wealth of Nations :
(a) Alfred Marshall
(b) Karl Marx
(c) Adam Smith
(d) David Ricardo
An Enquiry into the Nature and Causes of Wealth of Nations ਦੇ ਲੇਖਕ ਦਾ ਨਾਮ ਲਿਖੋ
(a) ਐਲਫਰਡ ਮਾਰਸ਼ਲ
(b) ਕਾਰਲ ਮਾਰਕਸ
(c) ਐਡਮ ਸਮਿਥ
(d) ਡੇਵਿਡ ਰਿਕਾਰਡੋ
Correct Answer: (c)
54. The word 'mikros' is derived from the language :
(a) Greek
(b) Italian
(c) German
(d) Latin
ਸ਼ਬਦ 'ਮਾਈਕ੍ਰੋਸ' ਇਸ ਭਾਸ਼ਾ ਤੋਂ ਲਿਆ ਗਿਆ ਹੈ :
(a) ਗ੍ਰੀਕ
(b) ਇਟਲੀ
(c) ਜਰਮਨੀ
(d) ਲਾਤੀਨੀ
Correct Answer: (a)
55. Two goods have to be consumed simultaneously are:
(a) Identical
(b) Substitutes
(c) Complementary
(d) None of these
ਦੋ ਵਸਤੂਆਂ ਦਾ ਇੱਕਠੇ ਉਪਭੋਗ ਕੀਤਾ ਜਾਣਾ ਹੈ, ਕਹਾਉਂਦੀਆਂ ਹਨ
(a) ਸਮਰੂਪ
(b) ਪ੍ਰਤੀਸਥਾਪਨ
(c) ਪੂਰਕ
(d) ਇਹਨਾਂ ਵਿੱਚੋਂ ਕੋਈ ਨਹੀਂ
Correct Answer: (c)
56. Which of the term Ragner Frisch used for the first time ?
(a) Micro
(b) Macro
(c) Entrepreneur
(d) Fiscal Deficit
ਰੈਗਨਰ ਫ੍ਰਿਸ਼ ਨੇ ਕਿਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲੀ ਵਾਰ ਕੀਤਾ ਸੀ?
(a) ਵਿਅਸਟੀ
(b) ਸਮਸਟੀ
(c) ਉਦਮੀ
(d) ਵਿੱਤੀ ਘਾਟਾ
Correct Answer: (b)
57. Who broadened the scope of Macro-Economics ?
(a) J.M. Keynes
(b) Alfred Marshall
(c) Karl Marx
(d) R. Nurske
ਸਮਸ਼ਟੀ ਅਰਥਸ਼ਾਸਤਰ ਦੇ ਖੇਤਰ ਨੂੰ ਕਿਸਨੇ ਵਿਕਸਿਤ ਕੀਤਾ ?
(a) ਜੇ.ਐਮ. ਕੇਨਜ਼
(b) ਐਲਫਰਡ ਮਾਰਸ਼ਲ
(c) ਕਾਰਲ ਮਾਰਕਸ
(d) ਆਰ. ਨਰਸਕੇ
Correct Answer: (a)
58. In the short run, diminishing marginal returns are implied by :
(a) Rising average variable cost
(b) Rising average cost
(c) Rising marginal cost
(d) All of these
ਅਲਪਕਾਲ ਵਿੱਚ, ਘੱਟਦੇ ਸੀਮਾਂਤ ਪ੍ਰਤੀਫਲ ਦਿੰਦੇ ਜਾਂਦੇ ਹਨ
(a) ਵੱਧਦੀ ਔਸਤ ਪਰਿਵਰਤਨਸ਼ੀਲ ਲਾਗਤ ਦੁਆਰਾ
(b) ਵੱਧਦੀ ਔਸਤ ਲਾਗਤ ਦੁਆਰਾ
(c) ਵੱਧਦੀ ਸੀਮਾਂਤ ਲਾਗਤ ਦੁਆਰਾ
(d) ਇਹ ਸਾਰੇ
Correct Answer: (c)
59. The Latin term 'mercants' means :
(a) Mercantile
(b) Market
(c) Business
(d) Monopoly
ਲਾਤੀਨੀ ਸ਼ਬਦ 'mercants' ਦਾ ਅਰਥ ਹੈ
(a) ਵਪਾਰ
(b) ਬਜ਼ਾਰ
(c) ਵਣਜ
(d) ਏਕਾਧਿਕਾਰ
Correct Answer: (b)
60. 'Call Money Market' implies :
(a) Micro-Financing
(b) Long term loans
(c) Short period loans
(d) High interest loans
ਕਾਲ ਮਨੀ ਮਾਰਕਿਟ ਤੋਂ ਭਾਵ ਹੈ :
(a) ਸੂਖਮ ਵਿਤ
(b) ਦੀਰਘਕਾਲੀਨ ਰਿਣ
(c) ਥੋੜੇ ਸਮੇਂ ਦੇ ਰਿਣ
(d) ਉੱਚ-ਵਿਆਜ ਰਿਣ
Correct Answer: (c)
61. Oligopoly is a market structure in which there are :
(a) A few sellers and many buyers
(b) A few buyers and many sellers
(c) Many sellers and no buyers
(d) Many buyers and no sellers
ਅਲਪਾਧਿਕਾਰ ਇੱਕ ਬਜ਼ਾਰ ਬਣਤਰ ਹੈ ਜਿਸ ਵਿੱਚ
(a) ਥੋੜੇ ਵੇਚਣ ਵਾਲੇ ਅਤੇ ਬਹੁਤ ਸਾਰੇ ਖਰੀਦਾਰ ਹੁੰਦੇ ਹਨ
(b) ਥੋੜੇ ਖਰੀਦਦਾਰ ਅਤੇ ਬਹੁਤ ਸਾਰੇ ਵੇਚਣ ਵਾਲੇ ਹਨ
(c) ਬਹੁਤ ਸਾਰੇ ਵੇਚਣ ਵਾਲੇ ਅਤੇ ਕੋਈ ਖਰੀਦਾਰ ਨਹੀਂ ਹੁੰਦਾ ਹੈ।
(d) ਬਹੁਤ ਸਾਰੇ ਖਰੀਦਦਾਰ ਅਤੇ ਕੋਈ ਵੇਚਣ ਵਾਲਾ ਨਹੀਂ ਹੁੰਦਾ ਹੈ
Correct Answer: (a)
62. Who introduced the concept of Purchasing Power Parity ?
(a) J.E Meade
(b) Alfred Marshall
(c) Gustav Cassell
(d) J.S. Mill
ਖਰੀਦ ਸ਼ਕਤੀ ਸਮਰੂਪਤਾ ਦੀ ਧਾਰਨਾ ਕਿਸ ਨੇ ਦਿੱਤੀ ਸੀ ?
(a) ਜੇ.ਈ. ਮੀਡ
(b) ਐਲਫਰਡ ਮਾਰਸ਼ਲ
(c) ਗਸਟਵ ਕੈਸਲ
(d) ਜੇ.ਐਸ. ਮਿਲ
Correct Answer: (c)
63. Consumers are likely to get variety of goods under :
(a) Monopoly
(b) Imperfect Competition
(c) Perfect Competition
(d) Oligopoly
ਉਪਭੋਗਤਾਵਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਵਸਤੂਆਂ ਮਿਲਣ ਸੰਭਵ ਹੁੰਦਾ ਹੈ:
(a) ਏਕਾਧਿਕਾਰ ਅਧੀਨ
(b) ਅਪੂਰਨ ਮੁਕਾਬਲੇ ਅਧੀਨ
(c) ਪੂਰਨ ਮੁਕਾਬਲੇ ਅਧੀਨ
(d) ਅਲਪਾਧਿਕਾਰ
Correct Answer: (b)
64. A market in which only two firms exist is :
(a) Duopoly
(b) Monopoly
(c) Oligopoly
(d) None of the above
ਇਕ ਬਜ਼ਾਰ ਜਿਸ ਵਿੱਚ ਸਿਰਫ ਦੋ ਫਰਮਾ ਹੋਣ
(a) ਦੋਅਧਿਕਾਰੀ
(b) ਏਕਾਧਿਕਾਰੀ
(c) ਅਲਪਾਧਿਕਾਰੀ
(d) ਉਪਰੋਕਤ ਕੋਈ ਨਹੀਂ
Correct Answer: (a)
65. Who said, "Economics is the science of wealth" ?
(a) Karl Marx
(b) A.K. Sen
(c) Adam Smith
(d) Alfred Marshall
ਕਿਸਨੇ ਕਿਹਾ, "ਅਰਥਸ਼ਾਸਤਰ ਧਨ ਦਾ ਵਿਗਿਆਨ ਹੈ" ?
(a) ਕਾਰਲ ਮਾਰਕਸ
(b) ਏ.ਕੇ. ਸੇਨ
(c) ਐਡਮ ਸਮਿਥ
(d) ਐਲਫਰਡ ਮਾਰਸ਼ਲ
Correct Answer: (c)
66. For J.M. Keynes, the level of unemployment is determined by:
(a) The behavior of trade unions
(b) Prices and wages
(c) Quantity of money
(d) The level of aggregate demand for goods and services
ਜੇ.ਐਮ. ਕੇਨਜ਼ ਲਈ, ਬੇਰੁਜ਼ਗਾਰੀ ਦਾ ਪੱਧਰ ਨਿਸ਼ਚਿਤ ਕੀਤਾ ਜਾਂਦਾ ਹੈ:
(a) ਵਪਾਰ ਸੰਗਠਨਾਂ ਦੇ ਸੁਭਾਅ ਦੁਆਰਾ
(b) ਕੀਮਤਾਂ ਅਤੇ ਮਜ਼ਦੂਰੀ ਦੁਆਰਾ
(c) ਮੁਦਰਾ ਦੀ ਮਾਤਰਾ ਦੁਆਰਾ
(d) ਵਸਤੂਆਂ ਅਤੇ ਸੇਵਾਵਾਂ ਦੀ ਕੁੱਲ ਮੰਗ ਦੇ ਪੱਧਰ ਦੁਆਰਾ
Correct Answer: (d)
67. Which one of the following is not a function of money ?
(a) Medium of exchange
(b) Means of barter
(c) Standard of deferred payment
(d) Store of value
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਮੁਦਰਾ ਦਾ ਕੰਮ ਨਹੀਂ ਹੈ ?
(a) ਵਟਾਂਦਰੇ ਦਾ ਮਾਧਿਅਮ
(b) ਵਸਤੂ ਵਟਾਂਦਰੇ ਦਾ ਸੋਮਾ
(c) ਸਥਗਿਤ ਭੁਗਤਾਨਾ ਦਾ ਦਰਜ਼ਾ
(d) ਮੁੱਲ ਜਮ੍ਹਾਂ
Correct Answer: (b)
68. For Milton Friedman, Quantity Theory of Money deals with :
(a) Demand for money
(b) Supply of money
(c) Prices
(d) Income
ਮਿਲਟਨ ਫ੍ਰੀਡਮੈਨ ਲਈ, ਮੁਦਰਾ ਦਾ ਮਾਤਰਾਤਮਕ ਸਿਧਾਂਤ ਸੰਬੰਧਤ ਹੈ:
(a) ਮੁਦਰਾ ਦੀ ਮੰਗ ਨਾਲ
(b) ਮੁਦਰਾ ਦੀ ਪੂਰਤੀ ਨਾਲ
(c) ਕੀਮਤਾਂ ਨਾਲ
(d) ਆਮਦਨ ਨਾਲ
Correct Answer: (a)
69. In a liquidity trap, the money demand curve is :
(a) Vertical
(b) Horizontal
(c) Positively slopped
(d) Negatively slopped
ਤਰਲਤਾ ਜਾਲ ਵਿੱਚ, ਮੁਦਰਾ ਮੰਗ ਵਕਰ ਹੈ :
(a) ਖੜਵੀਂ
(b) ਲੇਟਵੀਂ
(c) ਧਨਾਤਮਕ ਢਲਾਨ ਯੁਕਤ
(d) ਰਿਣਾਤਮਕ ਢਲਾਨ ਯੁਕਤ
Correct Answer: (b)
70. Money supply is governed by :
(a) Central Bank
(b) Commercial Banks
(c) Finance Ministry
(d) Planning Commission
ਮੁਦਰਾ ਦੀ ਪੂਰਤੀ ਨਿਯੰਤਰਿਤ ਕੀਤੀ ਜਾਂਦੀ ਹੈ
(a) ਕੇਂਦਰੀ ਬੈਂਕ ਦੁਆਰਾ
(b) ਵਪਾਰਕ ਬੈਂਕ ਦੁਆਰਾ
(c) ਵਿੱਤ ਮੰਤਰਾਲਾ ਦੁਆਰਾ
(d) ਯੋਜਨਾ ਆਯੋਗ ਦੁਆਰਾ
Correct Answer: (a)
71. Interest Rate Policy is a part of :
(a) Fiscal Policy
(b) Industrial Policy
(c) Monetary Policy
(d) None of these
ਵਿਆਜ ਨੀਤੀ ਹਿੱਸਾ ਹੈ
(a) ਵਿੱਤੀ ਨੀਤੀ ਦਾ
(b) ਉਦਯੋਗਿਕ ਨੀਤੀ ਦਾ
(c) ਮੌਦਰਿਕ ਨੀਤੀ ਦਾ
(d) ਇਹਨਾਂ ਵਿੱਚੋ ਕੋਈ ਨਹੀਂ
Correct Answer: (c)
72. Name the Governor of the RBI :
(a) Urjit Patel
(b) Raghuram Rajan
(c) M.S. Ahluwalia
(d) Arvind Panagrahia
ਰਿਜ਼ਰਵ ਬੈਂਕ ਦੇ ਗਵਰਨਰ ਦਾ ਨਾਮ ਦੱਸੋ
(a) ਉਰਜਿਤ ਪਟੇਲ
(b) ਰਘੂਰਾਮ ਰਾਜਨ
(c) ਐਮ.ਐਸ. ਆਹਲੂਵਾਲੀਆ
(d) ਅਰਵਿੰਦ ਪਨਾਗੜ੍ਹੀਆ
Correct Answer: (a)
73. If revenue equals expenditure, then budget is :
(a) Deficit Budget
(b) Surplus Budget
(c) Balanced Budget
(d) None of the above
ਜੇਕਰ ਆਮਦਨ ਖਰਚ ਦੇ ਬਰਾਬਰ ਹੈ ਤਾਂ ਬਜਟ ਹੈ
(a) ਘਾਟੇ ਦਾ ਬਜਟ
(b) ਵਾਧੇ ਦਾ ਬਜਟ
(c) ਸੰਤੁਲਿਤ ਬਜਟ
(d) ਉਪਰੋਕਤ ਕੋਈ ਨਹੀਂ
Correct Answer: (c)
74. The deficit budget in which the deficits are covered through taxes is called :
(a) Unbalanced Budget
(b) Balanced Budget
(c) Surplus Budget
(d) Zero-based Budget
ਘਾਟੇ ਦਾ ਬਜਟ ਜਿਸ ਵਿੱਚ ਘਾਟੇ ਨੂੰ ਕਰਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ, ਕਹਾਉਂਦਾ ਹੈ
(a) ਅਸੰਤੁਲਿਤ ਬਜਟ
(b) ਸੰਤੁਲਿਤ ਬਜਟ
(c) ਵਾਧੇ ਦਾ ਬਜਟ
(d) ਜ਼ੀਰੋ-ਬੇਸ ਬਜਟ
Correct Answer: (b)
75. Who developed the concept of Zero-based Budget ?
(a) J.M. Keynes
(b) John Nash
(c) Gunnar Myrdal
(d) Peter A. Pyhrr
ਜ਼ੀਰੋ-ਬੇਸ ਬਜਟ ਦੀ ਧਾਰਨਾ ਕਿਸਨੇ ਦਿੱਤੀ ਸੀ ?
(a) ਜੇ.ਐਮ. ਕੇਨਜ਼
(b) ਜੌਨ ਨੈਸ਼
(c) ਗੁਨਾਰ ਮਿਰਡਲ
(d) ਪੀਟਰ ਏ. ਪਿਹਰ
Correct Answer: (d)
HISTORY.
1. Suhrawardi is a :
(a) Sufi Order
(b) Ruling dynasty
(c) City
(d) Holy Book
ਸੁਹਰਾਵਰਦੀ ਕੀ ਹੈ ?
(a) ਸੂਫੀਵਾਦੀ ਦਾ ਕ੍ਰਮ
(b) ਪ੍ਰਭਾਵਸ਼ਾਲੀ ਰਾਜਕੁਲ
(c) ਸ਼ਹਿਰ
(d) ਪਵਿੱਤਰ ਪੁਸਤਕ
Correct Answer: (a)
2. What was the original name of Sher Shah Suri ?
(a) Salim
(b) Kabir
(c) Murad
(d) Farid
ਸ਼ੇਰ ਸ਼ਾਹ ਸੂਰੀ ਦਾ ਅਸਲ ਨਾਮ ਕੀ ਸੀ ?
(a) ਸਲੀਮ
(b) ਕਬੀਰ
(c) ਮੁਰਾਦ
(d) ਫਰੀਦ
Correct Answer: (d)
3. Persons holding ranks below 500 zat were called :
(a) Amirs
(b) Mansabdars
(c) Amir-i-Umda
(d) Umda-i-Azam
500 ਜਾਟ ਤੋਂ ਹੇਠਲੇ ਰੈਂਕ ਵਾਲੇ ਵਿਅਕਤੀਆਂ ਨੂੰ ਕਿਹਾ ਜਾਂਦਾ ਸੀ :
(a) ਅਮੀਰ
(b) ਮਨਸਬਦਾਰ
(c) ਅਮੀਰ-ਏ-ਉਮਦਾ
(d) ਉਮਦਾ-ਏ-ਆਜ਼ਮ
Correct Answer: (b)
4. The Battle of Samugarh (May 29, 1658) is associated with :
(a) Aurangzeb
(b) Shivaji
(c) Raja Jaswant Singh
(d) Raja Man Singh
ਸਮੂਗੜ੍ਹ ਦੀ ਲੜਾਈ (29 ਮਈ 1658) ਸੰਬੰਧਤ ਹੈ :
(a) ਔਰੰਗਜ਼ੇਬ ਨਾਲ
(b) ਸ਼ਿਵਾਜੀ ਨਾਲ
(c) ਰਾਜਾ ਜਸਵੰਤ ਸਿੰਘ ਨਾਲ
(d) ਰਾਜਾ ਮਾਨ ਸਿੰਘ ਨਾਲ
Correct Answer: (a)
5. The Satnami Revolt was located in :
(a) Central India
(b) Eastern India
(c) The Punjab
(d) Agra-Delhi Region
ਸਤਨਾਮੀ ਵਿਦਰੋਹ ਸਥਿਤ ਸੀ :
(a) ਕੇਂਦਰੀ ਭਾਰਤ ਵਿੱਚ
(b) ਪੂਰਬੀ ਭਾਰਤ ਵਿੱਚ
(c) ਪੰਜਾਬ ਵਿੱਚ
(d) ਆਗਰਾ-ਦਿੱਲੀ ਖੇਤਰ ਵਿੱਚ
Correct Answer: (d)
6. Nadir Shah plundered Delhi in :
(a) AD 1738
(b) AD 1739
(c) AD 1740
(d) AD 1741
ਨਾਦਰ ਸ਼ਾਹ ਨੇ ਦਿੱਲੀ ਨੂੰ ਲੁੱਟਿਆ :
(a) AD 1738 ਵਿੱਚ
(b) AD 1739 ਵਿੱਚ
(c) AD 1740 ਵਿੱਚ
(d) AD 1741 ਵਿੱਚ
Correct Answer: (b)
7. Tipu Sultan died in :
(a) AD 1796
(b) AD 1797
(c) AD 1798
(d) AD 1799
ਟੀਪੂ ਸੁਲਤਾਨ ਦੀ ਮੌਤ ਹੋਈ :
(a) AD 1796 ਵਿੱਚ
(b) AD 1797 ਵਿੱਚ
(c) AD 1798 ਵਿੱਚ
(d) AD 1799 ਵਿੱਚ
Correct Answer: (d)
8. Where did the East India Company establish the Dual system ?
(a) Bengal
(b) Punjab
(c) Rajasthan
(d) Deccan
ਈਸਟ ਇੰਡੀਆ ਕੰਪਨੀ ਨੇ ਦੋਹਰਾ ਪ੍ਰਬੰਧ ਕਿੱਥੇ ਸਥਾਪਿਤ ਕੀਤਾ ਸੀ ?
(a) ਬੰਗਾਲ
(b) ਪੰਜਾਬ
(c) ਰਾਜਸਥਾਨ
(d) ਡੈਕਨ
Correct Answer: (a)
9. When was the state of Awadh annexed ?
(a) AD 1854
(b) AD 1855
(c) AD 1856
(d) AD 1857
ਅਵਧ ਰਾਜ 'ਤੇ ਕਦੋਂ ਅਧਿਕਾਰ ਕੀਤਾ ਗਿਆ ਸੀ ?
(a) AD 1854 ਵਿੱਚ
(b) AD 1855 ਵਿੱਚ
(c) AD 1856 ਵਿੱਚ
(d) AD 1857 ਵਿੱਚ
Correct Answer: (c)
10. Who was the Governor General of India in 1857 ?
(a) Lord Dalhousie
(b) Lord Charles Canning
(c) Lord Henry Hardinge
(d) Lord John Lawrence
1857 ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ ?
(a) ਲਾਰਡ ਡਲਹੌਜ਼ੀ
(b) ਲਾਰਡ ਚਾਰਲਸ ਕੈਨਿੰਗ
(c) ਲਾਰਡ ਹੈਨਰੀ ਹਾਰਡਿੰਗ
(d) ਲਾਰਡ ਜਾਨ ਲਾਰੈਂਸ
Correct Answer: (b)
11. Charles Wood's Dispatch was associated with :
(a) Education
(b) Military system
(c) Economic policy
(d) Missionary work
ਚਾਰਲਸ ਵੁੱਡ ਦੀ ਚਿੱਠੀ ਸੰਬੰਧਤ ਸੀ :
(a) ਸਿੱਖਿਆ ਨਾਲ
(b) ਮਿਲਟਰੀ ਪ੍ਰਬੰਧ ਨਾਲ
(c) ਆਰਥਿਕ ਨੀਤੀ ਨਾਲ
(d) ਮਿਸ਼ਨਰੀ ਕਾਰਜ ਨਾਲ
Correct Answer: (a)
12. Who presided over the first session of the Indian National Congress ?
(a) Dadabhai Nauroji
(b) R.C. Dutt
(c) W.C. Bannerjee
(d) Ananda Charlu
ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ ਸੀ ?
(a) ਦਾਦਾਭਾਈ ਨਾਰੋਜੀ ਨੇ
(b) ਆਰ.ਸੀ. ਦੱਤ ਨੇ
(c) ਡਬਲਿਊ. ਸੀ. ਬੈਨਰਜੀ ਨੇ
(d) ਅਨੰਦ ਚਾਰਲੂ ਨੇ
Correct Answer: (c)
13. When was Bengal partitioned ?
(a) AD 1904
(b) AD 1905
(c) AD 1906
(d) AD 1907
ਬੰਗਾਲ ਦੀ ਵੰਡ ਕਦੋਂ ਹੋਈ ਸੀ ?
(a) AD 1904 ਵਿੱਚ
(b) AD 1905 ਵਿੱਚ
(c) AD 1906 ਵਿੱਚ
(d) AD 1907 ਵਿੱਚ
Correct Answer: (b)
14. Who composed 'Amar Sonar Bangla' in 1905 ?
(a) Rabindranath Tagore
(b) Dabindranath Tagore
(c) Ananda Charlu
(d) Mohammad Iqbal
1905 ਵਿੱਚ 'ਅਮਰ ਸੋਨਾਰ ਬੰਗਲਾ' ਦਾ ਸੰਕਲਪ ਕਿਸ ਨੇ ਕੀਤਾ ਸੀ ?
(a) ਰਬਿੰਦਰ ਨਾਥ ਟੈਗੋਰ ਨੇ
(b) ਦਬਿੰਦਰਨਾਥ ਟੈਗੋਰ ਨੇ
(c) ਅਨੰਦ ਚਾਰਲੂ ਨੇ
(d) ਮੁਹੰਮਦ ਇਕਬਾਲ ਨੇ
Correct Answer: (a)
15. Sohan Singh Bhakna belonged to :
(a) The Lal Party
(b) The Indian National Congress
(c) The Babbar Akalis
(d) The Ghadar party
ਸੋਹਣ ਸਿੰਘ ਭਕਨਾ ਸੰਬੰਧਤ ਸੀ :
(a) ਲਾਲ ਪਾਰਟੀ ਨਾਲ
(b) ਭਾਰਤੀ ਰਾਸ਼ਟਰੀ ਕਾਂਗਰਸ ਨਾਲ
(c) ਬੱਬਰ ਅਕਾਲੀਆਂ ਨਾਲ
(d) ਗ਼ਦਰ ਪਾਰਟੀ ਨਾਲ
Correct Answer: (d)
16. Where was the session of Indian National Congress held in 1916 ?
(a) Allahabad
(b) Lucknow
(c) Delhi
(d) Lahore
1916 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਕਿੱਥੇ ਹੋਇਆ ਸੀ ?
(a) ਅਲਾਹਾਬਾਦ
(b) ਲਖਨਊ
(c) ਦਿੱਲੀ
(d) ਲਾਹੌਰ
Correct Answer: (b)
17. Who was not part of the Khilafat Committee ?
(a) Mulana Abul Kalam Azad
(b) Hakim Ajmal Khan
(c) Hasrat Mohani
(d) M.A. Jinnah
ਕੌਣ ਖਿਲਾਫਤ ਕਮੇਟੀ ਦਾ ਹਿੱਸਾ ਨਹੀਂ ਸੀ :
(a) ਮੌਲਾਨਾ ਅਬੁਲ ਕਲਾਮ ਆਜ਼ਾਦ
(b) ਹਾਕਿਮ ਅਜਮਲ ਖਾਨ
(c) ਹਸਰਤ ਮੋਹਾਨੀ
(d) ਐਸ.ਏ.ਜਿੰਨਾਹ
Correct Answer: (d)
18. Poorna Swaraj (Complete Independence) Resolution was passed in the city of:
(a) Amritsar
(b) Lahore
(c) New Delhi
(d) Calcutta
ਪੂਰਨ ਸਵਰਾਜ ਮਤਾ ਇਸ ਸ਼ਹਿਰ ਵਿੱਚ ਪਾਸ ਹੋਇਆ ਸੀ :
(a) ਅੰਮ੍ਰਿਤਸਰ
(b) ਲਾਹੌਰ
(c) ਨਵੀਂ ਦਿੱਲੀ
(d) ਕਲਕੱਤਾ
Correct Answer: (b)
19. When was the Quit India Resolution passed ?
(a) August 8, 1942
(b) August 9, 1942
(c) August 10, 1942
(d) August 11, 1942
ਭਾਰਤ ਛੱਡੋ ਮਤਾ ਕਦੋਂ ਪਾਸ ਹੋਇਆ ਸੀ ?
(a) 8 ਅਗਸਤ, 1942
(b) 9 ਅਗਸਤ 1942
(c) 10 ਅਗਸਤ, 1942
(d) 11 ਅਗਸਤ 1942
Correct Answer: (a)
20. Who was not a part of the Indian National Army ?
(a) Shah Nawaz Khan
(b) G.S. Dhillon
(c) Prem Sehgal
(d) Mulana Abul Kalam Azad
ਕੌਣ ਭਾਰਤੀ ਰਾਸ਼ਟਰੀ ਆਰਮੀ ਦਾ ਹਿੱਸਾ ਨਹੀਂ ਸੀ ?
(a) ਸ਼ਾਹ ਨਵਾਜ਼ ਖਾਨ
(b) ਜੀ.ਐਸ. ਢਿੱਲੋਂ
(c) ਪ੍ਰੇਮ ਸਹਿਗਲ
(d) ਮੌਲਾਨਾ ਅਬੁਲ ਕਲਾਮ ਆਜ਼ਾਦ
Correct Answer: (d)
21. Who succeeded Lord Linlithgow as the Viceroy of India ?
(a) Lord Wavell
(b) Lord Stanford Cripps
(c) Field Marshal William Slim
(d) Lord Louis Mountbatten
ਭਾਰਤ ਦੇ ਵਾਇਸਰਾਏ ਦੇ ਤੌਰ 'ਤੇ ਲਾਰਡ ਲਿਨਲਿਥਗੋ ਦਾ ਉੱਤਰਾਧਿਕਾਰੀ ਕੌਣ ਸੀ ?
(a) ਲਾਰਡ ਵੇਵਲ
(b) ਲਾਰਡ ਸਟੈਨਫੋਰਡ ਕ੍ਰਿਪਸ
(c) ਫੀਲਡ ਮਾਰਸ਼ਲ ਵਿਲੀਅਮ ਸਲਿਮ
(d) ਲਾਰਡ ਲੁਈਸ ਮਾਊਂਟਬੈਟਨ
Correct Answer: (a)
22. Who was authorized to draw the boundary line in 1947 in India ?
(a) Sir Stafford Cripps
(b) Lord Linlithgow
(c) Cyril Redcliffe
(d) Penderal Moon
1947 ਵਿੱਚ ਭਾਰਤ ਵਿੱਚ ਸੀਮਾ ਰੇਖਾ ਖਿੱਚਣ ਦੀ ਇਖਤਿਆਰ ਕਿਸ ਨੂੰ ਦਿੱਤਾ ਗਿਆ ਸੀ ?
(a) ਸਰ ਸਟੈਫੋਰਡ ਕ੍ਰਿਪਸ
(b) ਲਾਰਡ ਲਿਨਲਿਥਗੋ
(c) ਸੀਰਿਲ ਰੈਡਕਲਿਫ
(d) ਪੇਂਡਰਲ ਮੂਨ
Correct Answer: (c)
23. Who was the first Governor of independent India ?
(a) C. Rajgopalchari
(b) Lord Louis Mountbatten
(c) Jawaharlal Nehru
(d) Acharya J.B. Kriplani
ਅਜ਼ਾਦ ਭਾਰਤ ਦਾ ਪਹਿਲਾ ਗਵਰਨਰ ਕੌਣ ਸੀ ?
(a) ਸੀ. ਰਾਜਗੋਪਾਲਾਚਾਰੀ
(b) ਲਾਰਡ ਲੁਈਸ ਮਾਊਂਟਬੈਟਨ
(c) ਜਵਾਹਰਲਾਲ ਨਹਿਰੂ
(d) ਅਚਾਰੀਆ ਜੇ.ਬੀ.ਕ੍ਰਿਪਲਾਨੀ
Correct Answer: (b)
24. Leonardo da Vinci is associated with :
(a) Renaissance
(b) Reformation
(c) Counter-Reformation
(d) Calvinism
ਲਿਨਾਰਦੋ-ਦਾ ਵਿਨਸੀ ਸੰਬੰਧਤ ਹੈ :
(a) ਪੁਨਰ ਜਾਗ੍ਰਿਤੀ ਨਾਲ
(b) ਪੁਨਰ-ਗਠਨ ਨਾਲ
(c) ਪ੍ਰਤੀਕੂਲ ਪੁਨਰਗਠਨ ਨਾਲ
(d) ਕਾਲਨਿਵਾਦ ਨਾਲ
Correct Answer: (a)
25. Martin Luther revolted against the authority of :
(a) Jesus Christ
(b) Holy Roman Emperor
(c) Pope
(d) British King
ਮਾਰਟਿਨ ਲੂਥਰ ਨੇ ਇਸ ਦੀ ਪ੍ਰਭੂਤਾ ਵਿਰੁੱਧ ਵਿਦਰੋਹ ਕੀਤਾ ਸੀ
(a) ਜੀਸਸ ਕ੍ਰਾਈਸਟ
(b) ਹੋਲੀ ਰੋਮਨ ਸਮਰਾਟ
(c) ਪੋਪ
(d) ਬ੍ਰਿਟਿਸ਼ ਰਾਜਾ
Correct Answer: (c)
26. What was the crux of Reformation ?
(a) Faith
(b) Reason
(c) Humanism
(d) Utopia
ਪੁਨਰ ਗਠਨ ਦੀ ਗੁੰਝੀ ਕੀ ਸੀ ?
(a) ਵਿਸ਼ਵਾਸ
(b) ਕਾਰਣ
(c) ਮਾਨਵਵਾਦ
(d) ਕਾਲਪਨਕ
Correct Answer: (a)
27. Archduke Francis Ferdinand was assassinated in the city of :
(a) Belgrade
(b) Berlin
(c) Sarajevo
(d) Paris
ਆਰਕਡਿਊਕ ਫ੍ਰਾਂਸਿਸ ਫਰਦੀਨੰਦ ਦੀ ਹੱਤਿਆ ਇਸ ਸ਼ਹਿਰ ਵਿੱਚ ਕੀਤੀ ਗਈ ਸੀ:
(a) ਬੈਲਗ੍ਰੇਡ
(b) ਬਰਲਿਨ
(c) ਸਾਰਾਜੀਵੋ
(d) ਪੈਰਿਸ
Correct Answer: (c)
28. Who was the President of the USA during the World War-I ?
(a) Woodrow Wilson
(b) F.D. Roosevelt
(c) Theodore Roosevelt
(d) Harry Truman
ਪਹਿਲੇ ਵਿਸ਼ਵਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ?
(a) ਵੁਡਰੋ ਵਿਲਸਨ
(b) ਐਫ.ਡੀ. ਰੂਜ਼ਵੈਲਟ
(c) ਥੀਓਡੋਰ ਰੂਜ਼ਵੈਲਟ
(d) ਹੈਰੀ ਟਰੂਮੈਨ
Correct Answer: (a)
29. The Treaty of Versailles was signed in :
(a) Switzerland
(b) Italy
(c) England
(d) France
ਵਰਸੇਲਸ ਦੀ ਸੰਧੀ ਹਸਤਾਖਰ ਕੀਤੀ ਗਈ ਸੀ:
(a) ਸਵਿਟਜ਼ਰਲੈਂਡ ਵਿੱਚ
(b) ਇਟਲੀ ਵਿੱਚ
(c) ਇੰਗਲੈਂਡ ਵਿੱਚ
(d) ਫਰਾਂਸ ਵਿੱਚ
Correct Answer: (d)
30. Which country William Kaiser II belonged to ?
(a) Germany
(b) Austria
(c) Holland
(d) Russia
ਵਿਲੀਅਮ ਕੈਸਰ II ਕਿਹੜੇ ਦੇਸ਼ ਨਾਲ ਸੰਬੰਧਤ ਸੀ ?
(a) ਜਰਮਨੀ ਨਾਲ
(b) ਆਸਟ੍ਰੀਆ ਨਾਲ
(c) ਹਾਲੈਂਡ ਨਾਲ
(d) ਰੂਸ ਨਾਲ
Correct Answer: (a)
31. When did the World War II start ?
(a) 1937
(b) 1938
(c) 1939
(d) 1940
ਦੂਜਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ ?
(a) 1937 ਵਿੱਚ
(b) 1938 ਵਿੱਚ
(c) 1939 ਵਿੱਚ
(d) 1940 ਵਿੱਚ
Correct Answer: (c)
32. Which country dropped Atom Bomb on Hiroshima ?
(a) China
(b) USSR
(c) France
(d) USA
ਹੀਰੋਸ਼ੀਮਾ ਉੱਪਰ ਬੰਬ ਕਿਸ ਦੇਸ਼ ਨੇ ਸੁੱਟਿਆ ਸੀ?
(a) ਚੀਨ
(b) ਯੂ.ਐਸ.ਐਸ.ਆਰ
(c) ਫਰਾਂਸ
(d) ਅਮਰੀਕਾ
Correct Answer: (d)
33. Mention the author of Mein Kampf ?
(a) Benito Mussolini
(b) Adolf Hitler
(c) Field Marshall Rommel
(d) None of the above
ਮੀਨ ਕੈਂਫ ਦੇ ਲੇਖਕ ਦਾ ਨਾਮ ਦੱਸੋ ?
(a) ਬੇਨਿਟੋ ਮੁਸੋਲਿਨੀ
(b) ਅਡੋਲਫ ਹਿਟਲਰ
(c) ਫੀਲਡ ਮਾਰਸ਼ਲ ਰੋਮੈਲ
(d) ਉਪਰੋਕਤ ਕੋਈ ਨਹੀਂ
Correct Answer: (b)
34. Pentopotemia is a Greek term for:
(a) India
(b) Punjab
(c) Haryana
(d) Rajasthan
ਪੈਂਟੋਪੋਟਾਮੀਆ ਇਸ ਦਾ ਗ੍ਰੀਕ ਰੂਪ ਹੈ
(a) ਭਾਰਤ
(b) ਪੰਜਾਬ
(c) ਹਰਿਆਣਾ
(d) ਰਾਜਸਥਾਨ
Correct Answer: (b)
35. The city of Amritsar is situated in the doab of:
(a) Bist-Jalandhar
(b) Chaj
(c) Rachna
(d) Bari
ਅੰਮ੍ਰਿਤਸਰ ਸ਼ਹਿਰ ਇਸ ਦੁਆਬ ਵਿੱਚ ਸਥਿਤ ਹੈ
(a) ਬਿਸਤ ਜਲੰਧਰ
(b) ਛੱਜ
(c) ਰਚਨਾ
(d) ਬਾਰੀ
Correct Answer: (d)
36. The Beas river merges into:
(a) Jamuna
(b) Satluj
(c) Ravi
(d) Chinab
ਬਿਆਸ ਦਰਿਆ ਵਿਲੀਨ ਹੁੰਦਾ ਹੈ
(a) ਜਮੁਨਾ ਵਿੱਚ
(b) ਸਤਲੁਜ ਵਿੱਚ
(c) ਰਾਵੀ ਵਿੱਚ
(d) ਚਨਾਬ ਵਿੱਚ
Correct Answer: (b)
37. Who succeeded Guru Angad Dev ?
(a) Guru Amar Das
(b) Guru Ram Das
(c) Baba Sri Chand
(d) Bhai Gurdas
ਗੁਰੂ ਅੰਗਦ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸਨ?
(a) ਗੁਰੂ ਅਮਰ ਦਾਸ
(b) ਗੁਰੂ ਰਾਮ ਦਾਸ
(c) ਬਾਬਾ ਸ੍ਰੀ ਚੰਦ
(d) ਭਾਈ ਗੁਰਦਾਸ
Correct Answer: (a)
38. Mention the first head granthi of Darbar Sahib in Amritsar:
(a) Bhai Gurdas
(b) Dhirmal
(c) Baba Buddha
(d) None of the above
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਦਾ ਨਾਮ ਦੱਸੋ :
(a) ਭਾਈ ਗੁਰਦਾਸ
(b) ਧੀਰਮਲ
(c) ਬਾਬਾ ਬੁੱਢਾ
(d) ਉਪਰੋਕਤ ਕੋਈ ਨਹੀਂ
Correct Answer: (c)
39. Guru Teg Bahadur was executed in :
(a) AD 1669
(b) AD 1675
(c) AD 1680
(d) AD 1699
ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ
(a) AD 1669 ਵਿੱਚ
(b) AD 1675 ਵਿੱਚ
(c) AD 1680 ਵਿੱਚ
(d) AD 1699 ਵਿੱਚ
Correct Answer: (b)
40. Which city is called Guru ki Kashi ?
(a) Bathinda
(b) Talwandi Bhai
(c) Muktsar
(d) Damdama Sahib
ਕਿਹੜਾ ਸ਼ਹਿਰ ਗੁਰੂ ਕੀ ਕਾਸ਼ੀ ਕਹਾਉਂਦਾ ਹੈ ?
(a) ਬਠਿੰਡਾ
(b) ਤਲਵੰਡੀ ਭਾਈ
(c) ਮੁਕਤਸਰ
(d) ਦਮਦਮਾ ਸਾਹਿਬ
Correct Answer: (d)
41. Guru Gobind Singh died on :
(a) March 2, 1707
(b) October 7, 1708
(c) November 26, 1709
(d) May 24, 1710
ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ
(a) 2 ਮਾਰਚ 1707 ਨੂੰ
(b) 7 ਅਕਤੂਬਰ 1708 ਨੂੰ
(c) 26 ਨਵੰਬਰ 1709 ਨੂੰ
(d) 24 ਮਈ 1710 ਨੂੰ
Correct Answer: (b)
42. Baba Banda Bahadur was born in :
(a) AD 1660
(b) AD 1665
(c) AD 1670
(d) AD 1675
ਬੰਦਾ ਸਿੰਘ ਬਹਾਦੁਰ ਦਾ ਜਨਮ ਹੋਇਆ ਸੀ:
(a) AD 1660 ਵਿੱਚ
(b) AD 1665 ਵਿੱਚ
(c) AD 1670 ਵਿੱਚ
(d) AD 1675 ਵਿੱਚ
Correct Answer: (c)
43. Which city Banda Singh Bahadur made his capital?
(a) Mukhlisgarh
(b) Sirhind
(c) Samana
(d) Paitala (Patiala)
ਕਿਹੜੇ ਸ਼ਹਿਰ ਨੂੰ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਸੀ?
(a) ਮੁਖਲਿਸਗੜ੍ਹ
(b) ਸਰਹਿੰਦ
(c) ਸਮਾਣਾ
(d) ਪਟਿਆਲਾ
Correct Answer: (a)
44. When did Banda Bahadur lay down arms ?
(a) December 10, 1715
(b) December 17, 1715
(c) December 10, 1716
(d) December 17, 1716
ਬੰਦਾ ਬਹਾਦਰ ਨੇ ਹਥਿਆਰ ਕਦੋਂ ਸੁੱਟੇ ਸਨ ?
(a) ਦਸੰਬਰ 10, 1715 ਨੂੰ
(b) ਦਸੰਬਰ 17, 1715 ਨੂੰ
(c) ਦਸੰਬਰ 10, 1716 ਨੂੰ
(d) ਦਸੰਬਰ 17, 1716 ਨੂੰ
Correct Answer: (b)
45. Taruna Dal consisted of :
(a) Youthful soldiers
(b) Mercenaries
(c) Regular soldiers
(d) Veterans
ਤਰੁਣਾ ਦਲ ਵਿੱਚ ਸ਼ਾਮਿਲ ਸਨ
(a) ਯੁਵਾ ਸੈਨਿਕ
(b) ਭਾੜੇ ਦੇ ਸਿਪਾਹੀ
(c) ਪੱਕੇ ਸੈਨਿਕ
(d) ਬਜ਼ੁਰਗ ਫੌਜੀ
Correct Answer: (a)
46. Which missal was not part of the Dal Khalsa ?
(a) Karor Singhia
(b) Dallewalia
(c) Phoolkia
(d) Nishanwalia
ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ?
(a) ਕਰੋੜ ਸਿੰਘੀਆ
(b) ਡੱਲੇਵਾਲੀਆ
(c) ਫੂਲਕੀਆ
(d) ਨਿਸ਼ਾਨਵਾਲੀਆ
Correct Answer: (c)
47. Wada Ghalughara occurred on :
(a) February 5, 1762
(b) February 15, 1762
(c) February 25, 1762
(d) February 25, 1763
ਵੱਡਾ ਘੱਲੂਘਾਰਾ ਹੋਇਆ ਸੀ :
(a) ਫਰਵਰੀ 5, 1762 ਨੂੰ
(b) ਫਰਵਰੀ 15, 1762 ਨੂੰ
(c) ਫਰਵਰੀ 25, 1762 ਨੂੰ
(d) ਫਰਵਰੀ 25, 1763 ਨੂੰ
Correct Answer: (a)
48. Mention the birth of Maharaja Ranjit Singh :
(a) November 3, 1780
(b) November 9, 1780
(c) November 13, 1780
(d) November 17, 1780
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦੱਸੋ:
(a) ਨਵੰਬਰ 3, 1780
(b) ਨਵੰਬਰ 9, 1780
(c) ਨਵੰਬਰ 13, 1780
(d) ਨਵੰਬਰ 17, 1780
Correct Answer: (c)
49. What is a Zamzama ?
(a) A canon
(b) Horse
(c) Ritual
(d) Person
ਜ਼ਮਜ਼ਮਾ ਕੀ ਹੈ ?
(a) ਤੋਪ
(b) ਘੋੜਾ
(c) ਰਿਵਾਇਤ
(d) ਵਿਅਕਤੀ
Correct Answer: (a)
50. When was Kashmir captured by Maharaja Ranjit Singh ?
(a) 1817
(b) 1818
(c) 1819
(d) 1820
ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਤੇ ਕਦੋਂ ਕਬਜਾ ਕੀਤਾ ਗਿਆ ਸੀ ?
(a) 1817
(b) 1818
(c) 1819
(d) 1820
Correct Answer: (c)
51. Mention the nationality of Jean Francois Allard :
(a) British
(b) Spanish
(c) Italian
(d) French
ਜੀਨ ਫ੍ਰਾਨਸੀਅਸ ਅਲਾਰਡ ਦੀ ਨਾਗਰਿਕਤਾ ਦੱਸੋ
(a) ਬ੍ਰਿਟਿਸ਼
(b) ਸਪੈਨਿਸ਼
(c) ਇਟਾਲੀਅਨ
(d) ਫਰੈਂਚ
Correct Answer: (d)
52. Who was appointed Commissioner of the Jalandhar Doab in 1846 ?
(a) John Lawrence
(b) Henry Lawrence
(c) Henry Hardinge
(d) John Nicholson
1846 ਵਿੱਚ ਜਲੰਧਰ ਦੁਆਬ ਦਾ ਕਮਿਸ਼ਨਰ ਕਿਸਨੂੰ ਨਿਯੁਕਤ ਕੀਤਾ ਗਿਆ ਸੀ ?
(a) ਜਾਨ ਲਾਰੈਂਸ
(b) ਹੈਨਰੀ ਲਾਰੈਂਸ
(c) ਹੈਨਰੀ ਹਾਰਡਿੰਗ
(d) ਜਾਨ ਨਿਕਾਲਸਨ
Correct Answer: (a)
53. The Punjab was annexed by the British in :
(a) 1845
(b) 1846
(c) 1848
(d) 1849
ਬ੍ਰਿਟਿਸ਼ ਦੁਆਰਾ ਪੰਜਾਬ ਨੂੰ ਜੋੜਿਆ ਗਿਆ ਸੀ
(a) 1845 ਵਿੱਚ
(b) 1846 ਵਿੱਚ
(c) 1848 ਵਿੱਚ
(d) 1849 ਵਿੱਚ
Correct Answer: (d)
54. Mohenjodaro means:
(a) Mound of the dead
(b) Mound of the alive
(c) Mound of Clay
(d) Mound of wood
ਮੋਹਿੰਜੋਦੜੋ ਦਾ ਅਰਥ ਹੈ:
(a) ਮੁਰਦਿਆਂ ਦਾ ਢੇਰ
(b) ਜੀਵਤਾਂ ਦਾ ਢੇਰ
(c) ਮਿੱਟੀ ਦਾ ਢੇਰ
(d) ਲੱਕੜ ਦਾ ਢੇਰ
Correct Answer: (a)
55. Identify the city of Great Bath :
(a) Harappa
(b) Kalibangan
(c) Mohenjodaro
(d) Dholavira
ਭਾਰੀ ਇਸ਼ਨਾਨ ਦਾ ਸ਼ਹਿਰ ਪਛਾਣੋ:
(a) ਹੜੱਪਾ
(b) ਕਾਲੀਬੰਗਨ
(c) ਮੋਹਿੰਜੋਦੜੋ
(d) ਧੋਲਾਵੀਰਾ
Correct Answer: (c)
56. Rigveda is a :
(a) Collection of prayers
(b) Collection of mantras
(c) Collection of Rites
(d) None of the above
ਰਿਗਵੇਦ ਹੈ
(a) ਪ੍ਰਾਰਥਨਾਵਾਂ ਦਾ ਇੱਕਠ
(b) ਮੰਤਰਾਂ ਦਾ ਇੱਕਠ
(c) ਸੰਸਕਾਰਾਂ ਦਾ ਇੱਕਠ
(d) ਉਪਰੋਕਤ ਕੋਈ ਨਹੀਂ
Correct Answer: (a)
57. Who was King Janak ?
(a) Father of Sita
(b) King of Videha
(c) A Rishi
(d) Both (a) and (b)
ਰਾਜਾ ਜਨਕ ਕੌਣ ਸੀ?
(a) ਸੀਤਾ ਦੇ ਪਿਤਾ
(b) ਵਿਦੇਹਾ ਦਾ ਰਾਜਾ
(c) ਇਕ ਰਿਸ਼ੀ
(d) (a) ਅਤੇ (b) ਦੋਵੇਂ
Correct Answer: (d)
58. Whose mother was a Lichchhavi Princess ?
(a) Lord Buddha
(b) Lord Mahavira
(c) Rishi Valmik
(d) Rishi Vishwamitra
ਲਿਛਾਵੀ ਰਾਜਕੁਮਾਰੀ ਕਿਸਦੀ ਮਾਤਾ ਸੀ ?
(a) ਭਗਵਾਨ ਬੁੱਧ
(b) ਭਗਵਾਨ ਮਹਾਵੀਰ
(c) ਰਿਸ਼ੀ ਵਾਲਮੀਕ
(d) ਰਿਸ਼ੀ ਵਿਸ਼ਵਾਮਿੱਤਰ
Correct Answer: (b)
59. Lord Mahavira passed away at:
(a) Rajgir
(b) Nalanda
(c) Pavapuri
(d) Sanchi
ਭਗਵਾਨ ਮਹਾਵੀਰ ਦਾ ਦੇਹਾਂਤ ਹੋਇਆ ਸੀ :
(a) ਰਾਜਗੀਰ ਵਿਖੇ
(b) ਨਾਲੰਦਾ ਵਿਖੇ
(c) ਪਾਵਾਪੁਰੀ ਵਿਖੇ
(d) ਸਾਂਚੀ ਵਿਖੇ
Correct Answer: (c)
60. What is astangika marga ?
(a) Seven-fold path
(b) Eight-fold path
(c) Nine-fold path
(d) Ten-fold path
ਅਸ਼ਟਾਂਗਿਕਾ ਮਾਰਗ ਕੀ ਹੈ
(a) ਸੱਤ-ਪਰਤੀ ਰਸਤਾ
(b) ਅੱਠ-ਪਰਤੀ ਰਸਤਾ
(c) ਨੌ-ਪਰਤੀ ਰਸਤਾ
(d) ਦਸ ਪਰਤੀ ਰਸਤਾ
Correct Answer: (b)
61. What was the number of mahajanpadas in the age of Buddha ?
(a) 16
(b) 17
(c) 18
(d) 19
ਬੁੱਧ ਕਾਲ ਵਿੱਚ ਮਹਾਜਨਪਾਦਾ ਦੀ ਗਿਣਤੀ ਕਿੰਨੀ ਸੀ ?
(a) 16
(b) 17
(c) 18
(d) 19
Correct Answer: (a)
62. Who was Magesthenes ?
(a) A Persian Ruler
(b) A Roman Ambassador
(c) Greek Ambassador
(d) Ruler of Patliputra
ਮੈਗਸਥੀਨ ਕੌਣ ਸੀ
(a) ਪਰਸੀਆ ਦਾ ਇੱਕ ਸ਼ਾਸਕ
(b) ਰੋਮਨ ਦੂਤ
(c) ਗ੍ਰੀਕ ਦੂਤ
(d) ਪਾਟਲੀਪੁੱਤਰ ਦਾ ਸ਼ਾਸਕ
Correct Answer: (c)
63. What is Kharoshthi ?
(a) Script
(b) Language
(c) Ritual
(d) Animal
ਖਰੋਸ਼ਠੀ ਕੀ ਹੈ?
(a) ਪਟਕਥਾ
(b) ਭਾਸ਼ਾ
(c) ਰਿਵਾਇਤ
(d) ਜਾਨਵਰ
Correct Answer: (a)
64. When was Ashoka's second name Piyadassi discovered ?
(a) AD 1815
(b) AD 1915
(c) AD 1825
(d) AD 1925
ਅਸ਼ੋਕ ਦਾ ਦੂਸਰਾ ਨਾਮ ਪਿਆਦਾਸੀ ਕਦੋਂ ਖੋਜਿਆ ਗਿਆ ਸੀ ?
(a) AD 1815 ਵਿੱਚ
(b) AD 1915 ਵਿੱਚ
(c) AD 1825 ਵਿੱਚ
(d) AD 1925 ਵਿੱਚ
Correct Answer: (b)
65. Which Gupta ruler was married to a Lichchhavi princess ?
(a) Chandragupta I
(b) Samudragupta
(c) Skandagupta
(d) Chandragupta II
ਕਿਹੜੇ ਗੁਪਤ ਸ਼ਾਸਕ ਦਾ ਵਿਆਹ ਲਿਛਾਵੀ ਰਾਜਕੁਮਾਰੀ ਨਾਲ ਹੋਇਆ ਸੀ
(a) ਚੰਦਰਗੁਪਤ-I
(b) ਸਮੁੰਦਰਗੁਪਤ
(c) ਸਕੰਦਗੁਪਤ
(d) ਚੰਦਰਗੁਪਤ-II
Correct Answer: (a)
66. Who is often called the Napoleon of India ?
(a) Ashoka
(b) Chandragupta I
(c) Chandragupta II
(d) Samudragupta
ਭਾਰਤ ਦਾ ਨਪੋਲੀਅਨ ਅਕਸਰ ਕੌਣ ਕਹਾਉਂਦਾ ਹੈ ?
(a) ਅਸ਼ੋਕ
(b) ਚੰਦਰਗੁਪਤ I
(c) ਚੰਦਰਗੁਪਤ II
(d) ਸਮੁੰਦਰਗੁਪਤ
Correct Answer: (d)
67. Mention the great mathematician during the Gupta Empire:
(a) Aryabhatta
(b) Banbhatta
(c) Panini
(d) Patanjali
ਗੁਪਤ ਸ਼ਾਸਨ ਦੌਰਾਨ ਮਹਾਨ ਗਣਿਤ ਸ਼ਾਸਤਰੀ ਦਾ ਨਾਂ ਦੱਸੋ:
(a) ਆਰੀਆਭੱਟ
(b) ਬਾਣਭੱਟ
(c) ਪਾਨਿਨੀ
(d) ਪਤੰਜਲੀ
Correct Answer: (a)
68. Hsuan Tsang visited India during the reign of :
(a) Ashoka
(b) Chandragupta II
(c) Harshvardhana
(d) Pulekesan II
ਹੁਆਨ ਸਾਂਗ ਨੇ ਇਸਦੇ ਸ਼ਾਸਨ ਦੌਰਾਨ ਭਾਰਤ ਦਾ ਦੌਰਾ ਕੀਤਾ ਸੀ:
(a) ਅਸ਼ੋਕ
(b) ਚੰਦਰਗੁਪਤ II
(c) ਹਰਸ਼ਵਰਧਨ
(d) ਪੁਲਕੇਸਨ II
Correct Answer: (c)
69. Who were Vakatakas ?
(a) Kshatriyas
(b) Brahmins
(c) Vaishyas
(d) Sudras
ਵਾਕਾਟਕਾ ਕੌਣ ਸਨ?
(a) ਖੱਤਰੀਆ
(b) ਬ੍ਰਾਹਮਣ
(c) ਵੈਸ਼
(d) ਸ਼ੂਦਰ
Correct Answer: (b)
70. Pulekesan II was a :
(a) Chalukya King
(b) Pallava King
(c) Gupta King
(d) Kadamba King
ਪੁਲਕੇਸਨ II ਸੀ
(a) ਚਾਲੁਕਿਆ ਰਾਜਾ
(b) ਪੱਲਵ ਰਾਜਾ
(c) ਗੁਪਤ ਰਾਜਾ
(d) ਕਦੰਬ ਰਾਜਾ
Correct Answer: (a)
71. Charvaka advocated :
(a) Idealist philosophy
(b) Moral philosophy
(c) Materialist philosophy
(d) None of the above
ਚਾਰਵਾਕ ਹਿਮਾਇਤ ਕਰਦੇ ਸਨ :
(a) ਆਦਰਸ਼ਾਤਮਕ ਫਿਲਾਸਫੀ ਦੀ
(b) ਨੈਤਿਕ ਫਿਲਾਸਫੀ ਦੀ
(c) ਭੌਤਿਕਵਾਦੀ ਫਿਲਾਸਫੀ ਦੀ
(d) ਉਪਰੋਕਤ ਕੋਈ ਨਹੀਂ
Correct Answer: (c)
72. Pratiharas dominated :
(a) Northern India
(b) Southern India
(c) Eastern India
(d) Western India
ਪ੍ਰਤੀਹਾਰਾਂ ਨੇ ਪ੍ਰਭੁਤਾ ਜਮਾਈ ਸੀ
(a) ਉੱਤਰੀ ਭਾਰਤ 'ਤੇ
(b) ਦੱਖਣੀ ਭਾਰਤ 'ਤੇ
(c) ਪੂਰਬੀ ਭਾਰਤ 'ਤੇ
(d) ਪੱਛਮੀ ਭਾਰਤ 'ਤੇ
Correct Answer: (a)
73. Who founded the Chola Empire ?
(a) Rajaraja
(b) Rajendra I
(c) Vijaylaya
(d) None of the above
ਚੋਲਾ ਸਾਮਰਾਜ ਕਿਸਨੇ ਖੋਜਿਆ ਸੀ ?
(a) ਰਾਜਾਰਾਜਾ
(b) ਰਾਜੇਂਦਰ I
(c) ਵਿਜਿਆਲਿਆ
(d) ਉਪਰੋਕਤ ਕੋਈ ਨਹੀਂ
Correct Answer: (c)
74. Qutubuddin Aibek died in :
(a) AD 1210
(b) AD 1211
(c) AD 1212
(d) AD 1213
ਕੁਤਬਦੀਨ ਐਬਕ ਦਾ ਦੇਹਾਂਤ ਹੋਇਆ ਸੀ
(a) AD 1210 ਵਿੱਚ
(b) AD 1211 ਵਿੱਚ
(c) AD 1212 ਵਿੱਚ
(d) AD 1213 ਵਿੱਚ
Correct Answer: (a)
75. Alauddin Khalji ruled over India during :
(a) AD 1286-1290
(b) AD 1290-1296
(c) AD 1296-1316
(d) AD 1316-1326
ਅਲਾਉਦੀਨ ਖਲਜੀ ਨੇ ਭਾਰਤ 'ਤੇ ਰਾਜ ਕੀਤਾ ਸੀ :
(a) AD 1286-1290 ਦੌਰਾਨ
(b) AD 1290-1296 ਦੌਰਾਨ
(c) AD 1296-1316 ਦੌਰਾਨ
(d) AD 1316-1326 ਦੌਰਾਨ
Correct Answer: (c)