ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ (ਹਰਦੀਪ ਸਿੰਘ ਸਿੱਧੂ)

 ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ


ਅਧਿਆਪਕਾਂ ਵੱਲ੍ਹੋਂ ਵਿਧਾਇਕ ਡਾ.ਵਿਜੈ ਸਿੰਗਲਾ ਦਾ ਕੀਤਾ ਵਿਸ਼ੇਸ਼ ਸਨਮਾਨ, ਮੁੱਖ ਮੰਤਰੀ ਦਾ ਕੀਤਾ ਧੰਨਵਾਦ


ਹਰਦੀਪ ਸਿੰਘ ਸਿੱਧੂ/ਮਾਨਸਾ


ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ ਸੁਧਾਰਾਂ ਚ ਕੀਤੀਆਂ ਜਾ ਰਹੇ


ਕ੍ਰਾਂਤੀਕਾਰੀ ਤਬਦੀਲੀਆਂ ਸਦਕਾ ਸੂਬੇ ਦੇ ਸਰਕਾਰੀ ਸਕੂਲ ਦੇਸ਼ ਭਰ ਦੇ ਮੋਹਰੀ ਸਕੂਲਾਂ ਚ ਆਪਣਾ ਨਾਮ ਨਾਮ ਦਰਜ ਕਰਵਾਉਣਗੇ। ਇਸ ਗੱਲ ਦਾ ਦਾਅਵਾ ਵਿਧਾਇਕ ਡਾ.ਵਿਜੈ ਸਿੰਗਲਾ ਨੇ ਮਾਨਸਾ ਵਿਖੇ ਨਵੇਂ ਅਧਿਆਪਕਾਂ ਦੀ ਮੁੱਢਲੀ ਟਰੇਨਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਪਹਿਲੇ ਸਾਲ ਹੀ ਸਿੱਖਿਆ ਖੇਤਰ ਚ ਕੀਤੀ ਰਿਕਾਰਡ ਭਰਤੀ ਨਾਲ ਪਹਿਲੇ ਸੈਸ਼ਨ ਦੌਰਾਨ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਚ ਵੱਡਾ ਸੁਧਾਰ ਹੋਇਆ ਹੈ,ਵੱਡੀ ਗਿਣਤੀ ਚ ਵਿਦਿਆਰਥੀਆਂ ਦੀਆਂ ਮੈਰਿਟਾਂ ਆਈਆਂ ਹਨ।

     ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ 4000 ਤੋਂ ਵੱਧ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੇ ਹੋਰ ਮਾਹਿਰ ਅਧਿਆਪਕ ਮਿਲਣਗੇ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਵੱਖ-ਵੱਖ ਅਧਿਆਪਕਾਂ ਦੀਆਂ ਭਰਤੀਆਂ ਲਟਕਾਈਆਂ ਜਾ ਰਹੀਆਂ ਸਨ,ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ 6000 ਤੋਂ ਵੱਧ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ, ਹੁਣ ਮਾਸਟਰ ਕਾਡਰ ਦੀ ਭਰਤੀ ਨੂੰ ਨੇਪਰੇ ਚਾੜ੍ਹਿਆ ਗਿਆ ਹੈ,ਇਸ ਤੋਂ ਇਲਾਵਾ ਹੋਰ ਵੱਖ-ਵੱਖ ਅਸਾਮੀਆਂ ਨੂੰ ਭਰਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਆਏ ਨਤੀਜਿਆਂ ਦੌਰਾਨ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਹੋਰ ਸ਼ਾਨਦਾਰ ਰਹੀ ਹੈ,ਹੁਣ ਜਦੋਂ ਵੱਡੀ ਗਿਣਤੀ ਵਿੱਚ ਨਵੇਂ ਅਧਿਆਪਕ ਛੁੱਟੀਆਂ ਤੋਂ ਬਾਅਦ ਸਕੂਲਾਂ ਚ ਜਾਣਗੇ ਤਾਂ ਨਤੀਜੇ ਹੋਰ ਬੇਹਤਰ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਇਨ੍ਹਾਂ ਅਧਿਆਪਕਾਂ ਨੂੰ ਕਾਬਲ ਰਿਸੋਰਸ ਪਰਸਨਾਂ ਵੱਲ੍ਹੋਂ ਬਲਜਿੰਦਰ ਸਿੰਘ ਜੌੜਕੀਆਂ ਡੀ.ਐੱਮ,ਮਨਪ੍ਰੀਤ ਵਾਲੀਆ ਅੰਗਰੇਜ਼ੀ ਬੀ.ਐੱਮ,ਮੇਵਾ ਸਿੰਘ ਬਰਾੜ ਸਮਾਜਿਕ ਸਿੱਖਿਆ, ਜਸਪ੍ਰੀਤ ਸਿੰਘ ਅੰਗਰੇਜ਼ੀ,ਸਤਵੀਰ ਸਿੰਘ ਸਮਾਜਿਕ ਸਿੱਖਿਆ,ਰਿੰਕੂ ਮਿੱਢਾ ਹਿੰਦੀ ਨੇ ਸਿੱਖਿਆ ਦੇ ਹਰ ਪੱਖ ਤੋਂ ਟਰੇਨਿੰਗ ਦਿੱਤੀ।ਇਹ ਟਰੇਨਿੰਗ ਨੂੰ ਬੇਹਤਰ ਬਣਾਉਣ ਲਈ ਡਿਪਟੀ ਡੀਈਓ ਡਾ.ਵਿਜੈ ਮਿੱਢਾ, ਡਾਈਟ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਨੇ ਵਿਸ਼ੇਸ਼ ਯਤਨ ਕੀਤੇ।

Holiday in anganwadi: ਆਂਗਣਵਾੜੀ ਸੈਂਟਰਾਂ ਵਿੱਚ ਛੁੱਟੀਆਂ, ਹੁਕਮ ਜਾਰੀ

 

YELLOW ALERT : : ਪੰਜਾਬ ਲਈ ਯੈਲੋ ਅਲਰਟ ਜਾਰੀ , ਤੇਜ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ


YELLOW ALERT : ਪੰਜਾਬ ਲਈ  ਯੈਲੋ ਅਲਰਟ ਜਾਰੀ , ਤੇਜ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ  

ਚੰਡੀਗੜ੍ਹ , 31 ਮਈ  

ਮੌਸਮ ਵਿਭਾਗ ਚੰਡੀਗੜ੍ਹ , 31 ਮਈ ਅਤੇ 1 ਜੂਨ  ਲਈ ਯੈਲੋ ਅਲਰਟ ਜਾਰੀ ਕੀਤਾ ਹੈ।  ਤਾਜਾ ਪ੍ਰੈਸ ਰਿਲੀਜ ਅਨੁਸਾਰ  31 ਮਈ ‌‌‌‌‌‌‌ਨੂੰ  ਪੂਰੇ ਸੂਬੇ ਵਿੱਚ  ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ, 1 ਜੂਨ ਨੂੰ ਵੀ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ  ਗਰਜ ਚਮਕ/ ਤੇਜ ਹਵਾਵਾਂ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਚਲਣਗੀਆਂ।  



 

ਧਰਨਾ ਪ੍ਰਦਰਸ਼ਨ ਤੇ ਡ੍ਰੋਨ ਉਡਾਉਣ ਤੇ ਲੱਗੀ ਪਾਬੰਦੀ, ਹੁਕਮ ਜਾਰੀ

 

TRANSFER 2023: ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਵਿੱਚ ਵਾਧਾ

TRANSFER 2023: ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਵਿੱਚ ਵਾਧਾ 

ਚੰਡੀਗੜ੍ਹ, 31 ਮਈ 2023


 ਪੰਜਾਬ ਸਰਕਾਰ ਵੱਲੋਂ  ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 10.4.2023 ਤੋਂ ਮਿਤੀ 31.5.2023 ਤੱਕ ਰੱਖਿਆ ਗਿਆ ਸੀ। ਹੁਣ ਇਸ ਸਮਾਂ- ਸੀਮਾ ਵਿੱਚ ਮਿਤੀ 15.06.2023 ਤੱਕ ਹੋਰ ਵਾਧਾ ਕੀਤਾ ਗਿਆ ਹੈ। 



ਮਿਤੀ 15.06.2023 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ ਅਤੇ ਸਿਰਫ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ। ਨਿੱਜੀ ਕਾਰਣਾਂ ਕਰਕੇ ਬਦਲੀ ਮਾਨਯੋਗ ਮੁੱਖ ਮੰਤਰੀ  ਦੀ ਪ੍ਰਵਾਨਗੀ ਉਪਰੰਤ ਹੀ ਕੀਤੀ ਜਾ ਸਕੇਗੀ।



CM LIVE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ

 CM LIVE: ਮੁੱਖ ਮੰਤਰੀ ਭਗਵੰਤ ਵੱਲੋਂ ਮਾਨ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਕੀਤੀ ਜਨਤਕ , ਦੇਖੋ ਵੀਡਿਉ 



10TH AND 12TH RECHECKING/RE-EVALUATION 2023: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੈਕਿੰਗ / ਰੀ - ਵੈਲੂਏਸ਼ਨ ਦਾ ਸ਼ਡਿਊਲ ਜਾਰੀ

10TH AND 12TH RECHECKING/RE-EVALUATION 2023: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਚੈਕਿੰਗ / ਰੀ - ਵੈਲੂਏਸ਼ਨ ਦਾ ਸ਼ਡਿਊਲ ਜਾਰੀ 


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਰੀ- ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ / ਕਾਰਗੁਜਾਰੀ ਵਧਾਉਣ ਦਾ ਨਤੀਜਾ ਕ੍ਰਮਵਾਰ ਦਸਵੀਂ ਸ਼੍ਰੇਣੀ ਦਾ ਮਿਤੀ 26-05-2023 ਅਤੇ ਬਾਰ੍ਹਵੀਂ ਸ਼੍ਰੇਣੀ ਦਾ ਮਿਤੀ 24-05-2023 ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ ।



ਇਨ੍ਹਾਂ ਪਰੀਖਿਆਵਾਂ ਨਾਲ ਸਬੰਧਤ ਪਰੀਖਿਆਰਥੀ ਜੇਕਰ ਚੈਕਿੰਗ / ਰੀ - ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਆਨ –ਲਾਈਨ ਫਾਰਮ ਅਤੇ ਫੀਸ ਭਰਨ ਲਈ ਮਿਤੀ 31-05-2073 ਤੋਂ 14-06-2023 ਤੱਕ ਦਾ ਸਮਾਂ ਦਿੱਤਾ ਗਿਆ ਹੈ।


 ਪਰੀਖਿਆਰਥੀ ਆਨ –ਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਦੀ ਜਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬੱਧ ਹੈ।

PUNJAB CABINET PORTFOLIO: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

 


TEACHER TRANSFER 3RD PHASE : ਬਦਲੀਆਂ ਦਾ ਤੀਜਾ ਗੇੜ ਸ਼ੁਰੂ, ਪੜ੍ਹੋ

 

ਸ਼੍ਰੀ ਅਨੰਦਪੁਰ ਸਾਹਿਬ ਵਿਖੇ 03 ਜੂਨ ਦੀ ਸੂਬਾਈ ਰੈਲੀ ਵਿੱਚ ਹੋਵੇਗੀ ਵੱਧ ਚੜ੍ਹ ਕੇ ਸ਼ਮੂਲੀਅਤ**

 ਸ਼੍ਰੀ ਅਨੰਦਪੁਰ ਸਾਹਿਬ ਵਿਖੇ 03 ਜੂਨ ਦੀ ਸੂਬਾਈ ਰੈਲੀ ਵਿੱਚ ਹੋਵੇਗੀ ਵੱਧ ਚੜ੍ਹ ਕੇ ਸ਼ਮੂਲੀਅਤ**   


                   ‌        **ਕੇਂਦਰ ਦੀ ਮੋਦੀ ਸਰਕਾਰ ਵਲੋਂ ਇਨਸਾਫ਼ ਲੈਣ ਲਈ ਜੂਝ ਰਹੀਆਂ ਔਰਤ ਪਹਿਲਵਾਨਾਂ 'ਤੇ ਕੀਤੇ ਤਸ਼ੱਸਦ ਦੀ ਕੀਤੀ ਤਿੱਖੀ ਨਿਖੇਧੀ**                       ਜਲੰਧਰ:31 ਮਈ(jobsoftoday)                     ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹੈਂਕੜ ਭਰਪੂਰ ਵਤੀਰਾ ਵਰਤਦੇ ਹੋਏ ਜਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕਰਦੇ ਹੋਏ, ਉਹਨਾਂ ਨੂੰ ਥਾਣੇ ਵਿੱਚ ਬੰਦ ਕਰਵਾਉਣ ਦੇ ਵਿਰੋਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1406-22 ਬੀ, ਚੰਡੀਗੜ੍ਹ ਵਲੋਂ 03 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਵਿੱਚ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਭਰਵੀਂ ਮੀਟਿੰਗ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਦੇ ਮੰਤਰੀ ਸਤ੍ਹਾ ਦੇ ਨਸ਼ੇ ਵਿੱਚ ਚੂਰ ਹੋ ਕੇ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਹੈਂਕੜ ਭਰਪੂਰ ਵਤੀਰਾ ਦਿਖਾਉਂਦੇ ਹੋਏ ਆਗੂਆਂ ਨਾਲ ਬਦਸਲੂਕੀ ਕਰਨ ਰਹੇ ਹਨ। ਆਗੂਆਂ ਨਾਲ ਮੁਲਾਜ਼ਮਾ ਮੰਗਾਂ ਸੰਬੰਧੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਡਿਕਟੇਟਰਸਾਹੀ ਪਹੁੰਚ ਅਪਣਾਉਂਦੇ ਹੋਏ ਥਾਣੇ ਵਿੱਚ ਬੰਦ ਕਰਵਾਇਆ ਜਾ ਰਿਹਾ ਹੈ।ਜਿਸ ਦੀ ਤਾਜ਼ਾ ਮਿਸਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 24 ਮਈ ਨੂੰ ਪ.ਸ.ਸ.ਫ.ਦੇ ਸੂਬਾ ਪ੍ਰਧਾਨ ਅਤੇ ਪੰਜਾਬ -ਯੂ.ਟੀ.ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਕਨਵੀਨਰ ਅਤੇ ਕੋਆਰਡੀਨੇਟਰ ਸਾਥੀ ਸਤੀਸ਼ ਰਾਣਾ ਨੂੰ ਸੈਕਟਰ 03 ਚੰਡੀਗੜ੍ਹ ਦੇ ਥਾਣੇ ਵਿੱਚ ਬੰਦ ਕਰਵਾ ਕੇ ਦਿੱਤੀ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਇਹੋ ਜਿਹੀਆਂ ਘਿਨੌਣੀਆਂ ਕਾਰਵਾਈਆਂ ਨੂੰ ਪੰਜਾਬ ਦੇ ਜੁਝਾਰੂ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ 03 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਪੰਜਾਬ ਨੂੰ ਮੂੰਹ ਤੋੜ ਜਵਾਬ ਦੇਣਗੇ। ਸਾਥੀ ਬਾਸੀ ਨੇ ਸਮੂਹ ਜ਼ਿਲ੍ਹਾ/ਬਲਾਕ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੂਰਾ ਪੂਰਾ ਜ਼ੋਰ ਲਗਾ ਕੇ ਤਿਆਰੀ ਕਰਦੇ ਹੋਏ ਰੈਲੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਗੰਭੀਰਤਾ ਨਾਲ ਗੱਲਬਾਤ ਕਰਨ ਅਤੇ ਮੰਗਾਂ ਦਾ ਯੋਗ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਵੱਖਰਾ-ਵੱਖਰਾ ਮਤਾ ਪਾਸ ਕਰਕੇ ਜੰਤਰ ਮੰਤਰ ਦਿੱਲੀ ਵਿੱਚ ਯੌਨ ਸ਼ੋਸ਼ਣ ਦਾ ਸ਼ਿਕਾਰ ਔਰਤ ਪਹਿਲਵਾਨਾਂ ਵਲੋਂ ਇਨਸਾਫ਼ ਲੈਣ ਲਈ ਚੱਲ ਰਹੇ ਧਰਨੇ ਅਤੇ ਪ੍ਰਦਰਸ਼ਨ ਤੇ 28 ਮਈ ਨੂੰ ਦਿੱਲੀ ਪੁਲਿਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਤਸ਼ੱਦਦ ਕਰਨ ਅਤੇ ਕੇਸ ਦਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਔਰਤ ਪਹਿਲਵਾਨਾਂ ਨੂੰ ਤੁਰੰਤ ਇਨਸਾਫ਼ ਦਿੰਦੇ ਹੋਏ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਔਹਦੇ ਤੋਂ ਬਰਖਾਸਤ ਕਰਦੇ ਹੋਏ ਗ੍ਰਿਫਤਾਰ ਕੀਤਾ ਜਾਵੇ। ਦੂਜੇ ਮਤੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ ਤੇ ਚੱਲਦੇ ਹੋਏ ਪੰਜਾਬ ਸਰਕਾਰ ਵੱਲੋਂ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਸੰਮਨ ਜਾਰੀ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੀ ਅਨੰਦਪੁਰ ਸਾਹਿਬ ਦੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਨੂੰ ਵੱਡੀ ਗਿਣਤੀ ਵਿੱਚ ਯਕੀਨ ਬਣਾਉਣ ਲਈ ਹੇਠਲੇ ਪੱਧਰ ਤੱਕ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਰੈਲੀ ਵਿੱਚ ਸ਼ਮੂਲੀਅਤ ਲਈ ਜਲੰਧਰ ਸ਼ਹਿਰ, ਆਦਮਪੁਰ, ਨਕੋਦਰ, ਸ਼ਾਹਕੋਟ, ਨੂਰਮਹਿਲ, ਫਿਲੌਰ,ਗੁਰਾਇਆ ਅਤੇ ਰੁੜਕਾ ਕਲਾਂ ਤੋਂ ਵਹੀਕਲ ਚਲਾਉਣ ਦਾ ਫੈਸਲਾ ਕੀਤਾ ਗਿਆ। ਪ੍ਰੈੱਸ ਰਾਹੀਂ ਸਮੂਹ ਮੁਲਾਜ਼ਮਾਂ ਨੂੰ ਆਪਣੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਅਤੇ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਕਰਨ ਲਈ 03 ਜੂਨ ਦੀ ਸੂਬਾਈ ਰੈਲੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਧ ਤੋਂ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਕੁਮਾਰ ਵਿਰਦੀ, ਨਿਰਮੋਲਕ ਸਿੰਘ ਹੀਰਾ,ਅਕਲ ਚੰਦ ਸਿੰਘ, ਕੁਲਦੀਪ ਵਾਲੀਆ,ਕਰਨੈਲ ਫਿਲੌਰ, ਬਲਜੀਤ ਸਿੰਘ ਕੁਲਾਰ,ਦੀਪਕ ਕੁਮਾਰ, ਸੂਰਤੀ ਲਾਲ ਭੋਗਪੁਰ, ਬਲਵੀਰ ਸਿੰਘ ਅਤੇ ਕੁਲਦੀਪ ਸਿੰਘ ਕੌੜਾ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਿਸ਼ੇਸ਼ ਤੌਰ'ਤੇ ਹਾਜ਼ਰ ਹੋਏ।


SUSPEND : ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਕਿਤਾਬਾਂ ਨਾ ਮਿਲਣ ‘ਤੇ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਸਮੇਤ 3 ਨੂੰ ਮੁਅੱਤਲ ਕਰਨ ਦੇ ਹੁਕਮ


ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਕਿਤਾਬਾਂ ਨਾ ਮਿਲਣ ‘ਤੇ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਸਮੇਤ 3 ਨੂੰ ਮੁਅੱਤਲ ਕਰਨ ਦੇ ਹੁਕਮ

ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ (ਐਲੀਮੈਂਟਰੀ) ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਸ਼ੋਅ ਕਾਅਜ਼ ਨੋਟਿਸ ਜਾਰੀ ਕਰਨ ਦੇ ਹੁਕਮ 


ਚੰਡੀਗੜ੍ਹ, 30 ਮਈ:

ਪੰਜਾਬ ਦਾ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਭਗਵਾਨ ਸਿੰਘ, ਸ੍ਰੀ ਲਖਨ ਸਿੰਘ ਡਿਪਟੀ ਮੈਨੇਜਰ ਮੋਹਾਲੀ ਡਿੱਪੂ ਅਤੇ ਜਸਪ੍ਰੀਤ ਸਿੰਘ ਅੰਕੜਾ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। 



ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ ਜਿਸ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਨੂੰ ਅਜੇ ਤੱਕ ਅੰਗਰੇਜ਼ੀ ਵਿਸ਼ੇ ਦੀ ਕਿਤਾਬ ਨਹੀਂ ਮਿਲੀ ਹੈ ਜਿਸ ਉਪਰੰਤ ਸਿੱਖਿਆ ਮੰਤਰੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਿਤਾਬਾਂ ਦੀ ਵੰਡ ਬਾਰੇ ਡਾਟਾ ਲੈ ਕੇ ਪੇਸ਼ ਹੋਣ ਲਈ ਕਿਹਾ ਗਿਆ। ਡਾਟੇ ਨੂੰ ਵਾਚਣ ਤੋਂ ਪਤਾ ਲੱਗਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਹਪ੍ਰਵਾਹੀ ਕਾਰਨ 3500 ਕਿਤਾਬਾਂ ਛਾਪਣ ਤੋਂ ਰਹਿ ਗਈਆਂ ਜਿਸ ਕਾਰਨ ਡੇਰਾ ਬਸੀ ਬਲਾਕ ਵਿੱਚ 1135 ਅਤੇ ਬਨੂੜ ਬਲਾਕ ਵਿੱਚ 1400 ਅੰਗਰੇਜ਼ੀ ਵਿਸ਼ੇ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਪ੍ਰਾਪਤ ਨਹੀਂ ਹੋਈਆਂ। 

SUMMER CAMP IN SCHOOL, NEW INSTRUCTIONS 



ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਮੈਨੇਜਰ ਮੋਹਾਲੀ ਡਿੱਪੂ ਭਗਵਾਨ ਸਿੰਘ, ਸ੍ਰੀ ਲਖਨ ਸਿੰਘ ਡਿਪਟੀ ਮੈਨੇਜਰ ਮੋਹਾਲੀ ਡਿੱਪੂ ਅਤੇ ਜਸਪ੍ਰੀਤ ਸਿੰਘ ਅੰਕੜਾ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕੀਤਾ ਜਾਵੇ ਅਤੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ (ਐਲੀਮੈਂਟਰੀ) ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਜਾਵੇ।

BREAKING NEWS: ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫ਼ਾ, ਵਿਧਾਇਕ ਬਲਕਾਰ ਸਿੰਘ ਭਲਕੇ ਬਣਨਗੇ ਮੰਤਰੀ

BREAKING NEWS: ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫ਼ਾ, ਵਿਧਾਇਕ ਬਲਕਾਰ ਸਿੰਘ ਭਲਕੇ ਬਣਨਗੇ ਮੰਤਰੀ 

ਚੰਡੀਗੜ੍ਹ, 30 ਮਈ 2023

ਪੰਜਾਬ ਮੰਤਰੀ ਮੰਡਲ ਤੋਂ ਇੰਦਰਵੀਰ ਸਿੰਘ ਨਿੱਝਰ ਦਾ ਅਸਤੀਫਾ, ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਭਲਕੇ ਮੰਤਰੀ ਬਣਾਏ  ਜਾਣਗੇ।

BREAKING: ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ

BREAKING: ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ 


ਇਸ ਸਮੇਂ ਦੀ ਸਭ ਤੋਂ ਵੱਡੀ ਖੱਬਰ ਸਾਹਮਣੇ ਆਈ ਹੈ,ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕੋਲ ਲੋਕਲ ਬਾਡੀਜ ਵਿਭਾਗ ਸੀ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਹੈ।




ਪੰਜਾਬ ਸਰਕਾਰ ਵੱਲੋਂ ਮਾਲ ਅਫਸਰਾਂ ਦੇ ਤਬਾਦਲੇ

 

PSEB 8TH REAPPEAR EXAM: ਅਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਆਖਰੀ ਮਿਤੀ ਵਿੱਚ ਵਾਧਾ

 

SCHOOL MANAGEMENT COMMITTEE: ਨਵੀਂ ਬਣੀ ਐਸ ਐਮ ਸੀ ਕਮੇਟੀ ਸਬੰਧੀ ਸਮੂਹ ਸਕੂਲਾਂ ਨੂੰ ਨਵੇਂ ਹੁਕਮ ਜਾਰੀ

ਸਮੂਹ ਜਿਲ੍ਹਿਆਂ ਦੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਵੀਂ ਬਈ ਐਸ.ਐਮ.ਸੀ.ਕਮੇਟੀ ਦੇ ਮਤੇ ਦੀ ਬੀ.ਪੀ.ਈ.ਉਜ ਵੱਲੋਂ ਤਸਦੀਕ ਸ਼ੁਦਾ ਕਾਪੀ ਅਤੇ ਨਵੇ ਚੁੱਏ ਗਏ ਚੇਅਰਪਰਸਨ ਦੇ ਹਸਤਾਖਰ ਅਤੇ ਯੂਜਰ ਆਈ.ਈ.ਡੀ. ਅਪਡੇਟ ਕਰਨ ਲਈ ਲੋੜੀਂਦੀ ਸੂਚਨਾ AXIS Bank ਦੀ ਸਬੰਧਤ ਸ਼ਾਖਾ 10 ਜੂਨ ਤੱਕ ਮੁਹੱਈਆਂ ਕਰਵਾ ਕਰਵਾਉਣ। ਪੜ੍ਹੋ ਪੱਤਰ 


MEDAL 🏅 TO BE THROWN IN GANGA TODAY:ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ, ਅੱਜ 6 ਵਜੇ ਗੰਗਾ'ਚ ਸੁੱਟਣਗੇ ਮੈਡਲ

ਵੱਡੀ ਖ਼ਬਰ: ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ, ਕਿਹਾ- 'ਗੰਗਾ 'ਚ ਸੁੱਟਾਂਗੇ ਮੈਡਲ'*



ਨਵੀਂ ਦਿੱਲੀ 30 ਮਈ 2023

ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ - ਅਸੀਂ ਆਪਣੇ ਜਿਤੇ ਹੋਏ ਮੈਡਲਾਂ ਨੂੰ  'ਗੰਗਾ 'ਚ ਸੁੱਟਾਂਗੇ। 


ਪਹਿਲਵਾਨਾਂ ਨੇ ਕਿਹਾ

28 मई को जो हुआ वह आप सबने देखा. पुलिस ने हम लोगों के साथ क्या व्यवहार किया. हमें कितनी बर्बरता से गिरफ़्तार किया. हम शांतिपूर्ण आंदोलन कर रहे थे. हमारे आंदोलन की जगह को भी पुलिस ने तहस नहस कर हमसे छीन लिया और अगले दिन गंभीर मामलों में हमारे ऊपर ही एफ़आईआर दर्ज कर दी गई. क्या महिला पहलवानों ने अपने साथ हुए यौन उत्पीड़न के लिए न्याय माँगकर कोई अपराध कर दिया है. पुलिस और तंत्र हमारे साथ अपराधियों जैसा व्यवहार कर रही है, जबकि उत्पीड़क खुली सभाओं में हमारे ऊपर फबतियाँ कस रहा है. टीवी पर महिला पहलवानों को असहज कर देनी वाली अपनी घटनाओं को क़बूल करके उनको ठहाकों में तब्दील कर दे रहा है. यहाँ तक कि पास्को एक्ट को बदलवाने की बात सरेआम कह रहा है. हम महिला पहलवान अंदर से इतना ऐसा महसूस कर रही हैं कि इस देश में हमारा कुछ बचा नहीं है. हमें वे पल याद आ रहे हैं जब हमने ओलंपिक, वर्ल्ड चैंपियनशिप में मेडल जीते थे.


अब लग रहा है कि क्यों जीते थे. क्या इसलिए जीते थे कि तंत्र हमारे साथ ऐसा घटिया व्यवहार करे. हमें घसीटे और फिर हमें ही अपराधी बना दे.


कल पूरा दिन हमारी कई महिला पहलवान खेतों में छिपती फिरी हैं. तंत्र को पकड़ना उत्पीड़क को चाहिए था, लेकिन वह पीड़ित महिलाओं को उनका धरना ख़त्म करवाने, उन्हें तोड़ने और डराने में लगा हुआ है.


अब लग रहा है कि हमारे गले में सजे इन मेडलों का कोई मतलब नहीं रह गया है. इनको लौटाने की सोचने भर से हमें मौत लग रही थी, लेकिन अपने आत्म सम्मान के साथ समझौता करके भी क्या जीना.

यह सवाल आया कि किसे लौटाएँ. हमारी राष्ट्रपति को, जो ख़ुद एक महिला हैं. मन ने ना कहा, क्योंकि वह हमसे सिर्फ़ 2 किलोमीटर बैठी सिर्फ़ देखती रहीं, लेकिन कुछ भी बोली नहीं.


हमारे प्रधानमंत्री को, जो हमें अपने घर की बेटियाँ बताते थे. मन नहीं माना, क्योंकि उन्होंने एक बार भी अपने घर की बेटियों की सुध - बुध नहीं ली. बल्कि नयी संसद के उद्घाटन में हमारे उत्पीड़क को बुलाया और वह तेज सफ़ेदी वाली चमकदार कपड़ों में फ़ोटो खिंचवा रहा था. उसकी सफ़ेदी हमें चुभ रही थी. मानो कह रही हो कि मैं ही तंत्र हूँ.


इस चमकदार तंत्र में हमारी जगह कहाँ हैं, भारत के बेटियों की जगह कहाँ हैं. क्या हम सिर्फ़ नारे बनकर या सत्ता में आने भर का एजेंडा बनकर रह गई हैं.


मेडल अब हमें नहीं चाहिए क्योंकि इन्हें पहनाकर हमें मुखौटा बनाकर सिर्फ़ अपना प्रचार करता है यह तेज सफ़ेदी वाला तंत्र. और फिर हमारा शोषण करता है. हम उस शोषण के ख़िलाफ़ बोलें तो हमें जेल में डालने की तैयारी कर लेता है.


इन मेलों को हम गंगा में बहाने जा रहे हैं, क्योंकि वह गंगा माँ हैं. जितना पवित्र हम गंगा मानते हैं उतनी ही पवित्रता से हमने मेहनत कर इन मेडलों को हासिल किया था. ये मेडल सारे देश के लिए ही पवित्र हैं और पवित्र मेडल को रखने की सही जगह पवित्र माँ गंगा ही हो सकती है, न कि हमें मुखौटा बना फ़ायदा लेने के बाद हमारे उत्पीड़क के साथ खड़ा हो जाने वाला हमारा अपवित्र तंत्र


मेडल हमारी जान हैं, हमारी आत्मा हैं. इनके गंगा में बह जाने के बाद हमारे जीने का भी कोई मतलब रह नहीं जाएगा. इसलिए हम


मेडल हमारी जान हैं, हमारी आत्मा हैं. इनके गंगा में बह जाने के बाद हमारे जीने का भी कोई मतलब रह नहीं जाएगा. इसलिए हम इंडिया गेट पर आमरण अनशन पर बैठ जाएँगे. इंडिया गेट हमारे उन शहीदों की जगह है जिन्होंने देश के लिए अपनी देह त्याग दी. हम उनके जीतने पवित्र तो नहीं हैं लेकिन अंतर्राष्ट्रीय स्तर पर खेलते वक्त हमारी भावना भी उन सैनिकों जैसी ही थी.


अपवित्र तंत्र अपना काम कर रहा है और हम अपना काम कर रहे हैं. अब लोक को सोचना होगा कि वह अपनी इन बेटियों के साथ खड़े हैं या इन बेटियों का उत्पीड़न करने वाले उस तेज सफ़ेदी वाले तंत्र के साथ.


आज शाम 6 बजे हम हरिद्वार में अपने मेडल गंगा में प्रवाहित कर देंगे.


इस महान देश के हम सदा आभारी रहेंगे.

UNIFORM GRANT 2023: ਪ੍ਰੀ ਪ੍ਰਾਇਮਰੀ ਤੋਂ ਮਿਡਲ ਦੇ ਵਿਦਿਆਰਥੀਆਂ ਲਈ ਯੂਨੀਫ਼ਾਰਮ ਗਰਾਂਟ ਜਾਰੀ, ਟਾਈ, ਬੈਲਟ, ਆਈਕਾਰਡ ਵੀ ਮਿਲਣਗੇ

 

ਸੀਨੀ. ਸਹਾਇਕ ਡੀਈਓ ਦਫ਼ਤਰ ਲੁਧਿਆਣਾ ਮਹਿੰਦਰ ਸਿੰਘ ਨੂੰ ਸਦਮਾ ਮਾਤਾ ਦੀ ਮੌਤ

 ਸੀਨੀ. ਸਹਾਇਕ ਡੀਈਓ ਦਫ਼ਤਰ ਲੁਧਿਆਣਾ ਮਹਿੰਦਰ ਸਿੰਘ ਨੂੰ ਸਦਮਾ ਮਾਤਾ ਦੀ ਮੌਤ

ਲੁਧਿਆਣਾ, 30 ਮਈ 2023 

ਸੀਨੀਅਰ ਸਹਾਇਕ ਡੀਈਓ ਦਫ਼ਤਰ ਲੁਧਿਆਣਾ  ਮਹਿੰਦਰ ਸਿੰਘ ਦੀ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ 24.05.2023 ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।



 ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਮਿਤੀ 02.06.2023 ਦਿਨ ਸ਼ੁੱਕਰਵਾਰ ਨੂੰ ਦੁਪਹਿਰ 1.00 ਤੋਂ 1.30 ਵਜੇ ਤੱਕ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਿੰਡ ਮਹਿਦੂਦਾਂ (ਲੁਧਿ:) ਵਿਖੇ ਪਵੇਗਾ।

LOK HIT TRANSFER: ਲੋਕ ਹਿਤ ਵਿੱਚ ਸਕੂਲ ਮੁਖੀਆਂ ਦੇ ਤਬਾਦਲੇ

 

BREAKING:2 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸੇਵਾਵਾਂ ਪ੍ਰਿਮੈਚਿਊਰ ਰਿਟਾਇਰਮੈਂਟ

 

SUMMER HOLIDAY NOTIFICATION PUNJAB SCHOOL 2023

 


SUMMER HOLIDAYS IN PUNJAB: ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਘੋਸ਼ਿਤ

 


SUMMER HOLIDAYS IN PUNJAB 2023

ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਾਲ 2023 ਦੌਰਾਨ ਮਿਤੀ 01.06.2023 ਤੋਂ 02.07.2023 ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ Read here

CHANDIGARH DC RATE 2023-24: ਸਾਲ 2023-24 ਲਈ ਡੀਸੀ ਰੇਟ ਲਿਸਟ ਜਾਰੀ, ਘੰਟੇ ਘੱਟ ਤਨਖਾਹ 20000 ਰੁਪਏ

 

PSEB 10th RESULT LINK ACTIVE NOW : ਵਿਦਿਆਰਥੀਆਂ ਲਈ ਨਤੀਜਾ ਚੈਕ ਕਰਨ ਲਈ ਲਿੰਕ ਐਕਟਿਵ ( 10TH RESULT NEW LINK )

PSEB 10th Result 2023-Punjab Board Class 10th result 2023 link active today 

ਪੰਜਾਬ ਸਕੂਲ ਸਿੱਖਿਆ  ਬੋਰਡ 10ਵੀਂ  ਜਮਾਤ ਦੇ   ਨਤੀਜੇ  ਦਾ ਐਲਾਨ 

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ   26 ਮਈ ਨੂੰ ਐਲਾਨਿਆ  ਗਿਆ। ਅੱਜ ਜਾਰੀ ਨਤੀਜਿਆਂ ਵਿੱਚ, ਟਾਪਰ ਵਿਦਿਆਰਥੀਆਂ ਦੀ ਸੂਚੀ, ਮੈਰਿਟ ਸੂਚੀ ਅਤੇ ਜ਼ਿਲ੍ਹਾ ਵਾਇਜ਼ ਨਤੀਜਾ ਦੀ ਸੂਚਨਾ ਅਪਲੋਡ ਕਰਨ ਉਪਰੰਤ ਵਿਦਿਆਰਥੀਆਂ ਲਈ ਨਤੀਜਾ ਲਿੰਕ  ਐਕਟਿਵ ਹੋ ਗਿਆ ਹੈ।  ਹੇਠਾਂ ਦਿਤੇ ਲਿੰਕ ਤੇ ਕਲਿਕ ਕਰ , ਆਪਣਾ ਨਤੀਜਾ ਡਾਊਨਲੋਡ ਕਰੋ. 

ACTIVE NOW: 
💥😊DIRECT LINK PSEB 10TH RESULT 2023 CLICK HERE 💥🎁

ਨਤੀਜਾ ਪ੍ਰਾਪਤ ਕਰਨ ਲਈ 🖕🖕🖕🖕ਲਿੰਕ ਤੇ ਕਲਿਕ ਕਰੋ ਤੇ ਆਪਣਾ ਰੋਲ ਨੰਬਰ ਭਰੋ ਤੇ Go ਤੇ ਕਲਿਕ ਕਰੋ।


ਇਸ ਪੋਸਟ ਨੂੰ ਹੋਰ ਵਿਦਿਆਰਥੀਆਂ ਨੂੰ ਜਰੂਰ ਭੇਜੋ, ਹਰ ਕੋਈ ਆਪਣੇ ਮੋਬਾਈਲ ਤੇ ਨਤੀਜਾ ਫ੍ਰੀ ਚੈਕ ਕਰ ਲੈਣ। 




26 ਮਈ ਨੂੰ ਐਲਾਨੇ ਗਏ 10 ਵੀਂ ਜਮਾਤ ਦੇ ਨਤੀਜੇ ਵਿੱਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਗਗਨਦੀਪ ਕੌਰ 650/650 ਅੰਕ ਲੈ ਕੇ ਇਸ ਸਾਲ ਟਾਪਰ ਬਣੀ ਹੈ।PB.JOBSOFTODAY.IN ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਨਵਜੋਤ  648/650 ਅੰਕ ਲੈ ਕੇ ਇਸ ਸਾਲ ਦੂਜੇ ਨੰਬਰ ਤੇ ਰਹੀ।  ਹੋਰ ਅਪਡੇਟ ਲਈ ਇਥੇ ਕਲਿਕ ਕਰੋ 

PSEB 10TH RESULT 2023 STATISTICS DOWNLOAD HERE 

LIVE UPDATE : 26TH MAY 2023 

  • 11:40 ਨਤੀਜਾ ਘੋਸ਼ਿਤ 
  • 11:36   : ਮੀਟਿੰਗ ਸ਼ੁਰੂ  
  • 11:35 : ਮੀਟਿੰਗ  ਹਾਲੇ ਸ਼ੁਰੂ ਨਹੀਂ  
  • 11;27 : ਮੀਟਿੰਗ  11;30 ਵਜੇ   ਹੋਵੇਗੀ  ਸ਼ੁਰੂ 
  • 11:15 Good luck students 🎉🎉
  • 11:20 ਮੀਟਿੰਗ 10 ਮਿੰਟਾਂ ਵਿੱਚ ਹੋਵੇਗੀ ਸ਼ੁਰੂ 

  • 10;00 AM :   ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਕਰਨਗੇ 10ਵੀਂ  ਦੇ ਨਤੀਜਿਆਂ ਦਾ ਐਲਾਨ।  
  • 9:55 am : ਆਫਲਾਈਨ/ਆਨਲਾਈਨ ਮੀਟਿੰਗ ਰਾਹੀਂ ਹੋਵੇਗਾ ਨਤੀਜਿਆਂ ਦਾ ਐਲਾਨ।  

 

ਸਾਲ 2023 ਲਈ 10 ਵੀਂ  ਜਮਾਤ ਦਾ ਜਿਲਾ ਵਾਈਜ  ਨਤੀਜਾ , ਵਿਸ਼ਾ ਵਾਈਜ ਨਤੀਜਾ ,  ਮੈਰਿਟ ਸੂਚੀ , ਅਤੇ ਵਿਦਿਆਰਥੀਆਂ ਨੂੰ ਨਤੀਜੇ ਡਾਊਨਲੋਡ ਕਰਨ ਲਈ ਲਿੰਕ  ਅਪਲੋਡ ਕੀਤੇ ਗਏ ਹਨ

ਨਤੀਜਾ ਲਿੰਕ,  ਨਤੀਜਾ ਘੋਸ਼ਿਤ ਹੋਣ ਤੇ ਤੁਰੰਤ ਬਾਅਦ ਐਕਟਿਵ ਹੋਣਗੇ ,  ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਇਸ ਪੇਜ ਤੇ ਵਿਜ਼ਿਟ ਕਰਦੇ ਰਹਿਣ । ਨਤੀਜੇ ਦੀ ਹਰ ਇੱਕ ਜਾਣਕਾਰੀ  ਅਪਡੇਟ ਕੀਤੀ ਗਈ  ਹੈ।

PSEB 10TH Certificate 2023 : HOW TO GET 


PSEB 12TH RESULT 2023

PSEB 10th result 2023 important links CLICK HERE
PSEB  10TH RESULT 2023 LINK CLICK HERE
PSEB SUBJECT WISE RESULT 2023 DOWNLOAD HERE 
PSEB 10TH DISTT WISE MERIT  DOWNLOAD HERE 
PSEB 10TH CLASS TOPPER LIST 2023 DOWNLOAD HERE  
PSEB 10TH MERIT LIST 2023 Click here 
Get all updates on WhatsApp ( GROUP 2) ( only for students)  Join here
In this post we will discuss "How to check PSEB 10th result 2023" , ,official website for PSEB 10th result 2023", "How to check PSEB 10th result 2023 by name" , "PSEB 10th result 2023 Date" . If you are a student of Punjab school education board 10th Class this post is for you. All Details regarding PSEB 10th Result 2023 will be discussed below :

ਜਾਲੀ ਅਤੇ ਫੇਕ  ਵੈਬਸਾਈਟਾਂ , ਲਿੰਕਾਂ  ਤੋਂ ਸਾਵਧਾਨ ਰਹੋ।  10 ਵੀਂ  ਜਮਾਤ ਦੇ ਨਤੀਜੇ ਦਾ ਇੰਤਜਾਰ ਕਰ ਰਹੇ ਵਿਦਿਆਰਥੀਆਂ ਲਈ ਸ਼ੁੱਭਕਾਮਨਾਵਾਂ🥀🥀🥀🥀। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 5ਵੀਂ 8ਵੀਂ ਅਤੇ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਵੈਬਸਾਈਟ ਤੇ ਅਸੀਂ ਸਭ ਤੋਂ ਪਹਿਲਾਂ 5ਵੀਂ 8ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ ਅਪਡੇਟ ਕੀਤੇ। ਸਮੂਹ ਵਿਦਿਆਰਥੀਆਂ ਨੂੰ ਚੰਗੇ ਅੰਕਾਂ ਨਾਲ ਪਾਸ ਹੋਣ ਤੇ ਵਧਾਈ। 

Punjab Board 10th Class Result 2023

The Punjab School Education Board (PSEB)  conducted  the annual examinations for students of class 10th  in the state of Punjab. PSEB 10th Examination started from 24th March  2023 and ends on 20th April 2023. PSEB spokesman said that in this year more than 3 Lakhs students has appeared in final examination March 2023. According to the date sheet issued by the PSEB Practical Examination of the class 10th will end on 6th May 2023 ( Including NSQF) .   The PSEB 10th result 2023 will be released on 26th May. In this blog post  we will guide you on how to check the PSEB 10th class result 2023 and also provide you with other relevant information.

Board Name Punjab school education board ( PSEB)
Exam Name PSEB 10th Examination 2023
Exam date 24th March  2023 to 20th April 2023
Result Name Punjab School education Board 10th Result 2023
PSEB 10th result 2023 date 26 May 2023
Official website for PSEB 10th Result 2023pseb.ac.in
Requirement to check result Roll Number and Name
Mode of result online
PSEB 10th class result check online name wiseClick here  
PSEB 10th Practical Date May 6, 2023

PSEB Matric Examination Result date 2023

The Punjab School Education Board (PSEB) conducts class 10th examinations in the state of Punjab. Every year, lakhs of students appear in Matric examinations and students are eagerly waiting for the announcement of the PSEB 10th result. As the academic year comes to an end, the students and their parents are eagerly waiting for the announcement of the Punjab Board 10th result 2023.The PSEB 10th result 2023 date will be announced soon. In the last year result of PSEB 10th Class was declared on 5th July 2022 and student pass percentage was 97.94 %. The PSEB 10th result 2023 can be found from the table below;-

Direct Link For PSEB 10th Result 2023 will be available as soon as the result will be declared. Students are required to visit this page regularly as the result will be uploaded here fast as compared to others.

Punjab Board 10th class result 2023 date : 10th Result dates 2023 PSEB

EventTentative dates
PSEB 10th written Exam dates 24th March  2023 to 20th April 2023
PSEB 10th Practical exams dates 25th April 2023 to 6th May 2023
PSEB 10th result 2023 dates 26 May 2023 
Punjab Board 10th result date26 May 2023
PSEB 8TH BOARD RESULT LINK 2023 ALL UPDATES CLICK HERE
PSEB 5th Board result 2023 Link Click here

www.pseb.ac.in result 10th class 2023: India result PSEB 10TH RESULT 2023

The students also try to search like www.pseb.ac.in result 10th class 2023 and India result PSEB 10th Result 2023. But the official website of PSEB is the primary source of information for all the students who have appeared in the class 10th examinations. The website provides all the necessary details related to the examinations, including the schedule, exam pattern, syllabus, and more. Students can visit the official website of PSEB to check their results, download their mark sheets, and obtain any other information related to the exams. Note students are advised to keep safe from Fake websites as listed by PSEB.

Official website for PSEB 10th Result 2023

The PSEB 10th class result 2023 will be released on the official website of the Punjab School Education Board. The website for Middle Examination Result can be accessed at www.pseb.ac.in. Students can also check their result through the direct link provided on the official website.

Fake websites PSEB alert to students :

Punjab school education board has released a press note regarding fake websites on the name of PSEB. PSEB alerted all students, schools, and teachers to beware from these websites. In the press note PSEB has said that these websites can cheat you and you can loss your money.

Number of Fake websites declared by PSEB2
Name of fake websites issued by PSEBwww.pseb-ac-in
Name of fake websites issued by PSEBwww.psebresult.co.in

How to check PSEB 10th Result 2023 by roll number

  • To check the PSEB 10th result 2023 by roll number, follow the steps given below:
  • Step 1: Visit the official website of PSEB at www.pseb.ac.in
  • Step 2: Find and Click on the link  "PSEB 10th class result 2023"
  • Step 3: Enter your roll number in box "enter your roll number" 
  • Step 4: Click on the submit button
  • Step 5: Your PSEB 10th class result 2023 will be displayed on the screen
  • Step 6: Take a printout of your 10th result for future reference
  • Don't waste time and internet direct link for PSEB 10th result will be uploaded on this website

India Result PSEB 10th 2023 by Name

  • Step 1: Visit the official website of PSEB at www.pseb.ac.in
  • Step 2: Find and Click on the link  "PSEB 10th class result 2023"
  • Step 3: Enter your name in the box " enter your name" 
  • Step 4: Click on the "GO" button
  • Step 5: Your PSEB 10th class result 2023 will be displayed on the screen
  • Step 6: Take a printout of your  10th result for future reference
  • Note: It is important to enter the correct spelling of your name as mentioned in the admit card to get the accurate result.
  • Don't waste time and internet direct link for PSEB 10th result will be uploaded on this website

Punjab School Education Board 10th result details mentioned

The following details will be mentioned in the Punjab school education Board ( PSEB) 10th Result 2023 , which will be announced soon

  • Name of student i.e Name of student who appeared in 10th Board exam 2023
  • Father's name
  • Mother's name
  • Name of school
  • Registration Number of student
  • Roll Number of student
  • Date of Birth of the student
  • Name of subjects and Number obtained in each subject
  • Passing Marks
  • Marks
  • Total Marks Obtained
  • Qualifying status i.e weather qualified or not

Example of pseb.ac.in 10th marksheet 2023

Grading System PSEB 10th Result 2023

Marks RangeGrade
01 to <=40D
>40 TO <=50C
>50 TO <=60C+
>60 TO <=70B
>70 TO <=80B+
>80 TO <=90A
>90 TO <=100A+

What to do after Punjab Board 10th result 2023

PSEB 10th class result 2023 is an important milestone for the students of class 8. After qualifying 10th exam , students will take admission in 11th class for higher studies. The admission schedule for class 11th has already been announced by PSEB. Various options after passing 10th Class

  • 1. Pursue 11th and 12th in a school: The most common option is to continue with the traditional path of pursuing higher secondary education in a school. Students can choose between different streams like Science, Commerce, or Arts.
  • 2. Diploma Courses: Students can choose to enroll in various diploma courses like Diploma in Engineering, Diploma in Pharmacy, etc.
  • 3. ITI Courses: Industrial Training Institutes (ITI) offer various job-oriented courses to students after 10th. Students can choose from courses like Electrician, Fitter, Mechanic, Welder, etc.
  • 4. Polytechnic Courses: Polytechnic Institutes offer diploma level courses in fields like Engineering, Architecture, Fashion Designing, etc.
  • 5. Vocational Courses: Punjab State Board of Technical Education and Industrial Training offers various vocational courses to students like Hospitality, Tourism, Agriculture, etc.
  • 6. Open Schooling: Students who cannot attend regular school due to various reasons can opt for open schooling. Punjab School Education Board offers open schooling to students who wish to continue their education.
  • It is important for students to choose a career path that aligns with their interests and strengths. Students can also seek guidance from career counselors to make an informed decision about their future.

PSEB 10th result analysis from previous years:

Year Total Number of students appeared Total Number of students passed Students pass percentage For more details read here
202132138432116399.93More details check here
202232336131669997.94for more details read here
2023Declared soonannounced soon..

Frequently Asked questions-Punjab Board 10th Class result 2023 - India Result PSEB 10th Class @pseb.ac.in

The link for Punjab Board 10th Class result 2023 will be available here as soon as the result will be declared.

Where can I Check online Punjab Board 10th Class result 2023?

You can Check Punjab Board 10th Class result 2023 From the official website of PSEB , direct link will be available here as soon as the result will be declared.

How the details be corrected if mistakes are in 10th Class result 2023?

If there are Mistakes in the Punjab Board Matric Examination Result 2023 , students should contact immediately to board authorities. It is advised report to school Head master/ Principal if Some Mistakes are found in Board Result.

Can I Apply for Reverification Of PSEB Middle Examination Result 2023 ?

Yes you can apply for Reverification Of PSEB Middle Examination Result 2023. The schedule for reverification will be issued by Punjab School Education Board.

PSEB 10ਵੀਂ ਜਮਾਤ  ਦਾ ਨਤੀਜਾ 2023 ਮਈ ਮਹੀਨੇ ਦੇ ਆਖਰੀ  ਹਫ਼ਤੇ  ਵਿੱਚ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ, ਅਤੇ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। PSEB  ਵੈੱਬਸਾਈਟ 10ਵੀਂ ਜਮਾਤ ਦੇ  ਨਤੀਜੇ 2023 ਦੀ ਜਾਂਚ ਕਰਨ ਲਈ ਇੱਕ ਲਿੰਕ ਪ੍ਰਦਾਨ ਕਰੇਗੀ, ਅਤੇ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਡਾਊਨਲੋਡ  ਕਰਨ ਲਈ ਆਪਣਾ ਰੋਲ ਨੰਬਰ ਜਾਂ ਨਾਮ  ਦਰਜ ਕਰਨ ਦੀ ਲੋੜ ਹੈ। 

ਨੋਟ:  ਵਿਦਿਆਰਥੀਆਂ ਦੀ ਜਾਣਕਾਰੀ ਲਈ ਦਸ ਦੇਈਏ ਕਿ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਸਾਵਧਾਨੀ ਨਾਲ ਵਰਤੋਂ ਕਰੋ ,ਕਈ  ਬਾਰ ਫੇਕ ਲਿੰਕਾਂ  ਰਾਹੀਂ ਬਹੁਤ ਨੁਕਸਾਨ ਹੋ ਜਾਂਦਾ ਹੈ।  ਬਿਲਕੁਲ ਸਹੀ ਲਿੰਕ  ਜੋ ਕਿ ਸਿੱਖਿਆ ਬੋਰਡ ਵੱਲੋਂ SHARE ਕੀਤਾ ਜਾਵੇਗਾ , ਤੁਹਾਡੇ ਲਈ ਇਸ ਪੇਜ  ਅਪਡੇਟ ਕੀਤਾ ਜਾਵੇਗਾ ਇੱਕ ਵਾਰ ਜਦੋਂ ਵਿਦਿਆਰਥੀ ਆਪਣੇ PSEB 10 ਵੀਂ ਦੇ ਨਤੀਜੇ 2023 ਦੀ ਜਾਂਚ ਕਰ ਲੈਂਦੇ ਹਨ, ਤਾਂ ਉਹ ਆਪਣੇ ਸਬੰਧਤ ਸਕੂਲਾਂ ਤੋਂ ਆਪਣੀਆਂ ਮਾਰਕ ਸ਼ੀਟਾਂ ਪ੍ਰਾਪਤ ਕਰ ਸਕਦੇ ਹਨ।

 ਮਾਰਕ ਸ਼ੀਟ ਵਿੱਚ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਵਿਸ਼ੇ ਅਨੁਸਾਰ ਪ੍ਰਾਪਤ ਅੰਕ, ਕੁੱਲ ਅੰਕ ਅਤੇ ਪਾਸ ਪ੍ਰਤੀਸ਼ਤਤਾ ਵਰਗੇ ਵੇਰਵੇ ਸ਼ਾਮਲ ਹੋਣਗੇ। ਵਿਦਿਆਰਥੀਆਂ ਲਈ ਆਪਣੀ ਮਾਰਕ ਸ਼ੀਟ ਪ੍ਰਾਪਤ ਕਰਨੀ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਦੀ ਅਕਾਦਮਿਕ ਕਾਰਗੁਜ਼ਾਰੀ ਦੇ ਸਬੂਤ ਵਜੋਂ ਕੰਮ ਕਰੇਗੀ।

PUNJAB GOVT GAZETTED HOLIDAYS 2023 : ਪੰਜਾਬ ਸਰਕਾਰ ਦੀਆਂ ਸਰਕਾਰੀ ਛੁੱਟੀਆਂ ਸਾਲ 2023

PUNJAB GOVT GAZETTED HOLIDAYS 2023 OFFICIAL LIST PDF : ਪੰਜਾਬ ਸਰਕਾਰ ਦੀਆਂ ਛੁੱਟੀਆਂ ਦੀ ਸੂਚੀ ਸਾਲ 2023 ਜਾਰੀ 

ਸਰਕਾਰੀ ਛੁੱਟੀਆਂ 2023


 Download PUNJAB NEWS ONLINE, Available on Play Store From This Link : https://play.google.com/store/apps/details?id=com.punjab.news.online 

PUNJAB GOVERNMENT GAZETTED HOLIDAYS FOR THE YEAR 2023

Name of Holiday(s) Date Day of week
Republic Day 26th January Thursday
Birthday of Sri Guru Ravidass Ji 05th February Sunday
Maha Shivaratri 18 February Saturday
Holi 8th March Wednesday
Shahidi Divas of Shaheed-e-Azam Bhagat Singh, Sukhdev & Rajguru Ji 23rd March Thursday
Ram Navami 30th March Thursday
Mahavir Jayanti 04th April Tuesday
Good Friday 07th April Friday
Birthday of Sri Guru Nabha Dass Ji 08th April Saturday
Vaisakhi 14th April Friday
Birthday of Dr. B.R. Ambedkar 14th April Friday
Eid-Ul-Fitr 22nd April Saturday
Lord Parshu Ram Jayanti 22nd April Saturday
Martyrdom Day of Sri Guru Arjan Dev Ji 23rd May Tuesday
Kabir Jayanti 04th June Sunday
Eid-Ul-Zuha (Bakr-id) 29th June Thursday
Independence Day 15th August Tuesday
Janam Ashtami 07th September Thursday
Birthday of Mahatma Gandhi Ji 2nd October Monday
Maharaja Agarsain Jayanti 15th October Sunday
Dussehra 24th October Tuesday
Birthday of Maharishi Valmiki Ji 28th October Saturday
Diwali 12th November Sunday
Vishwakarma Day 13th November Monday
Birthday of Sri Guru Nanak Dev Ji 27th November Monday
Martyrdom Day of Sri Guru Tegh Bahadur Ji 17th December Sunday
Christmas Day 25th December Monday
Date of Holiday in Respect of Birthday of Sri Guru Gobind Singh Ji will be announced later.

PB GOVT. RESTRICTED HOLIDAYS FOR THE YEAR 2023 (ONLY 2 HOLIDAYS)

Name of Holiday(s) Date Day of week
New Year Day 1st January Sunday
Lohri 13th January Friday
Nirwan Diwas of Bhagwan Adi Nath Ji 20th January Friday
Basant Panchami/Birthday of Satguru Ram Singh i 26th January Thursday
International Women Day 08th March Wednesday
Hola-Mohalla 08th March Wednesday
May Day 1 May Monday
Budh Purnima 5 May Friday
Nirjala Ekadashi 31st May Wednesday
Death Anniversary of Maharaja Ranjit Singh Ji 29th June Thursday
Muharram 29th July Saturday
Martyrdom Day of Shaheed Udham Singh 31st July Monday
Birthday of Baba Jiwan Singh Ji 05th September Tuesday
Saragarhi Diwas 12th September Tuesday
Pehla Parkash Utsav Sri Guru Granth Sahib Ji 16th September Saturday
Samvatsri Diwas 19th September Tuesday
Birthday of Baba Sri Chand Ji 24th September Sunday
Anant Chaturdashi 28th September Thursday
Birthday of S. Bhagat Singh Ji 28th September Thursday
Milad-un-Nabi or Id-e-Milad 28th September Thursday
Birthday of Baba Banda Singh Bahadur 16th October Monday
Prakash Purab of Sri Guru Ram Dass Ji 30th October Monday
Karwa Chauth 01st November Wednesday
New Punjab Day 01st November Wednesday
Govardhan Puja 13th November Monday
Guru Gaddi Diwas Sri Guru Granth Sahib 15th October Wednesday
Martyrdom Day of S. Kartar Singh Sarabha 16th November Thursday
Chath Pooja 19th November Sunday
Birthday of Sant Namdev Ji 23rd November Thursday
Jor Mel Fatehgarh Sahib 26th, 27th & 28th December Tuesday, Wednesday & Thursday
Note :The Festival of Raksha Bandhan falls on 30th August , 2023 (Wednesday). As such Punjab Government Offices/Institutions will open at 11:00 AM on that day
Festival of Rakhi 2023
Note
The Festival of Raksha Bandhan falls on 30th August , 2023 (Wednesday). As such Punjab Government Offices/Institutions will open at 11:00 AM on that day

Detail of any four leaves of second half of previous day can be availed for Nagar Kirtan/Shobha yatra on the occasions mentioned as under

Sr Number Half leaves that can be availed
1 Birthday of Sri Guru Gobind Singh Ji
2 Birthday of Sri Guru Ravidass Ji
3 Maha Shivratri
4 Sri Ram Navami
5 Mahavir Jayanti
6 Vaisakhi
7 Martyrdom Day of Sri Guru Arjan Dev Ji
8 Janam Ashtami
9 Eid-Ul-Fitr
10 Prakash Purab of Sri Guru Ram Dass Ji
11 Eid-Ul-Zuha (Bakr-id)
12 Birthday of Maharishi Valmiki Ji
13 Birthday of Sri Guru Nanak Dev Ji
14 Martyrdom Day of Sri Guru Tegh Bahadur Ji
15 Christmas Day
ਪੰਜਾਬ ਸਰਕਾਰ ਦੀਆਂ ਛੁੱਟੀਆਂ 2023 
 ਗਜ਼ਟਿਡ ਛੁੱਟੀਆਂ 2023 ਪੰਜਾਬ PDF
 ਪੰਜਾਬ ਸਰਕਾਰ ਦਾ ਕੈਲੰਡਰ 2023 ਛੁੱਟੀਆਂ ਦੇ ਨਾਲ 2023 ਕੈਲੰਡਰ ਪੰਜਾਬ ਗਜ਼ਟਿਡ ਛੁੱਟੀਆਂ 2022

Download PUNJAB NEWS ONLINE, Available on Play Store From This Link : https://play.google.com/store/apps/details?id=com.punjab.news.online



ਛੁੱਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ

ਛੁਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ 


ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ ।



ਇਸ ਸਬੰਧੀ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਸਮੂਹ  ਸਕੂਲ ਮੁਖੀਆਂ ਨੂੰ ਪੱਤਰ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006 ਜਾਰੀ ਕਰ ਹਦਾਇਤ ਕੀਤੀ ਗਈ ਹੈ  ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। 

ਪੜ੍ਹੋ ਪੱਤਰ 


ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ ) ਪੰਜਾਬ, ਚੰਡੀਗੜ੍ਹ


ਵੱਲ

ਰਾਜ ਦੇ ਸਮੂਹ ਮੰਡਲ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ )/(ਐ.ਸਿ) ਮੀਮੋ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006

ਛੁੱਟੀਆਂ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਈਵਜ਼ ਵਿੱਚ ਬਣਦੀ ਛੁੱਟੀ ਦੇਣ ਬਾਰੇ।

"ਕੁੱਝ ਜੱਥੇਬੰਦੀਆਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ।‌‌‌‌‌‌‌‌‌PB.JOBSOFTODAY.IN

 ਇਸ ਸਬੰਧ ਵਿੱਚ ਆਪ ਦੇ ਅਧੀਨ ਆਉਂਦੇ ਸਮੂਹ ਅਮਲੇ ਸਕੂਲ ਮੁਖੀਆਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਜਾਵੇ ਕਿ ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਹ ਵੀ ਲਿਖਿਆਂ ਜਾਂਦਾ ਹੈ ਕਿ ਅਜਿਹੀਆਂ ਕਲੋਹੀਫਿਕੇਸ਼ਨਾਂ ਲਈ ਵਿਭਾਗ ਨਾਲ ਕਿਸ ਕਿਸਮ ਦੀ ਲਿਖਾ ਪੜ੍ਹੀ ਨਾ ਕੀਤੀ ਜਾਵੇ ਸਗੋਂ ਸਮੂਹ ਸਕੂਲ ਮੁਖੀਆਂ ਨੂੰ ਆਪਣੇ ਸਕੂਲਾਂ ਦੀਆ ਲਾਇਬਰੇਰੀਆਂ ਵਿੱਚ ਸੀ.ਐਸ.ਆਰ./ਐਜੂਕੇਸ਼ਨ ਕੰਡ/ਵਿਤੀ ਰੂਲ, ਪੰਜਾਬ ਪਨੀਸ਼ਮੈਂਟ ਅਤੇ ਅਪੀਲ ਰੂਲਜ਼ ਆਦਿ ਸਮੂਹ ਦਸਤਾਵੇਜ਼ ਰੱਖਣ ਲਈ ਹਦਾਇਤ ਕਰ ਦਿੱਤੀ ਜਾਵੇ ਤਾ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਪੂਰੀ ਪੂਰੀ ਜਾਣਕਾਰੀ ਹਾਸਲ ਕਰ ਸਕਣ ਅਤੇ ਸਰਕਾਰ/ਵਿਭਾਗ ਦੀਆਂ ਹਦਾਇਤਾਂ ਨੂੰ ਲਾਗੂ ਕਰ ਸਕਣ।

ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ) ਪੰਜਾਬ, ਚੰਡੀਗੜ੍ਹ।

LETTER REGARDING SPECIAL LEAVE FOR TEACHERS WHO WORK DURING HOLIDAYS READ HERE 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends