ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਾਲ 2023 ਦਾ ਕੈਲੰਡਰ 26 ਦਸੰਬਰ ਨੂੰ ਲੁਧਿਆਣਾ ਵਿਖੇ ਕੀਤਾ ਜਾਵੇਗਾ ਜਾਰੀ-

 ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਾਲ 2023 ਦਾ ਕੈਲੰਡਰ 26 ਦਸੰਬਰ ਨੂੰ ਲੁਧਿਆਣਾ ਵਿਖੇ ਕੀਤਾ ਜਾਵੇਗਾ ਜਾਰੀ-   , 24 ਦਸੰਬਰ ( ) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ , ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਤੇ ਸੁਖਜਿੰਦਰ ਸਿੰਘ ਖਾਨਪੁਰ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ , ਵਿੱਤ ਸਕੱਤਰ ਨਵੀਨ ਸੱਚਦੇਵਾ , ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ , ਸੂਬਾਈ ਸਲਾਹਕਾਰ ਬਲਕਾਰ ਵਲਟੋਹਾ , ਪੇਮ ਚਾਵਲਾ ਤੇ ਕਾਰਜ ਸਿੰਘ ਕੈਰੋ ਅਤੇ ਸੰਜੀਵ ਸ਼ਰਮਾ ਲੁਧਿਆਣਾ ਨੇ ਦੱਸਿਆ ਹੈ ਕਿ ਜੱਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਕਿਰਤ ਦੀ ਲਹਿਰ ਨੂੰ ਪ੍ਰਣਾਏ ਕਾਮਰੇਡ ਰਣਧੀਰ ਸਿੰਘ ਗਿੱਲ ਦੀ ਨਿੱਘੀ ਯਾਦ ਨੁੰ ਸਮਰਪਿਤ ਜੱਥੇਬੰਦੀ ਦਾ ਸਾਲ 2023 ਦਾ ਕੈਲੰਡਰ 26 ਦਸੰਬਰ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ , ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਜੱਥੇਬੰਦੀ ਦੀ ਸਮੂਹ ਸੂਬਾ ਕਾਰਜਕਾਰਨੀ ਕਮੇਟੀ ਮੈਂਬਰਾਂ ਵੱਲੋਂ ਜਾਰੀ ਕੀਤਾ ਜਾਵੇਗਾ ।    ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੱਸ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ , ਅਧਿਆਪਕਾਂ ਅਤੇ ਪੈਨਸ਼ਨਰਸਂ ਨਾਲ ਕੀਤੇ ਗਏ ਸਾਰੇ ਚੋਣ ਵਾਅਦੇ ਜਿਵੇਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ , ਪੁਰਾਣੀ ਪੈਨਸ਼ਨ ਸਕੀਮ ਨੂੰ ਹੂਬਹੂ ਬਹਾਲ ਕਰਨ ਲਈ ਵਿਸਤਾਰ ਸਹਿਤ ਨੋਟੀਫਿਕੇਸ਼ਨ ਜਾਰੀ ਕਰਨਾ , ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਪੈਦਾ ਕੀਤੀਆਂ ਤਰੁੱਟੀਆਂ ਦੂਰ ਕਰਨਾ , ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਬਕਾਇਆ ਪਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਜਾਰੀ ਕਰਨਾ , ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਪਿਕਟਸ ਵਿੱਚ ਬਾਹਰ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਾ , ਸਿੱਖਿਆ ਵਿਭਾਗ ਵਿੱਚ ਵੱਖ ਵੱਖ ਵਰਗਾਂ ਦੀਆਂ ਖਾਲੀ ਪਈਆਂ ਸਾਰੀਆਂ ਆਸਾਮੀਆਂ ਰੈਗੂਲਰ ਤੌਰ ਤੇ ਭਰਨ ਅਤੇ ਵੱਖ ਵੱਖ ਵਰਗਾਂ ਦੀਆਂ ਬਕਾਇਆ ਪਈਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ ਆਦਿ ਮਸਲੇ ਤੁਰੰਤ ਅਮਲੀ ਰੂਪ ਵਿੱਚ ਲਾਗੂ ਕੀਤੇ ਜਾਣ । ਇਸ ਸਮੇਂ ਪ੍ਰਮਿੰਦਰਪਾਲ ਸਿੰਘ ਕਾਲੀਆ, ਮਨੀਸ਼ ਕੁਮਾਰ, ਹਰੀ ਦੇਵ, ਜਗਮੇਲ ਸਿੰਘ ਪੱਖੋਵਾਲ, ਬਲਵੀਰ ਸਿੰਘ ਕੰਗ, ਦਵਿੰਦਰ ਸਿੰਘ, ਜੋਰਾ ਸਿੰਘ ਬੱਸੀਆਂ, ਗਿਆਨ ਸਿੰਘ ਦਰਾਹਾ, ਹਾਕਮ ਸਿੰਘ ਲਹਿਰਾ, ਨਰਿੰਦਰਪਾਲ ਸਿੰਘ ਬੁਰਜ ਲਿੱਟਾਂ ਸਮੇਤ ਆਗੂ ਹਾਜਰ ਸਨ | 

SPECIAL CASUAL LEAVE ON BLOOD DONATION DAY FOR GOVERNMENT EMPLOYEES

 

ਅੰਮ੍ਰਿਤਸਰ(24 ਦਸੰਬਰ)ਡੀ.ਟੀ.ਐੱਫ. ਵੱਲੋਂ ਸਿੱਖਿਆ ਮੰਤਰੀ ਨੂੰ ਭੇਜਿਆ ਗਿਆ 'ਮੰਗ ਪੱਤਰ

 ਡੀ.ਟੀ.ਐੱਫ. ਵੱਲੋਂ ਸਿੱਖਿਆ ਮੰਤਰੀ ਨੂੰ ਭੇਜਿਆ ਗਿਆ 'ਮੰਗ ਪੱਤਰ


ਓ.ਡੀ.ਐੱਲ. ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ 

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ. ਜੁਗਰਾਜ ਸਿੰਘ ਰਾਹੀਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਉਪਰੰਤ ਹੋਈ ਜਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ 1 ਜਨਵਰੀ ਤੋਂ ਵੱਡੇ ਪੱਧਰ 'ਤੇ ਮੈਂਬਰਸ਼ਿਪ ਮੁਹਿੰਮ ਭਖਾਉਣ ਅਤੇ ਸਿੱਖਿਆ ਮੰਤਰੀ ਵੱਲੋਂ 30 ਦਸੰਬਰ ਨੂੰ ਜਥੇਬੰਦੀ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿੱਚ ਜੇਕਰ ਪ੍ਰਮੁੱਖ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਿਆ ਤਾਂ 15 ਜਨਵਰੀ 2023 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਸੂਬਾਈ ਰੋਸ ਮੁਜ਼ਾਹਰੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। 


ਇਸ ਮੌਕੇ ਡੀ.ਟੀ.ਐੱਫ. ਦੇ ਆਗੂ ਅਸ਼ਵਨੀ ਅਵਸਥੀ ਅਤੇ ਜਰਮਨਜੀਤ ਸਿੰਘ ਨੇ ਕਿਹਾ ਕਿ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178) ਦੇ ਪੈਂਡਿੰਗ 125 ਰੈਗੂਲਰ ਆਰਡਰ ਜਾਰੀ ਕਰਨ, 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਕਰਨ, ਸਾਲ 2018 ਦੇ ਮਾਰੂ ਸੇਵਾ ਨਿਯਮਾਂ ਤਹਿਤ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਈ.ਟੀ.ਟੀ. ਤੋਂ ਮਾਸਟਰ ਕਾਡਰ ਸਮੇਤ ਟੀਚਿੰਗ ਤੇ ਨਾਨ ਟੀਚਿੰਗ ਦੀਆਂ ਸਾਰੀਆਂ ਤਰੱਕੀਆਂ ਮੁਕੰਮਲ ਕਰਨ, ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ 'ਚ ਰਹਿੰਦੇ ਨਾਮ ਸ਼ਾਮਿਲ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, 5178 ਅਧਿਆਪਕਾਂ ਨਾਲ ਹੋਇਆ ਪੱਖਪਾਤ ਦੂਰ ਕਰਨ ਲਈ ਨਵੰਬਰ 2017 ਤੋਂ ਪੂਰੇ ਸਕੇਲ ਅਨੁਸਾਰ ਬਕਾਇਆ ਦੇਣ, 8886 ਅਧਿਆਪਕਾਂ ਨੂੰ ਮਿਤੀ 1 ਅਪ੍ਰੈਲ 2018 ਤੋਂ ਪੂਰਾ ਬਕਾਇਆ ਤੇ ਸੀਨੀਆਰਤਾ ਤਹਿ ਕਰਨ, ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੀ ਥਾਂ ਪੰਜਾਬ ਦੀ ਆਪਣੀ ਸਿਖਿਆ ਨੀਤੀ ਘੜਣ, ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਵੱਖ-ਵੱਖ ਸ਼ਰਤਾਂ ਕਾਰਨ ਪੁਰਾਣੇ ਸਟੇਸ਼ਨਾਂ 'ਤੇ ਹੀ ਡੈਪੂਟੇਸ਼ਨ ਅਧੀਨ ਅਧਿਆਪਕਾਂ ਦੀ ਬਦਲੀ ਹਕੀਕੀ ਰੂਪ ਵਿੱਚ ਲਾਗੂ ਕਰਨ, ਸਾਰੀਆਂ ਪੈਂਡਿੰਗ ਭਰਤੀਆਂ ਦੀ ਪ੍ਰਕ੍ਰਿਆ ਪੂਰੀ ਕਰਨ, ਕੰਪਿਊਟਰ ਅਧਿਆਪਕਾਂ 'ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਤੇ ਸੇਵਾ ਨਿਯਮ ਲਾਗੂ ਕਰਦਿਆਂ ਵਿਭਾਗੀ ਮਰਜ਼ਿੰਗ ਕਰਨ, ਕੱਚੇ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਨ, ਇੱਕ ਕਲਰਕ ਨੂੰ ਇੱਕ ਸਕੂਲ ਦਾ ਹੀ ਚਾਰਜ ਦੇਣ, ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ. ਅਧਿਆਪਕਾਂ ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਬੀ.ਐੱਲ.ਓ. ਡਿਊਟੀਆਂ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਫਾਰਗ ਕਰਕੇ ਕੇਵਲ ਪੜਾਉਣ ਦਾ ਕਾਰਜ ਦੇਣ, ਬੰਦ ਕੀਤਾ ਪੇਂਡੂ ਇਲਾਕਾ ਭੱਤਾ, ਬਾਰਡਰ ਭੱਤਾ, ਏ.ਸੀ.ਪੀ. ਦਾ ਲਾਭ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ 17 ਜੁਲਾਈ 2020 ਤੋਂ ਬਾਅਦ ਲਾਗੂ ਨਵੇਂ ਤਾਨਖਾਹ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲ ਬਹਾਲ ਕੀਤੇ ਜਾਣ।

ਵਫਦ ਵਿੱਚ ਮੈਡਮ ਅਰਚਨਾ, ਗੁਰਕ੍ਰਿਪਾਲ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਦੀਪਕ, ਬਲਦੇਵ ਮੰਨਣ, ਨਰੇਸ਼ ਸ਼ਰਮਾ, ਮਨੀਸ਼ ਪੀਟਰ, ਸ਼ਮਸ਼ੇਰ ਸਿੰਘ, ਮਨਪ੍ਰੀਤ ਅਦਲੀਵਾਲ, ਅਮਰਜੀਤ ਸਿੰਘ, ਰਮਨ ਸ਼ਰਮਾ ਨੰਗਲੀ, ਜਗਨੂਪ ਕੌਰ, ਹਰਜਿੰਦਰ ਕੌਰ, ਯਾਦਵਿੰਦਰ ਕੌਰ ਅਤੇ ਹਰਮਨ ਕੌਰ ਆਦਿ ਹਾਜ਼ਰ ਸਨ।

CHECK LIQUOR IS REAL? : ਪੰਜਾਬ ਸਰਕਾਰ ਨੇ ਲਾਂਚ ਕੀਤੀ ਐਪ, ਦੱਸੇਗੀ ਸ਼ਰਾਬ ਅਸਲੀ ਹੈ ਜਾਂ ਨਕਲੀ

 ਹੁਣ ਸਿਟੀਜ਼ਨ ਐਪ ਦੱਸੇਗੀ ਕਿ ਸ਼ਰਾਬ ਅਸਲੀ ਹੈ ਜਾਂ ਨਕਲੀ

ਚੰਡੀਗੜ੍ਹ 24 ਦਸੰਬਰ

ਸੂਬੇ ਵਿਚ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ। ਹੁਣ ਸੂਬੇ ਦੇ ਲੋਕਾਂ ਨੂੰ ਅਸਲੀ ਜਾਂ ਨਕਲੀ ਸ਼ਰਾਬ ਦੀ ਜਾਣਕਾਰੀ ਉਹਨਾਂ ਦੇ ਮੋਬਾਈਲ ਤੇ ਹੀ ਮਿਲ ਜਾਵੇਗੀ।HOW TO CHECK LIQUOR IS REAL? 

ਸਰਕਾਰ ਦੇ ਆਬਕਾਰੀ ਵਿਭਾਗ ਨੇ "ਟ੍ਰੈਕ ਐਂਡ ਟਰੇਸ ਪ੍ਰੋਜੈਕਟ" ਸ਼ੁਰੂ ਕਰ ਦਿੱਤਾ ਹੈ ਅਤੇ QR ਕੋਡ ਰਾਹੀਂ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਉਸਦੇ ਬੈਚ, ਮਾਤਰਾ, ਉਤਪਾਦਨ ਦੀ ਮਿਤੀ, ਸ਼ਰਾਬ ਦੀ ਡਿਗਰੀ ਆਦਿ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। 

ਆਪਣੇ ਮੋਬਾਈਲ ਫੋਨ ਤੇ ਡਾਊਨਲੋਡ ਕਰੋ ਇਹ ਐਪ ਅਤੇ ਚੈਕ ਕਰੋ ਸ਼ਰਾਬ ਅਸਲੀ ਜਾਂ ਨਕਲੀ 


ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਕਿਹਾ, 'ਸ਼ੁੱਕਰਵਾਰ ਨੂੰ ਮੋਬਾਈਲ ਆਧਾਰਿਤ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ' (Excise QR Label Citizen App)  ਲਾਂਚ ਕੀਤੀ ਗਈ ਹੈ।


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

ਸ਼ਰਾਬ ਨਕਲੀ ਹੈ ਤਾਂ ਸ਼ਿਕਾਇਤ ਲਈ ਹੈਲਪ ਲਾਈਨ ਨੰਬਰ ਤੇ ਕਰੋ ਕਾਲ 

 ਆਬਕਾਰੀ ਕਮਿਸ਼ਨਰ ਨੇ ਇੱਕ ਹੈਲਪਲਾਈਨ ਨੰਬਰ 9875961126 ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਕੈਨ ਕਰਨ ਤੋਂ ਬਾਅਦ ਬੋਤਲ ਵਿੱਚ ਕੋਈ ਸਮੱਸਿਆ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਹੈਲਪਲਾਈਨ 'ਤੇ ਸੂਚਨਾ ਦੇਣ। 


ਖਪਤਕਾਰ ਹਰ ਬੋਤਲ 'ਤੇ Q ਆਰ ਕੋਡ  ਨੂੰ ਸਕੈਨ ਕਰਕੇ, ਕੋਈ ਵੀ ਬੋਤਲ ਦਾ ਲੇਬਲ ਕੋਡ, ਆਦਿ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ।  

HOW TO DOWNLOAD LIQUOR CHECK APP LAUNCHED BY PUNJAB GOVT: LINK FOR DOWNLOADING APP CLICK BELOW 

"Excise QR Label Citizen App

Cheema launches ‘Citizen App’ to further tighten noose around liquor mafia


App by Excise department to ensure foolproof check on sale of counterfeit and illicit liquor


Initiative will save consumers health and create check on evasion of excise duty


Chandigarh, December 23


Tightening noose around liquor mafia in the state, Punjab Finance, Planning, Excise and Taxation Minister Advocate Harpal Singh Cheema on Friday launched mobile based ‘Excise QR Code Label Verification Citizen App’ as a part of Track and Trace project being implemented by the department of Excise.


          Launching this Citizen centric app at the Excise and Taxation Bhawan, Harpal Singh Cheema said that this QR Code base mobile App is a step further in the direction of ensuring that no in-genuine, counterfeit or no duty paid liquor could be sold in the state of Punjab. He said that this initiative would help in saving consumers health besides creating another check on evasion of excise duty. The minister also launched a 24X7 helpline number 9875961126 and appealed the general public to support the initiatives of the state government against illicit liquor trade by reporting any of such activities on this helpline. 


          Highlighting the features available on this App, Advocate Cheema said that the consumers can now check the genuineness of the liquor bottled purchased by them by scanning the Q.R. Code affixed on liquor bottle using this mobile app. He said that the consumer would be able to know the bottle label code, Distiller/ Bottlers name, name of the brand, quantity of the pack, strength of the alcohol and date of the manufacturing just by scanning the QR code pasted on every bottle of liquor being sold across the state. “This mobile app can be downloaded and installed on any of the android as well as iOS operated mobile phones. The mobile app is available for download free of cost from Google play store and Apple store,” said Cheema.


          Advocate Cheema further added that this App has been integrated with the Track and Trace project, thus, the consumers can report any irregularity directly to the Excise department using this facility. He said that through ‘Track and Trace’ Project the department can track and trace the liquor across the whole liquor supply chain in the state. This enables not only the Excise Department but also the other stakeholders of liquor business in monitoring the entire supply chain, he added.


          Meanwhile, the Excise Commissioner Varun Roojam apprised the Minister that under the Track and Trace project of the Excise Department, it has been ensured that every bottle sold in the state has a QR code sticker so that any customer can get immediate information about the bottle of liquor purchased.


PUNJAB SCHOOL EDUCATION VISION 2047: ਸਮੂਹ ਅਧਿਆਪਕਾਂ , ਸਕੂਲ ਮੁਖੀਆਂ ਤੋਂ ਗੂਗਲ ਫਾਰਮ ਰਾਹੀਂ ਮੰਗੇ ਸੁਝਾਅ, ਲਿੰਕ ਜਾਰੀ


Punjab Vision Document ਲਈ roadmap ਤਿਆਰ ਕਰਨ ਲਈ ਸਰਵੇ ਕਰਵਾਉਣ ਸੰਬੰਧੀ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸਕੂਲ ਸਿੱਖਿਆ ਵਿਭਾਗ, ਪੰਜਾਬ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ, ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਸਮੇਂ ਦੇ ਹਾਈ ਬਣਾਉਣ ਲਈ 5 ਸਾਲਾਂ ਦਾ roadmap ਤਿਆਰ ਕੀਤਾ ਜਾਣਾ ਹੈ। ਇਹ  roadmap ਨੂੰ ਤਿਆਰ ਕਰਨ ਲਈ ਸਮੂਹ ਸਿੱਖਿਆ ਅਧਿਕਾਰੀਆਂ,ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ (Parents) ਦੇ ਕੀਮਤੀ ਸੁਝਾਅ ਨੂੰ ਮੱਦੇਨਜ਼ਰ ਰੱਖਦੇ ਤਿਆਰ ਕੀਤਾ ਜਾਵੇਗਾ।

ਇਨ੍ਹਾਂ ਸੁਝਾਵਾਂ ਨੂੰ ਪ੍ਰਾਪਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਗੂਗਲ ਫਾਰਮ ਤਿਆਰ ਕੀਤਾ ਗਿਆ ਹੈ , ਇਸ ਗੂਗਲ ਫਾਰਮ ਰਾਹੀਂ ਅਧਿਆਪਕ, ਸਕੂਲ ਮੁੱਖੀ ਆਪਣੇ ਸੁਝਾਅ/ਗਤੀਵਿਧੀਆਂ ਕਰਵਾਕੇ, ਇਸ ਸਬੰਧ ਵਿੱਚ ਕੀਤੇ ਜਾ ਰਹੇ ਸਰਵੇਖਣਾਂ ਨੂੰ ਪ੍ਰੋਫਾਰਮੇ ਵਿਚ ਦਰਜ ਕਰ ਸਕਦੇ ਹਨ


Link for Teachers' Survey-Punjab School Education Vision 

ਅਧਿਆਪਕਾਂ ਦੇ ਸਰਵੇਖਣ ਲਈ ਲਿੰਕ-ਪੰਜਾਬ ਸਕੂਲ ਸਿੱਖਿਆ ਵਿਜ਼ਨ ਇਥੇ ਕਲਿੱਕ ਕਰੋ 👈


Link for School heads' Survey-Punjab School Education Vision

ਸਕੂਲ ਮੁਖੀਆਂ ਦੇ ਸਰਵੇਖਣ-ਪੰਜਾਬ ਸਕੂਲ ਸਿੱਖਿਆ ਵਿਜ਼ਨ ਲਈ ਲਿੰਕ ਇਥੇ ਕਲਿੱਕ ਕਰੋ 👈

 

 ਅਧਿਕਾਰੀ/ਅਧਿਆਪਕਾਂ/ਵਿਦਿਆਰਥੀਆਂ ਲਈ ਭਰੇ ਜਾਣ ਵਾਲੇ ਪ੍ਰੋਫਾਰਮੇ ਦਰਜ ਕੈਟਾਗਰੀ  ਅਨੁਸਾਰ ਹੀ ਭਰੇ ਜਾਣ।

ਇਸ  ਸਰਵੇ ਨੂੰ ਮਿਤੀ 04-01-2023 ਤੱਕ ਮੁਕੰਮਲ ਕੀਤਾ ਜਾਵੇਗਾ।


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

INSPIRE MEET 2.0 : ਮਾਪੇ ਅਧਿਆਪਕ ਮਿਲਣੀ ਲਈ ਸਕੂਲ ਵਾਇਜ਼ ਲਗੀਆਂ ਐਸਡੀਐਮ/ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ

COVID ALERT PUNJAB: ਮੁੱਖ ਮੰਤਰੀ ਨੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਜਾਰੀ ਕੀਤੇ ਨਵੇਂ ਆਦੇਸ਼

COVID ALERT PUNJAB: ਮੁੱਖ ਮੰਤਰੀ ਨੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਜਾਰੀ ਕੀਤੇ ਨਵੇਂ ਆਦੇਸ਼ 


 ਚੰਡੀਗੜ੍ਹ, 23 ਦਸੰਬਰ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ  ਕਿਹਾ ਕਿ ਸੂਬਾ ਸਰਕਾਰ ਕੋਵਿਡ ਮਹਾਂਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਕਿਸੇ ਵੀ ਅਣਕਿਆਸੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।ਮੁੱਖ ਮੰਤਰੀ  ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣੇ ਦਫ਼ਤਰ ਵਿਖੇ ਸਮੀਖਿਆ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।


ਮੁੱਖ ਮੰਤਰੀ ਨੇ ਲੋਕਾਂ ਨੂੰ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਅਤੇ ਇਨਡੋਰ/ਆਊਟਡੋਰ ਇਕੱਠਾਂ, ਮਾਲਾਂ, ਜਨਤਕ ਸਥਾਨਾਂ ਆਦਿ ਵਿੱਚ ਢੁਕਵੇਂ ਮਾਸਕ ਪਹਿਨਣ ਦੀ ਅਪੀਲ ਕੀਤੀ ਤਾਂ ਜੋ ਆਬਾਦੀ ਵਿੱਚ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ। ਹਰੇਕ ਵਿਅਕਤੀ ਨੂੰ  ਮੁੱਖ ਮੰਤਰੀ ਨੇ  ਜਨਤਕ ਥਾਵਾਂ 'ਤੇ ਮਾਸਕ ਪਹਿਨਣ ਦੀ ਅਪੀਲ ਕੀਤੀ।

WEATHER PUNJAB: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਰੈੱਡ ਅਲਰਟ, ਪੜ੍ਹੋ ਇਥੇ 

. ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਕੋਵਿਡ-19 ਲਈ ਢੁਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਸਮਾਜਿਕ ਦੂਰੀ, ਸਾਹ ਲੈਣ ਦੇ ਸ਼ਿਸ਼ਟਾਚਾਰ ਅਤੇ ਜਨਤਕ ਥਾਵਾਂ 'ਤੇ ਥੁੱਕਣਾ ਨਹੀਂ। ਭਗਵੰਤ ਮਾਨ ਨੇ ਸਿਹਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ-19 ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲੈਣ ਲਈ ਵੀ ਕਿਹਾ।

STUDENT ATTACK ON TEACHER: ਸਰਕਾਰੀ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਵੱਲੋਂ ਹਮਲਾ  


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਰਾਜ ਪੱਧਰੀ ਕੋਵਿਡ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

COVID ALERT: ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਨਵੇਂ ਸਾਲ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ 'ਟੈਸਟ-ਟਰੈਕ-ਟਰੀਟ ਅਤੇ ਟੀਕਾਕਰਨ', ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ' ਨਿਰਦੇਸ਼ ਦਿੱਤੇ

NEW DELHI, 23 DECEMBER 
The Health Ministry has directed all states to focus on 'Test-Track-Treat and Vaccination', wearing masks and social distancing, keeping in mind the New Year celebrations.

MERITORIOUS SCHOOL LECTURER STATION CHOICE: ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰਾਂ ਦੀ ਸਟੇਸ਼ਨ ਚੋਣ 24 ਦਸੰਬਰ ਨੂੰ

ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਲਈ ਜਿਨ੍ਹਾਂ ਉਮੀਦਵਾਰਾਂ (ਲਿਸਟ ਨਾਲ ਨੱਥੀ) ਵੱਲੋਂ ਪੇਪਰ ਕੁਆਲੀਫਾਈ ਕੀਤਾ ਗਿਆ ਹੈ, ਉਹਨਾਂ ਯੋਗ ਉਮੀਦਵਾਰਾਂ ਨੂੰ ਮਿਤੀ 24.12.2022 ਤੱਕ ਸਕੂਲਾਂ ਦੀ ਆਨ-ਲਾਈਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।


 ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਤਰਜੀਹ ਅਨੁਸਾਰ ਲੜੀਵਾਰ ਸਾਰੇ ਸਕੂਲਾਂ ਦੀ ਚੋਣ ਕਰਨਗੇ। ਉਮੀਦਵਾਰ ਆਪਣੀ ਤਰਜੀਹ ਦੇਣ ਮਗਰੋਂ 26.12.2022 ਤੱਕ ਆਪਣੇ ਸਕੂਲਾਂ ਦੀ ਚੋਣ ਵਿੱਚ ਤਬਦੀਲੀ ਕਰ ਸਕਦੇ ਹਨ, ਇਸ ਮਗਰੋਂ ਡਾਟਾ ਲੈਕ ਹੋ ਜਾਵੇਗਾ ਅਤੇ ਡਾਟਾ ਲੌਕ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ।


DOWNLOAD LIST OF CANDIDATES HERE


WEATHER WARNING ⚠️: ਸੰਘਣੀ ਧੁੰਦ ਦਾ ਕਹਿਰ ਜਾਰੀ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ

 ਚੰਡੀਗੜ੍ਹ  23 ਦਸੰਬਰ: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਬਹੁਤੇ ਜ਼ਿਲਿਆਂ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ।


3000 ਮਾਸਟਰ ਕੇਡਰ ਅਤੇ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਜਨਵਰੀ ਮਹੀਨੇ - ਮੁੱਖ ਮੰਤਰੀ ਭਗਵੰਤ ਮਾਨ

 3000 ਮਾਸਟਰ ਕੇਡਰ ਅਤੇ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਜਨਵਰੀ ਮਹੀਨੇ - ਮੁੱਖ ਮੰਤਰੀ ਭਗਵੰਤ ਮਾਨ 

ਚੰਡੀਗੜ੍ਹ 23 ਦਸੰਬਰ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਨਵਰੀ 2023 ਵਿੱਚ 3000 ਮਾਸਟਰ ਕੇਡਰ  ਦੇ ਨਿਯੁਕਤੀ ਪੱਤਰ ਵੰਡੇ ਜਾਣਗੇ  ਅਤੇ  ਅਗਲੇ ਸਾਲ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਸ਼ੁਰੂ ਕੀਤੀ ਜਾਵੇਗੀ। DOCUMENTS FOR SCHOLARSHIP: ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਕਾਲਰਸ਼ਿੱਪ ਲਈ ਜ਼ਰੂਰੀ ਸਰਟੀਫਿਕੇਟਾਂ ਦੀ ਸੂਚੀ

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਕਾਲਰਸ਼ਿੱਪ ਲਈ ਜ਼ਰੂਰੀ ਸਰਟੀਫਿਕੇਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।


 ਪੱਤਰ ਅਨੁਸਾਰ ਹੇਠ ਦਰਸਾਏ ਅਨੁਸਾਰ ਡਾਕੂਮੈਂਟਸ/ ਸਰਟੀਫਿਕੇਟਸ ਦਾ ਰਿਕਾਰਡ ਮੇਨਟੈਨ ਕਰਨਾ ਯਕੀਨੀ ਬਣਾਇਆ ਜਾਵੇ:-

1. ਐਪਲੀਕੇਸ਼ਨ ਦੀ ਕਾਪੀ

2. ਬੈਂਕ ਡਿਟੇਲ (ਬੈਂਕ ਪਾਸ ਬੁੱਕ)

3. ਜਾਤੀ ਸਰਟੀਫਿਕੇਟ

4. ਇਨਕਮ ਸਰਟੀਫਿਕੇਟ

5. ਅਧਾਰ ਕਾਰਡ

6.ਡੋਮੀਸਾਇਲ ਸਰਟੀਫਿਕੇਟ 


 


SINGAPUR TRAINING OF PRINCIPALS: ਪ੍ਰਿੰਸੀਪਲਾਂ ਦੀ ਟ੍ਰੇਨਿੰਗ, ਇੰਜ ਬਣੇਗੀ ਮੈਰਿਟ, ਦੇਖੋ ਪੈਰਾਮੀਟਰ

 The State of Punjab is making various efforts and taking initiatives to improve the quality of school education in the state. One such initiative is to train teachers & school heads in teacher training institutes of repute in India and abroad.


It is decided by the Department of School Education Punjab to send the principals working in the schools/offices of Punjab for a five-day training programme through international institution like Principals' Academy, Singapore and NIEI, Singapore. Selection of candidates for training programme will be done purely on merit basis.


 For selection and eligibility criteria please visit www.ssapunjab.org.


 Eligible candidates may apply through epunjabschool.gov.in and their login to Staff Login using UserID and Password on link "International Exposure".


Last date of apply: 26/12/2022

ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਬਦਲੀਆਂ ਦੇ ਅੰਕਾਂ ਦੀ ਸੂਚੀ ਕੀਤੀ ਜਾਰੀ, ਕਰੋ ਡਾਊਨਲੋਡ

 ONLINE TEACHER TRANSFER: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਬਦਲੀਆਂ ਦੇ ਅੰਕਾਂ ਦੀ ਸੂਚੀ ਕੀਤੀ ਜਾਰੀ, ਕਰੋ ਡਾਊਨਲੋਡ  ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਬਦਲੀਆਂ ਦੇ ਅੰਕਾਂ ਦੀ ਸੂਚੀ ਸਾਲ 2022 ਲਈ ਜਾਰੀ ਕੀਤੀ ਗਈ ਹੈ। ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 


QUIZ ON CHHOTE SAHIBZAADE: QUESTION AND ANSWERS

1. Who reported Mata Gujri Ji and the Chhote sahibzadas to the government?

 • a. Motee Ram Mehra Ji
 • b. Gangu✅
 • c. Ramdeen
 • d. Pir Jalaaldeen

2. Who is the founder of the Sikh faith?


 • a. Mohammad PBUH
 • b. Ram Chandar Ji
 • c. Guru Nanak Dev Ji✅
 • d. Guru Gobind Singh Ji

3. Who tried to encourage the Court to martyr the younger Sahibzadas?

 • a. Qazi
 • b. Suchanand ✅
 • c. Sher Mohammad Khan
 • d. Wazir Khan 

4. Where did Guru Gobind Singh Ji present Baba Banda Singh Ji with five arrows and bless him before his mission in Punjab ? 

 • a. Delhi
 • b. Nanded ✅
 • c. Patna Sahib
 • d. Gwalior

5. Where and when did Guru Gobind Singh Ji come into this world?


a. Patna Sahib, 1666✅
b. Assam, 1664
c. Bangla Sahib, 1667
d. Bangalore, 1660

6. Where and when did Guru Gobind Singh Ji create the Khalsa Army?


 • 2 points
 • a. Lohri,1699
 • b. Vaisakhi,1699 ✅
 • c. Holi,1699
 • d. Diwali,1799

7. What is the name of the letter that Guru Gobind Singh Ji sent Aurangzeb?

a. Jangnama
b. Fatehnama
c. Zafarnama ✅
d. Ikrarnama

8. How many pure pages(Pavan Ang) are in Guru Granth Sahib Ji?

 • a. 1340
 • b. 3401
 • c. 1034
 • d. 1430 ✅

9. Where did Mata Gujri Ji and the Chhote Sahibzadas stay the night of 7th Poh?


 • a. Thanda Burj
 • b. Gangu’s house
 • c. Chann Baba Kuma Mashki Ji✅
 • d. Morinda


10. How many Singhs fought in the battle of Chamkaur Sahib?

 • a. 22
 • b. 40 ✅
 • c. 55
 • d. 19

11. Which river did the Moghuls and Hill Chiefs attack the Sikhs at after they left Anandpur Sahib?

 • a. Jamna
 • b. Ganga
 • c. Sirsa ✅
 • d. Godavari

12. Where did the soldiers take the Chhote sahibzadas after arresting them?


 • a. Morinda ✅
 • b. Sirhind
 • c. Chamkaur Sahib
 • d. Bassi Pathana


13. Where were Mata Gujri Ji and the Chhote sahibzaday kept after they were arrested?

 • a. In the police station
 • b. Sheesh Mahal
 • c. In the Court
 • d. In Thanda Burj (The Cold Tower)✅

14. Where were the Vadde Sahibzadas, Baba Ajit Singh Ji and Baba Jujhar Singh Ji martyred ?

 • a. Sri Fatehgarh Sahib
 • b. Sri Chamkaur Sahib ✅
 • c. Sri Anandpur Sahib
 • d. Sri Mukatsar Sahib

15. Where were Chhote sahibzadas martyred ?

 • a. Sri Amritsar Sahib
 • b. Patiala
 • c. Sri Fatehgarh Sahib✅
 • d. Bhangani Sahib

16. What did the Chhote sahibzadas do when they entered the Court of Wazir Khan?


 • a. Proudly said the Sikh “Fateh”
 • b. Stood tall, heads held high, before the Court
 • c. Pointed their shoes at the Court by going in feet first ✅

17. What is the name of the youngest sahibzada?

 • a. Baba Ajit Singh Ji
 • b. Baba Jujhar Singh Ji
 • c. Baba Zorawar Singh Ji
 • d. Baba Fateh Singh Ji ✅

18. Who spoke up in favor of the Chhote Sahibzadas in the Court of Wazir Khan?

 • a. Joonayd Khan
 • b. Bashal Beg
 • c. Sher Mohammad Khan ✅
 • d. Ganu 


19. Who bought the land to cremate the Chhote Sahibzadas and Mata Gujri Ji by offering it to pay its volume in gold coins?

 • a. Diwan Todar Mal ✅
 • b. Suchanand
 • c. Sher Khan
 • d. Bhag Mal

20. How was Baba Moti Ram Mehra Ji and his family Martyred ?

 • a. Boild alive in a large cauldron
 • b. Crushed alive in the oil press ✅
 • c. Had their skulls removed
 • d. Beheaded

21. Which child of Guru Gobind Singh Ji was Baba Zorawar Singh Ji?

 • a. Oldest
 • b. Second oldest
 • c. Second youngest✅
 • d. Youngest

22. How old was Baba Fateh Singh Ji when he was bricked up alive?

 • a. 3
 • b. 4
 • c. 5
 • d. 7 ✅

23. Which district of Punjab is Sirhind located in?


 • a. Sri Fatehgarh Sahib ✅
 • b. Ludhiana
 • c. Sangrur
 • d. Maansa

24. How old was Baba Zorawar Singh Ji when he was bricked up alive?


 • a. 9 ✅
 • b. 11
 • c. 5
 • d. 6

25. Which Court were the Sahibzaday sentenced in?


 • a. The Court of the Sirhind Subha ✅
 • b. The Court of Delhi
 • c. The Court of Lahore
 • d. None of the above

26. Who was the eldest sahibzada?

a. Baba Ajit Singh Ji ✅

b. Baba Jujhar Singh Ji

c. Baba Zorawar Singh Ji

d. Baba Fateh Ji

QUIZ ON CHHOTE SAHIBZAADE TOP 25: QUESTIONS1.ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਜੀ ਦਾ ਨਾਂ ਦੱਸੋ ?

ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫ਼ਤਿਹ ਸਿੰਘ ਜੀ ✅
ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ

2. ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦਾਂ ਦੇ ਕੀ ਨਾਂ ਸਨ ?

 • ਸ਼ਾਸਲ ਬੇਗ , ਬਾਸ਼ਲ ਬੇਗ ✅
 • ਵਜ਼ੀਰ ਖਾਨ , ਅਮੀਰ ਖਾਨ
 • ਔਰੰਗਜੇਬ
 • ਬਾਜ਼ੀਦ ਖਾਨ ਖੇਸ਼ਗੀ

3. ਛੋਟੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਸ ਨਦੀ ਦੇ ਕੰਢੇ ਵਿੱਛੜ ਗਏ ?

ਜਮਨਾ ਨਦੀ
ਸਰਸਾ ਨਦੀ ✅
ਸਤਲੁਜ ਨਦੀ
ਚਨਾਬ ਨਦੀ

 4.ਸਰਸਾ ਕੰਢੇ ਵਿਛੜਣ ਉਪਰੰਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਕੌਣ ਆਪਣੇ ਨਾਲ ਲੈ ਗਿਆ ?

ਭੰਗੂ ਬ੍ਰਾਹਮਣ
ਗੰਗੂ ਬ੍ਰਾਹਮਣ ✅
ਵਜੀਰ ਖਾਨ
ਸੈਨਿਕ

5.ਚਮਕੌਰ ਸਾਹਿਬ ਦੀ ਜੰਗ ਵੇਲੇ ਮੁਗ਼ਲ ਫ਼ੌਜ ਦੀ ਗਿਣਤੀ ਕਿੰਨੀ ਸੀ ? 

 • 8 ਲੱਖ
 • 10 ਲੱਖ ✅
 • 2 ਲੱਖ
 • 5 ਲੱਖ

 6.ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜ ਦੇ ਮੁਕਾਬਲੇ ਕਿੰਨੇ ਸਿੱਖ ਲੜੇ ਸਨ ?

 • 45
 • 55
 • 60
 • 40 ✅

 7.ਵਜ਼ੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ' ਕਿਸ ਨੇ ਮਾਰਿਆ ?

ਨਵਾਬ ਔਰੰਗਜੇਬ
ਨਵਾਬ ਸ਼ੇਰ ਮੁਹੰਮਦ ਖਾਨ ✅
ਨਵਾਬ ਵਜੀਰ ਖਾਨ
ਸੁੱਚਾ ਨੰਦ

8.ਗੰਗੂ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਕਿੱਥੇ ਲੈ ਗਿਆ ?


 • ਕੁਟੀਆ ਵਿੱਚ
 • ਆਪਣੇ ਪਿੰਡ ਸਹੇੜੀ (ਖੇੜੀ ) ✅
 • ਮੋਰਿੰਡੇ
 • ਚਮਕੌਰ ਸਾਹਿਬ

 9.ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਬਾਬਾ ਕੁੰਮੇ ਮਾਸਕੀ ਜੀ ਦੀ ਝੋਂਪੜੀ ਵਿੱਚ ਪ੍ਰਸ਼ਾਦੇ ਦੀ ਸੇਵਾ ਕਿਸ ਨੇ ਕੀਤੀ  

ਮਾਤਾ ਬਸੰਤ ਜੀ
ਮਾਤਾ ਬੀਰ ਜੀ
ਮਾਈ ਰਛਮੀ ਜੀ
ਮਾਈ ਲਛਮੀ ਜੀ✅

10. ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪੁੱਤਰ ਦਾ ਕੀ ਨਾਮ ਸੀ

ਭਾਈ ਨਰੈਣਾ ਜੀ✅
ਭਾਈ ਮਦਨ ਜੀ
ਭਾਈ ਸਾਹਿਬ ਜੀ

11. ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਢੇ ਬੁਰਜ਼ ਵਿੱਚ ਰਹਿਣ ਦਾ ਹੁਕਮ ਕਿਸ ਨੇ ਦਿੱਤਾ ?

ਵਜ਼ੀਰ ਖਾਨ ਨੇ✅
ਔਰੰਗਜੇਬ ਨੇ
ਸ਼ੇਰ ਖਾਨ ਨੇ
ਚੌਧਰੀ ਕੌਡੂ ਮੱਲ ਨੇ

12. ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਨਾਂ ਸੀ  ?

ਗੁਰੁ ਹਰਗੋਬਿੰਦ ਸਾਹਿਬ ਜੀ
ਗੁਰੁ ਤੇਗ ਬਹਾਦਰ ਸਾਹਿਬ ਜੀ ✅
ਗੁਰੁ ਹਰਕ੍ਰਿਸ਼ਨ ਸਾਹਿਬ ਜੀ
ਗੁਰੂ ਨਾਨਕ ਦੇਵ ਜੀ

13. ਸਰਸਾ ਨਦੀ ਦੇ ਕੰਢੇ ਉਪਰ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ?

 • ਸਾਹਿਬਜ਼ਾਦਾ ਅਜੀਤ ਸਿੰਘ ਨੇ ✅
 • ਸਾਹਿਬਜ਼ਾਦਾ ਜੁਝਾਰ ਸਿੰਘ ਨੇ
 • ਭਾਈ ਸੰਗਤ ਸਿੰਘ ਨੇ
 • ਭਾਈ ਪਹਾੜਾ ਸਿੰਘ ਨੇ

14. ਸ਼ਹਾਦਤ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ ?

 • 7 ਅਤੇ 9 ਸਾਲ ✅
 • 8 ਅਤੇ 9 ਸਾਲ
 • 6 ਅਤੇ 9 ਸਾਲ 
 • 9 ਅਤੇ 10 ਸਾਲ

15. ਨਵਾਬ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਕਿੰਨੇ ਮਹੀਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਘੇਰ ਕੇ ਰੱਖਿਆ ਸੀ? 

 • ਸੱਤ ਮਹੀਨੇ
 • ਅੱਠ ਮਹੀਨੇ ✅
 • ਛੇ ਮਹੀਨੇ
 • ਇੱਕ ਸਾਲ

16. ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਕਿੱਥੇ ਰੁਕੇ ਸਨ ?

ਦੁਨੀ ਚੰਦ ਦੀ ਹਵੇਲੀ
ਬੁੱਧੀ ਚੰਦ ਦੀ ਹਵੇਲੀ✅
ਦੁੱਤੀ ਚੰਦ ਦੀ ਹਵੇਲੀ
ਜਹਾਜ ਹਵੇਲੀ

17. ਮਾਤਾ ਗੁਜਰ ਕੌਰ ਕੀ ਕਿੱਥੇ ਸ਼ਹੀਦ ਹੋੇਏ ?

ਹਵੇਲੀ ਵਿੱਚ
ਮਹਿਲਾਂ ਵਿੱਚ 
ਚਮਕੌਰ ਸਾਹਿਬ
ਠੰਢੇ ਬੁਰਜ਼, ਸਰਹੰਦ ਵਿੱਚ ✅

18. ਨਵਾਬ ਨੂੰ ਝੁਕ ਕੇ ਸਲਾਮ ਕਰਨ ਵਾਲੀ ਗੱਲ ਕਿਸ ਨੇ ਕਹੀ ?

ਦਰਬਾਰੀ ਨੇ
ਪਹਿਰੇਦਾਰਾਂ ਨੇ
ਸੁੱਚਾ ਨੰਦ ਨੇ  ✅ 

ਚੌਧਰੀ ਕੌਡੂ ਮੱਲ ਨੇ

19. ਠੰਡੇ ਬੁਰਜ ਵਿਚ ਦੁੱਧ ਦੀ ਸੇਵਾ (ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ) ਕਿਸ ਨੇ ਕੀਤੀ ਸੀ 

ਬਾਬਾ ਮੋਤੀ ਰਾਮ ਜੀ ✅
ਟੋਡਰ ਮੱਲ ਜੀ
ਨਵਾਬ ਸ਼ੇਰ ਮੁਹੰਮਦ ਜੀ

20. ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮੈਦਾਨੇ-ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਉੱਥੇ ਕਿਹੜਾ ਗੁਰਦਵਾਰਾ ਸਾਹਿਬ ਸਥਿਤ ਹੈ

 • ਗੁਰਦਵਾਰਾ ਸ੍ਰੀ ਕਤਲਗੜ੍ਹ ਸਾਹਿਬ ✅
 • ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ
 • ਗੁਰਦਵਾਰਾ ਸ੍ਰੀ ਅੰਬ ਸਾਹਿਬ

21 ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱਡਿਆ

7 ਪੋਹ ਦੀ ਰਾਤ ਨੂੰ
8 ਪੋਹ ਦੀ ਰਾਤ ਨੂੰ
6 ਪੋਹ ਦੀ ਰਾਤ ਨੂੰ ✅
9 ਪੋਹ ਦੀ ਰਾਤ ਨੂੰ

22. ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ 

 • 2 ਹਿੱਸਿਆਂ ਵਿੱਚ
 • 3 ਹਿੱਸਿਆਂ ਵਿੱਚ ✅
 • 4 ਹਿੱਸਿਆਂ ਵਿੱਚ

23. ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੇ ਬਾਬਾ ਕੁੰਮੇ ਮਾਸਕੀ ਜੀ ਦੀ ਝੋਂਪੜੀ ਵਿੱਚ ਕਿਹੜੀ ਰਾਤ ਰੁਕੇ

7 ਪੋਹ ਦੀ ✅
8 ਪੋਹ ਦੀ 
6 ਪੋਹ ਦੀ
9 ਪੋਹ ਦੀ

24. ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਕਦੋਂ ਸ਼ਹੀਦ ਹੋਏ

10 ਪੋਹ ਨੂੰ
11 ਪੋਹ ਨੂੰ
13 ਪੋਹ ਨੂੰ ✅
14 ਪੋਹ ਨੂੰ

25. ਚਮਕੌਰ ਸਾਹਿਬ ਦੀ ਗੜ੍ਹੀ ਦੀ ਜੰਗ ਕਦੋਂ ਹੋਈ ?

8 ਪੋਹ ਨੂੰ ✅
9 ਪੋਹ ਨੂੰ
10 ਪੋਹ ਨੂੰ 


ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
MCQ ON CHHOTE SAHIBZAADE  :  ਛੋਟੇ ਸਾਹਿਬਜ਼ਾਦਿਆਂ ਸਬੰਧੀ ਕੁਇਜ ( ਭਾਗ-1-5 ) 


PART -1 READ HERE 
PART -2 READ HERE 
PART - 3 READ HERE 
PART -4 READ HERE 
PART -5 READ HERE 
PART -6 READ HERE 

BARNALA.GOV.IN RECRUITMENT: ਜ਼ਿਲ੍ਹਾ ਬਰਨਾਲਾ ਵਿਖੇ ਸਰਕਾਰੀ ਨੌਕਰੀ ਲਈ ਅਰਜ਼ੀਆਂ ਦੀ ਮੰਗ

 GOVERNMENT OF PUNJAB

Recruitment Notice  : Reference No. 646-21/12/2022


Applications are invited for the following posts in the Department- Indian Red Cross Society, Barnala.


ਇੰਡੀਅਨ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਬ੍ਰਾਂਚ ਬਰਨਾਲਾ (ਨਿਯੁਕਤੀ ਸਬੰਧੀ ਇਸ਼ਤਿਹਾਰ)

ਤਪਾ, ਧਨੌਲਾ, ਭਦੌੜ, ਮਹਿਲ ਕਲਾਂ ਅਤੇ ਚੰਨਣਵਾਲ ਵਿਖੇ ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰਾਂ ਲਈ ਫਰਮਾਸਿਸਟ ਦੀ ਨਿਯੁਕਤੀ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


ਉਕਤ ਵਿਸ਼ੇ ਸਬੰਧੀ ਤਪਾ, ਧਨੌਲਾ, ਭਦੌੜ, ਮਹਿਲ ਕਲਾਂ ਅਤੇ ਚੰਨਣਵਾਲ ਵਿਖੇ ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣੇ ਹਨ। ਪ੍ਰਧਾਨ ਮੰਤਰੀ ਭਾਰਤੀਅ ਜਨ ਔਸ਼ਧੀ ਕੇਂਦਰ ਨੂੰ ਚਾਲੂ ਕਰਨ ਲਈ ਠੇਕਾ ਆਧਾਰ ਤੇ ਛੇ ਫਰਮਾਸਿਸਟ ਨਿਯੁਕਤ ਕਰਨ ਦੀ ਲੋੜ ਹੈ ਅਤੇ ਸ਼ੁਰੂ ਵਿੱਚ ਇੱਕ ਸਾਲ ਲਈ ਭਰਤੀ ਕੀਤਾ ਜਾਣਾ ਹੈ ਅਤੇ ਇਹ ਠੇਕੇ ਦੀ ਮਿਆਦ ਸਮੇਂ-ਸਮੇਂ ਤੇ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਵੀ ਜਾ ਸਕਦੀ ਹੈ। 

ਜਿਹਨਾਂ ਦੀ ਯੋਗਤਾ, ਉਮਰ, ਵੇਤਨ ਆਦਿ ਦੀ ਤਫਸੀਲ ਨਿਮਨ ਅਨੁਸਾਰ ਹੈ :-

ਫਰਮਾਸਿਸਟ ਆਸਾਮੀਆਂ - 06‌

ਯੋਗਤਾ : ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡੀ-ਫਾਰਮੇਸੀ ਕੀਤੀ ਹੋਵੇ ਅਤੇ ਮੈਟ੍ਰਿਕ ਪੱਧਰ ਦੀ ਪੰਜਾਬੀ ਵਿਸ਼ਾ ਪਾਸ ਕੀਤੀ ਹੋਵੇ।

ਉਮਰ : 18-37 ਸਾਲ 

ਯੋਗ ਉਮੀਦਵਾਰ ਆਪਣੀ ਦਰਖਾਸਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਜਿਲ੍ਹਾ ਬਰਾਂਚ ਬਰਨਾਲਾ ਰੈੱਡ ਕਰਾਸ ਭਵਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਪਾਸ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ ਤੋਂ 15 ਦਿਨ ਦੇ ਅੰਦਰ-ਅੰਦਰ 300 ਰੁਪੈ ਫੀਸ ਜੋ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਨਾਮ ਬੈਂਕ ਡਰਾਫਟ ਜਾਂ ਇਸ ਦਫਤਰ ਪਾਸੋਂ ਰਸੀਦ ਪ੍ਰਾਪਤ ਕਰਕੇ ਜਮ੍ਹਾਂ ਕਰਵਾ ਸਕਦੇ ਹਨ।


ਸਿਲੰਕਸ਼ਨ ਪ੍ਰੋਸੈਸ 


 ਸਿਲੈਕਸ਼ਨ ਇੰਟਰਵਿਊ ਵਿੱਚ ਪ੍ਰਾਪਤ ਨੰਬਰਾਂ ਤੋਂ ਇਲਾਵਾ ਦਸਵੀਂ, ਡੀ-ਫਾਰਮੇਸੀ ਤੇ ਨੰਬਰਾਂ ਦੇ ਆਧਾਰ ਤੇ ਕੀਤੀ ਜਾਵੇਗੀ। ਜੇਕਰ ਕਿਸੇ ਪ੍ਰਾਰਥੀ ਨੇ ਬੀ-ਫਾਰਮੇਸੀ ਕੀਤੀ ਹੈ ਤਾਂ ਉਸਨੂੰ ਨੰਬਰ ਅਨੁਸਾਰ ਵਾਧੂ ਨੰਬਰ ਦਿੱਤੇ ਜਾਣਗੇ।


ਇੰਟਰਵਿਊ ਲਈ ਆਸਾਮੀਆਂ ਦੇ 5 ਗੁਣਾ ਵੱਧ ਪ੍ਰਾਰਥੀ ਬੁਲਾਏ ਜਾਣਗੇ। ਜਿੰਨਾ ਨੂੰ ਬੁਲਾਉਣ ਦੇ ਆਧਾਰ ਤੇ, ਉਹਨਾਂ ਨੇ ਦਸਵੀਂ ਡੀ-ਫਾਰਮੇਸੀ ਵਿੱਚ ਪ੍ਰਾਪਤ ਨੰਬਰ ਹੋਣਗੇ। 

PROFORMA FOR APPLICATION DOWNLOAD HERE 

Official notification download here 

Name of the post : Pharmacist

Number of Vacancies : 06‌

Remuneration in Rs. 12000/- (Per Month, Fix)

Last Date & Time: 06.01.2023 (Time 5 p.m.)


INSPIRE MEET 2.0: ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਦਾ ਐਲਾਨ

INSPIRE MEET 2.0: ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਦਾ ਐਲਾਨ 

ਚੰਡੀਗੜ੍ਹ,22 ਦਸੰਬਰ 2022

ਪੰਜਾਬ ਦੇ ਮੁੱਖ ਸਕੱਤਰ ਭਗਵੰਤ ਮਾਨ ਵੱਲੋਂ ਇੰਸਪਾਇਰ ਮੀਟ 2.0 ਲਈ ਮੁਲਾਜ਼ਮਾਂ ਲਈ 2 ਘੰਟੇ ਦੀ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਕਿਹਾ ਇਸ  ਮੈਗਾ ਪੇਰੇਂਟਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ 24 ਦਸੰਬਰ ਨੂੰ 2 ਘੰਟੇ ਦੀ ਛੁੱਟੀ ਹੋਵੇਗੀ।


VIEW MASSAGE BY  CM BHAGWANT MAAN CLICK HERE 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

Also read: QUIZ ON CHHOTE SAHIBZAADE TOP 60 QUESTIONS IMPORTANT FOR ALL COMPETITIONS 

MISSION 100% : ਪੜ੍ਹੋ ਪੰਜਾਬ,ਪੜਾਓ ਪੰਜਾਬ ਦੀਆਂ ਟੀਮਾਂ ਨੂੰ ਸਕੂਲਾਂ ਵਿੱਚ ਭੇਜਣ ਦੇ ਹੁਕਮ ਜਾਰੀ 


ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
MCQ ON CHHOTE SAHIBZAADE  :  ਛੋਟੇ ਸਾਹਿਬਜ਼ਾਦਿਆਂ ਸਬੰਧੀ ਕੁਇਜ ( ਭਾਗ-1-5 ) 


PART -1 READ HERE 
PART -2 READ HERE 
PART - 3 READ HERE 
PART -4 READ HERE 
PART -5 READ HERE 
PART -6 READ HERE 

APPLY FOR TRAINING AT SINGAPUR : ਸਿੱਖਿਆ ਵਿਭਾਗ ਵੱਲੋਂ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਅਰਜ਼ੀਆਂ ਦਾ ਸੱਦਾ , ਪੋਰਟਲ 26 ਦਸੰਬਰ ਤੱਕ ਓਪਨ,


ਮੋਹਾਲੀ, 22 ਦਸੰਬਰ:  ਪੰਜਾਬ  ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਸਿੱਖਿਆ ਵਾਤਾਵਰਣ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲਾਂ ਨੂੰ ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਸਿੰਗਾਪੁਰ ਦੀਆਂ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਣ ਦਾ ਫੈਸਲਾ ਕੀਤਾ ਹੈ।  ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫੈਸਲੇ ਅਨੁਸਾਰ ਪਹਿਲੇ ਪੜਾਅ ਵਿੱਚ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਸਥਿਤ ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਵਿੱਚ ਸਿਖਲਾਈ ਲਈ ਭੇਜਿਆ ਜਾਵੇਗਾ। .


ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਦੀ ਚੋਣ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਚਾਹਵਾਨ ਅਧਿਆਪਕ ਅੱਜ ਤੋਂ ਸਿੱਖਿਆ ਵਿਭਾਗ ਦੇ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜੋ 26 ਦਸੰਬਰ ਤੱਕ ਖੁੱਲ੍ਹਾ ਰਹੇਗਾ।


ਸਾਰੇ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਬੈਂਸ ਨੇ ਕਿਹਾ ਕਿ 24 ਦਸੰਬਰ ਨੂੰ ਹੋਣ ਵਾਲੀ ਮਾਤਾ-ਪਿਤਾ-ਅਧਿਆਪਕ ਮੀਟਿੰਗ ਇੱਕ ਨਵਾਂ ਮਾਪਦੰਡ ਤੈਅ ਕਰੇਗੀ 

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ  ਵਿਧਾਇਕਾਂ, ਸਾਰੇ ਡੀਸੀ, ਐਸਡੀਐਮ ਅਤੇ ਡੀਈਓਜ਼ ਨੂੰ ਸਰਕਾਰੀ ਸਕੂਲਾਂ ਦੇ ਪੀਟੀਐਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

STUDENT ATTCK ON GOVT SCHOOL TEACHER: ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਸਾਥੀਆਂ ਸਮੇਤ ਅਧਿਆਪਕ ਤੇ ਕੀਤਾ ਹਮਲਾ

 ਕੁਰਾਲੀ, 23 ਦਸੰਬਰ

ਕੁਰਾਲੀ ਦੇ ਨੇੜੇ  ਸਰਕਾਰੀ ਸਕੂਲ ਦੇ ਅਧਿਆਪਕ ਤੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਅਤੇ ਉਸਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਖਿਜਰਾਬਾਦ ਦੇ ਸਰਕਾਰੀ ਸਕੂਲ ਦੀ ਹੈ। ਹਮਲੇ 'ਚ ਜ਼ਖ਼ਮੀ ਹੋਏ ਅਧਿਆਪਕ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਸਕੂਲ ਸਮੇਂ ਦੌਰਾਨ ਵਾਪਰੀ ਘਟਨਾ: 

ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੇ ਲੈਕਚਰਾਰ  ਨੇ ਦੱਸਿਆ ਕਿ  ਇਹ ਹਮਲਾ ਉਦੋਂ ਕੀਤਾ ਗਿਆ  ਜਦੋਂ  ਉਹ ਸਵੇਰੇ ( 22 ਦਸੰਬਰ) ਨੂੰ  ਪ੍ਰਾਥਨਾ ਸਭਾ ਵਿੱਚ ਖੜ੍ਹਾ ਸੀ  ਉਸੇ ਸਮੇਂ  ਸਕੂਲ ਦਾ ਹੀ ਇੱਕ ਵਿਦਿਆਰਥੀ ਨੇ  ਬਾਹਰਲੇ ਸਾਥੀਆਂ ਨਾਲ ਮਿਲ ਕੇ   ਪਿੱਛੋਂ ਉਸ 'ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਅਧਿਆਪਕ ਸਰਬਜੀਤ ਨੇ ਦੱਸਿਆ ਕਿ ਜਦੋਂ ਤੱਕ ਸਾਥੀ ਅਧਿਆਪਕਾਂ ਨੂੰ ਕੁਝ ਸਮਝ ਆਉਂਦੀ ਉਦੋਂ ਤੱਕ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਸਿਰ ਤੇ ਡੂੰਘੇ ਜ਼ਖ਼ਮ ਹੋ ਗਏ। 

ALSO READ: 

ਸਿੱਖਿਆ ਵਿਭਾਗ ਨੇ ਸਿੰਗਾਪੁਰ ਸਿਖਲਾਈ ਲਈ ਮੰਗੀਆਂ ਅਰਜ਼ੀਆਂ, ਕਰੋ ਅਪਲਾਈ 

ਕਰੋਨਾ ਅਲਰਟ: ਪੜ੍ਹੋ ਸਿਵਲ ਸਰਜਨ ਵੱਲੋਂ ਜਾਰੀ ਹਦਾਇਤਾਂ 

ਜ਼ਖਮੀ ਅਧਿਆਪਕ ਨੇ ਦਸਿਆ ਕਿ  ਹੋਰਨਾਂ ਅਧਿਆਪਕਾਂ ਨੂੰ ਇਕੱਠੇ ਹੋਏ ਦੇਖ ਕੇ ਹਮਲਾਵਰ ਉੱਥੋਂ ਫਰਾਰ ਹੋ ਗਏ। ਇਸ  ਹਮਲੇ ਕਾਰਨ ਜ਼ਖ਼ਮੀ ਹੋਏ ਲੈਕਚਰਾਰ  ਨੂੰ ਸਾਥੀ ਅਧਿਆਪਕਾਂ ਵੱਲੋਂ  ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੇ ਸਿਰ ਵਿੱਚ ਟਾਂਕੇ ਲਗਾਏ ਗਏ। ਸਕੂਲ ਸਮੇਂ ਦੌਰਾਨ ਅਧਿਆਪਕ 'ਤੇ ਹੋਏ ਹਮਲੇ ਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਨਿਖੇਧੀ ਕੀਤੀ।

ਹਸਪਤਾਲ ਤੋਂ ਐੱਮਐੱਲਆਰ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ 

ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਮਾਜਰੀ ਦੇ ਐੱਸਐੱਚਓ ਯੁਗੋਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਹਸਪਤਾਲ ਤੋਂ ਐੱਮਐੱਲਆਰ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


COVID ALERT : ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ

 

CANTONMENT BOARD, AMRITSAR RECRUITMENT 2023: ਛਾਉਣੀ ਬੋਰਡ, ਅੰਮ੍ਰਿਤਸਰ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

CANTONMENT BOARD, AMRITSAR EMPLOYMENT NOTICE 

Application from eligible candidates are hereby invited for the recruitment of 01 post of Pump Attendant in the Cantonment Board Amritsar.

The application format, Age Limit as per CBESR, 2021 and terms & conditions can be obtained from the official website of Cantonment Board Amritsar i.e. https://amritsar.cantt.gov.in/recruitment 

Post Name : Pump Attendant

No. of Posts : 01

Category :UR

Minimum Educational/Technical Qualification

       ITI Diploma in Electrical Trade from any Govt recognized institution. 

Pay Scale: Pay Matrix level-3 Initial basic -Rs. 19900/- 

 Detailed terms and conditions regarding the recruitment process can be obtained from the website of Cantonment Board Amritsar i.e. https://amritsar.cantt.gov.in/recruitment.

The Last date of Receipt of application is 21st January, 2023. Date for written test : 

Written test shall be conducted tentatively in first week of Feb, 2023.

Procedur of selection: 

The selection will be done on the basis of marks obtained in the written test. As per Govt. Instructions, no interview will be conducted. Only skill test of qualifying nature will be conducted.

CANTONMENT BOARD, AMRITSAR EMPLOYMENT 2023 

OFFICIAL WEBSITE CANTONMENT BOARD, AMRITSAR: https://amritsar.cantt.gov.in

OFFICIAL NOTIFICATION DOWNLOAD HERE 

PROFORMA FOR APPLICATION DOWNLOAD HERE  SRESTHA SCHOLARSHIP: ਵਿਦਿਆਰਥੀਆਂ ਨੂੰ 1 ਲੱਖ ਦੀ ਸਕਾਲਰਸ਼ਿਪ, ਸਿੱਖਿਆ ਵਿਭਾਗ ਵੱਲੋਂ ਗਾਈਡਲਾਈਨਜ਼ ਜਾਰੀ


ਭਾਰਤ ਸਰਕਾਰ Ministry of Social Justice &Empowerment   ਦੇ Department ਵਲੋਂ ਦੇਸ ਦੇ ਸਮੂਹ ਰਾਜ ਦੇ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ SC ਵਿਦਿਆਰਥੀਆਂ (Boys & Girls) ਨੂੰ ਬੇਹਤਰੀਨ ਵਿਦਿਆ ਦੇਣ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ SRESHTHA' (Scheme of Residential Education for Students in High School in Targeted Areas) ਸਕੀਮ ਸ਼ੁਰੂ ਕੀਤੀ ਗਈ ਹੈ।  ਇਸ ਉਕਤ ਸਕੀਮ ਤਹਿਤ ਹਰ ਸਾਲ CBSE ਦੇ best residential ਸਕੂਲਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਹ ਚੁਣੇ ਹੋਏ ਸਕੂਲਾਂ ਨੂੰ ਘੱਟ ਤੋਂ ਘੱਟ 10 Meritorious SC Boys & Girls ਨੂੰ ਜਿਨ੍ਹਾਂ ਦੀ ਚੋਣ National Entrance Test ਦੁਆਰਾ ਹੋਵੇਗੀ ਨੂੰ, ਦਾਖ਼ਲਾ ਦੇਣਾ ਹੋਵੇਗਾ।

 (seats ਦੀ allocation ਹੇਠ ਲਿਖੇ ਅਨੁਸਾਰ ਹੈ)

ਇਹ ਮੌਕਾ 9ਵੀਂ ਤੋਂ 12ਵੀਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਹੋਵੇਗਾ ਅਤੇ 12ਵੀਂ ਜਮਾਤ ਦੇ complete ਹੋਣ ਤਕ ਜਾਰੀ ਰਹੇਗਾ।

How students selected for SRESTHA? 

ਇਸ ਸਕੀਮ ਤਹਿਤ ਵਿਦਿਆਰਥੀਆਂ ਦੀ National Entrance Test for SRESTHA (NETS) ਦੁਆਰਾ ਕੀਤੀ ਜਾਵੇਗੀ ਜੋ ਕਿ National Testing Agency (NTA) ਰਾਹੀਂ conduct ਕੀਤਾ ਜਾਵੇਗਾ। 

National Entrance Test for SHRESHTA (NETS):

i) The admission in schools would be based on the merit as obtained in the nation-wide merit test the "National Entrance Test for SHRESHTA (NETS)".

ii) The NETS would be conducted by the National Testing Agency (NTA).

iii) The test would be a computer-based test conducted all over the County.

iv) The selected students would be offered choices of the SHRESHTA schools.

v) For exercising this option, a web counselling system shall be developed by the NIC. In order to ensure that all the seats are filled, there may be multiple rounds of web-counseling.


How many students will get SRESTHA Scholarship? 

ਹਰ ਸਾਲ 3000 ਹਜਾਰ ਨਵੇਂ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਵਧੀਆ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ, ਜਿਸ ਦਾ ਖਰਚਾ ਹੇਠ ਲਿਖੇ ਸਾਰਈ ਅਨੁਸਾਰ ਭਾਰਤ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਤੋ ਇਲਾਵਾ ਵਿਦਿਆਰਥੀਆਂ ਨੂੰ bridge course ਕਰਵਾਉਣ ਲਈ ਵੱਖਰੇ ਤੌਰ ਤੇ ਫੰਡ ਦਿੱਤੇ ਜਾਣਗੇ। 

What is rate of Scholarship per students under SRESTHA? What is  the selection of students under SRESTHA Scheme? 

ਸਕੂਲਾਂ ਦੀ allocation ਅਤੇ ਵਿਦਿਆਰਥੀਆਂ ਨੂੰ seats ਦੀ allocation ਮੈਰਿਟ ਦੇ ਅਧਾਰ ਤੇ web counselling ਦੁਆਰਾ ਕੀਤੀ ਜਾਵੇਗੀ।

Date of written test for SRESTHA Scholarship? 

ਸ਼ੈਸ਼ਨ 2023-24 ਲਈ National Entrance Test (NETS) ਅਪ੍ਰੈਲ 2023 ਵਿੱਚ ਲਿਆ ਜਾਵੇਗਾ। 

Who is eligible for SRESTHA Scholarship? 

 ਰਾਜ ਦੇ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਵਿਚ ਪੜ੍ਹਦੇ SC Boys & Girls  ਵਿਦਿਆਰਥੀ  SRESTHA Scholarship ਲਈ ਯੋਗ ਹਨ ।

What is the full form of SRESHTHA?

Scheme of Residential Education for Students in High School in Targeted Areas.


Selection of students under SRESTHA Scholarship 

Eligibility for the SRESTHA Scholarship 

i) Only SC students studying in the recognized schools - Private or Government or Local Body schools are eligible for the NETS.

ii) For admission in the Class 9, the student should have passed the Class 8 in the academic year immediately preceding the year of admission.

iii) For admission in the Class 11, the student should have passed the Class 10 in the academic year immediately preceding the year of admission.

iv) The parental income shall not be more than Rs. 2.5 lakhs per year.

v) The Caste and Income certificates shall be uploaded prior to the web counselling.

vi) Students applying under this Scheme should not be covered under Pre-Matric Scholarship Scheme of the Department.


Procedure of admission in schools under SRESTHA Scholarship? 

i) Once the option is exercised , the school would automatically, and without any further test, admit the student.

ii) The fee for the student covering the school fee (including tuition fees) and hostel fee (including mess charges) would be released directly to the schools by the Ministry within 30 days from the date of confirmation of admission on the IT portal.

iii) The school should provide hostel facilities for the students and provide necessary assistance for the students to settle down in the new environment.

iv) The school may designate one of the teachers as the Counsellor, who would resolve the difficulties faced if any, by the students.

v) The students admitted in Class 9 or 11, including the students admitted during the F.Y. 2021-22, shall automatically be funded for the next classes till they complete 12th class, subject to passing the exams of the previous class.

Scholarships for students under SRESTHA:

i) The scholarships for the students will cover the School Fee (including tuition fee) and Hostel Fee (including mess charges) subject to a maximum limits as given below:

Class Scholarship per student per annum (Rs)

9th  : 1,00,000

10th  :1,10,000

11th: 1,25,000

12th : 1,35,000 


ii) The scholarships will be released in one installment directly to the account of the schools through online process using the e-Anudaan portal of the Ministry.

iii) Release of the scholarship for the following years shall be subject to furnishing of Utilisation Certificate as per GFR provisions.

SRESTHA SCHOLARSHIP IMPORTANT LINKS 

Official website for Shreshtha Test 

https://shreshta.nta.nic.in/ 

How to apply for Shreshtha Test  ?

Answer : Online 

Date for applying online for  Shreshtha scholarship 2023? Feb- March -2023

Link for applying Shreshtha scholarship 2023: Click here 

Date of test for SHRESHTHA SCHOLARSHIP 2023: APRIL 2023

LIVE ADDRESS BY EDUCATION MINISTER: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਮੁਖੀਆਂ ਨੂੰ ਸੰਬੋਧਨ,

LIVE ADDRESS BY EDUCATION MINISTER: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਮੁਖੀਆਂ ਨੂੰ ਸੰਬੋਧਨ, 
Live address by honourable Education Minister Punjab S. Harjot Singh Bains  

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਸਕੂਲ ਮੁਖੀਆਂ ਨੂੰ  ਇੰਸਪਾਇਰ ਮੀਟ 2.0 ਸਬੰਧੀ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰ ਰਹੇ ਹਨ। ਦੇਖੋ ਲਾਈਵ 

VIEW LIVE HERE 


WEATHER WARNING ⚠️ : ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ

ਚੰਡੀਗੜ੍ਹ 22 ਦਸੰਬਰ


ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪ੍ਰੈਸ ਨੋਟ ਅਨੁਸਾਰ ਬਹੁਤੇ ਜ਼ਿਲਿਆਂ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਸੰਭਾਵਨਾ ਹੈ। 

 

 PPPP TEAM GO BACK TO SCHOOL - EDUCATION MINISTER

 

BIG BREAKING: ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਸਬੰਧੀ ਸਿੱਖਿਆ ਮੰਤਰੀ ਦੇ ਨਵੇਂ ਹੁਕਮ, ( MISSION 100%)

MISSION 100% ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਸਬੰਧੀ ਸਿੱਖਿਆ ਮੰਤਰੀ ਦੇ ਨਵੇਂ ਹੁਕਮ 

ਚੰਡੀਗੜ੍ਹ, 22 ਦਸੰਬਰ 2022(jobsoftoday)


ਸਿੱਖਿਆ ਮੰਤਰੀ ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ  ਵੱਲੋਂ ਮਿਤੀ 08-12-2022 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਮਿਸ਼ਨ 100% ਦੇ ਲਾਂਚ ਪ੍ਰੋਗਰਾਮ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਬਤੌਰ ਬੀ.ਐਮ.ਡੀ.ਐਮ. ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਆਦੇਸ਼ ਦਿੱਤੇ ਗਏ ਸਨ।ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।

Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
 ਇਹ ਹੁਕਮ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ਼ਨ- 100 ਫੀਸਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਕੀਤੇ ਗਏ ਹਨ। ਇਹਨਾਂ ਬੀ.ਐਮ./ਡੀ.ਐਮਜ਼ ਨੂੰ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਸਕੂਲਾਂ ਵਿੱਚ ਤੈਨਾਤ ਕੀਤਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੈ ਜਾਂ ਕਿਸੇ ਵਿਸ਼ਾ ਵਿਸ਼ੇਸ਼ ਦੇ ਅਧਿਆਪਕ ਦੀ ਘਾਟ ਹੈ। ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੂੰ ਉਂਨ੍ਹਾਂ  ਅਧੀਨ ਕੰਮ ਕਰਦੇ ਡੀ.ਐਮ./ਬੀ.ਐਮ. ਨੂੰ ਤੁਰੰਤ ਲੋੜਵੰਦ ਸਕੂਲਾਂ ਵਿੱਚ ਤਰਜੀਹ ਦੇ ਅਧਾਰ ਤੇ ਤੈਨਾਤ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਹਨਾਂ ਹੁਕਮਾਂ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈।PUNJAB SCHOOL TIME CHANGED TO 3:20: READ LETTER

 

LETTER REGARDING SCHOOL TIME 3:20 PM: ਸਕੂਲਾਂ ਦੇ ਸਮੇਂ ਸਬੰਧੀ ਪੱਤਰ

LETTER REGARDING SCHOOL TIME: ਸਕੂਲਾਂ ਦੇ ਸਮੇਂ ਸਬੰਧੀ ਪੱਤਰ 

ਮੋਹਾਲੀ, 22 ਦਸੰਬਰ 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ ਸਬੰਧੀ ਪੱਤਰ, ਜਾਰੀ ਕਰ ਦਿੱਤਾ ਗਿਆ ਹੈ । ਸਕੂਲਾਂ ਦੇ ਸਮੇਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਸਕੱਤਰ ਦੇ ਵੱਖ ਵੱਖ ਹੁਕਮਾਂ ਤੇ ਅਧਿਆਪਕ ਯੂਨੀਅਨਾਂ ਵੱਲੋਂ ਰੋਸ ਪ੍ਰਗਟ ਕੀਤਾ ਸੀ ।  ਹੁਣ ਅਪਰ ਪ੍ਰਾਇਮਰੀ ਸਕੂਲ 3:20 ਵਜੇ ਤੱਕ ਖੁੱਲਣਗੇ।


Download new letter regarding time of school upto 3:20 click here ਅਧਿਆਪਕ ਸਾਹਿਬਾਨ ਸਕੂਲਾਂ ਦੇ ਸਮੇਂ ਸਬੰਧੀ ਪੱਤਰ ਦੀ ਮੰਗ ਕਰ ਰਹੇ ਸਨ। 

ਮੌਸਮ ਪੰਜਾਬ: ਅਗਲੇ 5 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ

  

ਸਕੂਲ਼ਾਂ ਦੇ ਸਮੇਂ ਸਬੰਧੀ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਹੋਵੇਗੀ ਛੁੱਟੀ

ਸਕੂਲ਼ਾਂ ਦੇ ਸਮੇਂ ਸਬੰਧੀ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਹੋਵੇਗੀ ਛੁੱਟੀ

ਨੰਗਲ, (ਰੂਪਨਗਰ  )  21 ਦਸੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਹੈ ਕਿ  ਸਕੂਲਾਂ ਵਿੱਚ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਛੁੱਟੀ  ਹੋਵੇਗੀ ।   ਕੀ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲਾਂ ਸਬੰਧੀ ਹੁਕਮ ਪੜ੍ਹੋ ਇਥੇ  
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਸਬੰਧੀ ਪੱਤਰ ਦੁਬਾਰਾ ਜਾਰੀ ਕੀਤਾ ਜਾਵੇਗਾ।


QUIZ ON CHHOTE SAHIBZAADE PART 1-5 TOP 50 QUESTIONS CLICK HERE EDUCATION BIG BREAKING: ਕਲਾਸ ਇੰਚਾਰਜ ਅਧਿਆਪਕ ਨੂੰ ਕੀਤਾ ਮੁਅੱਤਲ, ਹਾਜ਼ਰੀ ਰਜਿਸਟਰ ਵਿੱਚ ਪਾਈਆਂ ਊਣਤਾਈਆਂ 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

MCQ ON CHHOTE SAHIBZAADE: ਛੋਟੇ ਸਾਹਿਬਜ਼ਾਦਿਆਂ ਸਬੰਧੀ ਮਹੱਤਵਪੂਰਨ ਪ੍ਰਸ਼ਨ ( PART -6)

 

1/10
ਚਮਕੌਰ ਦੀ ਜੰਗ ਕੱਦੋਂ ਹੋਈ ?
15 ਅਕਤੂਬਰ 1705
14 ਨਵੰਬਰ 1706
22 ਦਸੰਬਰ 1704 
15 ਜਨਵਰੀ 1703
2/10
ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਣ ਲਈ ਕਿਹੜੇ ਦੋ ਪਠਾਣਾ ਨੇ ਨਵਾਬ ਦੇ ਹੁਕਮ ਦੀ ਤਾਮਿਲ ਕਰਨੀ ਮਾਨ ਲਈ?
ਬਹੁਤ ਸਾਰੇ ਪਠਾਣ ਇਸ ਕਾਮ ਲਈ ਤਿਆਰ ਸਨ
ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ 
ਕੋਈ ਵੀ ਨਹੀਂ ਮੰਨਿਆ
ਬੁੱਧੂ ਸ਼ਾਹ ਅਤੇ ਸੁਦੂ ਸ਼ਾਹ
3/10
ਠੰਡੇ ਬੁਰਜ ਵਿਖੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਠੰਡ ਤੋਂ ਬਚਣ ਲਈ ਕਿ ਕਰਦੇ ਸਨ?
ਵਜ਼ੀਰ ਖਾਣ ਨੇ ਉਨ੍ਹਾਂ ਲਈ ਠੰਡ ਤੋਂ ਬਚਣ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ
ਗਰਮ ਦੁੱਧ ਦਾ ਸੇਵਨ ਕਰਦੇ ਸਨ 
ਮਾਤਾ ਗੁਜਰੀ ਆਪਣੇ ਦੋਨੋ ਪੋਤਿਆਂ ਨੂੰ ਗੋਧ ਲਾਇ ਕੇ ਸੋ ਜਾਂਦੀ ਸੀ
ਕੁਛ ਨਹੀਂ ਕਰਦੇ ਸੀ
4/10
ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਰਮ ਦੁੱਧ ਕੌਣ ਦੇ ਕੇ ਜਾਂਦਾ ਸੀ?
ਸੁਚ੍ਹਾ ਨੰਦ
ਭਾਈ ਮੋਤੀ ਮੇਹਰਾ 
ਵਜ਼ੀਰ ਖਾਨ ਦੀ ਬੇਗਮ
ਕਿਲ੍ਹੇ ਦਾ ਦਰਬਾਨ
5/10
ਜਦੋਂ ਨਵਾਬ ਨੇ ਬੱਚਿਆਂ ਨੂੰ ਕਿਹਾ ਕੇ ਜੇਕਰ ਥੋਨੂੰ ਛੱਡ ਦਿੱਤਾ ਜਾਵੇ ਤਾ ਤੁਸੀਂ ਕਿ ਕਰੋਂਗੇ? ਤਾਂ ਬੱਚਿਆਂ ਨੇ ਅਗੋਂ ਕਿ ਜਵਾਬ ਦਿੱਤਾ?
ਅਸੀਂ ਆਪਣੇ ਮਾਤਾ ਪਿਤਾ ਕੋਲ ਜਾਵਾਂਗੇ
ਅਸੀਂ ਸਿਖਾਂ ਨੂੰ ਇਕੱਤਰ ਕਰਾਂਗੇ ਤੇ ਤੁਹਾਡੇ ਜ਼ੁਲਮ ਦੇ ਖਾਤਮੇ ਲਈ ਜੰਗ ਕਰਾਂਗੇ 
ਅਸੀਂ ਕੁਛ ਨਹੀਂ ਕਰਾਂਗੇ
ਅਸੀਂ ਥੋੜੀ ਫੌਜ ਵਿੱਚ ਸ਼ਾਮਿਲ ਹੋ ਜਾਵਾਂਗੇ
6/10
ਨਵਾਬ ਵਜ਼ੀਰ ਖਾਨ ਦਵਾਰਾ ਦਿੱਤੇ ਗਏ ਲਾਲਚ ਅਤੇ ਡਰਾਵੇ ਦਾ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
ਅਸੀਂ ਤੁਹਾਡੇ ਨਾਲ ਹੈ
ਸਾਨੂ ਕੁਛ ਨਹੀਂ ਚਾਹੀਦਾ ਬਸ ਸਾਡੀ ਜਾਨ ਬਖਸ਼ਹ ਦਿਓ
ਓਏ ਸੂਬਿਆਂ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਛਲਾਵਾ ਸਾਨੂ ਸਿੱਖੀ ਸਿਦਕ ਤੋਂ ਡੁੱਲ੍ਹਾ ਨਹੀਂ ਸਕਦਾ 
ਸਾਨੂੰ ਅਤੇ ਸਾਡੀ ਦਾਦੀ ਨੂੰ ਛੱਡ ਦਿਓ
7/10
ਜਦ ਸੁਚ੍ਹਾ ਨੰਦ ਨੇ ਸਾਹਿਬਜਾਦਿਆਂ ਨੂੰ ਨਵਾਬ ਵਜ਼ੀਰ ਖਾਨ ਦੇ ਅਗੇ ਸਿਰ ਝੁਕਾਂ ਲਈ ਕਿਹਾ ਤਾਂ ਸਾਹਿਬਜਾਦਿਆਂ ਨੇ ਕਿ ਜਵਾਬ ਦਿੱਤਾ?
ਸਾਹਿਬਜਾਦਿਆਂ ਨੇ ਚੁਪਚਾਪ ਸਿਰ ਝੁਕਾ ਦਿੱਤਾ
ਸਾਹਿਬਜਾਦਿਆਂ ਨੇ ਇਨਕਾਰ ਚ ਸਿਰ ਹਿਲਾ ਦਿੱਤਾ
ਸਾਹਿਬਜਾਦਿਆਂ ਨੇ ਕੁਛ ਨਹੀਂ ਕੀਤਾ
ਸਾਹਿਬਜਾਦਿਆਂ ਨੇ ਕਿਹਾ ਕੇ ਅਸੀਂ ਰੱਬ ਅਤੇ ਗੁਰੂ ਤੋਂ ਛੁਟ ਕਿਸੇ ਅਗੇ ਸਿਰ ਨਹੀਂ ਨਿਵਾਉਂਦੇ| ਇਹ ਸਿੱਖਿਆ ਸਾਨੂ ਪਿਤਾ ਗੁਰੂ ਨੇ ਦਿੱਤੀ ਹੈ 
8/10
ਕਚਹਿਰੀ ਭੇਜਣ ਤੋਂ ਪਹਿਲਾ ਦਾਦੀ ਨੇ ਪੋਤਿਆਂ ਨੂੰ ਕਿ ਕਿਹਾ?
ਕੁਛ ਨਹੀਂ ਕਿਹਾ
ਆਪਣੀ ਜਾਨ ਬਚਣ ਲਈ ਮਿਨਤਾਂ ਕਰਣ ਨੂੰ ਕਿਹਾ
ਪਤਾ ਜੇ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਬੱਚੇ ਹੋ, ਜਿਸ ਨੇ ਦੁਸ਼ਮਣਾਂ ਤੋਂ ਕਦੀ ਈਨ ਨਹੀਂ ਮੰਨੀ| ਤੁਸੀਂ ਵੀ ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਕਾਇਮ ਰਖਿਓ 
ਚੁਪਚਾਪ ਗੱਲ ਸੁਨਣ ਨੂੰ ਕਿਹਾ
9/10
ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਕਿ ਪ੍ਰੇਰਨਾ ਮਿਲਦੀ ਹੈ?
ਜੰਗ ਦੇ ਮੈਦਾਨ ਚੋ ਆਪਣੀ ਜਾਨ ਬਚਾ ਕੇ ਚਲੇ ਜਾਣਾ ਚਾਹੀਦਾ ਹੈ
ਜ਼ੁਲਮ ਦੇ ਖਾਤਮੇ ਲਈ ਸਾਨੂ ਤਤਪਰ ਰਹਿਣਾ ਚਾਹੀਦਾ ਹੈ ਚਾਹੇ ਇਸ ਲਈ ਸਾਨੂ ਆਪਣੀ ਜਾਂਨ ਵੀ ਕਿਊ ਨਾ ਕੁਰਬਾਨ ਕਰਨੀ ਪਵੇ 
ਲੜਾਈ ਤੋਂ ਦੂਰ ਰਹਿਣਾ ਚਾਹੀਦਾ ਹੈ
ਆਪਣੇ ਆਪ ਬਾਰੇ ਸੋਚਣਾ ਚਾਹੀਦਾ ਹੈ
10/10
ਧਾਰਮਿਕ ਅਤੇ ਸੰਸਾਰਕ ਵਿਦਿਆ ਦੇ ਇਲਾਵਾ ਸਾਹਿਬਜਾਦਿਆਂ ਨੂੰ ਹੋਰ ਕਿਸ ਚੀਜ਼ ਦੀ ਸਿਖਲਾਈ ਦਿੱਤੀ ਗਈ ?
ਸਰੀਰਕ ਕਸਰਤ, ਘੋੜ ਸਵਾਰੀ
ਤੀਰਅੰਦਾਜੀ
ਤਲਵਾਰ ਤੇ ਨੋਜੇ
ਉਪਰੋਕਤ ਸਾਰੇ 
Result:
Also read:

MCQ ON CHHOTE SAHIBZAADE  :  ਛੋਟੇ ਸਾਹਿਬਜ਼ਾਦਿਆਂ ਸਬੰਧੀ ਕੁਇਜ ( ਭਾਗ-1-5 ) 


PART -1 READ HERE 
PART -2 READ HERE 
PART - 3 READ HERE 
PART -4 READ HERE 
PART -5 READ HERE 
PART -6 READ HERE 

INSPIRE MEET 2.0 : 3:30 ਵਜੇ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਨਗੇ ਸਿੱਖਿਆ ਮੰਤਰੀ

 

ALSO READ : ਇੰਸਪਾਇਰ ਮੀਟ ਦੌਰਾਨ ਜ਼ਿਲਾ ਕਮਿਸ਼ਨਰਾਂ ਅਤੇ ਐਸਡੀਐਮ ਨੂੰ ਸਕੂਲ ਵਿਜਿਟ ਕਰਨ ਦੀ ਡਿਊਟੀ

INSPIRE MEET 2.0 : ਇੰਸਪਾਇਰ ਮੀਟ 2.0 ਦੌਰਾਨ ਸਕੂਲਾਂ ਵਿੱਚ ਜ਼ਿਲਾ ਕਮਿਸ਼ਨਰ ਅਤੇ ਐਸਡੀਐਮ ਕਰਨਗੇ ਵਿਜਿਟ,

 INSPIRE MEET 2.0 : ਇੰਸਪਾਇਰ ਮੀਟ 2.0 ਦੌਰਾਨ ਸਕੂਲਾਂ ਵਿੱਚ ਜ਼ਿਲਾ ਕਮਿਸ਼ਨਰ ਅਤੇ ਐਸਡੀਐਮ ਕਰਨਗੇ ਵਿਜਿਟ, 

ਚੰਡੀਗੜ੍ਹ,21 ਦਸੰਬਰ 

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਤੀ 24 ਦਸੰਬਰ, 2022 ਨੂੰ ਵਿਸ਼ਾਲ ਮਾਪੇ-ਅਧਿਆਪਕ ਮਿਲਣੀ (Inspire Meet: 2.0) ਕਰਵਾਈ ਜਾ ਰਹੀ ਹੈ, ਜਿਸ ਵਿੱਚ 10 ਲੱਖ ਤੋਂ ਵੱਧ ਮਾਪਿਆਂ ਦੀ ਸਮੂਲੀਅਤ ਦਾ ਟੀਚਾ ਰੱਖਿਆ ਗਿਆ ਹੈ। 

ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਸਾਡੇ ਅਧਿਆਪਕ ਸਾਹਿਬਾਨ, ਵਿਦਿਆਰਥੀ ਤੇ ਉਹਨਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਆਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਵਿਚਾਰਾਂ ਕਰਨਗੇ। ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਪ੍ਰਦਰਸ਼ਿਤ ਕਰਦੀਆਂ ਪ੍ਰਦਰਸ਼ਨੀਆਂ, ਲਾਇਬ੍ਰੇਰੀ ਲੰਗਰ ਅਤੇ ਅਕਾਦਮਿਕ ਪ੍ਰਾਪਤੀਆਂ ਇਸ ਈਵੈਂਟ ਦਾ ਖਿੱਚ ਦਾ ਕੇਂਦਰ ਹੋਣਗੀਆਂ। 
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੂਹ ਜ਼ਿਲ੍ਹਾ ਕਮਿਸ਼ਨਰਾਂ ਨੂੰ   ਬੇਨਤੀ ਕੀਤੀ ਹੈ ਕਿ ਉਹਨਾਂ ਅਧੀਨ   ਅਧੀਨ ਕੰਮ ਕਰ ਰਹੇ ਐਸ.ਡੀ.ਐਮ. ਨੂੰ ਵੀ ਇਸ ਇਤਿਹਾਸਿਕ ਮੌਕੇ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕਰਨ , ਕਿ ਉਹ 24 ਦਸੰਬਰ ਦਿਨ ਸ਼ਨੀਵਾਰ ਦਾ ਪੂਰਾ ਦਿਨ ਆਪਣੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਤੇ ਹੱਲਾਰੀ ਦੇਣ ਵਾਸਤੇ ਰਾਖਵਾਂ ਰੱਖੋਗੇ ਤਾਂ ਕਿ ਅਸੀਂ ਪੰਜਾਬ ਦੇ ਸਕੂਲ ਸਿੱਖਿਆ ਸਿਸਟਮ ਨੂੰ ਵਿਸ਼ਵ ਪੱਧਰੀ ਪੱਧਰੀ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰ ਸਕੀਏ। ਇਹ ਸਭ ਤੁਹਾਡੇ ਸਹਿਯੋਗ ਨਾਲ ਹੀ ਸੰਭਵ ਹੋ ਸਕੇਗਾ। EDUCATION BIG BREAKING: ਕਲਾਸ ਇੰਚਾਰਜ ਅਧਿਆਪਕ ਨੂੰ ਕੀਤਾ ਮੁਅੱਤਲ, ਹਾਜ਼ਰੀ ਰਜਿਸਟਰ ਵਿੱਚ ਪਾਈਆਂ ਊਣਤਾਈਆਂ 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ 

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

SUSPEND : ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲ ਮੁਅੱਤਲ


ਹੁਸ਼ਿਆਰਪੁਰ, 21 ਦਸੰਬਰ 

ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਵੱਲੋਂ  ਬਲਵਿੰਦਰ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ ਟਾਂਡਾ ਉੜਮੁੜ, ਜਿਲਾ ਹੁਸ਼ਿਆਰਪੁਰ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ ੫ (1) ਅਧੀਨ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਨਾਂ ਦਾ ਹੈੱਡ ਕੁਆਟਰ ਸਰਕਾਰੀ ਕਾਲਜ,ਸ਼ਾਹਕੋਟ (ਜਲੰਧਰ) ਵਿਖੇ ਨਿਸ਼ਚਿਤ ਕੀਤਾ ਗਿਆ ਹੈ।Education minister postpone meeting with unions

 


RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...