PSEB 5TH MODEL / SAMPLE PAPER 2023 PDF DOWNLOAD : ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੇਪਰ

 PSEB 5TH CLASS MODEL/ SAMPLE PAPER MARCH 2023 DOWNLOAD: ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਜਮਾਤ ਲਈ ਮਾਡਲ ਪ੍ਰਸ਼ਨ ਪੱਤਰ 


ਪੰਜਾਬ ਸਕੂਲ ਸਿੱਖਿਆ  ਬੋਰਡ ਵੱਲੋਂ 5ਵੀਂ ਜਮਾਤ  ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਫਰਵਰੀ 2023 ਅਤੇ ਸਾਲਾਨਾ ਪ੍ਰੀਖਿਆਵਾਂ ਮਾਰਚ-ਅਪ੍ਰੈਲ  ਮਹੀਨੇ ਲਈਆਂ ਜਾਣਗੀਆਂ।  ਪ੍ਰੀ ਬੋਰਡ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ  ਜਨਵਰੀ ਮਹੀਨੇ ਜਾਰੀ ਕੀਤੀ ਜਾਵੇਗੀ ਅਤੇ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਫਰਵਰੀ ਮਹੀਨੇ ਦੇ ਅੰਤ ਤੱਕ ਜਾਂ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਜਾਵੇਗੀ।  ਡੇਟਸ਼ੀਟ ਡਾਊਨਲੋਡ ਕਰਨ ਲਈ  ਇਥੇ ਕਲਿੱਕ ਕਰੋ।  


PSEB 5TH RESULT MARCH 2023 : ਪੰਜਾਬ ਸਕੂਲ ਸਿੱਖਿਆ  ਬੋਰਡ  ਮਾਰਚ ਪ੍ਰੀਖਿਆਵਾਂ 2023 ਦਾ ਨਤੀਜਾ ਮਈ -ਜੂਨ ਮਹੀਨੇ ਐਲਾਨਿਆ  ਜਾਵੇਗਾ।  ਨਤੀਜਾ ਪੰਜਾਬ ਸਕੂਲ ਸਿੱਖਿਆ  ਬੋਰਡ ਵੱਲੋਂ ਵੈਬਸਾਈਟ ਤੇ ਅੱਪਲੋਡ ਕੀਤਾ ਜਾਵੇਗਾ।  ਅਤੇ ਵਿਦਿਆਰਥੀ ਦਿਤੇ ਗਏ ਲਿੰਕ ਤੇ ਨਤੀਜਾ ਡਾਊਨਲੋਡ ਕਰ ਸਕਦੇ ਹਨ।  ਬੋਰਡ ਦਾ ਨਤੀਜਾ ਕਿਵੇਂ ਡਾਊਨਲੋਡ ਕਰੀਏ ( READ HERE ) 

PSEB 5 TH CLASS MODEL/ SAMPLE PAPER MARCH 2023 DOWNLOAD : ਵਿਦਿਆਰਥੀਆਂ  ਦੀ ਸਹੂਲਤ ਲਈ , ਬੋਰਡ ਵਲੋਂ ਮਾਡਲ ਪ੍ਰਸ਼ਨ ਪੱਤਰ ਜਾਰੀ ਕੀਤੇ ਗਏ ਹਨ।  ਵਿਦਿਆਰਥੀ ਹੇਠਾਂ ਦਿਤੇ ਲਿੰਕ ਤੇ ਸੈਂਪਲ ਪ੍ਰਸ਼ਨ ਪੱਤਰ ਡਾਊਨਲੋਡ ਕਰ ਸਕਦੇ ਹਨ।   

PSEB 5TH MODEL TEST PAPER 2023 PDF DOWNLOAD HERE
PSEB 5TH Mathematics Model Test Paper 2023 PDF DOWNLOAD HERE
PSEB 5TH English Model Test Paper 2023 PDF DOWNLOAD HERE
PSEB 5TH Punjabi First Language Model Test Paper 2023 PDF DOWNLOAD HERE
PSEB 5TH ENLISH Model Test Paper (DA Students) 2023 PDF DOWNLOAD HERE
PSEB 5TH EVS Model Test Paper 2023 PDF DOWNLOAD HERE
PSEB 5TH WELCOME LIFE Model Test Paper 2023 PDF DOWNLOAD HERE
PSEB 5TH HINDI Model Test Paper 2023 PDF DOWNLOAD HERE
PSEB 5TH Model Test Paper 2023 PDF DOWNLOAD HERE
PUNJAB NEWS ONLINE APP  Download HERE
DOWNLOAD HERE

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends