INSPIRE MEET 0.1 : ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ

INSPIRE MEET 0.1 : ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ 


ਚੰਡੀਗੜ੍ਹ 3 ਸਤੰਬਰ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਹੋਈ ਮਾਪੇ ਅਧਿਆਪਕ ਮਿਲਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਨ੍ਹਾਂ ਕਿਹਾ


 ਅੱਜ ਦੇ ਅਧਿਆਪਕ ਮਿਲਣੀ ਦੀਆ ਕੁਝ ਤਸਵੀਰਾਂ …

ਪੰਜਾਬ ਦੇ ਸਿੱਖਿਆ ਨੀਤੀ ਵਿੱਚ ਕੀਤੀ ਜਾ ਰਹੀ ਉਸਾਰੂ ਤਬਦੀਲੀ ਦੇ ਪਹਿਲੇ ਪੜਾਅ ਵਜੋਂ ਅੱਜ ਕਰਵਾਏ ਗਈ ਇੰਸਪਾਇਰ ਮੀਟ ( ਮਾਪੇ ਅਧਿਆਪਕ ਮਿਲਣੀ) ਦੀ ਅਪਾਰ ਸਫ਼ਲਤਾ ਲਈ ਸਭ ਨੂੰ ਵਧਾਈ ਦਿੰਦਾ ਹਾਂ।


ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਸ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।ਕੇਂਦਰ ਸਰਕਾਰ ਦਾ ਫੈਸਲਾ, ਮਹਿਲਾਵਾਂ ਨੂੰ 60 ਦਿਨਾਂ ਦੀ ਸਪੈਸ਼ਲ ਪ੍ਰਸੂਤਾ ਛੁੱਟੀ

 

STATE AWARD 2022: ਅਧਿਆਪਕ ਸਟੇਟ ਪੁਰਸਕਾਰ ਵੰਡ ਸਮਾਰੋਹ ਸਬੰਧੀ ਹਦਾਇਤਾਂ ਜਾਰੀ

 

EM MEETING WITH TEACHERS UNIONS

 

SST 8TH CLASS CHAPTER 7 EAST INDIA COMPANY ( ਈਸਟ ਇੰਡੀਆ ਕੰਪਨੀ ਦੀ ਸਥਾਪਨਾ)

 ਪਾਠ -7 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 

ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਸਬੰਧਤ ਮਹੱਤਵਪੂਰਨ ਪ੍ਰਸ਼ਨ 

 ਪ੍ਰਸ਼ਨ . ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ?

ਉੱਤਰ- ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ  ਵਾਸਕੋ ਡੇ ਗਾਮਾ ਸੀ‌। ਉਹ  ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਪਹੁੰਚਿਆ ।

ਪ੍ਰਸ਼ਨ . ਡੱਚ ਲੋਕਾਂ ਨੇ ਭਾਰਤ ਵਿੱਚ ਕਿੱਥੇ ਕਿੱਥੇ ਬਸਤੀਆਂ ਸਥਾਪਤ ਕੀਤੀਆਂ ਸਨ ?


ਉੱਤਰ- ਡੱਚ ਲੋਕਾਂ ਨੇ ਭਾਰਤ ਵਿੱਚ ਕੋਚੀਨ, ਸੂਰਤ, ਨਾਗਾਪਟਮ, ਅਤੇ ਚਿਨਸੂਰਾ ਵਿਖੇ ਬਸਤੀਆਂ ਸਥਾਪਤ ਕੀਤੀਆਂ ਸਨ ।

ਪ੍ਰਸ਼ਨ . ਭਾਰਤ ਵਿੱਚ ਪੁਰਤਗਾਲੀਆਂ ਦੀਆਂ  ਚਾਰ ਬਸਤੀਆਂ ਦੇ ਨਾਮ ਲਿਖੋ।

ਉੱਤਰ- ਭਾਰਤ ਵਿੱਚ ਪੁਰਤਗਾਲੀਆਂ ਦੀਆਂ  ਚਾਰ ਬਸਤੀਆਂ ਗੋਆ, ਦਮਨ, ਬਾਸੀਨ ਅਤੇ ਹੁਗਲੀ ਸਨ  । 

ਪ੍ਰਸ਼ਨ . ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?


ਉੱਤਰ- ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜਉਦ- ਦੌਲਾ ਵਿਚਕਾਰ ਹੋਈ।


ਪ੍ਰਸ਼ਨ . ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?

ਉੱਤਰ- ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰਖੁਸ਼ੀਅਰ ਤੋਂ 1717 ਈਸਵੀ ਵਿੱਚ ਮਿਲੀ। 


ਪ੍ਰਸ਼ਨ . ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?

ਉੱਤਰ- ਕਰਨਾਟਕ ਦਾ ਪਹਿਲਾ ਯੁੱਧ 1746-48 ਈਸਵੀ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਹੋਇਆ। ਕਰਨਾਟਕ ਦਾ ਪਹਿਲੇ  ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ।

ਪ੍ਰਸ਼ਨ . ਪਲਾਸੀ ਦੀ ਲੜਾਈ ਦਾ ਸੰਖੇਪ ਵਰਨਣ ਕਰੋ।

ਉੱਤਰ- ਪਲਾਸੀ ਦੀ ਲੜਾਈ  , ਪਲਾਸੀ ਨਾਮੀ ਸਥਾਨ ਉੱਤੇ 23 ਜੂਨ 1757 ਈ. ਨੂੰ ਸਿਰਾਜ-ਉਦ- ਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ ਲੜਾਈ ਹੋਈ । ਮੀਰ ਜਾਫਰ ਅਤੇ ਰਾਏ ਦੁਰਲੱਭ ਨੇ ਲੜਾਈ ਵਿੱਚ ਹਿੱਸਾ ਨਾ ਲਿਆ ਕਿਉਂਕਿ ਇਹ ਦੇਸ਼ ਦ੍ਰੋਹੀ  ਅੰਗਰੇਜ਼ਾਂ ਨਾਲ ਮਿਲ ਗਏ ਸੀ। ਨਵਾਬ ਸਿਰਾਜ-ਉਦ- ਦੌਲਾ  ਲੜਾਈ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਮਾਰ ਦਿੱਤਾ।

ਪ੍ਰਸ਼ਨ . ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?


ਉੱਤਰ- ਬਕਸਰ ਦੀ ਲੜਾਈ 23 ਅਕਤੂਬਰ 1764 ਈਸਵੀ ਨੂੰ ਅੰਗਰੇਜ਼ਾਂ ਅਤੇ ਮੀਰ ਕਾਸਿਮ, ਸਿਰਾਜ ਉਦ-ਦੌਲਾ ਅਤੇ ਸ਼ਾਹ ਆਲਮ ਦੂਜੇ ਵਿਚਕਾਰ ਹੋਈ।

ਪ੍ਰਸ਼ਨ . ਬੰਗਾਲ ਵਿਚ ਦੁਹਰੀ ਸ਼ਾਸ਼ਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ?


ਉੱਤਰ- ਪਲਾਸੀ ਅਤੇ ਬਕਸਰ ਦੀਆਂ ਜਿੱਤਾਂ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਅਸਲੀ ਸ਼ਾਸਕ ਬਣ ਗਈ। ਸੈਨਿਕ ਅਤੇ ਮਾਲੀਆ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਕੰਪਨੀ ਦੁਆਰਾ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਨੂੰ ਦੁਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ।

ਪ੍ਰਸ਼ਨ . ਲੈਪਸ ਦੀ ਨੀਤੀ ਕੀ ਸੀ? ( What was doctrine of lapse)

ਉੱਤਰ- ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਜਿਹੜੇ ਭਾਰਤੀ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਮੌਤ ਪਿਛੋਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ। ਲਾਰਡ ਡਲਹੌਜ਼ੀ ਨੇ ਇਸ ਨੀਤੀ ਅਧੀਨ ਸਤਾਰਾ, ਸੰਭਲਪੁਰ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ।STATE AWARD LIST 2022: 74 ਅਧਿਆਪਕਾਂ ਨੂੰ ਮਿਲੇਗਾ ਸਟੇਟ ਅਵਾਰਡ, ਦੇਖੋ ਸੂਚੀ

 PUNJAB STATE AWARD LIST 2022: 74 ਅਧਿਆਪਕਾਂ ਨੂੰ ਮਿਲੇਗਾ ਸਟੇਟ ਅਵਾਰਡ, ਦੇਖੋ ਸੂਚੀ 

ਸਿੱਖਿਆ ਵਿਭਾਗ, ਪੰਜਾਬ ਵੱਲੋਂ ਅਧਿਆਪਕ ਰਾਜ ਪੁਰਸਕਾਰ 2022 ਸਮਾਰੋਹ ਹਰ ਸਾਲ ਦੀ ਤਰ੍ਹਾਂ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ । ਪਾਲਿਸੀ ਅਨੁਸਾਰ ਨਾਮਜ਼ਦ ਕੀਤੇ ਅਧਿਆਪਕਾਂ /ਅਧਿਕਾਰੀਆਂ ਦੀ ਜਿਲ੍ਹਾ ਪੱਧਰ ਤੇ ਸਕਰੂਟਰੀ ਕਰਨ ਉਪਰੰਤ ਜਿਨ੍ਹਾਂ ਅਧਿਆਪਕਾਂ/ਅਧਿਕਾਰੀਆਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ, ਉਹਨਾਂ ਨੂੰ ਰਾਜ ਪੱਧਰ ਤੇ ਬਣਾਈ ਜਿਊਰੀ ਵੱਲੋਂ ਪ੍ਰੈਜੈਂਟੇਸ਼ਨਸ ਉਪਰੰਤ ਮੈਰਿਟ ਦੇ ਆਧਾਰ ਤੇ ਚੁਣੇ ਗਏ ਅਧਿਆਪਕਾਂ/ਅਧਿਕਾਰੀਆਂ ਨੂੰ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਦੇਣ ਲਈ ਉਹਨਾਂ ਦੀ ਲਿਸਟਾਂ ਹੇਠ ਲਿਖੇ ਅਨੁਸਾਰ ਹੈ :


BREAKING: ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ, ਸਰਕਾਰ ਨੇ ਜਾਰੀ ਕੀਤੇ ਹੁਕਮ

 

SMART MEETER TO BE INSTALLED ON GOVT EMPLOYEE'S HOME

 

WHAT IS SMART MEETER: ਬਿਜਲੀ ਦੇ ਸਮਾਰਟ ਮੀਟਰ ਕੀ ਹਨ? ਕੀ ਹੈ ਫਾਇਦਾ, ਕੀ ਹੈ ਨੁਕਸਾਨ ਪੜ੍ਹੋ ਇਥੇ 


PUNJAB CABINET MEETING; ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਸਤੰਬਰ ਨੂੰ

PUNJAB CABINET MEETING; ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਸਤੰਬਰ ਨੂੰ  

ਚੰਡੀਗੜ੍ਹ 3 ਸਤੰਬਰ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਸਤੰਬਰ ਨੂੰ ਹੋਵੇਗੀ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਸਵੇਰੇ 10 ਵਜੇ ਹੋਵੇਗੀ। ਮੀਟਿੰਗ ਦਾ ਅਜੰਡਾ  ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।10th SST MCQ CHAPTER (1-3): Important Questions for all exams

1/13
ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ ?
ਸਿੱਕਿਮ
ਗੋਆ
ਮਿਜ਼ੋਰਮ
ਤ੍ਰਿਪੁਰਾ
2/13
ਖੇਤਰਫ਼ਲ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਂ ਦੱਸੋ?
ਉੱਤਰ ਪ੍ਰਦੇਸ
ਪ੍ਰਦੇਸ਼
ਮਹਾਂਰਾਸ਼ਟਰ
ਰਾਜਸਥਾਨ
3/13
ਭਾਰਤ ਦਾ ਖੇਤਰਫ਼ਲ ਸੰਸਾਰ ਦਾ ਕਿੰਨ੍ਹੇ ਪ੍ਰਤੀਸ਼ਤ ਹੈ?
2.2%
3.2%
4.2%
5.2%
4/13
ਭਾਰਤ ਦੇ ਕਿਸ ਰਾਜ ਦੀ ਜਨਸੰਖਿਆ ਦੀ ਘਣਤਾ (ਪ੍ਰਤੀ ਵਰਗ ਕਿ.ਮੀ.) ਸਭ ਤੋਂ ਘੱਟ ਹੈ?
ਅਰੁਣਾਚਲ ਪ੍ਰਦੇਸ਼
ਸਿੱਕਿਮ
ਬਿਹਾਰ
ਮਿਜ਼ੋਰਮ
5/13
ਆਜ਼ਾਦੀ ਤੋਂ ਪਹਿਲਾਂ ਭਾਰਤ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ?
552
562
572
568
6/13
ਇੰਦਰਾ ਪੁਆਇੰਟ ਭਾਰਤ ਦੀ ਕਿਹੜੀ ਸੀਮਾ ਬਿੰਦੂ ਉੱਤੇ ਸਥਿੱਤ ਹੈ?
ਪੂਰਬੀ
ਦੱਖਣੀ
ਉੱਤਰੀ
ਪੱਛਮੀ
7/13
ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ?
ਮਾਊਂਟ ਐਵਰੈਸਟ
ਗੇਡਵਿਨ ਆਸਟਿਨ
ਸਾਗਰ ਮੱਥਾ
ਇਹਨਾਂ ਵਿਚੋਂ ਕੋਈ ਨਹੀਂ
8/13
ਸਿੱਕਿਮ ਵਿੱਚ ਸਥਿੱਤ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
ਗੋਡਵਿਨ ਆਸਟਨ
ਕੰਚਨਜੰਗਾ
ਮਾਊਂਟ ਐਵਰੇਸਟ
ਧੋਲਗਿਰੀ
9/13
ਧਰਾਤਲ ਤੋਂ ਤਿੰਨ ਕਿ.ਮੀ.ਦੀ ਉਚਾਈ ਤੋਂ ਉਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕਹਿੰਦੇ ਹਨ।
ਸੀਤ ਲਹਿਰ
ਜੈੱਟ ਸਟ੍ਰੀਮ
ਤੂਫਾਨ
ਚੱਕਰਵਾਤ
10/13
ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ?
ਮਾਨਸੂਨੀ ਵਰਖਾ
ਮੋਹਲੇਧਾਰ ਵਰਖਾ
ਕਾਲ ਵੈਸਾਖੀ
ਮਾਨਸੂਨ ਦਾ ਟੁੱਟਣਾ
11/13
ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ
ਗਰਮੀ
ਸਰਦੀ
ਵਰਖਾ
ਬਸੰਤ
12/13
ਖੁਸ਼ਕ ਅਤੇ ਮਾਰੂਥਲੀ ਭਾਗਾਂ ਵਿੱਚੋਂ ਲੰਘ ਕੇ ਆਉਣ ਵਾਲੀ ਅੱਤ ਗਰਮ ਹਵਾ ਨੂੰ ਕੀ ਆਖਦੇ ਹਨ ?
ਸੰਤ੍ਰਿਪਤ ਪੌਣ
ਵਿਕਿਰਣ
ਲੂ
ਇਹਨਾਂ ਵਿੱਚੋ ਕੋਈ ਨਹੀਂ
13/13
ਭਾਰਤ ਵਿੱਚ ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਨੂੰ ਕੀ ਆਖਦੇ ਹਨ?
ਗਰਮੀ ਰੁੱਤ
ਪਤਝੜ੍ਹ ਰੁੱਤ
ਬਸੰਤ
ਠੰਡ ਦੀ ਰੁੱਤ
Result:

QUIZ ON CURRENT AFFAIRS : CHECK YOUR GENERAL KNOWLEDGE

1/8
Where has the country's first 'virtual school' been started recently?ਦੇਸ਼ ਦਾ ਪਹਿਲਾ 'ਵਰਚੁਅਲ ਸਕੂਲ' ਕਿੱਥੇ ਸ਼ੁਰੂ ਕੀਤਾ ਗਿਆ ਹੈ
Delhi
Punjab
Haryana
Gujrat
2/8
Where was 'Divyang Park' inaugurated?'ਦਿਵਿਆਂਗ ਪਾਰਕ' ਦਾ ਉਦਘਾਟਨ ਕਿੱਥੇ ਕੀਤਾ ਗਿਆ ?
Nagpur
Odissa
Bihar
Madhya Pradesh
3/8
Where is the world's largest religious monument 'Temple of Vedic Planetarium' being built?ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਰਕ 'ਵੈਦਿਕ ਪਲੈਨੀਟੇਰੀਅਮ ਦਾ ਮੰਦਰ' ਕਿੱਥੇ ਬਣਾਇਆ ਜਾ ਰਿਹਾ ਹੈ?
Rajashthan
Haryana
Uttar pradesh
West Bengal
4/8
Who has recently become the third richest person in the world?ਹਾਲ ਹੀ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਕੌਣ ਬਣਿਆ ਹੈ?
Warren Buffet
Mukesh Ambani
Gautam Adani
None of these
5/8
In which state 'Rajiv Gandhi Rural Olympic Games' started?'ਰਾਜੀਵ ਗਾਂਧੀ ਪੇਂਡੂ ਓਲੰਪਿਕ ਖੇਡਾਂ' ਕਿਸ ਰਾਜ ਵਿੱਚ ਸ਼ੁਰੂ ਹੋਈਆਂ ਹਨ?
Punjab
Himachal
Rajasthan
Haryana
6/8
Who has released the book 'Science Behind Surya Namaskar'? 'ਸਾਇੰਸ ਬਿਹਾਈਂਡ ਸੂਰਜ ਨਮਸਕਾਰ' ਕਿਤਾਬ ਕਿਸਨੇ ਜਾਰੀ ਕੀਤੀ ਹੈ?
Shri Majupara
Lewis Hamilton
Both A and B
None of these
7/8
Who has become the highest run-scorer in T20 recently? ਹਾਲ ਹੀ ਵਿੱਚ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਕੌਣ ਬਣਿਆ ਹੈ?
SK Yadav
Rohit Sharma
Virat Kohli
None of these
8/8
In Which state NITI Aayog announced to set up '500 Atal Tinkering Labs'?ਕਿਸ ਰਾਜ ਵਿੱਚ ਨੀਤੀ ਆਯੋਗ ਨੇ '500 ਅਟਲ ਟਿੰਕਰਿੰਗ ਲੈਬਸ' ਸਥਾਪਤ ਕਰਨ ਦਾ ਐਲਾਨ ਕੀਤਾ ਹੈ?
West Bengal
Keral
Jammu Kashmir
None of these
Result:

QUIZ ON GK/CURRENT AFFAIRS : IMPORTANT QUESTIONS ON ALL QUESTIONS

1/10
Which country topped in term of suicide in NCRB report? NCRB ਦੀ ਰਿਪੋਰਟ 'ਚ ਖੁਦਕੁਸ਼ੀ ਦੇ ਮਾਮਲੇ 'ਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ
PUNJAB
GUJRAT
MAHARASTRA
NONE OF THESE
2/10
Name the Place where "Marbat Utsav" celebrated recently? ਉਸ ਸਥਾਨ ਦਾ ਨਾਮ ਦੱਸੋ ਜਿੱਥੇ ਹਾਲ ਹੀ ਵਿੱਚ "ਮਾਰਬਤ ਉਤਸਵ" ਮਨਾਇਆ ਗਿਆ?
NOIDA
JALANDHAR
NAGPUR
ALL OF THESE
3/10
Which country celebrated independence day on 31 August ਕਿਸ ਦੇਸ਼ ਨੇ 31 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ?
Sri lanka
Nepal
Malaysia
None of these
4/10
Which player of india become the only player to play 100 matches for country? ਭਾਰਤ ਦਾ ਕਿਹੜਾ ਖਿਡਾਰੀ ਦੇਸ਼ ਲਈ 100 ਮੈਚ ਖੇਡਣ ਵਾਲਾ ਇਕਲੌਤਾ ਖਿਡਾਰੀ ਬਣਿਆ?
Virat Kohli
Shikhar Dhawan
Surya Kumar Yadav
None of these
5/10
Which state of India has set up "District Climate change mission" ਭਾਰਤ ਦੇ ਕਿਸ ਰਾਜ ਨੇ "ਜ਼ਿਲ੍ਹਾ ਜਲਵਾਯੂ ਤਬਦੀਲੀ ਮਿਸ਼ਨ" ਦੀ ਸਥਾਪਨਾ ਕੀਤੀ ਹੈ?
Maharashtra
Madhya Pradesh
Tamil Nadu
None of these
6/10
Which state of India become the first to set up a state level L-Root server ? ਭਾਰਤ ਦਾ ਕਿਹੜਾ ਰਾਜ ਰਾਜ ਪੱਧਰੀ ਐਲ-ਰੂਟ ਸਰਵਰ ਸਥਾਪਤ ਕਰਨ ਵਾਲਾ ਪਹਿਲਾ ਬਣਿਆ?
Uttar Pradesh
Rajasthan
Gujrat
None of these
7/10
What is the name of the new model schools as proposed by Union Ministry Of education? ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਪ੍ਰਸਤਾਵਿਤ ਨਵੇਂ ਮਾਡਲ ਸਕੂਲਾਂ ਦਾ ਨਾਮ ਕੀ ਹੈ?
PM Shree School
PM Yasasvi School
EKLAVYA SCHOOL
NONE OF THESE
8/10
The ministry who launched Scheme " Mission Vatsalya " in August? ਉਹ ਮੰਤਰਾਲਾ ਜਿਸ ਨੇ ਅਗਸਤ ਵਿੱਚ "ਮਿਸ਼ਨ ਵਾਤਸਲਿਆ" ਸਕੀਮ ਸ਼ੁਰੂ ਕੀਤੀ ਸੀ?
Ministry of Enviornment
Ministry of Education
Ministry of Health
Ministry of Women and Child Devolpment
9/10
ਕਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਨੇ "ਖੁਸ਼ੀ ਉਤਸਵ" ਮਨਾਇਆ ਹੈ?
Delhi
Ladakh
Daman and Diu
None of these
10/10
Harnaaj Sandhu, who crowned the 70th Miss Universe, belongs to which state ?70ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਹਰਨਾਜ ਸੰਧੂ ਕਿਸ ਰਾਜ ਨਾਲ ਸਬੰਧਤ ਹੈ?
Haryana
Himachal
Punjab
None of these
Result:

PTM 2022 : ਜ਼ਿਲ੍ਹਾ ਬਠਿੰਡਾ ਦੇ ਸਕੂਲਾਂ ਵਿੱਚ ਅਧਿਕਾਰੀਆਂ ਦੀ ਵਿਜਿਟ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ 3 ਸਤੰਬਰ ਨੂੰ ਕੀਤਾ ਜਾ ਰਿਹਾ ਹੈ। ਡੀਜੀਐਸਸੀ ਪ੍ਰਦੀਪ ਅਗਰਵਾਲ ਦੀਆਂ ਹਦਾਇਤਾਂ ਤੇ ਜਿਲ੍ਹਾ ਕਮਿਸ਼ਨਰ ਬਠਿੰਡਾ ਵੱਲੋਂ ਸਮੂਹ ਸਕੂਲਾਂ ਵਿੱਚ ਵਿਜ਼ਿਟ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। DOWNLOAD LIST HERE

PTM AUGUST 2022: ਮਾਪੇ ਅਧਿਆਪਕ ਮਿਲਣੀ ਤੇ ਜ਼ਿਲ੍ਹਾ ਕਮਿਸ਼ਨਰ, ਐਸਡੀਐਮ, ਤਹਿਸੀਲਦਾਰ ਕਰਨਗੇ ਸਕੂਲਾਂ ਵਿੱਚ ਵਿਜ਼ਿਟ

 

RAIN ☔ ⛱️ ALERT: 9 ਜ਼ਿਲਿਆਂ ਵਿੱਚ 2-3 ਘੰਟਿਆਂ ਦੌਰਾਨ ਮੀਂਹ ਦੀ ਸੰਭਾਵਨਾ Time of issue:1715 IST; Date of issue: 02.09.2022

Light to Moderate Rain/Thundershowers likely over parts of GURDASPUR AMRITSAR, TARN TARAN, HOSHIARPUR, LUDHIANA, FATEHGARH SAHIB PATHANKOT, JALANDHAR, KAPURTHALA districts & adjoining areas during next 2-3 hours.ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ  ਅਗਲੇ 2-3 ਘੰਟਿਆਂ ਦੌਰਾਨ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਪਠਾਨਕੋਟ, ਜਲੰਧਰ, ਕਪੂਰਥਲਾ ਜ਼ਿਲਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ।
PSEB REGISTRATION/ CONTINUATION 9TH TO 12TH: ਸਿੱਖਿਆ ਬੋਰਡ ਵੱਲੋਂ ਰਜਿਸਟਰੇਸ਼ਨ/ ਕੰਟੀਨਿਊਸ਼ਨ ਲਈ ਮਿਤੀਆਂ 'ਚ ਕੀਤਾ ਵਾਧਾ

 

SALARY OF AUGUST MONTH: ਨਹੀਂ ਮਿਲੇਗੀ ਅਗਸਤ ਮਹੀਨੇ ਦੀ ਤਨਖਾਹ, ਜੇਕਰ ‌‌ਇਹ ਸਰਟੀਫਿਕੇਟ ਨਹੀਂ ਕਰਾਇਆ ਜਮ੍ਹਾ - ਵਿੱਤ ਵਿਭਾਗ


  

PTM/INSPIRE MEET 2022: ਮਾਪੇ ਅਧਿਆਪਕ ਮਿਲਣੀ ਤੇ ਇਹ ਅਧਿਕਾਰੀ ਕਰਨਗੇ ਸਕੂਲਾਂ ਵਿੱਚ ਵਿਜ਼ਿਟ, ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ

 ਚੰਡੀਗੜ੍ਹ 2 ਸਤੰਬਰ 2022 

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ  ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਚੰਗਾ ਤਾਲਮੇਲ ਬਣਾਉਣ ਲਈ ਮਿਤੀ 03.09.2022 (ਦਿਨ ਸ਼ਨੀਵਾਰ) ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।

 


ਮਾਪੇ-ਅਧਿਆਪਕ ਮਿਲਣੀ ਦਾ ਸਮਾਂ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਤੱਕ ਦਾ ਰਹੇਗਾ। ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਇਸ ਮਾਪੇ-ਅਧਿਆਪਕ ਮਿਲਣੀ ਨੂੰ ਪ੍ਰਵਾਭਸ਼ਾਲੀ ਬਣਾਉਣ ਲਈ ਅਤੇ ਮਾਪੇ-ਅਧਿਆਪਕ ਮਿਲਣੀ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਪੱਤਰ ਦੇ ਰੂਪ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ ( READ HERE)। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ, ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ 👈👈👈

AUGUST SALARY: ਅਗਸਤ ਮਹੀਨੇ ਦੇ ਸੈਲਰੀ, ਪੰਜਾਬ ਸਰਕਾਰ ਨੇ ਲਗਾਈ ਸ਼ਰਤ , ਦੇਣਾ ਪਵੇਗਾ ਇਹ ਸਰਟੀਫਿਕੇਟ 

ਮੁਲਾਜ਼ਮਾਂ ਲਈ ਵੱਡੀ ਖੱਬਰ: ਮੁਲਾਜ਼ਮਾਂ ਦੇ ਡੀਏ ਵਿੱਚ ਕੀਤਾ ਵਾਧਾ 


ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅਗਰਵਾਲ  ਵੱਲੋਂ  ਸਮੂਹ ਜ਼ਿਲ੍ਹਾ ਕਮਿਸ਼ਨਰਾਂ  ਨੂੰ ਵੀ ਇਸ  ਮਾਪੇ-ਅਧਿਆਪਕ ਮਿਲਣੀ ਦੌਰਾਨ ਆਪਣੇ ਜ਼ਿਲ੍ਹੇ ਦੇ  ਸਕੂਲਾਂ ਵਿੱਚ ਵਿਜ਼ਿਟ ਕਰਨ ਲਈ ਪੱਤਰ ਲਿਖਿਆ ਗਿਆ ਹੈ ।  ਜ਼ਿਲ੍ਹਾ ਕਮਿਸ਼ਨਰਾਂ ਨੂੰ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਨੂੰ ਵੀ ਇਸ ਮਿਲਣੀ ਦੌਰਾਨ ਸਕੂਲ ਨੂੰ ਵਿਜਿਟ ਕਰਨ ਲਈ ਹਦਾਇਤਾਂ ਜਾਰੀ ਕਰਨ ਲਈ ਲਿਖਿਆ ਗਿਆ ਹੈ।

ਪੰਜਾਬ ਸਰਕਾਰ ਦਾ ਵੱਡਾ ਤੋਹਫਾ,283 ਸੇਵਾਵਾਂ ਵ੍ਹਾਟਸ ਐਪ ਤੇ 

KHED MELA 2022: CHECK ONLINE SCHEDULE BLOCK WISE HERE
TOMATO FLUE: PREVENTION IS BETTER AS NO MEDICINE:ਟੋਮੇਟੋ ਫ਼ਲੂ ਤੋਂ ਬਚਾਅ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜਰੀ


 CHANDIGARH Administration issued Advisory on "Tomato Flu"WHAT IS TOMATO FLUE? ਟਮੇਟੋ  ਫ਼ਲੂ ਕੀ ਹੈ? 

According to advisory issued by administration Tomato Flu is a viral disease. The name "Tomato Flu" comes from the main symptom of this disease, the tomato shaped blisters on several body parts. The blisters start as red-colored smallblisters and resemble tomatoes when they enlarge. Tomato Flu is a self-limiting infectious disease as the signs and symptoms resolve after a few days.

ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਟਮਾਟਰ ਫਲੂ ਇੱਕ ਵਾਇਰਲ ਬਿਮਾਰੀ ਹੈ। "ਟਮੈਟੋ ਫਲੂ" ਨਾਮ ਇਸ ਬਿਮਾਰੀ ਦੇ ਮੁੱਖ ਲੱਛਣ, ਸਰੀਰ ਦੇ ਕਈ ਹਿੱਸਿਆਂ 'ਤੇ ਟਮਾਟਰ ਦੇ ਆਕਾਰ ਦੇ ਛਾਲੇ ਤੋਂ ਆਇਆ ਹੈ। ਛਾਲੇ ਲਾਲ ਰੰਗ ਦੇ ਛੋਟੇ ਛਾਲਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੇ ਹਨ ਅਤੇ ਵੱਡੇ ਹੋਣ 'ਤੇ ਟਮਾਟਰਾਂ ਵਰਗੇ ਹੁੰਦੇ ਹਨ।

ਟਮਾਟਰ ਫਲੂ ਇੱਕ ਸਵੈ-ਸੀਮਤ ਛੂਤ ਵਾਲੀ ਬਿਮਾਰੀ ਹੈ ਕਿਉਂਕਿ  ਲੱਛਣ ਕੁਝ ਦਿਨਾਂ ਬਾਅਦ ਠੀਕ ਹੋ ਜਾਂਦੇ ਹਨ।

What are the symptoms of Tomato flue?

Primary symptoms observed in children with Tomato Flu are similar to those of other viral infections, which include fever, rashes and pain in joints. Rashes on skin can also lead to skin irritation. 

As with other viral infections, symptoms also include, fatigue, nausea, vomiting, diarrhea, fever, dehydration, swelling of joints, body aches and common influenza-like symptoms.


In children with these symptoms, molecular and serological tests are done for diagnosis of dengue,chikungunya, zika virus, varicella-zoster virus, and herpes; once these viral infections are ruled out, a diagnosis of tomato flu is considered 

ਟਮੈਟੋ ਫ਼ਲੂ ਦੇ ਲਛੱਣ 

ਟਮਾਟਰ ਫਲੂ ਨਾਲ ਪੀੜਤ  ਬੱਚਿਆਂ ਵਿੱਚ ਦੇਖੇ ਗਏ ਪ੍ਰਾਇਮਰੀ ਲੱਛਣ ਦੂਜੇ ਵਾਇਰਲ ਇਨਫੈਕਸ਼ਨਾਂ ਦੇ ਸਮਾਨ ਹਨ, ਜਿਸ ਵਿੱਚ ਬੁਖਾਰ, ਧੱਫੜ ਅਤੇ ਜੋੜਾਂ ਵਿੱਚ ਦਰਦ ਸ਼ਾਮਲ ਹਨ। ਚਮੜੀ 'ਤੇ ਧੱਫੜ ਵੀ ਚਮੜੀ ਦੀ ਜਲਣ ਦਾ ਕਾਰਨ ਬਣ ਸਕਦੇ ਹਨ।


ਹੋਰ ਵਾਇਰਲ ਬੀਮਾਰੀਆਂ ਵਾਂਗ, ਟੋਮੈਟੋ ਫ਼ਲੂ ਦੇ ਲੱਛਣਾਂ ਵਿੱਚ ਇਹ ਲਛਣ ਵੀ ਸ਼ਾਮਲ ਹਨ, ਥਕਾਵਟ, ਮਤਲੀ, ਉਲਟੀਆਂ, ਦਸਤ, ਬੁਖਾਰ, ਡੀਹਾਈਡਰੇਸ਼ਨ, ਜੋੜਾਂ ਦੀ ਸੋਜ, ਸਰੀਰ ਵਿੱਚ ਦਰਦ ਅਤੇ ਆਮ ਫਲੂ ਵਰਗੇ ਲੱਛਣ।

Treatment of Tomato flue

Treatment is similar to other viral infections i.e. isolation for 5-7 days from onset of any symptom to prevent the spread of infection to other children or adults, rest, plenty of fluids and hot water sponge for relief of irritation and rashes. 

Supportive therapy of paracetamol for fever and body ache and other symptomatic treatments are required. Tomato flu is a self-limiting illness and no specific drug exists to treat it.

ਟਮੈਟੋ ਫ਼ਲੂ ਦੲ ਇਲਾਜ ਹੋਰ ਵਾਇਰਲ ਇਨਫੈਕਸ਼ਨਾਂ ਵਾਂਗ ਹੀ ਹੈ ਜਿਵੇਂ ਕਿ ਕਿਸੇ ਵੀ ਲੱਛਣ ਦੇ ਸ਼ੁਰੂ ਹੋਣ ਤੋਂ 5-7 ਦਿਨਾਂ ਲਈ ਅਲੱਗ-ਥਲੱਗਤਾ ਦੂਜੇ ਬੱਚਿਆਂ ਜਾਂ ਬਾਲਗਾਂ ਵਿੱਚ ਲਾਗ ਦੇ ਫੈਲਣ ਨੂੰ ਰੋਕਣ ਲਈ, ਆਰਾਮ, ਬਹੁਤ ਸਾਰਾ ਤਰਲ ਪਦਾਰਥ ਅਤੇ ਜਲਣ ਅਤੇ ਧੱਫੜ ਤੋਂ ਰਾਹਤ ਲਈ ਗਰਮ ਪਾਣੀ ਦੇ ਸਪੰਜ ਦੀ ਵਰਤੋਂ ਕਰਨੀ ਚਾਹੀਦੀ ਹੈ।


ਬੁਖਾਰ ਅਤੇ ਸਰੀਰ ਦੇ ਦਰਦ ਲਈ ਪੈਰਾਸੀਟਾਮੋਲ ਦੀ ਸਹਾਇਕ ਥੈਰੇਪੀ ਦੀ ਲੋੜ ਹੁੰਦੀ ਹੈ। ਟਮਾਟਰ ਫਲੂ ਇੱਕ ਸਵੈ-ਸੀਮਤ ਬਿਮਾਰੀ ਹੈ ਅਤੇ ਇਸਦੇ ਇਲਾਜ ਲਈ ਕੋਈ ਖਾਸ ਦਵਾਈ ਮੌਜੂਦ ਨਹੀਂ ਹੈPrevention:

The best solution for prevention is maintenance of proper hygiene and sanitization of thesurrounding necessities and environment as well as preventing the infected child from sharing toys, clothes, food, or other items with other non infected children. ਟਮੈਟੋ ਫ਼ਲੂ ਦੀ  ਰੋਕਥਾਮ ਦਾ ਸਭ ਤੋਂ ਵਧੀਆ ਹੱਲ ਸਹੀ ਸਫਾਈ ਦਾ ਰੱਖ-ਰਖਾਅ ਅਤੇ ਆਲੇ-ਦੁਆਲੇ  ਵਾਤਾਵਰਣ ਦੀ ਸਵੱਛਤਾ ਦੇ ਨਾਲ-ਨਾਲ ਸੰਕਰਮਿਤ ਬੱਚੇ ਨੂੰ ਦੂਜੇ ਗੈਰ-ਸੰਕਰਮਿਤ ਬੱਚਿਆਂ ਨਾਲ ਖਿਡੌਣੇ, ਕੱਪੜੇ, ਭੋਜਨ ਜਾਂ ਹੋਰ ਚੀਜ਼ਾਂ ਸਾਂਝੀਆਂ ਕਰਨ ਤੋਂ ਰੋਕਣਾ ਹੈ।


Following are some preventive measures we should keep in mind:

Avoid immediate contact with the infected person Educate your child about the signs and symptoms and its side effects

Tell your child not to hug or touch children having fever or rash symptoms

You should encourage your children about hygiene maintenance and stoppingthumb or finger sucking habits

Encourage the child to use a handkerchief in case of running nose or coughing toavoid the spread of the disease

Don't scratch or rub the blister and wash every time you touch these blister Try to keep hydrated your child by motivating them to drink plenty of water, milk, or juice, whatever they prefer

If your child develops symptoms of tomato fever, immediately isolate them fromother children to inhibit disease progression.

All utensils, clothes, and other utility items (for e.g. bedding) should be separatedand sanitized regularly. Always use warm water to clean skin or for bathing the child


Take a nutrition-rich, balanced diet to boost immunity It is essential to get enough rest and sleep to promote healing


As yet, no antiviral drugs or vaccines are available for the treatment or prevention of tomato flu. Further follow-up and monitoring for serious outcomes and sequelae are needed to better understand the need for potential treatments. 
6635 ETT RECRUITMENT:6635 ਈਟੀਟੀ ਭਰਤੀ ਲਈ 2 ਕੈਟਾਗਰੀ ਦੇ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਬੁਲਾਇਆ

 ਸਿੱਖਿਆ ਵਿਭਾਗ ਅਧੀਨ ਈ.ਟੀ.ਟੀ. ਕਾਡਰ 6635 (ਡਿਸਐਡਵਾਂਟੇਜ਼ ਏਰੀਆ) ਅਸਾਮੀਆਂ ਦਾ ਵਿਗਿਆਪਨ ਦਿੱਤਾ ਗਿਆ ਸੀ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਉਕਤ ਅਸਾਮੀਆਂ ਦਾ ਲਿਖਤੀ ਟੈਸਟ ਮਿਤੀ 16-10-2021 ਨੂੰ ਲੈਣ ਉਪਰੰਤ ਮਿਤੀ 05-11-2021 ਨੂੰ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਉਪਰੰਤ ਵੱਖ-ਵੱਖ ਮਿਤੀਆਂ ਨੂੰ ਪਬਲਿਕ ਨੋਟਿਸ ਦੇ ਕੇ ਇਸ ਭਰਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੈਰਿਟ ਅਨੁਸਾਰ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਬੁਲਾਇਆ ਗਿਆ ਸੀ। 


ਜਿਸ ਦੀ ਲਗਾਤਾਰਤਾ ਵਿੱਚ ਇਸ ਪਬਲਿਕ ਨੋਟਿਸ ਰਾਹੀਂ ਹੇਠ ਲਿਖੀਆਂ ਕੈਟਾਗਰੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਨੂੰ ਸਵੇਰੇ 10:00 ਵਜੇ ਤੋਂ 4:00 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈SOCIAL SCIENCE 8TH CLASS CHAPTER 3 IMPORTANT QUESTION ANSWER(ਸਮਾਜਿਕ ਵਿਗਿਆਨ- ਅੱਠਵੀਂ ਕਿੱਥੇ, ਕਦੋਂ ਅਤੇ ਕਿਵੇਂ)

 ਸਮਾਜਿਕ ਵਿਗਿਆਨ- ਅੱਠਵੀਂ  Chapter 6 IMPORTANT QUESTION ANSWER 


ਕਿੱਥੇ, ਕਦੋਂ ਅਤੇ ਕਿਵੇਂ


ਪ੍ਰਸ਼ਨ: ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ  ਕਿਨੇਂ ਕਾਲਾਂ ਵਿੱਚ ਵੰਡਿਆ ਹੈ ?

 ਉੱਤਰ- ਭਾਰਤੀ ਇਤਿਹਾਸ ਨੂੰ ਤਿੰਨ ਕਾਲਾਂ ਵਿੱਚ ਵੰਡਿਆ ਹੈ  । ਇਹ ਤਿੰਨ ਕਾਲ ਹਨ  ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ ਕਾਲ ।


ਪ੍ਰਸ਼ਨ:  ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ ? 


ਉੱਤਰ- ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ  ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ 18ਵੀਂ ਸਦੀ ਵਿੱਚ ਹੋਇਆ।

ਪ੍ਰਸ਼ਨ: ਅਵਧ ਰਾਜ ਨੂੰ ਸੁਤੰਤਰ ਰਾਜ (INDEPENDENCE STATE) ਕਦੋਂ ਅਤੇ ਕਿਸ ਨੇ ਘੋਸ਼ਿਤ ਕੀਤਾ?

ਉੱਤਰ : ਅਵਧ ਰਾਜ ਨੂੰ ਸੁਤੰਤਰ ਰਾਜ 1739 ਈਸਵੀ ਵਿੱਚ ਸੁਆਦਤ ਖਾਂ ਨੇ ਘੋਸ਼ਿਤ ਕੀਤਾ।

ਪ੍ਰਸ਼ਨ . ਆਧੁਨਿਕ ਕਾਲ (Modern Period) ਦੌਰਾਨ ਭਾਰਤ ਵਿੱਚ ਆਈਆਂ ਯੂਰਪੀਨ ਸ਼ਕਤੀਆਂ ( EUROPEAN POWERS) ਦੇ ਨਾਮ ਲਿਖੋ ।

ਉੱਤਰ- ਆਧੁਨਿਕ ਕਾਲ (Modern Period) ਦੌਰਾਨ ਭਾਰਤ ਵਿੱਚ ਆਈਆਂ ਯੂਰਪੀਨ ਸ਼ਕਤੀਆਂ  ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼


ਪ੍ਰਸ਼ਨ਼: ਪੁਸਤਕਾਂ ਇਤਿਹਾਸਕ ਸ੍ਰੋਤ ( HISTORICAL SOURCES) ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ?


ਉੱਤਰ- ਆਧੁਨਿਕ ਕਾਲ ਵਿਚ ਛਾਪੇਖਾਨੇ ਦੀ ਖੋਜ ਨਾਲ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ ਸਨ, ਜਿੰਨਾਂ ਦਾ ਅਧਿਐਨ ਕਰਨ ਨਾਲ ਸਾਨੂੰ ਸਾਹਿਤ ( Literature), ਕਲਾ(Arts) , ਵਿਗਿਆਨ( Science), ਇਤਿਹਾਸ( History)ਅਤੇ ਸੰਗੀਤ (music) ਆਦਿ ਖੇਤਰਾਂ ਵਿੱਚ ਕੀਤੀ ਤਰੱਕੀ ਬਾਰੇ ਜਾਣਕਾਰੀ ਮਿਲਦੀ


ਪ੍ਰਸ਼ਨ:  ਇਤਿਹਾਸਕ ਇਮਾਰਤਾਂ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ: ਇਤਿਹਾਸਕ ਇਮਾਰਤਾਂ ਜਿਵੇਂ ਕਿ ਇੰਡੀਆ ਗੇਟ( India Gate), ਕੇਂਦਰੀ ਸਕੱਤਰੇਤ , ਰਾਸ਼ਟਰਪਤੀ ਭਵਨ (President House) , ਸੰਸਦ ਭਵਨ, ਬਿਰਲਾ ਹਾਊਸ ਆਦਿ ਸਾਨੂੰ ਭਾਰਤ ਦੀ ਭਵਨ ਉਸਾਰੀ ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹਨ।

ਪ੍ਰਸ਼ਨ:. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।


ਉੱਤਰ- ਸਰਕਾਰੀ ਦਸਤਾਵੇਜ਼ਾਂ (GOVT DOCUMENTS) ਦੀ ਸਟੱਡੀ ਕਰਨ ਨਾਲ ਸਾਨੂੰ ਵੱਖ-ਵੱਖ ਤਾਕਤਾਂ (ਭਾਰਤੀ ਅਤੇ ਵਿਦੇਸ਼ੀ) ਦੇ ਆਪਸੀ ਵਿਹਾਰ ਬਾਰੇ ਜਾਣਕਾਰੀ ਮਿਲਦੀ ਹੈ।  ਅੰਗਰੇਜ਼ੀ ਤਾਕਤਾਂ ਨੇ ਭਾਰਤੀ ਤਾਕਤਾਂ ਨੂੰੰ ਕਿਸ ਤਰ੍ਹਾਂ  ਆਪਣੇ ਅਧੀਨ ਕੀਤਾ, ਇਸ ਬਾਰੇ ਵੀ ਸਰਕਾਰੀ ਦਸਤਾਵੇਜ਼ਾਂ ਦੀ ਸਟੱਡੀ ਕਰਨ ਨਾਲ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ: , ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ ਇਤਿਹਾਸ ਲਿਖਣ ਲਈ ਕਿਵੇਂ ਸਹਾਇਤਾ ਕਰਦੇ ਹਨ?

ਉੱਤਰ- ਅਲਗ ਅਲਗ ਭਾਸ਼ਾਵਾਂ ਵਿੱਚ ਛਾਪੇ ਗਏ ਮੈਗਜ਼ੀਨਾਂ , ਅਖ਼ਬਾਰਾਂ,  ਅਤੇ ਰਸਾਲਿਆਂ ਆਦਿ ਤੋਂ ਵੀ ਸਾਨੂੰ ਭਾਰਤ ਦੇ ਆਧੁਨਿਕ ਕਾਲ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਵਿਚੋਂ ਕੁਝ ਅਖਬਾਰ  ਜਿਵੇ ਕਿ ‘ਦੀ ਟ੍ਰਿਬਿਊਨ', ‘ਦੀ ਟਾਈਮਜ਼ ਆਫ ਇੰਡੀਆ'  ਆਦਿ ਅੱਜ ਵੀ ਛਾਪੇ ਜਾਂਦੇ ਹਨ।
PUNJAB ITI ADMISSION 2022: ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਆਨਲਾਈਨ ਦਾਖ਼ਲਾ ਮਿਤੀਆਂ ਵਿੱਚ ਵਾਧਾ

ਆਈ.ਟੀ.ਆਈਜ਼ ਦਾ ਆਨਲਾਈਨ ਦਾਖ਼ਲਾ ਨੋਟਿਸ ਸੈਸ਼ਨ ਅਗਸਤ 2022 ਦਾਖ਼ਲਾ ਮਿਤੀਆਂ ਵਿਚ ਵਾਧਾ 


ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਫੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਕੇਂਦਰਾਂ ਟੀਚਰ ਟ੍ਰੇਨਿੰਗ ਸੰਸਥਾਵਾਂ/ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਸਕੀਮ ਅਤੇ ਡਿਊਲ ਸਿਸਟਮ ਆਫ਼ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ, ਸਿਲਾਈ 'ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ, ਦਾਖ਼ਲਾ ਵਿਗਿਆਪਨ ਮਿਤੀ 01.07.2022 ਨੂੰ ਜਾਰੀ ਕੀਤਾ ਗਿਆ ਸੀ।

 ਦਾਖ਼ਲਾ ਮਿਤੀਆਂ ਵਿਚ ਹੇਠ ਅਨੁਸਾਰ ਵਾਧਾ ਕੀਤਾ ਜਾਂਦਾ ਹੈ: 

Spot Round Counseling: Online Registration and uploading of Extended upto 14 September 2012


1. Submit Documents Verification Processing Fee and  Document Verification by Designated Institutes

Extended upto 14 September 2022

Reporting of Candidates having pass Marks

Extended upto 14 September 2022 (daily from 02.00 PM to onwards)


Marks implies minimum trade admission qualification percentage ਦਾਖਲੇ ਲਈ ਚਾਹਵਾਨ ਬਿਨੈਕਾਰ ਵੈੱਬਸਾਈਟ www.itipunjab.nic.in 'ਤੇ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਦਾਖ਼ਲੇ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਅਤੇ ਗਾਈਡਲਾਈਨਜ਼ ਵੈੱਬਸਾਈਟ www.itipunjab.nic.in 'ਤੇ ਉਪਲਬਧ ਹਨ.

BIG BREAKING: ਸਕੂਲਾਂ ਵਿੱਚ 3 ਸਤੰਬਰ ਨੂੰ ਛੁੱਟੀ ਦਾ ਐਲਾਨ 


ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

D.P.ED ADMISSION 2022: QUALIFICATION SYLLABUS AGE NOTIFICATION, LINK FOR APPLYING ONLINE 

ETT ADMISSION PUNJAB 2022: OFFICIAL NOTIFICATION, QUALIFICATION AGE LINK FOR APPLYING ONLINE TEACHERS VACANCY: ਰੈਡ ਕਰਾਸ ਸੁਸਾਇਟੀ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

DISTT RED CROSS SOCIETY JALANDHAR VACANCY FOR SPECIAL TEACHER


Red Cross School for Deaf, near New Sabzi Mandi Maqsudan, Jalandhar requires One Special Educator on contract basis at consolidated salary of Rs. 13,000/- p.m. (Negotiable) 

Qualification - Graduation Plus Degree in Bachelor of Special Education in Hearing Impairments with minimum two years experience who can handle Accounts work also.


BIG BREAKING: ਸਕੂਲਾਂ ਵਿੱਚ 3 ਸਤੰਬਰ ਨੂੰ ਛੁੱਟੀ ਦਾ ਐਲਾਨ 


ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

D.P.ED ADMISSION 2022: QUALIFICATION SYLLABUS AGE NOTIFICATION, LINK FOR APPLYING ONLINE 

ETT ADMISSION PUNJAB 2022: OFFICIAL NOTIFICATION, QUALIFICATION AGE LINK FOR APPLYING ONLINE 


Interested candidates may send their applications along with resume to Secretary, District Red Cross Society, Lajpat Nagar, Jalandhar up to 12.09.2022.


All the applicants are directed to appear for interview along with their original educational and experience certificates on 14.09.2022 at 11.30 a.m. in the Office of Additional Deputy Commissioner, Jalandhar. For any further information they may contact Secretary, District Red Cross Society, Lajpat Nagar, Jalandhar


District Red Cross Society, Jalandhar. (Mobile No. 9876502613

HPPSC RECRUITMENT 2022: हिमाचल पब्लिक सर्विस कमीशन ने सेहत विभाग में भर्ती के लिए मांगे आवेदन

HIMACHAL PRADESH PUBLIC SERVICE COMMISSION ADVERTISEMENT No. 56/09-2022

Online Recruitment Applications (ORA) are invited from desirous and eligible candidates for recruitment to the following post through ORA, which shall be available on the Commission's website www.hppsc.hp.gov.in/hppsc up to 29.09.2022 till 11:59 P.M. (IST), thereafter link will be disabled. ( by using official website www.hppsc.hp.gov.in/hppsc).Department : Health Safety & Regulation

Post: Drug Inspector

Pay Scale: Rs. 10300-34800+ 4200G.P (contractual amount as admissible)


Category Wise No. of Post(s): UR Ex-SM of H.P. (Backlog) (after completion of full tenure or on medical ground) = 03


Essential qualification(s), eligibility conditions and examination etc., have been mentioned in the detailed advertisement and instructions for filling up online recruitment applications are available on the  website. DOWNLOAD NOTIFICATION HERE
ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਵੱਡਾ ਤੋਹਫਾ,ਹੁਣ ਵਟਸਐਪ ਰਾਹੀਂ ਮਿਲਣਗੀਆਂ 283 ਸਹੂਲਤਾਂ


 

ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਲਈ ਵੱਡਾ ਤੋਹਫਾ: 238 ਸੇਵਾਵਾਂ ਦੇ ਮਿਲਣਗੇ ਡਿਜ਼ੀਟਲ ਦਸਤਖ਼ਤ ਸਰਟੀਫਿਕੇਟ, ਨੋਟੀਫਿਕੇਸ਼ਨ ਜਾਰੀ

 

BIG BREAKING: ਸਕੂਲਾਂ ਵਿੱਚ 3 ਸਤੰਬਰ ਨੂੰ ਛੁੱਟੀ ਦਾ ਐਲਾਨ 


ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

D.P.ED ADMISSION 2022: QUALIFICATION SYLLABUS AGE NOTIFICATION, LINK FOR APPLYING ONLINE 

ETT ADMISSION PUNJAB 2022: OFFICIAL NOTIFICATION, QUALIFICATION AGE LINK FOR APPLYING ONLINE 


MEDICAL REIMBURSEMENT FOR EDUCATION DEPARTMENT EMPLOYEES: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼

MEDICAL REIMBURSEMENT FOR EDUCATION DEPARTMENT EMPLOYEES: PROFORMA FOR MEDICAL REIMBURSEMENT ( ESSENTIALITY CERTIFICATE APPENDIX-D)

Medical reimbursement CERTIFICATE Punjab pdf
ESSENTIALITY CERTIFICATE FOR medical REIMBURSEMENT pdf


Medical claim form Punjab Govt Employees

Essentiality certificate for medical reimbursement 

 

Medical REIMBURSEMENT CERTIFICATE pdf: ਮੈਡੀਕਲ ਬਿਲਾਂ ਸਬੰਧੀ ਹਦਾਇਤਾਂ, ਪ੍ਰੋਫਾਰਮੇਂ ਅਤੇ ਜ਼ਰੂਰੀ ਗਾਈਡਲਾਈਨਜ਼ 

ਮੈਡੀਕਲ ਕਲੇਮਾਂ ਸਬੰਧੀ ਕਲੇਮੈਂਟ ਵੱਲੋਂ ਮੁਕੰਮਲ/ਸਹੀ ਜਾਣਕਾਰੀ   ਅਤੇ  ਦਸਤਾਵੇਜ਼ ਪੂਰੇ ਅਪਲੋਡ  ਕੀਤੇ  ਹੋਣ ਅਤੇ   ਪੜ੍ਹਨਯੋਗ  ਹੋਣ।


 ਮੈਡੀਕਲ ਕਲੇਮਾਂ ਦੀ ਜਲਦੀ ਨਿਪਟਾਰੇ ਲਈ ਕਲੇਮੈਂਟ/ਡੀ.ਡੀ.ਓ. ਵੱਲੋਂ ਅਪਲੋਡ/ਫਾਰਵਰਡ ਕਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ
ਪੋਰਟਲ ਤੇ ਦਿੱਤੇ ਗਏ ਸਾਰੇ ਕਾਲਮ ਭਰੇ ਜਾਣ, 

 

ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼:


1 ਅਸੈਂਸਿਏਲਟੀ ਸਰਟੀਫਿਕੇਟ (Essentiality Certificate)  :( DOWNLOAD HERE ਅਸੈਂਸਿਏਲਟੀ ਸਰਟੀਫਿਕੇਟ Essentiality Certificate)
2) ਸਿਹਤ ਵਿਭਾਗ ਦੀ ਮੰਜ਼ੂਰੀ

3) ਸਵੈ-ਘੋਸ਼ਣਾ ਪੱਤਰ ( SELF DECLARATION DOWNLOAD HERE)

4) ਡਿਸਚਾਰਜ ਸਰਟੀਫਿਕੇਟ(ਇਨਡੋਰ ਇਲਾਜ ਦੇ ਕੇਸ ਵਿੱਚ)/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ(ਆਊਟ ਡੋਰ ਇਲਾਜ ਦੇ ਕੇਸ ਵਿੱਚ)

5. ਨਾਲ ਦਿੱਤੇ ਗਏ ਨਮੂਨੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਾਫ-ਸਾਫ ਟਾਇਪ ਕਰਕੇ ਅਪਲੋਡ ਕੀਤਾ ਜਾਵੇ।ਨਿਰਭਰ ਪਰਿਵਾਰਿਕ ਮੈਂਬਰ ਦੇ ਇਲਾਜ ਸਬੰਧੀ ਕਲੇਮ ਵਿੱਚ ਹਲਫੀਆ ਬਿਆਨ ਵਿੱਚ ਨਿਰਭਰ ਮੈਂਬਰ ਦਾ ਕਾਰੋਬਾਰ, ਮਾਸਿਕ ਆਮਦਨ, ਜਾਇਦਾਦ ਸਬੰਧੀ ਵੇਰਵਾ, ਕੀ ਉਹ ਆਮਦਨ ਕਰ ਦਾਤਾ ਹੈ ਜਾਂ ਨਹੀਂ ਬਾਰੇ ਜ਼ਰੂਰ ਬਿਆਨ ਕੀਤਾ ਜਾਵੇ।

4. ਪੋਰਟਲ ਤੇ ਭਰੀ ਗਈ ਸੂਚਨਾ ਅਪਲੋਡ ਕੀਤੇ ਗਏ ਦਸਤਾਵੇਜ਼ ਅਨੁਸਾਰ ਹੋਣੀ ਚਾਹੀਦੀ ਹੈ।

ਸਕੂਲ ਮੁੱਖੀ/ਡੀਡੀਓ ਵੱਲੋਂ ਮੈਡੀਕਲ ਕਲੇਮ ਆਨ-ਲਾਈਨ ਫਾਰਵਰਡ ਕਰਨ ਸਮੇਂ ਧਿਆਨ ਰੱਖਣਯੋਗ ਗੱਲਾਂ:

1. ਕਰਮਚਾਰੀ ਵੱਲੋਂ ਪੋਰਟਲ ਵਿੱਚ ਭਰੀ ਗਈ ਸੂਚਨਾ ਮੁਕੰਮਲ ਅਤੇ ਸਹੀ ਹੈ।

2. ਕਰਮਚਾਰੀ ਵੱਲੋਂ Essentiality Certificate( Download here), ਸਿਹਤ ਵਿਭਾਗ ਦੀ ਮੰਜ਼ੂਰੀ, ਸਵੈ-ਘੋਸ਼ਣਾ ਪੱਤਰ ( DOWNLOAD HERE) ਡਿਸਚਾਰਜ ਸਰਟੀਫਿਕੇਟ/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤੇ ਗਏ ਹਨ ਅਤੇ ਪੜ੍ਹਨਯੋਗ ਹਨ।

3. ਡੀ.ਡੀ.ਓ. ਵੱਲੋਂ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਦੇ ਉਪਬੰਧਾਂ ਅਨੁਸਾਰ ਕਲੇਮ ਚੰਗੀ ਤਰ੍ਹਾਂ ਪੜ੍ਹਤਾਲ ਕਰਨ ਉਪਰੰਤ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

 

ਸਿਹਤ ਵਿਭਾਗ ਦੀ ਮੰਜ਼ੂਰੀ ਉਪਰੰਤ 50,000/- ਤੋਂ ਘੱਟ ਦੇ ਕਲੇਮਡੀ.ਡੀ.ਓ. ਪੱਧਰ ਤੇ ਹੀ ਮਨਜੂਰ ਹੋਣੇ ਹਨ। ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਕਲੇਮ ਹੀ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ।

 

Medical reimbursement form punjab 


Medical reimbursement form punjab pdf 


Medical reimbursement form pdf 

Rate list MEDICAL reimbursement punjab 


MEDICAL reimbursement certificate form
punjab pdf

medical reimbursement form 

THE CHANGE: ਸਕੂਲਾਂ ਵਿੱਚ ਪੇਰੇਂਟਸ ਮੀਟਿੰਗ ਦਾ ਬਦਲਿਆ ਨਾਮ, ਹੁਣ ਹੋਵੇਗੀ "ਇੰਸਪਾਇਰ ਮੀਟ"

 

'ਇੰਸਪਾਇਰ ਮੀਟ' ਸੂਬੇ ਦੇ ਸਾਰੇ ਸਕੂਲਾਂ ਵਿੱਚ ਹੋਵੇਗੀ 3 ਸਤੰਬਰ ਨੂੰ : ਹਰਜੋਤ ਸਿੰਘ ਬੈਂਸ


ਸਕੂਲ ਸਿੱਖਿਆ ਮੰਤਰੀ ਨੇ ਸੂਬੇ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਕੀਤੀ ਗੱਲਬਾਤ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਸਤੰਬਰ:


ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ 3 ਸਤੰਬਰ ਨੂੰ 'ਇੰਸਪਾਇਰ ਮੀਟ' ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ। ਇਸ ਮੌਕੇ ਵਿਦਿਆਰਥੀਆਂ ਦੀ ਕਾਰਜਗੁਜਾਰੀ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ।ਹਰਜੋਤ ਸਿੰਘ ਬੈਂਸ ਨੇ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ 'ਇੰਸਪਾਇਰ ਮੀਟ' ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਸਮਾਗਮ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦੇਣ ਤੋਂ ਇਲਾਵਾ ਸਹਿ-ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਵਿੱਦਿਅਕ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਵੱਖ-ਵੱਖ ਸਕੂਲਾਂ ਵਿੱਚ 'ਇੰਸਪਾਇਰ ਮੀਟ' ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਵਾਂਗਾ। ਉਨ੍ਹਾਂ ਨੇ ਸੂਬੇ ਦੇ ਸਮੂਹ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹੋਰ ਉਸਾਰੂ ਯਤਨਾਂ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।

BIG BREAKING: ਸਕੂਲਾਂ ਵਿੱਚ 3 ਸਤੰਬਰ ਨੂੰ ਛੁੱਟੀ ਦਾ ਐਲਾਨ 


ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

D.P.ED ADMISSION 2022: QUALIFICATION SYLLABUS AGE NOTIFICATION, LINK FOR APPLYING ONLINE 

ETT ADMISSION PUNJAB 2022: OFFICIAL NOTIFICATION, QUALIFICATION AGE LINK FOR APPLYING ONLINE 


ਇਸ ਮੌਕੇ ਉਹਨਾਂ ਆਪਣੇ ਪਿਛਲੇ ਦਿਨਾਂ ਦੀ ਸਕੂਲ ਦੌਰਿਆਂ ਦੇ ਤਜ਼ਰਬਿਆਂ ਦੇ ਅਧਾਰ ’ਤੇ ਬੋਲਦਿਆਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਵਿੱਚ ਬਹੁਤ ਹੁਨਰ ਹੈ, ਜਿਸ ਨੂੰ ਤਰਾਸ਼ਣ ਅਤੇ ਸਹੀ ਰਸਤਾ ਦਿਖਾਉਣ ਦੀ ਲੋੜ ਹੈ। 

ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਰਾਜ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣਾ ਹੈ। ਇਸ ਉਦੇਸ਼ ਲਈ ਕਈ ਯਤਨ ਕੀਤੇ ਜਾ ਰਹੇ ਹਨ। 

ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪਰਦੀਪ ਕੁਮਾਰ ਅਗਰਵਾਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

CHANDIGARH: ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਡੀਏ ਵਿੱਚ ਵਾਧਾ

 

HOLIDAY ALERT : ਜ਼ਿਲ੍ਹਾ ਮੈਜਿਸਟਰੇਟ ਵੱਲੋਂ 3 ਸਤੰਬਰ ਨੂੰ ਛੁੱਟੀ ਦਾ ਐਲਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸਬੰਧ ਵਿੱਚ ਮਿਤੀ 3.9.2022 ਦਿਨ ਸ਼ਨੀਵਾਰ ਨੂੰ  ਛੁੱਟੀ ਦਾ ਐਲਾਨ 


ਗੁਰਦਾਸਪੁਰ,30 ਅਗਸਤ 

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸਬੰਧ ਵਿਚ ਮਿਤੀ 3.9.2022 ਦਿਨ ਸ਼ਨੀਵਾਰ ਨੂੰ ਸਬ ਡਵੀਜਨ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵੱਲੋਂ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ ।

Also READ: SCHOOL/BANK HOLIDAYS IN SEPTEMBER 2022: ਸਕੂਲਾਂ/ ਬੈਂਕਾਂ ਵਿੱਚ ਸਤੰਬਰ ਮਹੀਨੇ ਦੀਆਂ ਛੁੱਟੀਆਂ 


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ( READ HERE)  ਇਸ ਦਿਨ ਬੋਰਡ/ਯੂਨੀਵਰਸਿਟੀ ਵਲੋ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈


HOLIDAY ANNOUNCED ON 3RD SEPTEMBER  READ OFFICIAL LETTER HERE  


JOIN TELEGRAM FOR LATEST UPDATE CLICK HERE 

 


STUDENT SEND SMS TO EDUCATION MINISTER: ਵਿਦਿਆਰਥੀ ਨੇ ਸਿੱਖਿਆ ਮੰਤਰੀ ਨੂੰ ਮੈਸੇਜ ਕਰ ਬੁਲਾਇਆ ਆਪਣੇ ਸਕੂਲ, ਸਿੱਖਿਆ ਮੰਤਰੀ ਨੇ ਦਿੱਤਾ ਇਹ ਜੁਆਬ..

ਵਿਦਿਆਰਥੀ ਨੇ ਸਿੱਖਿਆ ਮੰਤਰੀ ਨੂੰ ਮੈਸੇਜ ਕਰ ਬੁਲਾਇਆ ਆਪਣੇ ਸਕੂਲ, ਸਿੱਖਿਆ ਮੰਤਰੀ ਨੇ  ਵਿਦਿਆਰਥੀ ਨੂੰ ਰਿਪਲਾਈ ਕੀਤਾ ,ਤੇ ਕਿਹਾ ਕਿ ਉਹ ਜ਼ਰੂਰ ਸਕੂਲ ਆਉਣਗੇ।

ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ 

 "A message from a student to education minister. This Trust & Love by my students means a lot to me. Will leave no stone unturned to transform Punjab Schools ."
BREAKING NEWS: ਮੁੱਖ ਮੰਤਰੀ ਭਗਵੰਤ ਮਾਨ ਨੇ 9 ਵਿਭਾਗਾਂ ਦੇ ਚੇਅਰਮੈਨਾਂ ਦੀ ਕੀਤੀ ਨਿਯੁਕਤੀ

 

ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਬਲਾਕ ਦੇਵੀਗਡ਼੍ਹ ਦੀ ਮੀਟਿੰਗ ਹੋਈ ਸਫਲ- ਨਵਦੀਪ ਸ਼ਰਮਾ

 *ਮਾਪੇ ਅਧਿਆਪਕ ਮਿਲਣੀ ਸਬੰਧੀ ਅਧਿਆਪਕਾਂ ਵਿੱਚ ਉਤਸ਼ਾਹ ਬੀਪੀਈਓ ਬਲਜੀਤ ਕੌਰ*

 *ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਬਲਾਕ ਦੇਵੀਗਡ਼੍ਹ ਦੀ ਮੀਟਿੰਗ ਹੋਈ ਸਫਲ ਨਵਦੀਪ ਸ਼ਰਮਾ*

 ਪਟਿਆਲਾ /ਦੇਵੀਗਡ਼੍ਹ 1 ( ) ਮਾਪੇ ਅਧਿਆਪਕ ਮਿਲਣੀ 3 ਸਤੰਬਰ ਨੂੰ ਹੋਣ ਜਾ ਰਹੀ ਹੈ ਇਸ ਸਬੰਧੀ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਧਿਆਪਕਾਂ ਦੀ ਪਹਿਲਾਂ ਹੀ ਇਹ ਮੰਗ ਸੀ ਕਿ ਸਾਡੇ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਆਉਣ ਅਤੇ ਹਰੇਕ ਕਲਾਸ ਵਿੱਚ ਬੱਚਿਆਂ ਦੇ ਅਧਿਆਪਕ ਬੱਚਿਆਂ ਸਬੰਧੀ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਨੂੰ ਦੇਣ .ਇਸ ਸਬੰਧੀ ਗੱਲਬਾਤ ਕਰਦਿਆਂ ਬੀਪੀਓ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਬਹੁਤ ਵਧੀਆ ਕਦਮ ਹੈ ਜਿਸ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਬੱਚਿਆਂ ਦੇ ਮਾਪਿਆਂ ਦਾ ਸਕੂਲਾਂ ਪ੍ਰਤੀ ਧਿਆਨ ਹੋਰ ਵਧੀਆ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸਬੰਧੀ ਪੰਜਾਬ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਬਲਾਕ ਦੇਵੀਗਡ਼੍ਹ ਵਿੱਚ ਵੀ ਅੱਜ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਜਿਨ੍ਹਾਂ ਵਿਚ ਇਸ ਮਾਪੇ ਅਧਿਆਪਕ ਮਿਲਣੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜੋ ਹਦਾਇਤਾਂ ਸਕੂਲ ਮੁਖੀਆਂ ਇੰਚਾਰਜਾਂ ਨੂੰ ਆਈਆਂ ਹਨ ਉਸ ਤੇ ਸਾਰੇ ਸਕੂਲ ਮੁਖੀ ਫੁੱਲ ਚੜ੍ਹਾਉਣਗੇ ਉਨ੍ਹਾਂ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੀਆਂ ਫੋਟੋਆਂ ਦਿਕਸ਼ਾ ਐਪ ਤੇ ਵੀ ਅਧਿਆਪਕ ਅਪਲੋਡ ਕਰਨਗੇ। ਇਸ ਸਮੇਂ ਮੀਟਿੰਗ ਵਿਚ ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਖੇਡ਼ੀ ਰਾਜੂ ਸੀਐਚਟੀ ਸਹਿਬਾਨ ਸ੍ਰੀਮਤੀ ਸੀਮਾ ਰਾਣੀ ,ਸ਼੍ਰੀਮਤੀ ਮਨਿੰਦਰ ਕੌਰ ,ਸ੍ਰੀਮਤੀ ਰਣਜੀਤ ਕੌਰ ,ਸੁਖਵੀਰ ਸਿੰਘ ਰੋਸ਼ਨਪੁਰ ,ਹਰਪ੍ਰੀਤ ਉੱਪਲ, ਮਨੋਜ ਕੁਮਾਰ ਭੰਬੂਆਂ ,ਪ੍ਰਮੋਦ ਕੁਮਾਰ , ਹੈੱਡਟੀਚਰ ਗੁਰਪ੍ਰੀਤ ਕੌਰ ਮਿਹੋਣ, ਹੈੱਡਟੀਚਰ ਮੋਨਿਕਾ ਸੈਣੀ,ਹੈੱਡ ਟੀਚਰ ਕੁਲਵਿੰਦਰ ਕੌਰ,ਹੈੱਡ ਟੀਚਰ ਅਮਨਜੀਤ ਕੌਰ ਛੰਨਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।

PSSF MAHA RALLY: 9 ਸਤੰਬਰ ਨੂੰ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਸੰਗਰੂਰ ਵਿਚ ਮਹਾਂ ਰੈਲੀ

 ਨਵਾਂਸ਼ਹਿਰ (ਪ੍ਰਮੋਦ ਭਾਰਤੀ)

 1 ਸਤੰਬਰ 2022


*9 ਸਤੰਬਰ ਨੂੰ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਸੰਗਰੂਰ ਵਿਚ ਮਹਾਂ ਰੈਲੀ* ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ I ਮੀਟਿੰਗ ਵਿੱਚ ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ I ਮੀਟਿੰਗ ਦੇ ਵਿੱਚ ਹਾਜ਼ਰ ਸਾਥੀਆਂ ਵੱਲੋਂ ਪਿੰਡ ਮਹਿੰਦਵਾਣੀ ਵਿਖੇ ਫੈਕਟਰੀ ਪ੍ਰਦੂਸ਼ਣ ਅਤੇ ਟਿੱਪਰਾਂ ਦੀ ਢੋਆ ਢੁਆਈ ਵਿਰੁੱਧ ਲੱਗੇ ਪੱਕੇ ਮੋਰਚੇ ਦੇ ਆਗੂਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਧਾਰਾ 283 ਅਤੇ 188 ਅਧੀਨ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੱਕੇ ਮੋਰਚੇ ਦੇ ਸੰਘਰਸ਼ ਨਾਲ ਪੂਰਣ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ।


 ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪੱਕੇ ਮੋਰਚੇ ਦੇ ਆਗੂਆਂ ਦੇ ਨਾਲ ਗੱਲਬਾਤ ਕਰਕੇ ਫੈਕਟਰੀ ਪ੍ਰਦੂਸ਼ਣ ਅਤੇ ਟਿੱਪਰਾਂ ਦੀ ਢੋਆ ਢੁਆਈ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ । ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਸਾਥੀ ਜੀਤ ਸਿੰਘ ਬਗਵਾਈ ਨੇ ਦੱਸਿਆ ਕਿ ਮਿਤੀ ਚਾਰ ਅਗਸਤ ਨੂੰ ਹੋ ਰਹੇ ਜ਼ਿਲ੍ਹਾ ਅਜਲਾਸ ਵਿਚ ਗੜ੍ਹਸ਼ੰਕਰ ਤੋਂ ਵੱਖ ਵੱਖ ਵਿਭਾਗਾਂ ਦੇ ਪੱਚੀ ਡੈਲੀਗੇਟ ਸਾਥੀ ਹਿੱਸਾ ਲੈਣਗੇ ਅਤੇ ਮਿਤੀ ਨੌੰ ਸਤੰਬਰ ਨੂੰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿਚ ਵੀ ਗੜ੍ਹਸ਼ੰਕਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਹਿੱਸਾ ਲੈਣਗੇ I ਇਸ ਰੈਲੀ ਨੂੰ ਕਾਮਯਾਬ ਕਰਨ ਲਈ ਗੜ੍ਹਸ਼ੰਕਰ ਦੇ ਸਾਥੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਹਨ ਜੋ ਵੱਖ - ਵੱਖ ਸਕੂਲਾਂ ਅਤੇ ਦਫਤਰਾਂ ਵਿੱਚ ਜਾ ਕੇ ਰੈਲੀ ਦਾ ਸੁਨੇਹਾ ਦੇਣਗੀਆਂ I ਇਸ ਸਮੇਂ ਆਪ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ , ਉਨ੍ਹਾਂ ਵਾਅਦਿਆਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਫੈਲੀ ਹੋਈ ਬੇਚੈਨੀ ਨੂੰ ਖਤਮ ਕੀਤਾ ਜਾਵੇ । ਕੱਚੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ I ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ l ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ l ਮਿਡ ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇ I ਹੱਕ ਮੰਗਦੇ ਰਹੇ ਮੁਲਾਜ਼ਮਾਂ ਦੀਆ ਰੈਲੀਆਂ ਅਤੇ ਧਰਨਿਆਂ ਦੌਰਾਨ ਪੁਲੀਸ ਵੱਲੋਂ ਕੀਤਾ ਜਾ ਰਿਹਾ ਤਸ਼ੱਦਦ ਤੁਰੰਤ ਬੰਦ ਹੋਵੇ I ਇਸ ਸਮੇਂ ਮੁਲਾਜ਼ਮ ਆਗੂ ਬਲਵੀਰ ਬੈਂਸ, ਕੁਲਵਿੰਦਰ ਸਹੂੰਗੜਾ, ਸਤੀਸ਼ ਕੁਮਾਰ, ਗੁਰਨਾਮ ਹਾਜੀਪੁਰ , ਬੱਲ ਭੱਦਰ ਸਿੰਘ, ਨਰੇਸ਼ ਬੱਗਾ ਜਗਦੀਸ਼ ਪੱਖੋਵਾਲ ਅਤੇ ਪੈਨਸ਼ਨਰ ਆਗੂ ਬਲਵੰਤ ਰਾਮ ਹਾਜ਼ਰ ਸਨ I

ਓ.ਡੀ.ਐੱਲ. ਅਤੇ 180 ਈ.ਟੀ.ਟੀ. ਦਾ ਮਸਲਾ ਹੱਲ ਨਾ ਹੋਣ 'ਤੇ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗੀ 'ਇਨਸਾਫ ਰੈਲੀ

 ~ ਓ.ਡੀ.ਐੱਲ. ਦੇ ਪੈਡਿੰਗ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਲਈ ਮੂਲ ਭਰਤੀ ਦੇ ਲਾਭ ਬਹਾਲ ਕਰਨ ਦੀ ਮੰਗ


~ ਓ.ਡੀ.ਐੱਲ. ਅਤੇ 180 ਈ.ਟੀ.ਟੀ. ਦਾ ਮਸਲਾ ਹੱਲ ਨਾ ਹੋਣ 'ਤੇ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗੀ 'ਇਨਸਾਫ ਰੈਲੀ'


~ ਡੀ.ਟੀ.ਐਫ. ਅਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਭੇਜੇ "ਸੰਘਰਸ਼ ਦੇ ਨੋਟਿਸ"
ਅੰਮ੍ਰਿਤਸਰ, ਸਤੰਬਰ( ): ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋ: 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਸਾਂਝੇ ਸੱਦੇ 'ਤੇ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕਾਂ ਵੱਲੋਂ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਕਮ ਸੰਘਰਸ਼ ਦੇ ਨੋਟਿਸ ਸੌਂਪਦਿਆਂ 11-11 ਸਾਲ ਤੋਂ ਰੈਗੂਲਰਾਈਜ਼ੇਸ਼ਨ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈ.ਟੀ.ਟੀ. ਅਧਿਆਪਕਾਂ ‘ਤੇ ਜਬਰੀ ਥੋਪਿਆ ਨਵਾਂ ਤਨਖ਼ਾਹ ਸਕੇਲ ਰੱਦ ਕਰਕੇ ਈ.ਟੀ.ਟੀ. ਦੀ 4500 ਭਰਤੀ ਦੇ ਸਾਰੇ ਲਾਭ ਬਹਾਲ ਕਰਨ ਦੀ ਮੰਗ ਕੀਤੀ। ਇਹਨਾਂ ਦੋਵੇਂ ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ "ਇਨਸਾਫ ਰੈਲੀ" ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡੀ.ਟੀ.ਐਫ. ਪੰਜਾਬ ਦੇ ਸੂਬਾਈ ਵਿੱਤ ਸਕੱਤਰ-ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ 7654, 3442, 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਕ੍ਰਮਵਾਰ ਸਾਲ 2014, 2016 ਅਤੇ 2017 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ, ਪ੍ਰੰਤੂ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤਕ ਰੈਗੂਲਰ ਨਹੀਂ ਕੀਤਾ ਗਿਆ ਹੈ। ਜਦ ਕਿ ਕਈ ਭਰਤੀਆਂ ਦੇ ਸੈਂਕੜੇ ਓ.ਡੀ.ਐੱਲ. ਅਧਿਆਪਕ ਰੈਗੂਲਰ ਵੀ ਹੋ ਚੁੱਕੇ ਹਨ, ਹਜਾਰਾਂ ਓ.ਡੀ.ਐੱਲ. ਅਧਿਆਪਕਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਹੈ ਅਤੇ ਸਾਲ 2019 ਵਿੱਚ ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ। 

ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਪਰਮਿੰਦਰ ਸਿੰਘ ਰਾਜਾਸਾਂਸੀ, ਕੁਲਦੀਪ ਸਿੰਘ ਤੋਲਾਨੰਗਲ, ਸ਼ਮਸ਼ੇਰ ਸਿੰਘ, ਵਨੀਤ ਸ਼ਰਮਾ, ਪਵਨਪ੍ਰੀਤ ਸਿੰਘ, ਮਨੀਸ਼ ਪੀਟਰ, ਦੀਪਕ ਕੁਮਾਰ, ਚੇਤਨ ਸ਼ਰਮਾ, ਰੋਹਿਤ ਅਰਜੁਨ, ਜਗਰੂਪ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ, ਅਰਚਨਾ ਸ਼ਰਮਾ, ਸਮੀਕਸ਼ਾ ਮਹਾਜਨ, ਗੀਤਿਕਾ ਸ਼ਰਮਾ, ਗੁਰਕ੍ਰਿਪਾਲ ਸਿੰਘ, ਮਨੋਜ ਕੁਮਾਰ, ਯਾਦਵਿੰਦਰ ਕੌਰ, ਹਰਮਨ ਕੌਰ ਨੇ ਦੱਸਿਆ ਕਿ ਬੇਇਨਸਾਫ਼ੀ ਦੀ ਸਿਖਰ ਕਰਦਿਆਂ ਨਿਯਮਾਂ ਤੋਂ ਉੱਲਟ ਮਈ 2021 ਵਿੱਚ ਇਨ੍ਹਾਂ ਅਧਿਆਪਕਾਂ ਉੱਪਰ ਮੁੜ ਤੋਂ ਪਰਖ ਸਮਾਂ ਅਤੇ ਨਵਾਂ ਤਨਖਾਹ ਸਕੇਲ ਮੁੜ ਦਿੱਤਾ ਗਿਆ। ਇਹਨਾਂ ਦੋਨੋਂ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਕਈ ਸਾਲਾਂ ਤੋਂ ਹੋ ਰਹੀ ਘੋਰ ਬੇਇਨਸਾਫ਼ੀ ਅਤੇ ਪੱਖਪਾਤ ਵਾਲੇ ਸਮਝਦੇ ਹੋਏ, ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਹੁਣ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਸੰਘਰਸ਼ ਦੀ ਅਗਲੀ ਕੜੀ ਤਹਿਤ 13 ਸਤੰਬਰ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਸੰਘਰਸ਼ ਦਾ ਨੋਟਿਸ ਸੌਂਪਿਆ ਜਾਵੇਗਾ।

PSMSU ACTION AGAINST GOVT: ਮੰਗਾਂ ਨਾ ਮੰਨਣ ਤੇ ਮਨਿਸਟਰੀਅਲ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ,

 

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...