MATHEMATICS AND HINDI ANSWER KEY DOWNLOAD: ਮਾਸਟਰ ਕੇਡਰ ਹਿੰਦੀ ਅਤੇ ਅਤੇ ਮੈਥੇਮੈਟਿਕਸ ਦੀ ਆਂਸਰ ਕੀਅ ਜਾਰੀ ਕਰੋ ਡਾਊਨਲੋਡ

 ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀਆਂ 4767 ਅਸਾਮੀਆਂ ਦੀ ਭਰਤੀਆਂ ਲਈ ਵੱਖ-ਵੱਖ ਵਿਗਿਆਪਨ ਦਿੱਤੇ ਗਏ ਸਨ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਵਿੱਚੋਂ ਵਿਸ਼ਾ ਹਿੰਦੀ ਅਤੇ ਮੈਥ ਦਾ ਮਿਤੀ 28.08.2022 ਨੂੰ ਵਿਭਾਗੀ ਟੈਸਟ ਲਿਆ ਗਿਆ ਸੀ।


 ਹਿੰਦੀ ਅਤੇ ਮੈਥ ਵਿਸ਼ੇ ਦੇ ਲਿਖਤੀ ਟੈਸਟ ਨਾਲ ਸਬੰਧਤ Answer Key ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਉਮੀਦਵਾਰ ਨੂੰ Answer Key ਨਾਲ ਸਬੰਧਤ ਕੋਈ Objection ਹੈ ਤਾਂ ਉਹ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸਬੰਧੀ ਰਕਮ 50/- ਰੁਪਏ ਫੀਸ ਆਨਲਾਈਨ ਜਮ੍ਹਾਂ ਕਰਵਾਉਦੇ ਹੋਏ, ਇਸ ਦਫਤਰ ਵੱਲੋਂ ਜਾਰੀ Prescribed Proforma ਵਿੱਚ Objection ਆਪਣੇ User ID Account ਤੋਂ Login ਕਰਕੇ ਮਿਤੀ 03.09.2022 ਨੂੰ ਸ਼ਾਮ 5:00 ਵਜੇ ਤੱਕ Submit ਕਰ ਸਕਦੇ ਹਨ। ਮਿਤੀ 03.09.2022 ਤੋਂ ਬਾਅਦ ਉਮੀਦਵਾਰ ਦਾ ਕੋਈ ਵੀ Objection ਵਿਚਾਰਿਆ ਨਹੀਂ ਜਾਵੇਗਾ।





💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends