KHED MELA 2022 DISTT/ BLOCK WISE VENUE AND DATES:ਖੇਡਾਂ ਵਤਨ ਪੰਜਾਬ ਦੀਆਂ-2022’ ਅਧੀਨ ਬਲਾਕ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਦੇ ਸਥਾਨ ਅਤੇ ਮਿਤੀ ਸਬੰਧੀ ਸੂਚਨਾ, ਕਰੋ ਡਾਊਨਲੋਡ

KHED MELA 2022 DISTT/ BLOCK WISE VENUE AND DATES:ਖੇਡਾਂ ਵਤਨ ਪੰਜਾਬ ਦੀਆਂ-2022’ ਅਧੀਨ ਬਲਾਕ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਦੇ ਸਥਾਨ ਅਤੇ ਮਿਤੀ ਸਬੰਧੀ ਸੂਚਨਾ, ਕਰੋ ਡਾਊਨਲੋਡ 

ਚੰਡੀਗੜ੍ਹ 31 ਅਗਸਤ,2022 

‘ਖੇਡਾਂ ਵਤਨ ਪੰਜਾਬ ਦੀਆਂ-2022’ ਅਧੀਨ ਬਲਾਕ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਦੇ ਸਥਾਨ ਅਤੇ ਮਿਤੀ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।



ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਖੇਡਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰ 'ਤੇ ਖੇਡਾਂ ਮਿਤੀ 01.09.2022 ਤੋਂ ਆਰੰਭ ਹੋ ਰਹੀਆਂ ਹਨ। ਇਹ ਖੇਡਾਂ ਕਿਸ ਉਮਰ ਵਰਗ ਵਿਚ, ਕਿਸ ਸਥਾਨ 'ਤੇ ਅਤੇ ਕਿਹੜੀ ਮਿਤੀ ਨੂੰ ਹੋ ਰਹੀਆਂ ਹਨ, ਸਬੰਧੀ ਜਾਣਕਾਰੀ ਖੇਡ ਵਿਭਾਗ ਦੀ ਵੈੱਬਸਾਈਟ pbsports.pun jab.gov.in ਅਤੇ www.punjabkhedmela2022.in ਉੱਤੇ ਉਪਲਬਧ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸਬੰਧਤ ਜ਼ਿਲ੍ਹਾ ਖੇਡ ਅਫ਼ਸਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਖੇਡਾਂ ਕਿਸ ਉਮਰ ਵਰਗ ਵਿਚ, ਕਿਸ ਸਥਾਨ 'ਤੇ ਅਤੇ ਕਿਹੜੀ ਮਿਤੀ ਨੂੰ ਹੋ ਰਹੀਆਂ ਹਨ, ਸਬੰਧੀ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤੀ ਜਾ ਸਕਦੀ ਹੈ।

 Sr. No. Name of District:  Venue Detail

1  KHED MELA 2022 VENUE AND DATES  Amritsar Download

2 KHED MELA 2022 VENUE AND DATES Jalandhar Download

3  Bathinda Download

4 Ludhiana Download

5 Tarn Taran Download

6 Patiala Download


KHED MELA VENUE SANGRUR, MANSA, PATHANKOT, HOSHIARPUR, FEROZPUR,SBS NAGAR, SAS NAGAR BLOCK WISE AND SCHEDULE OF GAMES DOWNLOAD HERE 

7 Sangrur Download

8 Mansa Download

9 Pathankot Download

10 Hoshiarpur Download

11 Ferozepur Download

12 SBS Nagar Download

13 SAS Nagar Download

KHED MELA VENUE  ROPAR, GURDASPUR , MALERKOTLA, KAPURTHALA, FAZILKA, FATEHGARH, BLOCK WISE AND SCHEDULE OF GAMES DOWNLOAD HERE

14 Rupnagar Download

15 Gurdaspur Download

16 Malerkotla Download

17 Kapurthala Download

18 Fazilka Download

19 Fatehgarh Sahib Download 


KHED MELA VENUE BLOCK WISE AND SCHEDULE OF GAMES DOWNLOAD HERE




20 Barnala Download

21 Muktsar Download

22 Faridkot Download

23 Moga Download

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends