MASTER CADRE ANSWER KEY MATHEMATICS AND HINDI EXAM EXSM HELD ON 28/8/2022

MASTER CADRE ANSWER KEY FOR MATHEMATICS AND HINDI EXAM HELD ON 28/8/2022


ਮਾਸਟਰ ਕੇਡਰ ਭਰਤੀ ਲਈ ਮੈਥੇਮੈਟਿਕਸ ਅਤੇ ਹਿੰਦੀ ਮਾਸਟਰ ਦੀ ਭਰਤੀ ਪ੍ਰੀਖਿਆ 28 ਅਗਸਤ ਨੂੰ ਹੋਈ। ਇਸ ਤੋਂ ਪਹਿਲਾਂ 21 ਅਗਸਤ ਨੂੰ ਸੋਸ਼ਲ ਸਾੰਇਸ  ਅਤੇ ਪੰਜਾਬੀ ਮਾਸਟਰ ਕੇਡਰ ਦੀ ਭਰਤੀ ਲਈ ਪ੍ਰੀਖਿਆ ਲਈ ਗਈ। ਸਿੱਖਿਆ ਵਿਭਾਗ ਵੱਲੋਂ  ਸੋਸ਼ਲ ਸਾੰਇਸ  ਅਤੇ ਪੰਜਾਬੀ ਮਾਸਟਰ ਕੇਡਰ ਦੀ ਭਰਤੀ ਲਈ ਪ੍ਰਸ਼ਨ ਪੱਤਰਾਂ ਦੀ ਆਂਸਰ ਕੀਅ ਜਾਰੀ ਕਰ ਦਿੱਤੀ ਗਈ ਹੈ।

DOWNLOAD MASTER CADRE SST  QUESTION PAPER 2022PDF HERE  

DOWNLOAD MASTER CADRE PUNJABI QUESTION PAPER PDF HERE

DOWNLOAD MASTER CADRE ANSWER KEY SST AND PUNJABI HERE 

ਸੋਸ਼ਲ ਸਾੰਇਸ  ਅਤੇ ਪੰਜਾਬੀ ਮਾਸਟਰ ਕੇਡਰ ਦੀ ਆਂਸਰ ਕੀਅ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਇਹ ਆਂਸਰ ਕੀਅ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ https://educationrecruitmentboard.com/ ਤੇ ਜਲਦੀ ਹੀ ਉਪਲਬਧ ਹੈ, ਆਂਸਰ ਕੀਅ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।


DOWNLOAD MATHEMATICS  MASTER CADRE QUESTION PAPER 2022 PDF HERE Master Cadre Answer Keys for SST & Punjabi. Download here 

MEDICAL REIMBURSEMENT PROFORMA,SELF DECLARATION BY EMPLOYEE AND SELF DECLARATION BY PENSIONERS

 

ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ,54 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

LINKING OF VOTER CARD WITH AADHAR: ਪੰਜਾਬ ਚੋਣ ਕਮਿਸ਼ਨ ਵੱਲੋਂ ਮਾਰਚ 2023 ਤੱਕ ਸਪੈਸ਼ਲ ਕੈਂਪਾਂ ਦੀਆਂ ਮਿਤੀਆਂ ਜਾਰੀ

 LINKING OF VOTER CARD WITH AADHAR: ਪੰਜਾਬ ਚੋਣ ਕਮਿਸ਼ਨ ਵੱਲੋਂ ਮਾਰਚ 2023 ਤੱਕ ਸਪੈਸ਼ਲ ਕੈਂਪਾਂ ਦੀਆਂ ਮਿਤੀਆਂ ਜਾਰੀ  

ਹਰੇਕ ਮਹੀਨੇ ਦੇ ਐਤਵਾਰ ਨੂੰ ਲੱਗਣਗੇ ਕੈਂਪ 

BREAKING NEWS: ਪੰਜਾਬ ਸਰਕਾਰ ਨੇ ਨਿਯੁਕਤ ਕੀਤੇ 14 ਚੇਅਰਮੈਨ, ਦੇਖੋ ਸੂਚੀ

 

MATHEMATICS AND HINDI ANSWER KEY DOWNLOAD: ਮਾਸਟਰ ਕੇਡਰ ਹਿੰਦੀ ਅਤੇ ਅਤੇ ਮੈਥੇਮੈਟਿਕਸ ਦੀ ਆਂਸਰ ਕੀਅ ਜਾਰੀ ਕਰੋ ਡਾਊਨਲੋਡ

 ਸਿੱਖਿਆ ਵਿਭਾਗ ਪੰਜਾਬ ਵਿੱਚ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀਆਂ 4767 ਅਸਾਮੀਆਂ ਦੀ ਭਰਤੀਆਂ ਲਈ ਵੱਖ-ਵੱਖ ਵਿਗਿਆਪਨ ਦਿੱਤੇ ਗਏ ਸਨ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਵਿੱਚੋਂ ਵਿਸ਼ਾ ਹਿੰਦੀ ਅਤੇ ਮੈਥ ਦਾ ਮਿਤੀ 28.08.2022 ਨੂੰ ਵਿਭਾਗੀ ਟੈਸਟ ਲਿਆ ਗਿਆ ਸੀ।


 ਹਿੰਦੀ ਅਤੇ ਮੈਥ ਵਿਸ਼ੇ ਦੇ ਲਿਖਤੀ ਟੈਸਟ ਨਾਲ ਸਬੰਧਤ Answer Key ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਉਮੀਦਵਾਰ ਨੂੰ Answer Key ਨਾਲ ਸਬੰਧਤ ਕੋਈ Objection ਹੈ ਤਾਂ ਉਹ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸਬੰਧੀ ਰਕਮ 50/- ਰੁਪਏ ਫੀਸ ਆਨਲਾਈਨ ਜਮ੍ਹਾਂ ਕਰਵਾਉਦੇ ਹੋਏ, ਇਸ ਦਫਤਰ ਵੱਲੋਂ ਜਾਰੀ Prescribed Proforma ਵਿੱਚ Objection ਆਪਣੇ User ID Account ਤੋਂ Login ਕਰਕੇ ਮਿਤੀ 03.09.2022 ਨੂੰ ਸ਼ਾਮ 5:00 ਵਜੇ ਤੱਕ Submit ਕਰ ਸਕਦੇ ਹਨ। ਮਿਤੀ 03.09.2022 ਤੋਂ ਬਾਅਦ ਉਮੀਦਵਾਰ ਦਾ ਕੋਈ ਵੀ Objection ਵਿਚਾਰਿਆ ਨਹੀਂ ਜਾਵੇਗਾ।

6TH PAY COMMISSION ANOMOLY : ਪੇਅ ਕਮਿਸ਼ਨ ਅਨੁਸਾਰ ਫਿਕਸ ਕੀਤੀ ਪੇਅ ਦੀ ਅਨਾਮਲੀ ਸਬੰਧੀ ਪੱਤਰ

RAIN ☔⛱️ ALERT : ਆਉਣ ਵਾਲੇ 2-3 ਘੰਟਿਆਂ ਦੌਰਾਨ 13 ਜ਼ਿਲਿਆਂ ਵਿੱਚ ਮੀਂਹ ਦੀ ਭਵਿੱਖਬਾਣੀ

Chandigarh, 31 August 

Light to Moderate Rain/Thundershowers likely over parts of LUDHIANA, GURDASPUR, AMRITSAR, RUPNAGAR, NAWASHAHR, FATEHGARH SAHIB, PATIALA, SAS NAGAR, FIROZPUR, TARN TARAN, BATHINDA, MANSA districts & adjoining areas during next 2-3 hours. ਅਗਲੇ ਕੁਝ ਘੰਟਿਆਂ ਦੌਰਾਨ ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਰੂਪਨਗਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਐਸਏਐਸ ਨਗਰ, ਫ਼ਿਰੋਜ਼ਪੁਰ, ਤਰਨਤਾਰਨ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। 
HOSTEL SUPERINTENDENT CUM PTI AND STORE KEEPER RECRUITMENT: WRITTEN EXAM SCHEDULE ANNOUNCED

 

VDO - ਗ੍ਰਾਮ ਸੇਵਕ ਭਰਤੀ 2022: ਗਰਾਮ ਸੇਵਕ ਦੀਆਂ 792 ਅਸਾਮੀਆਂ ਤੇ ਭਰਤੀ, ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

  


ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ ਤੇ ਵੀ.ਡੀ.ਓ. (Village Development Organiser/ ਗਰਾਮ ਸੇਵਕ ਦੀਆਂ 792 ਅਸਾਮੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ 18/09/2022 ਨੂੰ ਨਿਸ਼ਚਿਤ ਕੀਤੀ ਜਾਂਦੀ ਹੈ। ਉਮੀਦਵਾਰਾਂ ਦੇ ਐਡਮਿਟ ਕਾਰਡ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੇ ਜਾਣਗੇ। ਇਸ ਲਈ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈਕ ਕਰਦੇ ਰਹਿਣ। 

SYLLABUS FOR RECRUITMENT OF VDO RECRUITMENT PUNJAB DOWNLOAD HERE D.P.ED( ਡੀ.ਪੀ.ਐਡ )ADMISSION 2022-2024: D.P.ED ADMISSION, APPLICATION FORM, LINK FOR APPLYING QUALIFICATION, OFFICIAL NOTIFICATION


ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ. ਈ.ਆਰ.ਟੀ.) ਪੰਜਾਬ ਵਲੋਂ Diploma in Physical Education (D.P.Ed.) ਸੈਸ਼ਨ 2022-24 ਦੇ ਦਾਖ਼ਲੇ ਦੀ ਪ੍ਰਕਿਰਿਆ ਅਗਸਤ ਮਹੀਨੇ ਦੇ ਅੰੰਤ  ਤੱਕ ਸ਼ੁਰੂਆਤ ਕੀਤੀ ਜਾਵੇਗੀ।  ਜਿਹੜੇ ਵਿਦਿਆਰਥੀ D.P.ED. ਕੋਰਸ 2022-24 ਵਿੱਚ ਦਾਖਲਾ ਲੈਣ ਦੇ ਇਛੁੱਕ ਹਨ ਉਹ ਇਸ ਪੋਸਟ ਨੂੰ ਧਿਆਨ ਨਾਲ ਪੜ੍ਹਨ . 


ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ-ਸਾਲਾ D.P.Ed. ਕੋਰਸ ਵਿਚ ਦਾਖ਼ਲਾ ਲੈਣ ਲਈ ਯੋਗ  ਹਨ। 
Senior Secondary (10+2) Exam or equivalent passed with minimum 50% marks
for General Category and 45% marts for SC/ST Category. 

Can candidates appearing for 10+2 apply for D.P.ED ?
Yes 

Can candidates having result late/ compartment/ reappear   apply for D.P.ED ? 
No . Candidates having result late/ compartment/ reappear can not apply for D.P.ED.


ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ ਫੀਸ: ਜਨਰਲ ਤੇ ਬੀ.ਸੀ. ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ. ਐਸ.ਟੀ. ਤੇ ਅੰਗਹੀਣ ਕੋਟਾਗਿਰੀ ਲਈ 300 - ਰੁਪਏ ਹੈ। ਐਕਸ-ਸਰਵਿਸਮੈਨ (ਖ਼ੁਦ) ਲਈ ਕੋਈ ਫੀਸ ਨਹੀਂ ਹੈ।ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ।

How to apply for Diploma in Physical Education (D.P.Ed.) Punjab ? ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ ਕਿਵੇਂ ਅਪਲਾਈ ਕੀਤਾ ਜਾਵੇ? 

ਜਿਹੜੇ ਵਿਦਿਆਰਥੀ ਡੀਪੀਈਐਡ ਸੈਸ਼ਨ 2022-24 ਦੇ ਦਾਖ਼ਲੇ ਲਈ  ਅਪਲਾਈ ਕਰਨਾ ਚਾਹੁੰਦੇ ਹਨ ਉਹ   ਆਪਣੀ ਰਜਿਸਟਰੇਸ਼ਨ ਵੈੱਬਸਾਈਟ www.ssapunjab.org 'ਤੇ ਕਰ ਸਕਦੇ ਹਨ। 

  

IMPORTANT DATES 

Diploma in Physical Education (D.P.Ed.) Punjab Online Registration Starts : Last week of August or first week of September. (ਸੈਸ਼ਨ 2021-23 ਲਈ ਆਨਲਾਈਨ ਰਜਿਸਟ੍ਰੇਸ਼ਨ 2 ਸਤੰਬਰ ਨੂੰ ਸ਼ੁਰੂ ਹੋ ਗਈ ਸੀ।)

Filling of Online Application form  starts: First week of September 2022
Payment of Fees : First week of September 

Merit List  will be available on 3rd-4th of September 2022

  ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ `ਤੇ ਚੈੱਕ ਕਰਦੇ ਰਹਿਣ। ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ ਹੀ Final Submission ਤੋਂ ਪਹਿਲਾਂ ਇਕ ਵਾਰ ਚੈੱਕ ਕਰ ਲੈਣ, ਬਾਅਦ ਵਿਚ ਵੇਰਵੇ ਸੋਧ (edit) ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ। The seats in the private D.P.Ed. institutes duly recognized by NCTE and affiliated with SCERT, Punjab shall be divided in the ratio 60:40. Whereas 40% seats shall be in the management quota for which the institutes shall be free to admit students through an appropriate transparent and fair system duly approved by the SCERT Punjab in advance. 

 For the rest of 60% seats, the admission shall be made through Centralized Counseling /Common Entrance Test and Physical Efficiency Test (Canadian Fitness Test) to be conducted every year by SCERT, Punjab or any other selection process as per the policy of the State Government. 

ਡੀ.ਪੀ.ਐੱਡ. ਦੀਆਂ ਸੀਟਾਂ ਪ੍ਰਾਈਵੇਟ  NCTE ਦੁਆਰਾ ਮਾਨਤਾ ਪ੍ਰਾਪਤ ਅਤੇ SCERT, ਪੰਜਾਬ ਨਾਲ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ 60:40 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ।
ਜਦੋਂ ਕਿ 40% ਸੀਟਾਂ ਮੈਨੇਜਮੈਂਟ ਕੋਟੇ ਵਿੱਚ ਹੋਣਗੀਆਂ ਜਿਸ ਲਈ ਸੰਸਥਾਵਾਂ SCERT ਪੰਜਾਬ ਦੁਆਰਾ ਪਹਿਲਾਂ ਤੋਂ ਮਨਜ਼ੂਰਸ਼ੁਦਾ ਇੱਕ ਢੁਕਵੀਂ ਪਾਰਦਰਸ਼ੀ ਅਤੇ ਨਿਰਪੱਖ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਸੁਤੰਤਰ ਹੋਣਗੀਆਂ।

 ਬਾਕੀ 60% ਸੀਟਾਂ ਲਈ, ਦਾਖਲਾ ਕੇਂਦਰੀਕ੍ਰਿਤ ਕਾਉਂਸਲਿੰਗ/ਕਾਮਨ ਐਂਟਰੈਂਸ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਫਿਟਨੈਸ ਟੈਸਟ) ਦੁਆਰਾ ਹਰ ਸਾਲ SCERT, ਪੰਜਾਬ ਜਾਂ ਰਾਜ ਦੀ ਨੀਤੀ ਅਨੁਸਾਰ  ਚੋਣ ਪ੍ਰਕਿਰਿਆ ਦੁਆਰਾ ਕਰਵਾਇਆ ਜਾਵੇਗਾ। 
D.P.ED ADMISSION RESERVATION POLICY 

ii)D P.ED ਵਿੱਚ  ਦਾਖਲਾ ਮੈਰਿਟ ਕਿਵੇਂ ਬਣਦੀ ਹੈ? : ਸਰੀਰਕ ਕੌਸ਼ਲਤਾ ਟੈਸਟ (ਕੈਨੇਡੀਅਨ ਟੈਸਟ), ਅਕਾਦਮਿਕ ਯੋਗਤਾ (+2 ਅੰਕਾਂ ਦੇ ਆਧਾਰ 'ਤੇ) ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਦੇ ਆਧਾਰ 'ਤੇ ਮੈਰਿਟ ਬਣੇਗੀ 

ਅਕਾਦਮਿਕ ਯੋਗਤਾ ਵੇਟੇਜ  : 50% (+2 ਅੰਕਾਂ ਦੀ% )

ਖੇਡਾਂ ਦੀ ਯੋਗਤਾ ਲਈ ਵੇਟੇਜ  : 45% (ਵੱਧ ਤੋਂ ਵੱਧ 50 ਅੰਕ)

ਐਨਸੀਸੀ/ਐਨਐਸਐਸ ਗਤੀਵਿਧੀਆਂ ਲਈ ਵੇਟੇਜ : 5% (ਵੱਧ ਤੋਂ ਵੱਧ 5 ਅੰਕ)

ਇਸ ਕੋਰਸ ਵਿੱਚ ਦਾਖ਼ਲੇ ਲਈ ਉਮੀਦਵਾਰ ਦਾ ਮੈਟ੍ਰਿਕ ਪੱਧਰ ਤੱਕ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ
ਸਰੀਰਕ ਕੁਸ਼ਲਤਾ ਟੈਸਟ (ਕੈਨੇਡੀਅਨ ਟੈਸਟ): ਕੋਰਸ ਵਿੱਚ ਦਾਖਲੇ ਲਈ ਉਮੀਦਵਾਰ ਨੇ ਸਰੀਰਕ ਕੁਸ਼ਲਤਾ ਟੈਸਟ ਪਾਸ ਕੀਤਾ ਹੋਣਾ ਚਾਹੀਦਾ ਹੈ। ਜਿਹੜੇ ਉਮੀਦਵਾਰ ਟੈਸਟ ਪਾਸ  ਨਹੀਂ ਕਰਨਗੇ ਉਹ ਇਸ ਕੋਰਸ ਵਿੱਚ ਦਾਖਲੇ ਲਈ ਅਯੋਗ ਹੋਣਗੇ।

ਸਰੀਰਕ ਕੁਸ਼ਲਤਾ ਟੈਸਟ ਬਿਨਾਂ ਕਿਸੇ ਗਲਤੀ ਦੇ 35 ਸਕਿੰਟਾਂ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਟੈਸਟ ਲਈ ਸਿਰਫ਼ ਦੋ ਮੌਕੇ ਦਿੱਤੇ ਜਾਣਗੇ। ਸਰੀਰਕ ਕੁਸ਼ਲਤਾ ਟੈਸਟ ਹੇਠ ਦਿੱਤੇ ਅਨੁਸਾਰ ਹੋਵੇਗਾ:


ਖੇਡਾਂ ਦੇ ਅੰਕਾਂ ਦੀ ਵੰਡ 
Policy of admission in D.P.ED BY PUNJAB GOVT DOWNLOAD HERE

INSPIRE AWARD MANAK 2022: 30 ਸਤੰਬਰ ਤੱਕ ਨੋਮੀਨੇਸ਼ਨਜ਼, ਮੰਗੀਆਂ

 

PWRDA RECRUITMENT 2022:Punjab Water Regulation and Development Authority invite application for the recruitment of Post

 Applications are invited for the post of Secretary of the Punjab Water Regulation and Development Authority (PWRDA) established under the Punjab Water Resources (Management and Regulation) Act, 2020Applications are invited for filling of One post of Secretary of the Punjab Water Regulation and Development Authority.


a. Qualification:


Any Officer who has retired and has worked on a post equivalent to the rank of Special Secretary to the Government of Punjab or higher, is eligible for the post.


b. Age:

The maximum age for applying for the post is 65 years.


c. Tenure:

As per Section 8 (2) of The Punjab Water Resources (Management and Regulation) Act, 2020, The tenure of the Secretary shall be three years and may be extended by another two years by the Government. 


d. Salary and Allowances:

The salary of the Secretary shall be Rs. 1,50,000/- lump sum per month and will be regulated as per the guidelines and policies of the Government of Punjab. e. General:


Every Candidate applying for the post of Secretary shall also submit a self declaration stating the details of the criminal cases, vigilance enquires/cases, proceedings under the service Rules and punishment thereunder, if any.


f. Write-up:


The applicants needs to submit a typed write-up, not exceeding 300 words, elaborating their suitability for the post applied.


g. In case of any ambiguity, the decision of the Principal Secretary, Water Resources


shall be final.


h. The applicants shall submit their applications in the typed proforma available below, along with supporting documents and declaration, during working hours in the Office of Principal Secretary to Government of Punjab, Department of Water Resources, Room No, 606, 6th Floor, Punjab Civil Secretariat-2, Sector-9, Chandigarh by 20.09.2022 or via email to irrigationproject2012@gmail.com. Applications received after deadline will not be entertained.

OFFICIAL NOTIFICATION DOWNLOAD HERE https://punjab.gov.in/wp-content/uploads/2022/08/Advertisement.pdf 

KHED MELA 2022 DISTT/ BLOCK WISE VENUE AND DATES:ਖੇਡਾਂ ਵਤਨ ਪੰਜਾਬ ਦੀਆਂ-2022’ ਬਲਾਕ ਪੱਧਰੀ ਸਥਾਨ ਅਤੇ ਮਿਤੀ ਸਬੰਧੀ ਸੂਚਨਾ ਜਾਰੀ, ਕਰੋ ਡਾਊਨਲੋਡ

https://pb.jobsoftoday.in/2022/08/khed-mela-2022-distt-block-wise-venue.htmlBFUHS BPT, BMLT & B.Sc Medical (APB) ADMISSION 2022: APPLY UPTO 3/09/2022

https://pb.jobsoftoday.in/2022/08/bfuhs-bpt-bmlt-bsc-medical-apb.html
ADMISSION ALERT: Admission for B.A.-B.Ed/B.Sc.-B.Ed. Four (04) Year  Integrated Programme and B.El.Ed Four (04) Year , apply now

https://pb.jobsoftoday.in/2022/08/admission-alert-admission-for-ba-bedbsc.html

ADMISSION ALERT: Admission for B.A.-B.Ed/B.Sc.-B.Ed. Four (04) Year Integrated Programme and B.El.Ed Four (04) Year , apply now

 CHAUDHARY RANBIR SINGH UNIVERSITY, JIND


(Established by the State Legislature Act 28 of 2014) (Recognized Under Section 12-B & 2(f) of UCG Act, 1956)


ADMISSION NOTICE 2022-2023


Admission for B.A.-B.Ed/B.Sc.-B.Ed. Four (04) Year Integrated Programme and B.El.Ed Four (04) Year Professional Degree Programme


Online applications are invited from the candidate for Admission to B.A.-B.Ed./B.Sc.-B.Ed. Four (04) Year Integrated Programme and B.El.Ed Four (04) Year Professional Degree Programme being run in affiliated Colleges of Education of this University for the Academic Session 2022-2023.


 The Prospectus containing all the details (List of Colleges, Intake Eligibility, Admission Schedule. Fee etc.) will be available on the University Website i.e. www.crsu.ac.in.

 The Opening date of Online Registration is 31.08.2022 (Wednesday) and Closing date is 18.09.2022 (Sunday).

KHED MELA 2022 DISTT/ BLOCK WISE VENUE AND DATES:ਖੇਡਾਂ ਵਤਨ ਪੰਜਾਬ ਦੀਆਂ-2022’ ਬਲਾਕ ਪੱਧਰੀ ਸਥਾਨ ਅਤੇ ਮਿਤੀ ਸਬੰਧੀ ਸੂਚਨਾ ਜਾਰੀ, ਕਰੋ ਡਾਊਨਲੋਡ

https://pb.jobsoftoday.in/2022/08/khed-mela-2022-distt-block-wise-venue.htmlBFUHS BPT, BMLT & B.Sc Medical (APB) ADMISSION 2022: APPLY UPTO 3/09/2022

https://pb.jobsoftoday.in/2022/08/bfuhs-bpt-bmlt-bsc-medical-apb.htmlADMISSION ALERT: Admission for B.A.-B.Ed/B.Sc.-B.Ed. Four (04) Year  Integrated Programme and B.El.Ed Four (04) Year , apply now

https://pb.jobsoftoday.in/2022/08/admission-alert-admission-for-ba-bedbsc.html

BFUHS BPT, BMLT & B.Sc Medical (APB) ADMISSION 2022: APPLY UPTO 3/09/2022

 BABA FARID UNIVERSITY OF HEALTH SCIENCES SADIQ ROAD, FARIDKOT (PUNJAB)-151203


BPT, BMLT & B.Sc Medical (APB) Courses, session 2022Fresh online applications through University website alongwith requisite registration fee are invited upto 03.09.2022 from eligible candidates for admission to Bachelor of Physiotherapy, Bachelor in Medical Laboratory Technology & B.Sc Medical (Anatomy, Physiology & Biochemistry) Courses, session 2022.


 The Last date for submission of Online Fee through payment gateway is 03.09.2022. Note: The candidates who have applied earlier need not apply again. 

For Eligibility/Prospectus/Schedule/Details/ Updates visit the University website i.e.www.bfuhs.ac.in.

KHED MELA 2022 DISTT/ BLOCK WISE VENUE AND DATES:ਖੇਡਾਂ ਵਤਨ ਪੰਜਾਬ ਦੀਆਂ-2022’ ਬਲਾਕ ਪੱਧਰੀ ਸਥਾਨ ਅਤੇ ਮਿਤੀ ਸਬੰਧੀ ਸੂਚਨਾ ਜਾਰੀ, ਕਰੋ ਡਾਊਨਲੋਡ

https://pb.jobsoftoday.in/2022/08/khed-mela-2022-distt-block-wise-venue.htmlBFUHS BPT, BMLT & B.Sc Medical (APB) ADMISSION 2022: APPLY UPTO 3/09/2022

https://pb.jobsoftoday.in/2022/08/bfuhs-bpt-bmlt-bsc-medical-apb.htmlPWRDA RECRUITMENT 2022:Punjab Water Regulation and Development Authority invite application for the recruitment of Post

https://pb.jobsoftoday.in/2022/08/pwrda-recruitment-2022punjab-water.html‌
ADMISSION ALERT: Admission for B.A.-B.Ed/B.Sc.-B.Ed. Four (04) Year  Integrated Programme and B.El.Ed Four (04) Year , apply now

https://pb.jobsoftoday.in/2022/08/admission-alert-admission-for-ba-bedbsc.html

BREAKING NEWS: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਕੂਲ ਦਾ ਦੌਰਾ, ਦਿੱਤੇ ਇਹ ਨਿਰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਨੇ  ਅੱਜ ਚੁੰਨੀ ਕਲਾਂ, ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੜ੍ਹਨ-ਲਿਖਣ ਵੱਲ ਪ੍ਰੇਰਿਤ ਹੋਣ ਲਈ ਹੱਲਾਸ਼ੇਰੀ ਦਿੱਤੀ ਅਧਿਕਾਰੀਆਂ ਨੂੰ ਸਕੂਲ ਦੀਆਂ ਕਮੀਆਂ 'ਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ…ਪੰਜਾਬ ਦੇ ਸਕੂਲਾਂ ਨੂੰ ਵਿਸ਼ਵ-ਪੱਧਰੀ ਬਣਾਉਣ ਲਈ ਅਸੀਂ ਪੂਰੇ ਵਚਨਬੱਧ ਹਾਂ

PSEB SST CLASS 8TH Chapter - 2 ਕੁਦਰਤੀ ਸਾਧਨ ਮਹੱਤਵ ਪੁਰਨ ਪ੍ਰਸ਼ਨ


SST CLASS 8TH   Chapter - 2 ਕੁਦਰਤੀ ਸਾਧਨ Important Question Answer 


ਪ੍ਰਸ਼ਨ . ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਭਾਰਤ ਵਿੱਚ ਪਾਈਆਂ  ਜਾਂਦੀਆਂ    ਮਿਟੀ ਦੀਆਂ  ਕਿਸਮਾਂ ਦੇ ਨਾਮ ਲਿਖੋ। 

ਉੱਤਰ - ਭਾਰਤ ਵਿੱਚ ਛੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ।

ਮਿੱਟੀ ਦੀਆਂ ਕਿਸਮਾਂ:- 1. ਜਲੋਢੀ ਮਿੱਟੀ, 2. ਕਾਲੀ ਮਿੱਟੀ, 3. ਮਾਰੂਥਲੀ ਮਿੱਟੀ 4. ਲਾਲ ਮਿੱਟੀ 5. ਲੈਟਰਾਈਟ ਮਿੱਟੀ    6. ਜੰਗਲੀ ਅਤੇ ਪਰਬਤੀ ਮਿੱਟੀ।


ਪ੍ਰਸ਼ਨ . ਕਾਲੀ ਮਿੱਟੀ ਵਿੱਚ ਉਗਾਈਆਂ ਜਾ ਸਕਣ ਵਾਲਿਆਂ  ਫਸਲਾਂ  ਦੇ ਨਾਮ ਦਸੋ ?


ਉੱਤਰ-  ਅਲਸੀ, ਤੰਬਾਕੂ, ਸੂਰਜਮੁਖੀ , ਕਪਾਹ ਕਣਕ, ਜਵਾਰ,  ਆਦਿ


ਪ੍ਰਸ਼ਨ . ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?

ਉੱਤਰ -ਪਹਾੜ, ਪਠਾਰ, ਮੈਦਾਨ।


ਪ੍ਰਸ਼ਨ . ਮੈਦਾਨਾਂ ਦਾ ਕੀ ਮਹੱਤਵ ਹੈ? ਜਾਂ ਮੈਦਾਨ ਸਾਡੇ ਲਈ ਕਿਵੇਂ ਮਹਕਵਪੂਰਨ ਹਨ? 

ਉੱਤਰ- ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ।


ਪ੍ਰਸ਼ਨ . ਪਾਣੀ  ਦੇ ਮੁੱਖ ਸੋਮਿਆਂ ਦੇ ਨਾਮ ਲਿਖੋ।


ਉੱਤਰ- ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਈ, ਵਰਖਾ, ਦਰਿਆ, ਤਲਾਬ ਆਦਿ ।


ਪ੍ਰਸ਼ਨ . ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਕਰਦਾ  ਹੈ? 

ਉੱਤਰ- ਕੁਦਰਤੀ ਬਨਸਪਤੀ ਤੋਂ ਮਨੁੱਖ  ਕਈ ਤਰ੍ਹਾਂ ਦੇ ਫਲ, ਦਵਾਈਆਂ, ਲੱਕੜ ਆਦਿ ਪ੍ਰਾਪਤ ਕਰਦਾ ਹੈ।   ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ।


ਪ੍ਰਸ਼ਨ . ਪ੍ਰਵਾਸੀ ਪੰਛੀ ਕੀ  ਹੁੰਦੇ ਹਨ ਅਤੇ ਇਹ ਪੰਛੀ ਕਿੱਥੋਂ ਆਉਂਦੇ ਹਨ?

ਉੱਤਰ- ਬਹੁਤ  ਪ੍ਰਕਾਰ ਦੇ  ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪ੍ਰਵਾਸੀ ਪੰਛੀ ਠੰਢੇ ਦੇਸ਼ਾਂ ਠੰਢੇ ਦੇਸ਼ਾਂ ਤੌਂ  ਆਉਂਦੇ ਹਨ।  ਜਿਵੇਂ ਚੀਨ, ਸਾਇਬੇਰੀਆ ਆਦਿ ਤੋਂ ਇਹ ਪੰਛੀ  ਭਾਰਤ ਵਿੱਚ ਆਉਂਦੇ ਹਨ। 

 

ਪ੍ਰਸ਼ਨ . ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? 

ਉੱਤਰ- 1. ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਈ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ।

2. ਵਾਧੂ ਪਾਣੀ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ। 

3. ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈ।

4. ਖੇਤੀ ਕਰਨ ਲਈ ਵਧੀਆ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਹਨ। 

ਪ੍ਰਸ਼ਨ . ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਨੋਟ ਲਿਖੋ। 

ਉੱਤਰ- ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ। ਹੁਣ ਮਨੁੱਖ ਨੇ ਇਹਨਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ੍ਹ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ।ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।


ਪ੍ਰਸ਼ਨ . ਪੱਤਝੜੀ ਜੰਗਲ ਕੀ ਹੁੰਦੇ ਹਨ ? ਪੱਤਝੜੀ ਜੰਗਲਾਂ ਤੇ ਇੱਕ ਨੋਟ ਲਿਖੋ।


ਉੱਤਰ- ਪੱਤਝੜੀ ਜੰਗਲ: ਪੱਤਝੜੀ ਜੰਗਲ ਉਹ ਜੰਗਲ ਹਨ, ਜਿਨ੍ਹਾਂ ਦਰਖੱਤਾਂ ਦੇ ਪੱਤੇ ਇੱਕ ਮੌਸਮ ਵਿਚ ਝੜ ਜਾਂਦੇ ਹਨ, ਬਸੰਤ ਰੁੱਤ ਵਿਚ ਪੱਤੇ ਦੁਬਾਰਾ ਆ ਜਾਂਦੇ ਹਨ। 

ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਨ੍ਹਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਟੀਕ, ਬਾਂਸ,  ਸਾਲ, ਟਾਹਲੀ ਆਦਿ ਕਿਸਮ ਦੀ ਲੱਕੜੀ ਮਿਲਦੀ ਹੈ।


ਪ੍ਰਸ਼ਨ . ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਕੀ ਕੀ ਕਦਮ ਉਠਾਏ ਹਨ


ਉੱਤਰ; 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਛੁੱਟੀ ਤੇ ਗਏ ਅਤੇ ਵਿਦੇਸ਼ਾਂ ਵਿੱਚ ਪੱਕੇ ਕਰਮਚਾਰੀਆਂ ਦੀ ਸੂਚਨਾ ਮੰਗੀ

 

ਮੁੱਖ ਮੰਤਰੀ ਵੱਲੋਂ ਹਰੇਕ ਸਾਲ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਉਣ ਦਾ ਐਲਾਨ

 ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਜਲੰਧਰ ਤੋਂ ਸ਼ਾਨਦਾਰ ਆਗਾਜ਼


 


ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕੀਤਾ ਖੇਡਾਂ ਦਾ ਉਦਘਾਟਨ, ਹਰੇਕ ਸਾਲ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਉਣ ਦਾ ਐਲਾਨ

ਜਲੰਧਰ, 29 ਅਗਸਤ: 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ।


ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ।


ਲਗਭਗ ਦੋ ਮਹੀਨੇ ਚੱਲਣ ਵਾਲੇ ਇਸ ਸਾਨਦਾਰ ਖੇਡ ਮੇਲੇ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਕੁੰਭ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਉਨਾਂ ਕਿਹਾ ਕਿ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਹ ਖੇਡ ਮੇਲੇ ਹੁਣ ਹਰੇਕ ਸਾਲ ਹੋਇਆ ਕਰੇਗਾ।


ਮੁੱਖ ਮੰਤਰੀ ਨੇ ਕਿਹਾ, “ਮੈਨੂੰ ਅੱਜ ਹੱਸਦਾ, ਖੇਡਦਾ ਤੇ ਨੱਚਦਾ ਪੰਜਾਬ ਦੇਖ ਕੇ ਖੁਸ਼ੀ ਹੋਇਆ ਹੈ।”


ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਭਗਵੰਤ ਮਾਨ ਨੇ ਜੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ ਜੋ ਭਵਿੱਖ ਵਿੱਚ ਹੋਣ ਵਾਲੇ ਰਾਸਟਰੀ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਉਨਾਂ ਨੂੰ ਤਿਆਰ ਕਰਨ ਲਈ ਫਾਇਦੇਮੰਦ ਹੋਵੇਗਾ।


ਇਨਾਂ ਖੇਡਾਂ ਦੀ ਰੂਪ ਰੇਖਾ ਉਲੀਕਣ ਅਤੇ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਖੇਡ ਮੰਤਰੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਇਹ ਸਾਰੇ ਪ੍ਰਬੰਧ ਕਰਨ ਲਈ ਵਧਾਈ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਇਹ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਨਾਂ ਖੇਡਾਂ ਨੂੰ ਨਿਰੰਤਰ ਕਰਵਾਈਆਂ ਜਾਣਗੀਆਂ। 


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਸਟਰਮੰਡਲ ਖੇਡਾਂ ਵਿੱਚ ਦੇਸ ਦਾ ਨਾਂ ਰੌਸਨ ਕਰਨ ਵਾਲੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਵੱਧ ਤੋਂ ਵੱਧ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸਾਹਿਤ ਕਰਨਾ ਸਮੇਂ ਦੀ ਲੋੜ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਧ ਤੋਂ ਵੱਧ ਸਿੱਖਿਅਤ ਖਿਡਾਰੀ ਪੈਦਾ ਕਰਨ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਭਾਰਤੀ ਦਲ ਵਿੱਚ ਵੱਧ ਤੋਂ ਵੱਧ ਪੰਜਾਬੀ ਖਿਡਾਰੀਆਂ ਨੂੰ ਸਾਮਲ ਕਰਨ ਲਈ ਪ੍ਰਭਾਵਸਾਲੀ ਮੁਹਿੰਮ ਚਲਾਉਣ ‘ਤੇ ਕੰਮ ਕਰ ਰਹੀ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।


ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਖੇਡਾਂ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੇਡ ਜਗਤ ਵਿਚ ਨਵੀਂ ਸਵੇਰ ਲੈ ਕੇ ਆਵੇਗਾ। ਉਨਾਂ ਨੇ ਪੰਜਾਬ ਦੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਪਰਦੁੱਮਣ ਸਿੰਘ, ਓਲੰਪੀਅਨ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸਨ ਕੀਤਾ। ਉਨਾਂ ਨੇ ਉਮੀਦ ਜਾਹਰ ਕੀਤੀ ਕਿ ਇਹ ਖੇਡ ਮੇਲਾ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸੁਪਨੇ ਸਾਕਾਰ ਕਰਨ ਦੀ ਦਿਸਾ ਵਿਚ ਉਸਾਰੂ ਮੰਚ ਸਾਬਤ ਹੋਵੇਗਾ।


ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪੇਸਕਾਰੀਆਂ ਨੇ ਦਰਸਕਾਂ ਦਾ ਮਨ ਮੋਹ ਲਿਆ। ਉੱਘੀਆਂ ਪੰਜਾਬੀ ਗਾਇਕਾਂ ਨੂਰਾਂ ਭੈਣਾਂ, ਪ੍ਰਸਿੱਧ ਗਾਇਕ ਅੰਮਿ੍ਰਤ ਮਾਨ ਅਤੇ ਰਣਜੀਤ ਬਾਵਾ ਦਰਸਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬੱਚਿਆਂ ਨੇ ਸਕੇਟਿੰਗ ਅਤੇ ਜਿਮਨਾਸਟਿਕ ਪੇਸਕਾਰੀਆਂ ਨਾਲ ਦਰਸਕਾਂ ਦਾ ਮਨ ਮੋਹ ਲਿਆ।


ਇਸ ਤੋਂ ਪਹਿਲਾਂ, ਓਲੰਪੀਅਨ ਬਲਜੀਤ ਢਿੱਲੋਂ ਤੇ ਮਨਜੀਤ ਕੌਰ ਖੇਡਾਂ ਦਾ ਬੈਟਨ ਲੈ ਕੇ ਖੇਡ ਮੈਦਾਨ ਵਿਚ ਦਾਖਲ ਹੋਏ, ਇਸ ਤੋਂ ਬਾਅਦ ਵਾਰੋ-ਵਾਰੀ ਸੁਮਨ ਸ਼ਰਮਾ, ਰਜਿੰਦਰ ਰਹੇਲੂ, ਵਿਕਾਸ ਠਾਕੁਰ, ਸੁਖਪਾਲ ਪਾਲੀ, ਦਮਨੀਤ ਸਿੰਘ, ਹਰਪ੍ਰੀਤ ਹੈਪੀ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਵਿਰਕ, ਸਿਮਰਨਜੀਤ ਚਕਰ ਮਸ਼ਾਲ ਲੈ ਦੌੜੇ ਅਤੇ ਅਖੀਰ ਵਿਚ ਓਲੰਪੀਅਨ ਗੁਰਜੀਤ ਕੌਰ ਨੇ ਖੇਡਾਂ ਦੀ ਮਸ਼ਾਲ ਜਗਾਈ।


ਇਸ ਮੌਕੇ ਨਵਨੀਤ ਕੌਰ ਨੇ ਸਮੁੱਚੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ 23 ਜਿਲਿਆਂ ਦੇ ਮਾਰਚ ਪਾਸਟ ਦੀ ਅਗਵਾਈ ਕੰਵਰ ਅਜੇ ਸਿੰਘ ਰਾਣਾ ਨੇ ਕੀਤੀ।


ਇਸ ਮੌਕੇ ‘ਤੇ ਰਵਾਇਤੀ ਨਾਚ ‘ਗਿੱਧਾ‘ ਅਤੇ ‘ਭੰਗੜਾ‘ ਦੇ ਨਾਲ-ਨਾਲ ਖੇਡਾਂ ਨੂੰ ਦਰਸਾਉਂਦੀ ਪ੍ਰਭਾਵਸਾਲੀ ਵੀਡੀਓ ਨੇ ਦਰਸਕਾਂ ਦਾ ਮਨ ਮੋਹ ਲਿਆ ਅਤੇ ਉਨਾਂ ਨੂੰ ਪੱਬ ਚੱਕਣ ਲਈ ਮਜਬੂਰ ਕਰ ਦਿੱਤਾ। ਇਸੇ ਤਰਾਂ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਸਾਨਦਾਰ ਪ੍ਰਦਰਸਨ ਦੀ ਵੀ ਦਰਸਕਾਂ ਨੇ ਭਰਪੂਰ ਸਲਾਘਾ ਕਰਦਿਆਂ ਤਾੜੀਆਂ ਦੀ ਗੜਗੜਾਹਟ ਨਾਲ ਹੌਂਸਲਾ ਵਧਾਇਆ। ਇਸ ਮੌਕੇ ਹੋਈ ਆਤਿਸਬਾਜੀ ਦਾ ਵੀ ਹਾਜਰ ਲੋਕਾਂ ਨੇ ਆਨੰਦ ਮਾਣਿਆ।

AFRICAN SWINE FEVER ALERT: ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ

 ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ


ਚੰਡੀਗੜ੍ਹ, 30 ਅਗਸਤ:


ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਗਿਆ ਹੈ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾਂ, ਗੰਗਰੋਲਾ, ਬਾਬੂ ਸਿੰਘ ਕਾਲੋਨੀ ਅਬਲੋਵਾਲ ਅਤੇ ਬਾਬਾ ਜੀਵਨ ਸਿੰਘ ਬਸਤੀ ਪਾਸੀ ਰੋਡ ਪਟਿਆਲਾ ਬੀਮਾਰੀ ਦੇ ਕੇਂਦਰ ਵਜੋਂ ਨੋਟੀਫ਼ਾਈ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.) -ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਇਨ੍ਹਾਂ ਥਾਵਾਂ ਤੋਂ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ ਜਿਸ ਪਿੱਛੋਂ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਬੀਮਾਰੀ ਦੇ ਇਨ੍ਹਾਂ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ "ਸੰਕ੍ਰਮਿਤ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਖੇਤਰ ਨੂੰ "ਨਿਗਰਾਨੀ ਜ਼ੋਨ" ਐਲਾਨ ਦਿੱਤਾ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ "ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਮੁਤਾਬਕ ਇਨ੍ਹਾਂ ਖੇਤਰਾਂ ਵਿੱਚ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।


ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ। ਇਸ ਲਈ ਘਬਾਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਬਹੁਤ ਘਾਤਕ ਬੀਮਾਰੀ ਹੈ ਜਿਸ ਤੋਂ ਸਾਵਧਾਨੀਆਂ ਅਪਣਾ ਕੇ ਹੀ ਬਚਾਅ ਕੀਤਾ ਜਾ ਸਕਦਾ ਹੈ।


ਸੂਰ ਪਾਲਕਾਂ ਨੂੰ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਰ ਪਾਲਕ ਦੂਜੇ ਫਾਰਮਾਂ ਅਤੇ ਹੋਰਨਾਂ ਥਾਵਾਂ 'ਤੇ ਜਾਂ ਜ਼ਿਲ੍ਹਿਆਂ ਵਿੱਚ ਨਾ ਜਾਣ ਅਤੇ ਸੂਰਾਂ ਲਈ ਖ਼ੁਰਾਕ ਆਪਣੇ ਫਾਰਮ 'ਤੇ ਹੀ ਤਿਆਰ ਕਰਨ। ਇਸ ਤੋਂ ਇਲਾਵਾ ਸੂਰ ਵਪਾਰੀਆਂ ਤੇ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਆਪਣੇ ਫਾਰਮਾਂ 'ਤੇ ਆਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ।

2015 ਵਿੱਚ ਸ਼ੁਰੂ ਹੋਈ ਭਰਤੀ,7 ਸਾਲਾਂ ਬਾਅਦ ਕਾਉਂਸਲਿੰਗ ਸ਼ਡਿਊਲ

 

PSEB 10TH SUPPLIMENTRY EXAM DATE SHEET SEPTEMBER 2022

PSEB 12TH SUPPLIMENTRY EXAM DATE SHEET SEPTEMBER 2022

SCHOLARSHIP UPDATE: ਵੱਖ ਵੱਖ ਸਕਾਲਰਸ਼ਿਪ ਸਕੀਮਾਂ ਵਿੱਚ ਆਮਦਨ ਸਰਟੀਫਿਕੇਟ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਪਸ਼ਟੀਕਰਨ

 

DR. HARGOBIND KHURANA SCHOLARSHIP NEW INSTRUCTIONS

 

PUNJAB ETT RECRUITMENT/QUALIFICATION: ਪੰਜਾਬ ਸਰਕਾਰ ਨੇ ETT ਕਰਨ ਲਈ ਯੋਗਤਾ 'ਚ ਕੀਤਾ ਬਦਲਾਅ

 PUNJAB ETT RECRUITMENT/QUALIFICATION: ਪੰਜਾਬ 'ਚ ETT ਲਈ ਹੁਣ 10+2 ਨਹੀਂ,  ਗ੍ਰੈਜੂਏਟ ਹੋਣਾ ਜ਼ਰੂਰੀ ਸਰਕਾਰ ਨੇ ਕੀਤਾ ਯੋਗਤਾ 'ਚ  ਬਦਲਾਅ  

ਚੰਡੀਗੜ੍ਹ 29 ਅਗਸਤ 

ਪੰਜਾਬ ਵਿੱਚ ELEMENTARY TEACHER TRAINING   (ਈਟੀਟੀ) ਕਰਨ ਲਈ ਸਰਕਾਰ ਨੇ  ਵਿਦਿਅਕ ਯੋਗਤਾ ਵਿੱਚ  ਬਦਲਾਅ ਕੀਤਾ ਹੈ । ਪੰਜਾਬ  ਸਰਕਾਰ ਨੇ ਹੁਣ ETT  ਕਰਨ ਲਈ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਦੀ ਬਜਾਏ GRADUATION ਕੀਤੀ ਹੈ।


 ਕੈਬਨਿਟ ਮੀਟਿੰਗ ਵਿੱਚ ਦਿਤੀ ETT ਦੀ ਨਵੀਂ ਵਿਦਿਅੱਕ ਯੋਗਤਾ ਨੂੰ ਮੰਜੂਰੀ 

ਪਿਛਲੇ ਹਫ਼ਤੇ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ 5994 ਈਟੀਟੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ ।


12 ਵੀਂ ਪਾਸ ਈਟੀਟੀ ਪਾਸ ਕਰਨ ਵਾਲੇ ਨੂੰ 5994 ਈਟੀਟੀ ਭਰਤੀ ਵਿੱਚ ਰਾਹਤ 

5994 ਈਟੀਟੀ ਭਰਤੀ ਵਿੱਚ ਇੱਕ ਵੱਡੀ ਰਾਹਤ ਦਿੱਤੀ ਗਈ ਹੈ  12ਵੀਂ ਈਟੀਟੀ ਪਾਸ ਕਰਨ ਵਾਲੇ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।


2018 ਵਿੱਚ, ਸਰਕਾਰ ਨੇ ਇੱਕ  ਬਦਲਾਅ ਕਰਦੇ ਹੋਏ ਈਟੀਟੀ ਨੌਕਰੀ ਲਈ ਯੋਗਤਾ ਗ੍ਰਜੇਏਸਨ  ਕੀਤੀ ਸੀ, ਜਦੋਂ ਕਿ ਈਟੀਟੀ ਕਰਨ ਲਈ  ਵਿੱਦਿਅਕ ਯੋਗਤਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਈਟੀਟੀ ਕਰਨ ਲਈ ਘੱਟੋ-ਘੱਟ ਯੋਗਤਾ ਸਿਰਫ਼ 12ਵੀਂ ਰੱਖੀ ਗਈ ਸੀ। ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ  ਰਾਹਤ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ 12ਵੀਂ ਈਟੀਟੀ ਪਾਸ ਕੀਤੀ ਹੈ, ਉਹ ਵੀ 5994 ਨਵੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। 


INSTRUCTIONS REGARDING LEAVES: ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ,

 INSTRUCTIONS REGARDING LEAVES: ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੜ੍ਹੋ ਪੱਤਰ ਦੀ ਕਾਪੀ 

Also read:

PUNJAB ETT RECRUITMENT/QUALIFICATION: ਪੰਜਾਬ ਸਰਕਾਰ ਨੇ ETT ਕਰਨ ਲਈ ਯੋਗਤਾ 'ਚ ਕੀਤਾ ਬਦਲਾਅ 


ਮੁਲਾਜ਼ਮਾਂ ਲਈ ਵੱਡੀ ਖੱਬਰ: 1 ਜਨਵਰੀ ਤੋਂ ਪੰਜਾਬ ਸਰਕਾਰ ਮੁਲਾਜ਼ਮਾਂ ਦੇ GIS ਦੀਆਂ ਦਰਾਂ ਵਿਚ ਕਰੇਗੀ ਵਾਧਾ, 

LETTER REGARDING PTM: ਮਾਪੇ ਅਧਿਆਪਕ ਮਿਲਣੀ ਤੋਂ ਪਹਿਲਾਂ ਸਕੂਲ ਮੁਖੀਆਂ ਦੀ ਹੋਵੇਗੀ ORIENTATION

 

HOLIDAY ALERT: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ

 ਜਲੰਧਰ, 29 ਅਗਸਤ 2022: 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆਂ' ਦਾ ਉਦਘਾਟਨ ਕੀਤਾ। ਇਸ ਮੌਕੇ ਜਲੰਧਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਜਿਸ ਲਈ ਸਕੂਲ ਦੇ ਬੱਚਿਆਂ ਨੇ ਕਾਫੀ ਮਿਹਨਤ ਅਤੇ ਤਿਆਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਭਲਕੇ 30 ਅਗਸਤ ਨੂੰ ਜਲੰਧਰ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।


ਮਾਪੇ ਅਧਿਆਪਕ ਮਿਲਣੀ ਦੀ ਮਿਤੀ ਵਿੱਚ ਬਦਲਾਅ ਪੜ੍ਹੋ ਲਾਈਵ] "ਖੇਡਾਂ ਵਤਨ ਪੰਜਾਬ ਦੀਆਂ" ਦਾ ਉਦਘਾਟਨੀ ਸਮਾਰੋਹ ਗੁਰੂ ਸਿੰਘ ਸਟੇਡੀਅਮ, ਜਲੰਧਰ ਤੋਂ

[ਲਾਈਵ] "ਖੇਡਾਂ ਵਤਨ ਪੰਜਾਬ ਦੀਆਂ" ਦਾ ਉਦਘਾਟਨੀ ਸਮਾਰੋਹ ਗੁਰੂ ਸਿੰਘ ਸਟੇਡੀਅਮ, ਜਲੰਧਰ ਤੋਂ[LIVE] Inauguration ceremony of "Khedan Watan Punjab Diyan" at Guru Gobind Singh Stadium, Jalandhar.

WATCH LIVE 

https://youtu.be/yYEFBTDnH1s


ਬਿਜਲੀ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ

 ਬਿਜਲੀ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ


2314 ਹੋਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ


ਚੰਡੀਗੜ੍ਹ, 29 ਅਗਸਤ:


ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਛੇ ਮਹੀਨੇ ਦੇ ਸਮੇਂ ਦੌਰਾਨ ਸੂਬੇ ਦੇ 1702 ਉਮੀਦਵਾਰਾਂ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਇਸਦੇ ਨਾਲ ਹੀ 2314 ਹੋਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ।


ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ/ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਿੱਚ ਹੁਣ ਤੱਕ 889 ਲੋਅਰ ਡਵੀਜ਼ਨ ਕਲਰਕ, ਜੂਨੀਅਰ ਇੰਜੀਨੀਅਰ, ਅਸਿਸਟੈਂਟ ਸਬ ਸਟੇਸ਼ਨ ਅਟੈਨਡੈਂਟਾਂ ਆਦਿ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਨੌਕਰੀ ਦੌਰਾਨ ਜਾਨ ਗਵਾਉਣ ਵਾਲੇ 86 ਕਰਮਚਾਰੀਆਂ ਦੇ ਵਾਰਿਸਾਂ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਤਰਸ ਦੇ ਆਧਾਰ `ਤੇ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ।


ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵਿੱਚ ਜੁਲਾਈ, 2022 ਤੱਕ 727 ਜੂਨੀਅਰ ਇੰਜੀਨੀਅਰ (ਸਬ ਸਟੇਸ਼ਨ), ਅਸਿਸਟੈਂਟ ਸਬ ਸਟੇਸ਼ਨ ਅਟੈਨਡੈਂਟਾਂ ਅਤੇ ਅਸਿਸਟੈਂਟ ਲਾਈਨਮੈਨ ਆਦਿ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ।


ਸ. ਈ.ਟੀ.ਓ. ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵਿੱਚ 624 ਨੌਜਵਾਨਾਂ ਨੂੰ ਜੇ.ਈ. ਅਤੇ ਕਲਰਕਾਂ ਦੀਆਂ ਅਸਾਮੀਆਂ ਵਿਰੁੱਧ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਦੱਸਿਆ ਕਿ 1690 ਅਸਿਸਟੈਂਟ ਲਾਈਨ ਮੈਨਜ਼ ਨੂੰ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਯੋਗ ਨੌਜਵਾਨ ਛੇਤੀ ਹੀ ਇਨ੍ਹਾਂ ਅਸਾਮੀਆਂ `ਤੇ ਨਿਯੁਕਤ ਹੋਣਗੇ।


ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਵਿਰੁੱਧ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਾਰੇ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

KHED MELA 2022: "ਖੇਡਾਂ ਵਤਨ ਪੰਜਾਬ ਦੀਆਂ" -ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ**ਪੰਜਾਬ ਵਿੱਚ 'ਖੇਡ ਇਨਕਲਾਬ' ਲਿਆਉਣਗੀਆਂ "ਖੇਡਾਂ ਵਤਨ ਪੰਜਾਬ ਦੀਆਂ": ਐਮ ਐਲ ਏ ਸੰਤੋਸ਼ ਕਟਾਰੀਆ-*


*ਕਰੀਬ ਦੋ ਮਹੀਨੇ ਚੱਲਣ ਵਾਲੇ ਖੇਡ ਮਹਾਂਕੁੰਭ ਵਿੱਚ 5 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ*


*ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ*


*ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਹੋਣਗੇ ਕਵਰ*

ਪ੍ਰਮੋਦ ਭਾਰਤੀ


*ਨਵਾਂਸ਼ਹਿਰ, 29 ਅਗਸਤ, 2022:*

ਐਮ ਐਲ ਏ ਸੰਤੋਸ਼ ਕੁਮਾਰੀ ਕਟਾਰੀਆ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਨੂੰ ਨੌਜਵਾਨੀ 'ਚ ਨਵਾਂ ਜੋਸ਼ ਭਰਨ ਵਾਲਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ 'ਚ "ਖੇਡ ਇਨਕਲਾਬ" ਆਏਗਾ।  ਉਨ੍ਹਾਂ ਕਿਹਾ ਕਿ ਅੱਜ 29 ਅਗਸਤ ਤੋਂ ਸ਼ੁਰੂ ਹੋ ਕੇ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਸੂਬੇ ਦੇ 5 ਲੱਖ ਤੋਂ ਵਧੇਰੇ ਉੱਭਰਦੇ ਖਿਡਾਰੀ ਭਾਗ ਲੈਣਗੇ। ਭਗਵੰਤ ਮਾਨ ਸਰਕਾਰ ਨੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ ਅਤੇ ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਕਵਰ ਹੋਣਗੇ।


   ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਮਨਾਏ ਜਾ ਰਹੇ ਕੌਮੀ ਖੇਡ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।


    ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਇਹ ਮਹਾਂਕੁੰਭ ਉਲੀਕਿਆ ਹੈ। ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਖੇਡਾਂ ਨੇ ਸੁਚੱਜੇ ਪ੍ਰਬੰਧ ਕੀਤੇ ਹਨ ਤਾਂ ਜੋ ਸੂਬ ਵਿੱਚ ਖੇਡ ਪ੍ਰਤਿਭਾ ਤੇ ਹੁਨਰ ਦੀ ਭਾਲ ਕੀਤੀ ਜਾ ਸਕੇ, ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਸਿਰਜਿਆ ਜਾ ਸਕੇ।

    ਇਸ ਖੇਡ ਮਹਾਂਕੁੰਭ ਵਿੱਚ ਗ੍ਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਅਤੇ ਪੈਰਾ-ਖਿਡਾਰੀ ਹਿੱਸਾ ਲੈਣਗੇ।

    ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਦੇ ਇਛੁੱਕ ਖਿਡਾਰੀ www.punjabkhedmela2022.in ਪੋਰਟਲ 'ਤੇ 30 ਅਗਸਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ, ਸਰਕਲ ਸਟਾਈਲ), ਖੋ-ਖੋ ਅਤੇ ਰੱਸ਼ਾਕਸੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ ਬਲਾਕ ਪੱਧਰੀ ਖੇਡਾਂ ਤੋਂ ਇਲਾਵਾ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ 'ਤੇ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ ਅਤੇ ਸ਼ਤਰੰਜ ਦੇ ਮੁਕਾਬਲੇ ਹੋਣਗੇ।

    ਉਨ੍ਹਾਂ ਦੱਸਿਆ ਕਿ 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

ਚੰਡੀਗੜ੍ਹ, 29 ਅਗਸਤ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ BIMONTHLY ਪ੍ਰੀਖਿਆਵਾਂ ਉਪਰੰਤ ਸਕੂਲਾਂ ਨੂੰ ਨਤੀਜਾ ਤਿਆਰ ਕਰਨ ਅਤੇ PARENTS MEETING ਸਬੰਧੀ ਮਿਤੀਆਂ ਵਿੱਚ ਬਦਲਾਅ ਕੀਤਾ ਹੈ। Bimonthly ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੈਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਰ ਅਤੇ ਵਿਦਿਆਰਥੀ-ਵਾਰ ਸਕੂਲ ਪੱਧਰ ਤੇ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲ ਮੁੱਖੀ ਵੱਲੋਂ ਇਸ ਪ੍ਰੀਖਿਆ ਦਾ ਨਤੀਜਾ ਮਿਤੀ ਅਗਸਤ 29, 2022 ਤਕ ਤਿਆਰ ਕਰਵਾਉਣ ਲਈ ਕਿਹਾ ਗਿਆ ਹੈ।

ਆਂਗਣਵਾੜੀ ਭਰਤੀ 2022: ਆਂਗਣਵਾੜੀ ਵਰਕਰਾਂ ਦੀ ਭਰਤੀ, ਨੋਟੀਫਿਕੇਸ਼ਨ,ਉਮਰ , ਸਿਲੈਕਸਨ, ਅਪਲਾਈ ਕਰਨ ਲਈ ਲਿੰਕ  

PUNJAB KHED MELA ONLINE REGISTRATION LIST OF GAMES, AGE, CRITERIA, LIST OF PRIZE 


ਵਿਦਿਆਰਥੀਆਂ ਦੀ ਕਾਰਗੁਜਾਰੀ ਉਹਨਾਂ ਦੇ ਮਾਪਿਆਂ ਨਾਲ ਸਾਂਝੀ ਕਰਨ ਲਈ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਵਿੱਚ ਬਦਲਾਅ ਕੀਤਾ ਗਿਆ ਹੈ ।  ਹੁਣ ਮਾਪੇ ਅਧਿਆਪਕ ਮਿਲਣੀ 3 ਸਤੰਬਰ ਨੂੰ ਹੋਵੇਗੀ।ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

PTM RESCHEDULE DOWNLOAD OFFICIAL LETTER HERE 

Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ
PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

 


PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ
TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ

TEACHER FEST 2022: ALL UPDATE ABOUT TEACHER FEST 2022 


Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ
PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

 


PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ
SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ

 

DOWNLOAD COMPLETE LETTER REGARDING SST ENGLISH FAIR 2022

Featured post

TEACHER TRANSFER 2024 : ਅਧਿਆਪਕਾਂ ਲਈ ਵੱਡੀ ਖੱਬਰ, ਬਦਲੀਆਂ ਲਈ ਪ੍ਰਕਿਰਿਆ ਸ਼ੁਰੂ

Punjab School Education Board asks DEOs to correct UDISE data The Punjab School Education Board (PSEB ) has asked all District Education Off...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends