Sunday, 7 August 2022

GK OF TODAY: 6TH AUGUST GENERAL KNOWLEDGE IN PUNJABI

GENERAL KNOWLEDGE OF 6TH AUGUST 


Question:  ਹਾਲ ਹੀ ਵਿੱਚ ਪੈਕੇਜਾਂ ਦੀ ਡਿਲਿਵਰੀ ਲਈ ਕਿਸਨੇ ਭਾਰਤੀ ਰੇਲਵੇ ਨਾਲ ਸਮਝੌਤਾ ਕੀਤਾ ਹੈ?

ਜਵਾਬ: amazon


Question: ਹਾਲ ਹੀ ਵਿੱਚ ਕਿਸ ਦੇਸ਼ ਨੇ ਮੁਖਤਾਰ ਰੋਬੋ ਅਲੀ ਨੂੰ ਧਾਰਮਿਕ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਹੈ?

ਜਵਾਬ: ਸੋਮਾਲੀਆ
Question: ਹਾਲ ਹੀ ਵਿੱਚ ਕਿਹੜੇ ਲੇਖਕਾਂ ਨੇ 'ਡਿਫਰੈਂਟ: ਦਿ ਅਨਟੋਲਡ ਧੋਨੀ' ਨਾਮ ਦੀ ਕਿਤਾਬ ਰਿਲੀਜ਼ ਕੀਤੀ?

ਜਵਾਬ:  ਅਮਿਤ ਸਿਨਹਾ, ਜੋਏ ਭੱਟਾਚਾਰੀਆQuestion: ਕਿਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਰਾਮੋਸ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਹੈ?

ਜਵਾਬ: ਫਿਲੀਪੀਨਜ਼


Question: ਹਾਲ ਹੀ ਵਿੱਚ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?

ਜਵਾਬ. ਸੰਜੇ ਅਰੋੜਾ


Question: ਹਾਲ ਹੀ ਦੀਆਂ ਵਿਧਾਨ ਸਭਾ ਦੀਆਂ ਮੀਟਿੰਗਾਂ ਵਿੱਚ ਕੌਣ ਸਿਖਰ 'ਤੇ ਰਿਹਾ ਹੈ?

▪️ਜਵਾਬ. ਕੇਰਲ


Question: ਹਾਲ ਹੀ ਵਿੱਚ ਮਹਿਲਾ ਯੂਰੋ ਚੈਂਪੀਅਨਸ਼ਿਪ ਫੁੱਟਬਾਲ ਮੁਕਾਬਲੇ ਦਾ ਖਿਤਾਬ ਕਿਸਨੇ ਜਿੱਤਿਆ ਹੈ?

ਜਵਾਬ. ਇੰਗਲੈਂਡ 


Question: ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਦੀ ਜਲ ਸੈਨਾ ਨੇ ਅਟਲਾਂਟਿਕ ਮਹਾਸਾਗਰ ਵਿੱਚ ਅਭਿਆਸ ਕੀਤਾ ਹੈ?

ਜਵਾਬ: ਫਰਾਂਸ

Question: ਗੂਗਲ ਦੁਆਰਾ ਟ੍ਰੈਫਿਕ ਡੇਟਾ ਨੂੰ ਜਨਤਕ ਕਰਨ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਕਿਹੜਾ ਬਣ ਗਿਆ ਹੈ?


ਜਵਾਬ: ਔਰੰਗਾਬਾਦ 
ਸਿਖਿਆ ਮੰਤਰੀ ਦੇ ਹਲਕੇ ਚ 21 ਨੂੰ ਈ ਟੀ ਯੂ (ਰਜਿ) ਵੱਲੋ ਹੋ ਰਹੀ ਕਨਵੈਨਸ਼ਨ ਲਈ ਅੱਜ ਜਲੰਧਰ ਵਿਖੇ ਤਿਆਰੀ ਮੀਟਿੰਗ ਹੋਈ : ਪੰਨੂੰ , ਲਾਹੌਰੀਆ

 ਸਿਖਿਆ ਮੰਤਰੀ ਦੇ ਹਲਕੇ ਚ 21 ਨੂੰ ਈ ਟੀ ਯੂ (ਰਜਿ) ਵੱਲੋ ਹੋ ਰਹੀ ਕਨਵੈਨਸ਼ਨ ਲਈ ਅੱਜ ਜਲੰਧਰ ਵਿਖੇ ਤਿਆਰੀ ਮੀਟਿੰਗ ਹੋਈ : ਪੰਨੂੰ , ਲਾਹੌਰੀਆ 

 ਪ੍ਰਾਇਮਰੀ ਸਿਖਿਆ ਸੁਧਾਰਾਂ ਬੱਚਿਆ ,ਸਕੂਲਾ ਤੇ ਅਧਿਆਪਕਾਂ ਦੇ ਅਹਿਮ ਮਸਲਿਆ ਨੂੰ ਲੈਕੇ ਸਿਖਿਆ ਮੰਤਰੀ ਪੰਜਾਬ ਦੇ ਹਲਕੇ ਚ 21 ਅਗੱਸਤ ਨੂੰ ਕੰਨਵੈਨਸ਼ਨ ਉਪਰਂਤ ਹੋਵੇਗਾ ਰੋਸ ਮਾਰਚ ਪਰਾਇਮਰੀ /ਐਲੀਮੈਟਰੀ ਵਰਗ ਨੂੰ ਸ਼ਾਮਿਲ ਹੋਣ ਦਾ ਸੱਦਾ। 


ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਅੰਦਰ ਵੱਖ ਵੱਖ ਵਿੰਗ ਬਣਾਉਣ ਦੇ ਕੀਤੇ ਫੈਸਲੇ ਤਹਿਤ ਹੈਡ ਟੀਚਰਜ / ਸੈਟਰ ਹੈਡ ਟੀਚਰਜ ਵਿੰਗ ,ਬੀ ਪੀ ਈ ਓਜ ਅਤੇ ਮਾਸਟਰ ਕਾਡਰ ਵਿੰਗ ਦਾ ਕੀਤਾ ਗਠਨ । ਵਿੰਗ ਇੰਚਾਰਜ ਲਗਾਏ ਜਾਣ ਦਾ ਲਿਆ ਫੈਸ਼ਲਾ ।

ਜਲੰਧਰ, 7 ਅਗਸਤ 

 ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ),ਪੰਜਾਬ ਦੀ ਅੱਜ ਜਲੰਧਰ ਦੇਸ਼ ਭਗਤ ਯਾਦਗਿਰੀ ਹਾਲ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਚ ਅਧਿਆਪਕਾਂ , ਸਕੂਲਾਂ , ਬੱਚਿਆਂ ਤੇ ਸਿਖਿਆ ਦੀਆਂ ਸਮੱਸਿਆਵਾਂ /ਗੈਰਵਿਦਿਅਕ ਕੰਮਾਂ/ਆਨਲਾਈਨ ਕਂਮਾਂ ਤੇ ਪਿਛਲੇ ਸਮੇ ਅਧਿਆਪਕਾਂ ਦੇ ਪੇ ਕਮਿਸਨ /ਭੱਤਿਆ ਦੇ ਵਿੱਤੀ ਨੁਕਸਾਨਾ /ਬੀ ਐਲ ਓਜ ਡਿਊਟੀਆਂ ਤੇ ਹੋਰ ਗੈਰਵਿਦਿਅਕ ਡਿਊਟੀਆ ਤੇ ਲਗਾਏ ਅਧਿਆਪਕਾਂ ਆਦਿ ਮੁੱਖ ਮੰਗਾਂ ਲਈ ਨਵੇ ਬਣੇ ਸਿਖਿਆ ਮੰਤਰੀ ਪੰਜਾਬ ਦੇ ਧਿਆਨ ਹਿੱਤ ਕਰਕੇ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਪੰਜਾਬ ਵੱਲੋ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਮੰਤਰੀ ਜੀ,ਪੰਜਾਬ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 21ਅਗਸਤ ਨੂੰ ਹੋਣ ਵਾਲੀ ਕੰਨਵੈਸ਼ਨ ਦੀ ਕਾਮਯਾਬੀ ਲਈ ਹਰੇਕ ਤਰਾ ਦੀਆ ਡਿਊਟੀਆਂ ਲਗਾਈਆ ਗਈਆ ਤੇ ਪਰਾਇਮਰੀ /ਐਲੀਮੈਟਰੀ ਵਰਗ ਨਾਲ ਸਬੰਧਿਤ ਸਾਰੇ ਮੁੱਦਿਆਂ ਲਈ ਏਜਂਡਾ ਤਿਆਰੀ ਲਈ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਇਹ ਵੀ ਫੈਸਲਾ ਕੀਤਾ ਕਿ ਪਰਾਇਮਰੀ ਪੱਧਰ ਦੀਆ ਬੱਚਿਆ ਦੀ ਸਿਖਿਆ , ਅਧਿਆਪਕਾਂ ਦੀਆ ਵਿਤੀ ਮੁਸ਼ਕਿਲਾ ਅਤੇ ਗੈਰਵਿਦਿਆਕ ਕੰਮ ਜੋ ਅਧਿਆਪਕਾਂ ਨੂੰ ਚੰਗੀ ਤਰਾ ਪੜਾਈ ਨਾਲ ਜੁੜਨ ਨਹੀ ਦੇਦੇ ਉਹਨਾ ਸਭ ਮੁਸ਼ਕਿਲਾਂ ਦੇ ਹੱਲ ਲਈ ਅਨੰਦਪੁਰ ਸਾਹਿਬ ਕੰਨਵੈਨਸ਼ਨ ਕਰਨ ਉਪਰੰਤ ਸਿੱਖਿਆ ਮੰਤਰੀ ਜੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਸਿਖਿਆ ਸੁਧਾਰਾਂ ਤੇ ਅਧਿਆਪਕ ਮੰਗਾਂ ਸਬਂਧੀ ਮੰਗ ਪੱਤਰ /ਸੁਝਾਅ ਵੀ ਸੌਪੇ ਜਾਣਗੇ । ਅੱਜ ਦੀ ਮੀਟਗ ਚੋ ਸੂਬਾ ਕਮੇਟੀ ਵੱਲੋ ਪਰਾਇਮਰੀ/ਐਲੀਮੈਟਰੀ ਵਰਗ ਨੂੰ 21 ਦੀ ਕੰਨਵੈਨਸ਼ਨ ਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ । ਈ ਟੀ ਯੂ ਆਗੂਆਂ ਇਹ ਵੀ ਕਿਹਾ ਕਿ ਮੌਕੇ ਦੀ ਸਰਕਾਰ ਜਿਸਤੋ ਅਧਿਆਪਕ ਵਰਗ ਨੂੰ ਬਹੁਤ ਆਸਾਂ ਹਨ ,ਜੇਕਰ ਅਧਿਆਪਕਾਂ ਦੀ ਮੰਗਾਂ ਪ੍ਰਤੀ ਗੰਭੀਰਤਾ ਨਾ ਵਿਖਾਈ ਅਧਿਆਪਕ ਇਸ ਸਰਕਾਰ ਦੋਰਾਨ ਵੀ ਮਜਬੂਰ ਹੋਕੇ ਸੰਘਰਸ਼ ਦਾ ਕਰਨਗੇ ਐਲਾਨ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਅਹਿਮ ਫੈਸਲਾ ਕਰਦਿਆ ਐਲੀਮੈਟਰੀ ਟੀਚਰਜ ਯੂਨੀਅਨ(ਰਜਿ) ਅੰਦਰ ਅੰਦਰ ਵੱਖ ਵੱਖ ਵਿੰਗ ਬਣਾਉਣ ਦੇ ਕੀਤੇ ਫੈਸਲੇ ਤਹਿਤ ਹੈਡ ਟੀਚਰਜ /ਸੈਟਰ ਹੈਡ ਟੀਚਰਜ ,ਬੀ ਪੀ ਈ ਓਜ ਅਤੇ ਮਾਸਟਰ ਕਾਡਰ ਵਿੰਗ ਦਾ ਗਠਨ ਕਰ ਦਿਤਾ ਗਿਆ ਤੇ ਵਿੰਗ ਇੰਚਾਰਜ ਲਗਾਉਣ ਦਾ ਫੈਸਲਾ ਕੀਤਾ । ਇਸਦੇ ਨਾਲ ਹੀ ਵੱਖ ਵੱਖ ਕਮੇਟੀਆ ਦਾ ਗਠਨ ਕੀਤਾ ਗਿਆ । 21 ਦੀ ਕੰਨਵੈਨਸ਼ਨ ਤਿਆਰੀ ਲਈ ਇਸੇ ਹਫਤੇ ਇੱਕ ਹੋਰ ਤਿਆਰੀ ਮੀਟਿੰਗ ਅਨੰਦਪੁਰ ਸਾਹਿਬ ਹੋਵੇਗੀ । ਅੱਜ ਦੀ ਮੀਟਿੰਗ ਚ ਹਰਜਿੰਦਰਪਾਲ ਸਿੰਘ ਪੰਨੂ,ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਲਾਹੌਰੀਆ , ਸਤਵੀਰ ਸਿੰਘ ਰੌਣੀ, ਹਰਜਿੰਦਰ ਹਾਂਡਾ, ਸਰਬਜੀਤ ਸਿੰਘ ਖਡੂਰ ਸਾਹਿਬ,ਸੋਹਣ ਸਿੰਘ ਮੋਗਾ ਗੁਰਿੰਦਰ ਸਿੰਘ ਘੁਕੇਵਾਲੀ ਰਵੀ ਵਾਹੀ, ਦੀਦਾਰ ਸਿੰਘ ਪਟਿਆਲਾ, ਹਰਜਿੰਦਰ ਸਿੰਘ ਚੌਹਾਨ, ਅਸ਼ੌਕ ਸਰਾਰੀ ,ਪਵਨ ਕੁਮਾਰ, ਤਰਸੇਮ ਲਾਲ, ਪਰਮਿੰਦਰ ਚੌਹਾਨ, ਅਸ਼ਵਨੀ ਫੱਜੂਪੁਰ,ਮਨੋਜ ਘਈ, ਲਖਵਿੰਦਰ ਕੈਰੇ, ਮਨਜੀਤ ਸਿੰਘ ਕਠਾਣਾ, ਜਗਨੰਦਨ ਸਿਂਘ ਫਾਜ਼ਿਲਕਾ, ਜਸਵੰਤ ਸਿੰਘ ਸੇਖੜਾ , ਸੁਖਦੇਵ ਸਿੰਘ ਵੇਰਕਾ, ਜਤਿੰਦਰ ਕੁਮਾਰ ਪੰਡਿਤ ਮੋਰਿੰਡਾ ਬਲਵੰਤ ਸਿੰਘ ਕੋਟਲੀ ,ਰਵੀ ਕੁਮਾਰ, ਅਸ਼ੌਕ ਕੁਮਾਰ, ਗੁਰਦੀਪ ਸਿੰਘ ਸੈਣੀ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਤੇ ਹੋਰ ਕਈ ਆਗੂ ਸ਼ਾਮਿਲ ਸਨ ।

ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਨਰਮੀ ਨਹੀਂ ਵਰਤੀ ਜਾਵੇਗੀ : ਹਰਜੋਤ ਸਿੰਘ ਬੈਂਸ

 


*ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਨਰਮੀ ਨਹੀਂ ਵਰਤੀ ਜਾਵੇਗੀ : ਹਰਜੋਤ ਸਿੰਘ ਬੈਂਸ*  


 ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਲੈਕੇ ਹੁਣ ਤੱਕ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ 306 ਵੱਖ ਵੱਖ ਮੁਕੱਦਮੇ ਦਰਜ


    ਚੰਡੀਗੜ੍ਹ 7 ਅਗਸਤ:


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਹਿਲੇ ਦਿਨ ਤੋਂ ਹੀ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਇਨਜ ਅਤੇ ਜਿਉਲੋਜੀ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ 19 ਮਾਰਚ 2022 ਨੂੰ ਅਹੁਦਾ ਸੰਭਾਲਣ ਤੋਂ ਲੈਕੇ 07 ਅਗਸਤ 2022 ਤੱਕ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ 306 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।

 ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਈਨਿੰਗ ਸਬੰਧੀ ਸਬ ਤੋਂ ਵੱਧ 52 ਪਰਚੇ ਦਰਜ ਕੀਤੇ ਗਏ ਹਨ ।

ਸ. ਬੈਂਸ ਨੇ ਕਿਹਾ ਕਿ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਾਡੀ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਅਤੇ ਇਸ ਗਤੀਵਿਧੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਸਾਡੀ ਹੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਹੋਵੇ। ਉਨ੍ਹਾਂ ਕਿਹਾ ਕਿ ਜੇ ਕੋਈ ਮੇਰਾ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੀ ਇਸ ਕੰਮ ਵਿੱਚ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਉਹ ਖੁਦ ਕਾਰਵਾਈ ਹੋਣ ਨੂੰ ਯਕੀਨੀ ਬਣਾਉਣਗੇ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਹਲਕੇ ਅਧੀਨ ਆਉਂਦੇ ਪਿੰਡ ਕਾਹੀਵਾਲ ਵਿੱਚ ਨਾਜਾਇਜ਼ ਮਾਈਨਿੰਗ ਸੰਬੰਧੀ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।ਇਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਅਤੇ ਸਬੰਧਤ ਮਹਿਕਮੇ ਨੂੰ ਮੌਕੇ ਤੇ ਪੜਤਾਲ ਕਰਨ ਲਈ ਭੇਜਿਆ ਅਤੇ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਆਨੰਦਪੁਰ ਸਾਹਿਬ ਵਿਖੇ ਮੁਕੱਦਮੇ ਦਰਜ ਕੀਤੇ ਗਏ ।ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੋਈ ਹੈ ਕਿ ਅਗਰ ਕਿਤੇ ਵੀ ਕੋਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਪ੍ਰਾਪਤ ਹੋਵੇ ਤਾਂ ਇਸ ਉੱਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ।


 ਉਨ੍ਹਾਂ ਕਿਹਾ ਮਾਈਨਿੰਗ ਵਿਭਾਗ ਦੇ ਵੀ ਕੁਝ ਭ੍ਰਿਸ਼ਟ ਅਫ਼ਸਰਾਂ ਇਸ ਗ਼ੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਇਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਸਨ । ਜਿਨ੍ਹਾਂ ਉੱਤੇ ਕਾਰਵਾਈਆਂ ਅਮਲ ਵਿੱਚ ਲਿਆਂਦੀ ਗਈ ਅਤੇ ਰੂਪਨਗਰ ਅਤੇ ਪਠਾਨਕੋਟ ਦੇ ਮਾਈਨਿੰਗ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਸੀ।


ਸ. ਬੈਂਸ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤ ਕਰ ਦਿੱਤੀ ਗਈ ਹੈ ਕਿ ਪੂਰੀ ਆਜ਼ਾਦੀ ਅਤੇ ਬਿਨਾਂ ਕਿਸੇ ਰਾਜਨੀਤਕ ਦਬਾਅ ਤੋਂ ਆਪਣੀ ਡਿਊਟੀ ਕਾਨੂੰਨੀ ਦੀ ਪਾਲਣਾ ਕਰਦੇ ਹੋਏ ਕਰਨ ।

EM MEETING WITH UNIONS: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ 3 ਯੂਨੀਅਨਾਂ ਨਾਲ ਮੀਟਿੰਗ,


 

RAIN 🌧️ ALERT: ਆਉਣ ਵਾਲੇ 2-3 ਘੰਟਿਆਂ ਦੌਰਾਨ 9 ਜ਼ਿਲਿਆਂ ਵਿੱਚ ਮੀਂਹ ਦੀ ਭਵਿੱਖਬਾਣੀ

 

Time of issue: 1710 IST; Date of issue: 07.08.2022


Light to Moderate Rain/Thundershowers with lightning likely to continue over of FIROZPUR, AMRITSAR, MUKSTAR, KAPURTHALA FAZILKA. GURDASPUR,  PATHANKOT FARIDKOT, TARN TARAN districts & adjoining areas during next 2-3 hours.  ਅਗਲੇ 2-3 ਘੰਟਿਆਂ ਦੌਰਾਨ ਗੁਰਦਾਸਪੁਰ ਪਠਾਨਕੋਟ ਫਰੀਦਕੋਟ, ਤਰਨਤਾਰਨ ਜ਼ਿਲਿਆਂ  ਫ਼ਿਰੋਜ਼ਪੁਰ, ਅੰਮ੍ਰਿਤਸਰ, ਮੁਕਤਸਰ, ਕਪੂਰਥਲਾ ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। PUNJAB D.EL.ED ( ETT) ADMISSION 2022: ETT ADMISSION FORM, ELIGIBILITY,FEES , MERIT COUNSELING

 

 

POLICY REGARDING 2 YEARS' DURATION D.El.Ed. DIPLOMA COURSE ADMISSION (SESSION 2022-24) 

PUNJAB D.EL.ED ( ETT) ADMISSION 2022: ETT ADMISSION FORM, ELIGIBILITY,FEES , MERIT COUNSELING 


 Admission to Diploma in Elementary Education (D.El.Ed.) Course in Government and Private affiliated institutions as per National Council for Teachers Education (Recognition Norms and Procedure) Regulations 2014 through combined merit based centralized admission process to be undertaken by Director. 

ETT ADMISSION PUNJAB APPLICATION FORM START DATE: 
State Council of Educational Research and Training (SCERT), Director Public Instructions Secondary and Elementary Education Punjab, Vidya Bhawan. School Education Board, Block E, 6th Floor, Mohali-160062. ACADEMIC SESSION: The Academic Session 2022-24 will commence from  July, 2022.
MINIMUM EDUCATIONAL QUALIFICATION FOR ETT ADMISSION PUNJAB 2022:
A.  Senior Secondary (10+2) Exam or Equivalent passed with minimum 50% marks for General Category and 45% marks for SC/ST Category. No candidate with Re-appear/ Compartment/ Resalt later etc. in qualifying examination shall be eligible to apply. 
 B. Candidates appearing in the 10+2 Exam can also apply subject to above conditions 


DURATION OF D.EL.ED ETT PUNJAB 2022 

The D.El.Ed. Programme shall be of duration of 2 academic years; however, the students shall be permitted to complete the programme within a maximum period of three years from the date of admission to the programme.

WORKING DAYS FOR ETT PER ANNUAL  :   There shall be at least two hundred working days each year exclusive of the period of examination and admission. The institutions shall work for a minimum of 36 hours in a week . 
 The minimum attendance of student teachers shall be 80% for the course work including practicum and 90% for school internship.

 PROPOSAL INTAKE OF ETT IN PUNJAB COLLEGES :- The intake of seats in this admission for Humanities, Science, Commerce and Vocational Streams will be in the ratio of 60:20:10:10 seats respectively as per combined merit, meant for any institution. 

ਪੰਜਾਬ ਈਟੀਟੀ ਦਾਖ਼ਲੇ 2022: ਈਟੀਟੀ ਦਾਖ਼ਲੇ ਲਈ, ਕੀ ਯੋਗਤਾ ਹੈ? ਈਟੀਟੀ ਵਿੱਚ ਦਾਖਲਾ ਲੈਣ ਲਈ ਮੈਰਿਟ ਕਿਵੇਂ ਬਣਦੀ ਹੈ?


MERIT CRITERIA OF ETT ADMISSION 2022:- As per NCTE rules, the candidates of General Category who have obtained at least 50% marks in 10+2 or equivalent will be eligible. 

Five percent relaxation in marks will be given to SC/ST students. The admission will be on the merit basis. Merit will be prepared on the basis of marks obtained in the qualifying exam i.e. 10-

ਕੀ ਈਟੀਟੀ ਦਾਖਲਿਆਂ ਲਈ ਹਾਇਰ ਐਜੂਕੇਸ਼ਨ ਦਾ ਕੋਈ ਲਾਭ ਮਿਲਦਾ ਹੈ? 
2. No additional marks will be given for Higher Education. 

Candidates must have passed Punjabi upto Matric level/ standard. 


ਈਟੀਟੀ ਦਾਖ਼ਲੇ ਲਈ ਕੌਣ ਯੋਗ੍ ਨਹੀਂ ਹੈ? 
To ensure high quality standards, any candidate who has not passed subjects English, Hindi, Punjabi, Science. Social Studies and Mathematics in Class X Examination shall not be eligible to apply for admission to D.El.Ed. C.

ਪੰਜਾਬ ਦੇ ਕਾਲਜਾਂ ਵਿੱਚ ਈਟੀਟੀ ਦਾਖਲਿਆਂ ਲਈ ਉਮਰ ਹੱਦ ਕੀ ਹੈ?
 MAXIMUM AGE:- Maximum age limit as on date of application for admission to the course for General Category Candidate will be 36 years 

ਕੀ ਐਸ ਸੀ ਉਮੀਦਵਾਰਾਂ ਨੂੰ ਉਮਰ ਵਿੱਚ ਛੂਟ ਹੈ? 
Yes ..five years age relaxation for SC/ST Candidates.

 RESERVATION:- For all institutions, reservation for admission shall apply as per the Punjab Government Policy guidelines.


 TIE:- In case of a tie in merit of qualifying examination i.e. +2, preference will be given to a Candidate greater in age. In case of further tie of such candidates, preference will be given to candidates having higher marks at Matric level.

WHAT IS ONLINE APPLICATION & PROCESSING FEE FOR APPLYING  IN ETT COURSE 


Sr No. category Application Fees
1 General Category Rs. 600/-
2. SC/ST/ Handicapped Category Rs. 300/

FILLING OF D.EL.ED SEATS IN PRIVATE INSTITUTIONS:- As per the policy, 60% of seats
in private institutions will be filled on the basis of combined merit through centralized online
counseling by the SCERT and remaining 40% seats of management quota will be filled by the
concerned institutions subject to fulfillment minimum qualification mentioned in this notification. 

 The concerned institution will take the permission from SCERT before starting the admission process for the 40% management seats.


WHAT IS THE FEES STRUCTURE FOR ETT ADMISSION IN PUNJAB 

FEES:- The Private Self Financed D.El.Ed Institutions will charge fees as determined by the fee fixation committee and approved by the Department of School Education, Govt. of PUNJAB
ਈਟੀਟੀ ਕੋਰਸ ਲਈ  ਸਾਲਾਨਾ ਫੀਸ ਕਿਨੀਂ ਹੋਵੇਗੀ?
ਫੀਸ ਦਾ ਵੇਰਵਾ:-
ਲੜੀ ਨੰਬਰ ਸੰਸਥਾ ਦਾ ਨਾਮ ਈਟੀਟੀ ਕੋਰਸ ਦੀ ਸਲਾਨਾ ਫੀਸ
1 ਡਾਇਟਸ 8500 ਰੁਪਏ
2 ਸੈਲਫ ਫਾਈਨਾਂਸ ਕਾਲਜਿਜ਼ (60% ਕੋਟਾ ਸਰਕਾਰੀ ਫੀਸ) 40000 ਰੁਪਏ
3 ਸੈਲਫ ਫਾਈਨਾਂਸ ਕਾਲਜਿਜ਼ (40% ਮੈਨੇਜਮੈਂਟ ਕੋਟਾ) 44000 ਰੁਪਏ
ਨੋਟ: 1000/- ਰੁਪਏ ਸਕਿਊਰਟੀ ਦੀ ਰਕਮ ਫੀਸ ਤੋਂ ਅਲੱਗ ਹੋਵੇਗੀ।MIGRATION POLICY FOR ETT STUDENTS ( ਇੱਕ ਕਾਲਜ ਤੋਂ ਦੂਜੇ ਕਾਲਜ ਵਿਚ ਜਾਣ ਲਈ ਮਾਈਗ੍ਰੇਸ਼ਨ ਪਾਲਿਸੀ ਕੀ ਹੈ ? 


MIGRATION:- For admission in D.El.Ed. course in Punjab, applications are sought online from candidates and the counseling is done online as well. Seats are allotted in various DIETs on merit basis. During the process the seats allotted to the trainers are at times far away from their home town. Therefore, the department receives applications regarding migrations from various sources throughout the year

. A migration policy has been framed to rationalize this process:- . This policy has been made keeping in view the need to implement the regular migration policy of the department to ensure that the trainees in Punjab DIETS get educational facilities near their homes


  • Under this policy, the trainees studying in self financed (private) colleges affiliated with S.C.E.R.T. will not be entitled to migration. 

 Under this policy, only the trainees of first year (first semester) in D.El.Ed. course will be eligible for migration. The trainees of second year (second semester) in D.El.Ed. course will not be eligible for migration.  This policy will apply on mutual and single migration cases. Single Migration will be done purely on merit basis. In case the number of applications in a category is more, migration will be done according to the merit. 

 • Describing the available vacant seats in various DIETs till October 25, after the admission in the first year(first semester) for the purpose of migration of the trainees, a public notice will be issued on the website of the department by October 31, in which details of category wise vacancies will be reported. The trainees who want to get migrated will apply online by 10th of November. 


 • Migration will be done according to the categories. That is if a general category seat is vacant in DIET then only a general category trainee will be migrated to that seat. The same applies to other categories like SC category trainee is eligible for SC category seat, BC category trainee is eligible for BC category seat, Ex Service man category trainee is eligible for Ex Service man category seat, Freedom Fighter category trainee is eligible for Freedom Fighter category seat, Handicapped category trainee is eligible for Handicapped category seat. 

 • In mutual migration cases, both trainees will be migrated only after receiving written consent from the concerned heads of the institution. •

 The government holds the authority to give preference to the handicapped and trainees suffering from chronic diseases. 

 . Students with long absence will not be considered for migration. 

 • This policy will be implemented from the date of issue w.e.f 8.10.2018.


Question: What is the qualification ett course in Punjab?
Answer: Senior Secondary (10+2) Exam or Equivalent passed with minimum 50% marks for General Category and 45% marks for SC/ST Category. No candidate with Re-appear/ Compartment/ Resalt later etc. in qualifying examination shall be eligible to apply. 

Question: can candidates appearing in 10+2 are eligible for ETT ADMISSION?
ANSWER: Candidates appearing in the 10+2 Exam can also apply .


Question : What is annual fees for ett course in Punjab?
ਪੰਜਾਬ ਵਿੱਚ ਈਟੀਟੀ ਦੇ ਕੋਰਸ  ਲਈ ਸਾਲਾਨਾ ਫੀਸ ਕਿਨੀਂ ਹੋਵੇਗੀ?
Answer: 

ਈਟੀਟੀ ਕੋਰਸ ਲਈ ਸਾਲਾਨਾ ਫੀਸ ਕਿਨੀਂ ਹੋਵੇਗੀ?
ਫੀਸ ਦਾ ਵੇਰਵਾ:- 
ਲੜੀ ਨੰਬਰ ਸੰਸਥਾ ਦਾ ਨਾਮ ਈਟੀਟੀ ਕੋਰਸ ਦੀ ਸਲਾਨਾ ਫੀਸ
1 ਡਾਇਟਸ 8500 ਰੁਪਏ
2 ਸੈਲਫ ਫਾਈਨਾਂਸ ਕਾਲਜਿਜ਼ (60% ਕੋਟਾ ਸਰਕਾਰੀ ਫੀਸ) 40000 ਰੁਪਏ
3 ਸੈਲਫ ਫਾਈਨਾਂਸ ਕਾਲਜਿਜ਼ (40% ਮੈਨੇਜਮੈਂਟ ਕੋਟਾ) 44000 ਰੁਪਏ

ਨੋਟ: 1000/- ਰੁਪਏ ਸਕਿਊਰਟੀ ਦੀ ਰਕਮ ਫੀਸ ਤੋਂ ਅਲੱਗ ਹੋਵੇਗੀ। 

 

How to apply for  Punjab  D.El.Ed (ETT ) course ? 

 • First of all visit the official website of scert Punjab.
 • Now click on ETT admission on the website.
 • Now register with all correct details , your name , mobile , email etc .
 • Now fill the application form with correct education details.
 • Upload your Photo and signature.
 • Pay the fees, and take print out of application form 

PUNJAB D.EL.ED ( ETT) ADMISSION 2022: ETT ADMISSION FORM, ELIGIBILITY,FEES , MERIT COUNSELING 


 • First of all visit the official website of scert Punjab.
 • Now click on ETT admission on the website.
 • Now register with all correct details , your name , mobile , email etc .
 • Now fill the application form with correct education details.
 • Upload your Photo and signature.
 • Pay the fees, and take print out of application form 

ਪੰਜਾਬ D.El.Ed (ETT) ਕੋਰਸ ਲਈ ਅਪਲਾਈ ਕਿਵੇਂ ਕਰੀਏ  

 • ਪੰਜਾਬ D.El.Ed (ETT) ਕੋਰਸ ਲਈ ਅਪਲਾਈ ਕਿਵੇਂ ਕਰੀਏ
 • ਸਭ ਤੋਂ ਪਹਿਲਾਂ ਸਕਰਟ ਪੰਜਾਬ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
 • ਹੁਣ ਵੈੱਬਸਾਈਟ 'ਤੇ ETT ਦਾਖਲੇ 'ਤੇ ਕਲਿੱਕ ਕਰੋ।
 • ਹੁਣ ਸਾਰੇ ਸਹੀ ਵੇਰਵਿਆਂ, ਆਪਣਾ ਨਾਮ, ਮੋਬਾਈਲ, ਈਮੇਲ ਆਦਿ ਨਾਲ ਰਜਿਸਟਰ ਕਰੋ।
 • ਹੁਣ ਸਹੀ ਸਿੱਖਿਆ ਵੇਰਵਿਆਂ ਨਾਲ ਅਰਜ਼ੀ ਫਾਰਮ ਭਰੋ।
 • ਆਪਣੀ ਫੋਟੋ ਅਤੇ ਦਸਤਖਤ ਅੱਪਲੋਡ ਕਰੋ।
 • ਫੀਸਾਂ ਦਾ ਭੁਗਤਾਨ ਕਰੋ, ਅਤੇ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲਓ 

D.El.Ed (ETT) important dates 

 • Starting date for ETT Online registraion : August 2022
 • Last date for ETT Online Registration : August 2022
 • Starting of first round counselling : September 2022
 • Second round counselling : October 2022

D.El.Ed (ETT) ਮਹੱਤਵਪੂਰਨ ਤਾਰੀਖਾਂ

ਈਟੀਟੀ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤੀ ਮਿਤੀ: ਸਤੰਬਰ  2022
ਈਟੀਟੀ ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ: ਸਤੰਬਰ  2022
ਪਹਿਲੇ ਦੌਰ ਦੀ ਕਾਉਂਸਲਿੰਗ ਦੀ ਸ਼ੁਰੂਆਤ: ਸਤੰਬਰ 2022
ਦੂਜੇ ਦੌਰ ਦੀ ਕਾਉਂਸਲਿੰਗ: ਅਕਤੂਬਰ 2022

NAME OF COURSE  D.EL.ED ( ETT) 
NAME OF DEPARTMENT  STATE COUNCIL OF EDUCATION RESEARCH AND TRAINING  (SCERT )
PUNJAB ETT COURSE DURATION 2 YEARS 
ADMISSION STARTS ON  JULY 2022

ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜ੍ਹੇ ਬਿਜਲੀ ਬਿੱਲ ਮੁਆਫ : ਇੰਜ. ਹਰਵਿੰਦਰ ਸਿਘ ਧੀਮਾਨ

 ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜ੍ਹੇ ਬਿਜਲੀ ਬਿੱਲ ਮੁਆਫ : ਇੰਜ. ਹਰਵਿੰਦਰ ਸਿਘ ਧੀਮਾਨ


ਮਾਲੇਰਕੋਟਲਾ 07 ਅਗਸਤ :


                       ਪੰਜਾਬ ਸਰਕਾਰ ਦੁਆਰਾ ਸਾਰੇ ਘਰੇਲੂ ਖਪਤਕਾਰਾਂ ਜਿਹੜੇ ਸਿਰਫ਼ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਦੇ ਹਨ (ਘਰੇਲੂ ਸਪਲਾਈ ਦੇ ਸਡਿਊਲ ਆਫ਼ ਟੈਰਿਫ਼ ਅਧੀਨ ਆਉਂਦੇ ਬਾਕੀ ਹੋਰ ਸਾਰੇ ਖਪਤਕਾਰਾਂ ਜਿਵੇਂ ਕਿ ਸਰਕਾਰੀ ਹਸਪਤਾਲ/ਸਰਕਾਰੀ ਡਿਸਪੈਂਸਰੀਆਂ, ਸਾਰੇ ਪੂਜਾ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾ ਅਤੇ ਅਟੈਚਡ ਹੋਸਟਰਾਂ ਨੂੰ ਛੱਡ ਕੇ) ਦੇ ਮਿਤੀ 31 ਦੰਸਬਰ 2021 ਤੱਕ ਦੇ ਬਿਜਲੀ ਬਿਲਾਂ ਵਿੱਚ ਖੜੇ ਬਕਾਏ ਦੀ ਰਕਮ ਅਤੇ ਜਿਸਦਾ ਮਿਤੀ 30 ਜੂਨ 2022 ਤੱਕ ਭੁਗਤਾਨ ਨਹੀਂ ਕੀਤਾ ਗਿਆ, ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਾਲੇਰਕੋਟਲਾ ਇੰਜ. ਹਰਵਿੰਦਰ ਸਿਘ ਧੀਮਾਨ ਨੇ ਦਿੱਤੀ ।                    ਉਨ੍ਹਾਂ ਹੋਰ ਦੱਸਿਆ ਕਿ 31 ਦਸੰਬਰ 2021 ਤਕ ਦੇ ਬਿਜਲੀ ਬਿਲਾਂ ਵਿੱਚ ਖੜ੍ਹੇ ਬਕਾਏ ਦੀ ਰਕਮ ਦੀ ਅਦਾਇਗੀ ਨਾ ਕਰਨ ਕਾਰਨ ਕੱਟੇ ਗਏ ਅਜਿਹੇ ਬਿਜਲੀ ਦੇ ਕਨੈਕਸ਼ਨਾਂ ਨੂੰ ਖਪਤਕਾਰ ਦੀ ਬੇਨਤੀ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ( ਪੀ.ਐਸ.ਪੀ.ਸੀ.ਐਲ.) ਵੱਲੋਂ ਮੁੜ ਜੋੜਿਆ ਜਾਵੇਗਾ। ਅਜਿਹੇ ਕਟੇ ਗਏ ਕੁਨੈਕਸ਼ਨਾਂ ਨੂੰ ਮੁੜ ਜੋੜਨ ਸਬੰਧੀ ਹੋਣ ਵਾਲੇ ਖਰਚੇ ਸਡਿਊਲ ਆਫ ਜਨਰਲ ਚਾਰਜਿਜ, ਫਿਕਸਡ ਚਾਰਜਿਜ, ਬਿਲ ਭਰਨ ਵਿੱਚ ਹੋਈ ਦੇਰੀ ਦੇ ਕਾਰਨ ਬਣਦੇ ਵਾਧੂ ਚਾਰਜਿਜ ਆਦਿ ਦੀ ਪ੍ਰਤੀਪੂਰਤੀ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਕੀਤੀ ਜਾਵੇਗੀ ।


               ਇੰਜ. ਹਰਵਿੰਦਰ ਸਿਘ ਧੀਮਾਨ ਨੇ ਕਿਹਾ ਕਿ ਅਜਿਹੇ ਕੱਟੇ ਹੋਏ ਕੁਨੈਕਸ਼ਨ ਜਿਹਨਾਂ ਨੂੰ ਮੁੜ ਜੋੜਨਾ ਸੰਭਵ ਨਹੀਂ ਹੋਵੇਗਾ, ਬਿਨੇਕਾਰ ਦੀ ਬੇਨਤੀ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਉਸੇ ਜਗ੍ਹਾ ਨਵਾਂ ਕੁਨੈਕਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਵਾਂ ਘਰੇਲੂ ਕੁਨੈਕਸ਼ਨ ਜਾਰੀ ਕਰਨ ਹਿੱਤ ਬਣਦੇ ਸਾਰੇ ਚਾਰਜਿਜ, ਜੋ ਕਿ ਖਪਤਕਾਰ ਵੱਲੋਂ ਅਦਾ ਕਰਨੇ ਬਣਦੇ ਹਨ, ਦੀ ਪ੍ਰਤੀਪੂਰਤੀ ਵੀ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੀਤੀ ਜਾਵੇਗੀ

ਆਰ.ਟੀ.ਆਈ ਐਕਟ,2005 ਦੀ ਸੁਯੋਗ ਵਰਤੋਂ, ਹੱਲ ਕੀਤੇ ਮੁਲਾਜ਼ਮਾਂ ਦੇ ਮਸਲੇ (‌‌Leaves, pay commission etc): ਮੱਟੂ

 ਵਿਸ਼ਾ :- ਆਰ.ਟੀ.ਆਈ ਐਕਟ,2005 ਦੀ ਸੁਯੋਗ ਵਰਤੋਂ

         ਕਿਸੇ ਵੀ ਸਰਕਾਰੀ ਦਫ਼ਤਰ ਤੋਂ ਕੋਈ ਵੀ ਸੂਚਨਾ ਸਾਦੇ ਪੇਪਰ ਤੇ ਜਾ ਫਿਰ ਨਿਰਧਾਰਤ ਪ੍ਰਫਾਰਮੇ ਤੇ ਕਿਸੇ ਵੀ ਭਾਸ਼ਾ ਵਿੱਚ ਕਿਸੇ ਵੀ ਭਾਰਤ ਦੇ ਨਾਗਰਿਕ ਦੁਬਾਰਾ ਸੂਚਨਾ ਲਈ ਜਾ ਸਕਦੀ ਹੈ । ਸਿਰਫ ਆਰ.ਟੀ.ਆਈ ਐਕਟ,2005 ਅਧੀਨ ਧਾਰਾ 8 ਤੇ 9 ਤਹਿਤ ਹੀ ਰਾਜ ਜਨ ਸੂਚਨਾ ਅਧਿਕਾਰੀ ਵੱਲੋਂ ਸੂਚਨਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ । ਜਿਸ ਦਾ ਕਾਰਨ ਉਸ ਨੂੰ ਲਿਖਤੀ ਕਾਰਨ ਸਪੱਸ਼ਟ ਕਰਨਾ ਪਵੇਗਾ । ਜੇਕਰ ਰਾਜ ਜਨ ਸੂਚਨਾ ਅਧਿਕਾਰੀ ਵੱਲੋਂ ਨਿਸ਼ਚਿਤ ਸਮੇਂ ਵਿੱਚ ਸੂਚਨਾ ਉਪਲੱਬਧ ਨਹੀਂ ਕਰਵਾਈ ਜਾਂਦੀ ਤਾਂ ਰਾਜ ਸੂਚਨਾ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ 25000/- ਜੁਰਮਾਨਾ ਅਤੇ ਅਪੀਲਕਰਤਾ ਨੂੰ ਮੁਆਵਜ਼ਾ ਵੀ ਦਬਾਇਆ ਜਾਂਦਾ ਹੈ । ਕੋਈ ਵੀ ਭਾਰਤ ਦਾ ਨਾਗਰਿਕ ਆਪਣੇ ਇਸ ਮੁੱਢਲੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸੇ ਵਿਭਾਗ ਭਾਵ ਰੈਵੀਨਿਊ ਵਿਭਾਗ ( ਪਟਵਾਰਖਾਨੇ ) ਤੋਂ ਕੋਈ ਵੀ ਫ਼ਰਦ, ਇੰਤਕਾਲ , ਜਮ੍ਹਾ ਬੰਦੀ ,ਸ਼ੀਸ਼ਰੇ ਦੀ ਕਾਪੀ ਆਦਿ ਦੀ ਮੰਗ ਕੀਤੀ ਜਾ ਸਕਦੀ ਹੈ ।ਸਿਹਤ ਵਿਭਾਗ ਤੋਂ ਐੱਮ. ਐੱਲ .ਆਰ ਦੀ ਕਾਪੀ,ਜਿਸ ਵੀ ਕਿਸੇ ਡਾਕਟਰ ਤੋਂ ਇਲਾਜ ਕਰਵਾਇਆ ਹੈ ਜਾਂ ਆਪ ਦੇ ਸਕੇ ਸਬੰਧੀ ਨੇ ਕੋਈ ਇਲਾਜ ਕਰਾਇਆ ਹੈ ਉਸ ਦੀ ਸਮੁੱਚੀ ਫਾਈਲ , ਇਲਾਜ ਦੌਰਾਨ ਖਰਚ ਦੇ ਬਿੱਲ ਆਦਿ ਦੀ ਮੰਗ ਕੀਤੀ ਜਾ ਸਕਦੀ ਹੈ ।ਸਟੇਟ ਟਰਾਂਸਪੋਰਟ ਵਿਭਾਗ, ਪੁਲੀਸ ਵਿਭਾਗ, ਰੇਲਵੇ ਵਿਭਾਗ, ਡਾਕ ਵਿਭਾਗ ,ਫੂਡ ਸਿਵਲ ਸਪਲਾਈ ਵਿਭਾਗ, ਨਗਰ ਨਿਗਮ ,ਨਗਰ ਕੌਂਸਲ ,ਬੈਂਕਾਂ ,ਬਿਜਲੀ ਵਿਭਾਗ ,ਸਿੱਖਿਆ ਵਿਭਾਗ,ਲੇਬਰ ਕਮਿਸ਼ਨਰ ਆਦਿ ਤੋਂ ਆਰ.ਟੀ.ਆਈ ਬਿਨੈ ਪੱਤਰ ਰਾਹੀਂ ਵੱਡੇ ਲੋਕ ਹਿੱਤ ਤਹਿਤ ਸੂਚਨਾ ਦੀ ਮੰਗ ਕਰ ਸਕਦੇ ਹੋ, ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਜਾਣਕਾਰੀ ਕਿਸੇ ਵਿਭਾਗ ਤੋਂ ਲੈਣੀ ਹੋਵੇ ਤਾਂ ਇਸ ਅਧਿਕਾਰ ਦੀ ਵਰਤੋਂ ਨੂੰ ਅਮਲ ਵਿੱਚ ਲਿਆ ਕੇ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ ।

         ਮੈਂ ਆਪਣੇ ਅੱਖੀ ਡਿੱਠੇ ਨਿਜੀ ਤਜੁਰਬਿਆ ਬਾਰੇ ਅਤੇ ਇਸ ਲੇਖ ਰਾਹੀਂ ਸਾਂਝੇ ਕਰਨਾ ਚਾਹੁੰਦਾ ਹਾਂ । ਮੈਂ ਪਿਛਲੇ ਦੋ ਕੁ ਸਾਲ ਪਹਿਲਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਵਿਚ ਕੰਮ ਕਰਦੇ ਸਨ :-

1. ਸਮੁੱਚੇ ਪੰਜਾਬ ਦੇ ਜੇ.ਬੀ.ਟੀ./ ਈ.ਟੀ.ਟੀ. ਟੀਚਰਾਂ ਲਈ ਚੰਗੇ ਤਨਖ਼ਾਹ ਸਕੇਲਾਂ ਸਬੰਧੀ ਇੱਕ ਬਿਨੈ ਪੱਤਰ 6th ਪੇ ਕਮਿਸ਼ਨ ਨੂੰ ਭੇਜਿਆ । ਜਦੋਂ ਮੈਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਵਿਭਾਗ ਵੱਲੋਂ ਨਹੀਂ ਦਿੱਤੀ ਗਈ ਤਾਂ ਮੇਰੇ ਵੱਲੋਂ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ।ਇੱਕ ਆਰ.ਟੀ.ਆਈ ਬਿਨੈ ਪੱਤਰ ਫ਼ਾਈਲ ਕੀਤੀ ।ਜਿਸ ਰਾਹੀਂ ਮੈਨੂੰ ਵਿਭਾਗ ਵੱਲੋਂ ਸਾਰੀ ਸੂਚਨਾ ਦਿੱਤੀ ਗਈ ,ਇਸ ਨਾਲ ਸਮੁੱਚੇ ਪੰਜਾਬ ਦੇ ਜੇ.ਬੀ.ਟੀ./ ਈ.ਟੀ.ਟੀ. ਅਧਿਆਪਕਾਂ ਦੇ ਸਕੇਲ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਮਿਲੀ । ਇਸ ਤਰ੍ਹਾਂ 6th ਪੇ ਕਮਿਸ਼ਨ ਦੇ ਸਾਹਮਣੇ ਮੈਂ ਸਮੁੱਚੇ ਪੰਜਾਬ ਦੇ ਜੇ.ਬੀ.ਟੀ. / ਈ.ਟੀ.ਟੀ ਅਧਿਆਪਕਾਂ ਦੇ ਚੰਗੇ ਸਕੇਲ ਦੀ ਮੰਗ ਰੱਖ ਸਕਿਆ ।ਜਿਸ ਨੂੰ ਕਾਫ਼ੀ ਹੱਦ ਤਕ ਪੇ ਕਮਿਸ਼ਨ ਵੱਲੋਂ ਸਵੀਕਾਰ ਵੀ ਕੀਤਾ ਗਿਆ ।2.ਮੈਂ ਇੱਕ ਹੋਰ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੇਰੇ ਇੱਕ ਦੋਸਤ ਦੇ ਘਰੇਲੂ ਮੀਟਰ ਦਾ ਬਿੱਲ ਕਾਫ਼ੀ ਜ਼ਿਆਦਾ ਲਗਭਗ 64000/- ਰੁ ਆ ਗਿਆ ਸੀ। ਜਿਸ ਵਿੱਚ ਉਸ ਨੂੰ ਵਿਭਾਗ ਵੱਲੋਂ ਸੰਡਰੀ (Sundry ) ਚਾਰਜ ਥੱਕ ਗਿਆ ।ਇਸ ਉਪਰੰਤ ਜਦੋਂ ਰਾਜ ਜਨ ਸੂਚਨਾ ਅਧਿਕਾਰੀ ਵੱਲੋਂ ਸੂਚਨਾ ਦਿੱਤੀ ਗਈ ਅਤੇ ਉਸ ਸੂਚਨਾ ਦੀ ਵਰਤੋਂ ਕਰਦੇ ਹੋਏ ਤੁਰੰਤ ਮੇਰੇ ਦੋਸਤ ਵੱਲੋਂ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵਿੱਚ ਇਸ ਸਮੁੱਚੇ ਮਾਮਲੇ ਸੰਬੰਧੀ ਕੇਸ ਲਗਾ ਦਿੱਤਾ ਗਿਆ ਅਤੇ ਇਹ ਕੇਸ ਮੇਰੇ ਦੋਸਤ ਦੇ ਹੱਕ ਵਿਚ ਫੈਸਲਾ ਚੇਅਰਮੈਨ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਵੱਲੋਂ ਦਿੰਦੇ ਹੋਏ, ਇਹ ਕਿਹਾ ਗਿਆ ਕਿ ਜੋ ਇਹ ਗਲਤ ਚਲਾਨ ਬਣਿਆ ਹੈ ਇਸ ਨੂੰ ਖਤਮ ਕੀਤਾ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਵੇ ਅਤੇ ਖਪਤਕਾਰ ਦੀ ਸਮੁੱਚੇ ਬਿੱਲ ਨੂੰ ਪਿਛਲੇ ਸਾਲਾਂ ਦੌਰਾਨ ਨਿਯਮਾਂ ਅਨੁਸਾਰ ਠੀਕ ਕੀਤਾ ਜਾਵੇ।

3. ਮੇਰੇ ਸੰਪਰਕ ਵਿਚ ਇਕ ਬਿਜਲੀ ਦਾ ਕੰਮ ਕਰਨ ਵਾਲਾ ਆਮ ਲੇਬਰ ਕਲਾਸ ਦਾ ਵਿਅਕਤੀ ਸੀ ।ਉਸ ਬਿਜਲੀ ਦੇ ਕੰਮ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਮੇਰਾ ਲੈਬਰ ਕਾਰਡ ਜੋ ਪਿਛਲੇ ਇਕ ਸਾਲ ਤੋਂ ਰੀਨਿਊ ਨਹੀਂ ਹੋ ਰਿਹਾ, ਉਸ ਨੂੰ ਰੀਨਿਊ ਕਰਵਾ ਦਿਓ, ਸਰ ਮੇਰੇ ਵੱਲੋਂ ਸੁਵਿਧਾ ਸੈਂਟਰ ਵਿੱਚ 10 ਚੱਕਰ ਲਗਾ ਲਏ ਹਨ, ਲੇਬਰ ਡਿਪਾਰਟਮੈਂਟ ਵਿਚ 02 ਚੱਕਰ ਲਗਾ ਲਏ ਹਨ, ਪਰ ਮੇਰਾ ਲੇਬਰ ਕਾਰਡ ਰਿਨਿਊ ਨਹੀ ਹੋ ਰਿਹਾ ।ਜਦੋਂ ਉਸ ਵਿਅਕਤੀ ਵੱਲੋਂ ਆਰ.ਟੀ.ਆਈ ਬਿਨੈ ਪੱਤਰ ਤਹਿਤ ਸੂਚਨਾ ਮੰਗੀ ਤਾਂ ਲੇਬਰ ਡਿਪਾਰਟਮੈਂਟ ਵੱਲੋਂ ਉਸ ਦੀ ਪ੍ਰਤੀ ਬੇਨਤੀ ਤੇ ਸਾਲ ਬਾਅਦ ਅਬਜੈਕਸ਼ਨ ਲਗਾ ਦਿੱਤੇ ਗਏ । ਚੀਫ ਇਨਫਰਮੇਸ਼ਨ ਕਮਿਸ਼ਨਰ ,ਪੰਜਾਬ ,ਚੰਡੀਗੜ੍ਹ ਸ੍ਰੀ ਸੁਰੇਸ਼ ਅਰੋੜਾ ਵੱਲੋਂ ਸਾਨੂੰ ਇਹ ਹੁਕਮ ਲਗਾਇਆ ਗਿਆ ਕਿ ਤੁਸੀਂ ਉਸ ਦਫ਼ਤਰ ਵਿੱਚ ਜਾਓ ਅਤੇ ਕੰਪਿਊਟਰ ਤੇ ਆਪਣੀ ਫਾਈਲ ਦਾ ਸਟੇਟਸ ਦੇਖੋ ਕਿ ਤੁਹਾਡੀ ਫਾਈਲ ਕਿੱਥੇ ਰੁਕੀ ਹੋਈ ਹੈ ? ਮੇਰੇ ਵੱਲੋਂ ਇਹ ਕਿਹਾ ਗਿਆ ਕਿ ਸਰ ਜੀ ਬਾਹਰ ਮੀਂਹ ਪੈ ਰਿਹਾ ਹੈ ਪਰ ਅਸੀਂ ਫਿਰ ਵੀ ਜਾਵਾਂਗੇ ਕਿਉਂਕਿ ਕੰਮ ਵਿੱਚ ਪਹਿਲਾਂ ਹੀ ਕਾਫੀ ਦੇਰੀ ਹੋ ਗਈ ਹੈ ।18 ਮਹੀਨੇ ਸਾਨੂੰ ਹੋ ਗਏ ਧੱਕੇ ਖਾ ਰਹੇ ਹਾ। ਜਦੋਂ ਅਸੀਂ ਲੇਬਰ ਕਮਿਸ਼ਨਰ ਦਫਤਰ ਗਿੱਲ ਚੌਕ ਗਏ ਤਾਂ ਸਿਰਫ ਪੰਦਰਾਂ ਮਿੰਟ ਵਿਚ ਹੀ ਉਹ ਕੰਮ ਹੋ ਗਿਆ, ਜੋ ਪਿਛਲੇ 18ਮਹੀਨਿਆਂ ਤੋਂ ਨਹੀਂ ਹੋ ਰਿਹਾ ਸੀ। ਉਨ੍ਹਾਂ ਵੱਲੋਂ ਇੱਕ ਅਪਰੂਵ ਦਾ ਬਟਨ ਦਬਾਇਆ ਗਿਆ ਤੇ ਫਾਈਲ ਅਪਰੂਵ ਹੋ ਗਈ।ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜਾਣਬੁੱਝ ਕੇ ਆਮ ਪਬਲਿਕ ਨੂੰ ਖ਼ਰਾਬ ਕੀਤਾ ਜਾਂਦਾ ਹੈ।

4.ਸਿੱਖਿਆ ਵਿਭਾਗ, ਪੰਜਾਬ ਸਰਕਾਰ,ਪੰਜਾਬ ਦੇ ਸਕੂਲ ਸਿੱਖਿਆ ਤਹਿਤ ਲੱਖਾਂ ਕਰਮਚਾਰੀ ਅਧਿਆਪਕ ਅਤੇ ਗ਼ੈਰ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਹਨ ।ਪਰ ਕੋਰੋਨਾ ਮਹਾਂਮਾਰੀ ਦੇ ਦੌਰਾਨ ਕਈ ਅਧਿਆਪਕ ਡਿਊਟੀ ਦੌਰਾਨ ਕਵਿਡ ਮਹਾਂਮਾਰੀ ਦਾ ਸ਼ਿਕਾਰ ਹੋਏ , ਉਨ੍ਹਾਂ ਵਿੱਚੋਂ ਕਈ ਅਧਿਆਪਕਾਂ ਅਤੇ ਗੈਰ ਅਧਿਆਪਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪਿਆ। ਕਈਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਉਪਰੰਤ ਆਰਾਮ ਆਇਆ। ਪਰ ਵਿਭਾਗ ਵੱਲੋਂ ਕੋਈ ਸਾਫ਼ ਸਪਸ਼ਟ ਹਦਾਇਤਾਂ ਨਾ ਹੋਣ ਕਾਰਨ ਕਈ ਡੀ.ਡੀ.ਓਜ਼ ਵੱਲੋਂ ਅਧਿਆਪਕਾਂ ਦੀ ਕੁਆਰਨਟਾਈਲ ਕਮਾਈ ਛੁੱਟੀ ਨੂੰ ਕਮਾਈ ਛੁੱਟੀ ਦੇ ਤੌਰ ਤੇ ਸੇਵਾ ਪੱਤਰੀਆਂ ਵਿੱਚ ਇਤਰਾਜ਼ ਕੀਤਾ ਗਿਆ ।ਜਿਸ ਨਾਲ ਸਿੱਧੇ ਤੌਰ ਤੇ ਉਨ੍ਹਾਂ ਮੁਲਾਜ਼ਮਾਂ ਨੂੰ ਵਿੱਤੀ ਤੌਰ ਤੇ ਨੁਕਸਾਨ ਹੋਣ ਕਾਰਨ ,ਅਧਿਆਪਕਾਂ ਦੀ ਮੰਗ ਤੇ ਇਸ ਸਬੰਧੀ ਸਿੱਖਿਆ ਵਿਭਾਗ ਵਿੱਚ ਵੱਡੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ,ਇਕ ਆਰ.ਟੀ.ਆਈ ਪ੍ਰਤੀ ਬੇਨਤੀ ਰਾਹੀਂ ਇਹ ਪੁੱਛਿਆ ਗਿਆ ਕਿ (ੳ)ਪੰਜਾਬ ਸਿਵਲ ਸਰਵਿਸ ਰੂਲ ਦੇ ਕਿਸ ਨਿਯਮ ਤਹਿਤ ਕਰੋਨਾ ਪ੍ਰਭਾਵਿਤ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾਵੇਗੀ, (ਅ) ਪੰਜਾਬ ਸਿਵਲ ਸਰਵਿਸ ਰੂਲ ਦੇ ਕਿਸ ਨਿਯਮ ਦੇ ਤਹਿਤ ਕੁਆਰਨਟਾਈਨ ਲੀਵ ਨੂੰ ਕਮਾਈ ਛੁੱਟੀ ਵਿੱਚ ਤਬਦੀਲ ਕੀਤਾ ਗਿਆ ਉਸਦੀ ਕਾਪੀ (ੲ) ਜੇਕਰ ਕੋਈ ਅਧਿਆਪਕ ਜਾਂ ਗ਼ੈਰ ਅਧਿਆਪਕ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਦੀ ਕਿਹੜੀ ਛੁੱਟੀ ਕੱਟੀ ਜਾਵੇਗੀ,(ਸ) ਕਿਹੜੇ ਪੰਜਾਬ ਸਿਵਲ ਸਰਵਿਸ ਰੂਲਾਂ ਦੇ ਤਹਿਤ ਡੀ.ਡੀ.ਓਜ਼ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਕਮਾਈ ਛੁੱਟੀ ਕੱਟੀ ਗਈ, ਉਨ੍ਹਾਂ ਨਿਯਮਾਂ ਦੀਆਂ ਕਾਪੀਆ ਆਦਿ ਜਾਣਕਾਰੀਆਂ ਦੀ ਮੰਗ ਕੀਤੀ ਗਈ ਸੀ ।ਇਸ ਕੇਸ ਦੀ ਸੁਣਵਾਈ ਸ੍ਰੀ ਸੁਰੇਸ਼ ਅਰੋੜਾ ਚੀਫ ਇਨਫਰਮੇਸ਼ਨ ਕਮਿਸ਼ਨਰ ਪੰਜਾਬ , ਚੰਡੀਗਡ਼੍ਹ ਦੀ ਬੈਂਚ ਵੱਲੋਂ ਕੀਤੀ ਗਈ । ਇਸ ਤਹਿਤ ਡੀ.ਪੀ.ਆਈ. ਪੰਜਾਬ ਦੇ ਉੱਤਰਦਾਤਾ ਵੱਲੋਂ ਇਹ ਕਲੀਅਰ ਹਦਾਇਤਾਂ ਲਿਖਤੀ ਰੂਪ ਵਿੱਚ ਦਿੱਤੀਆਂ ਗਈਆਂ ,ਉਕਤ ਪੁਆਇੰਟਾਂ ਦੇ ਸਬੰਧੀ ।ਇਸ ਸੂਚਨਾ ਨਾਲ ਕਈ ਅਧਿਆਪਕਾਂ ਅਤੇ ਗ਼ੈਰ ਅਧਿਆਪਕ ਵਰਗ ਨੂੰ ਫਾਇਦਾ ਪਹੁੰਚਿਆ ਹੈ ।ਮੈਂ ਹੈਰਾਨ ਹਾਂ ਕਿ ਆਰ.ਟੀ.ਆਈ ਐਕਟ,2005 ਅਧੀਨ ਧਾਰਾ 4 ਤਹਿਤ ਵਿਭਾਗ ਵੈੱਬਸਾਈਟ ਦੇ ਉਤੇ ਜ਼ਿਆਦਾਤਰ ਹਦਾਇਤਾਂ ਨੂੰ ਅਪਲੋਡ ਨਹੀਂ ਕੀਤੀਆ ਜਾਂਦੀਆਂ । ਕਈ ਫਾਈਲਾਂ ਦਾ ਨਿਪਟਾਰਾ ਵੀ ਸਮਾਂਬੱਧ ਨਹੀਂ ਕੀਤਾ ਜਾਂਦਾ ।ਗ਼ਰੀਬ ਵਿਅਕਤੀ ਜਾਵੇ ? ਕਿੱਥੇ ? ਕਿਸ-ਕਿਸ ਨੂੰ ਸ਼ਿਕਾਇਤ ਕਰੇ? ਜੇਕਰ ਕੋਈ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤੇ ਉਸ ਤੇ ਵੀ ਸਾਲੀ ਵਧੀ ਵੀ ਕੋਈ ਕਾਰਵਾਈ ਨਹੀਂ ਹੁੰਦੀ ਜੋ ਕਿ ਇਕ ਸੋਚਣ ਦਾ ਵਿਸ਼ਾ ਹੈ ?ਮੇਰੀ ਆਪ ਸਭ ਨੂੰ ਇਹ ਗੁਜ਼ਾਰਿਸ਼ ਹੈ ਕਿ ਆਪਣੇ ਇਸ ਸੂਚਨਾ ਦੇ ਅਧਿਕਾਰ ਦੀ ਜ਼ਿਆਦਾ ਤੋਂ ਜ਼ਿਆਦਾ ਸੁਚੱਜੇ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਓ ।ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਇਸ ਦਾ ਫਾਇਦਾ ਪਹੁੰਚਾਇਆ ਜਾ ਸਕੇ ।

                         ਲੇਖਕ – ਭਾਰਤ ਭੂਸ਼ਣ ਮੱਟੂ , ਲੁਧਿਆਣਾ 9779928472

ਐਮਪੀ ਰਾਘਵ ਚੱਡਾ ਨੇ ਜਾਰੀ ਕੀਤਾ ਮੋਬਾਈਲ ਨੰਬਰ, ਪੰਜਾਬੀਆਂ ਤੋਂ ਮੰਗੇ ਸੁਝਾਅ

  MP ਰਾਘਵ ਚੱਡਾ ਨੇ ਦੇਸ਼ ਦੇ ਸਭ ਤੋਂ ਵੱਡੇ ਸਦਨ ‘ਚ ਪੰਜਾਬੀਆਂ ਦੀ ਗੱਲ ਰੱਖਣ ਲਈ ਅਤੇ ਪੰਜਾਬ ਦੇ ਅਹਿਮ ਮੁੱਦੇ ਚੁੱਕਣ ਲਈ   99109-44444 ਨੰਬਰ ‘ਤੇ  ਪੰਜਾਬੀਆਂ ਤੋਂ  ਸੁਝਾਅ ਮੰਗੇ ਹਨ।

DAINIK BHASKAR QUIZ 7: ਹਰੇਕ ਦਿਨ 11000, 5100, 3100, 2100, 1100 ਰੁਪਏ ਦੇ ਇਨਾਮ

 दैनिक भास्कर क्विज-07: आओ जानें अपना भारतरोज 11000, 5100, 3100, 2100, 1100 रु. के इनाम, 15 को बंपर ड्रॉ


LINK FOR DAINIK BHASKAR QUIZ NUMBER 7 CLICK HERE 

1. भारत का महान वृद्ध' किसे कहते हैं? 

Bharat ka mhan vridh kise kehte hain?


 • A. महात्मा गांधी 
 • B. बाल गंगाधर तिलक
 • C. दादाभाई नौरोजी 
Answer: C दादा भाई नौरोजी 


2. दक्षिण भारत की गंगा किसे कहते हैं ?

Dakshin Bharat ki Ganga kise kehte hai?


 • A. कावेरी
 • B. तुंगभद्र
 • C. गोदावरी

Answer: CLICK HERE 

3. अंग्रेजों की ग्रीष्मकालीन राजधानी कहां थी?

Angrejo ki grismkalin rajdhani Khan thi?


 • A. ऊटी
 •  B. शिमला 
 • C. दार्जीलिंग
Answer: click here  

GIVE  MISSED CALL ON 9190000072 
Or scan QR CODE GIVEN BELOW 


WINNER OF QUIZ NUMBER 6No INCREMENT TO EMPLOYEES WITHOUT PASSING DEPARTMENTAL TEST

 

BIG BREAKING : 2018 ਤੋਂ ਬਾਅਦ ਸਿੱਧੀ ਭਰਤੀ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਕਰਮਚਾਰੀਆਂ ਨੂੰ ਵਿਭਾਗੀ ਪ੍ਰੀਖਿਆ ਪਾਸ ਕੀਤੇ ਬਿਨਾਂ ਨਹੀਂ ਮਿਲੇਗੀ ਸਾਲਾਨਾ ਤਰੱਕੀ

ਚੰਡੀਗੜ੍ਹ 7 ਅਗਸਤ 
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 28 ਜੁਲਾਈ 2022 ਨੂੰ ਜਾਰੀ ਪੱਤਰ ਅਨੁਸਾਰ ਜਿਹੜੇ ਕਰਮਚਾਰੀ 2018 ਤੋਂ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਹੋਏ ਹਨ, ਉਨ੍ਹਾਂ ਨੂੰ ਸਾਲਾਨਾ ਤਰੱਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਲਗੇਗੀ।ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ  ਡਾਇਰੈਕਟਰ ਸਿੱਖਿਆ ਵਿਭਾਗ  ਨੂੰ ਪੱਤਰ ਜਾਰੀ ਕਰ ਸੂਚਨਾ ਮੰਗੀ(  read here)ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 
"ਪੰਜਾਬ ਸਰਕਾਰ ਵਲੋਂ ਜਾਰੀਨੋਟਿਫਿਕੇਸ਼ਨ ਨੰ: GSR 41/Const/Art.309/2018ਮਿਤੀ 7-6-2018 ਦੇ ਪੈਰਾ ਨੰ: 7 ਵਿਚ ਦਰਜ ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਜਿਹਨਾ ਅਧਿਕਾਰੀਆਂ ਨੂੰ ਸਾਲ 2018 ਵਿਚ ਸਿੱਧੀ ਭਰਤੀ ਰਾਹੀ ਜਾ ਪ੍ਰਮੋਸ਼ਨ ਰਾਹੀਂ ਪਦ ਉਨਤ ਕੀਤਾ ਗਿਆ ਹੈ,ਉਹਨਾਂ ਦੀ ਸ਼ੁਰੂਆਤੀ ਨਿਯੁਕਤੀ ਦੀ ਮਿਤੀ ਤੋ ਦੋ ਸਾਲਾਂ ਦੇ ਅੰਦਰ ਅੰਦਰ ਵਿਭਾਗੀ ਇਮਤਿਹਾਨ ਅਤੇ ਕੰਪਿਊਟਰ ਹੁਨਰ ਵਿੱਚ ਮੁਹਾਰਤ ਪਾਸ ਕਰਨੀ ਜਰੂਰੀ ਹੈ। 
Also read:  


ਇਹ ਪ੍ਰੀਖਿਆ ਡਾਇਰੈਟਰ ਜਾਂ ਸਰਕਾਰ ਦੁਆਰਾ ਕਰਵਾਈ ਜਾਣੀ ਹੈ। ਜਦੋਂ ਤੱਕ ਇਨ੍ਹਾਂ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਪਾਸ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਸਾਲਾਨਾ ਤਰੱਕੀ ਨਹੀ ਲਗਾਈ ਜਾਏਗੀ"। ਇਸ ਪੱਤਰ ਦੇ ਜਾਰੀ ਹੋਣ ਦੀ ਮਿੜੀ ਦੇ 7 ਦਿਨਾਂ ਦੇ ਅੰਦਰ ਅੰਦਰ ਆਪਣੀ ਦੇਖਿਆ ਜਾਂਦਾ ਕਾਰਵਾਈ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ।
NO INCREMENT TO EMPLOYEES WITHOUT PASSING DEPARTMENTAL TEST 

3 ਸਵਾਲਾਂ ਦੇ ਜਵਾਬ ਤੇ ਜਿਤੋ 22000 ਦੇ ਨਕਦ ਇਨਾਮ 

DAINIK BHASKAR QUIZ NUMBER 7 QUESTION ANSWER

 दैनिक भास्कर क्विज-07


आओ जानें अपना भारत


रोज 11000, 5100, 3100, 2100, 1100 रु. के इनाम, 15 को बंपर ड्रॉ


1. भारत का महान वृद्ध' किसे कहते हैं?


 • A. महात्मा गांधी 
 • B. बाल गंगाधर तिलक
 • C. दादाभाई नौरोजी

Answer: click here 

2. दक्षिण भारत की गंगा किसे कहते हैं ?


 • A. कावेरी
 • B. तुंगभद्र
 • C. गोदावरी

Answer: C  गोदावरी

3. अंग्रेजों की ग्रीष्मकालीन राजधानी कहां थी?


 • A. ऊटी
 •  B. शिमला 
 • C. दार्जीलिंग
Answer: B शिमला 

RECENT UPDATES

School holiday

SCHOOL HOLIDAY IN OCTOBER: ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, 13 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ  ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮ...

Today's Highlight