AGNIPATH ARMY SCHEME: ਅਗਨੀਪਥ ਸਕੀਮ ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ

 Chandigarh 30 June : ਅਗਨੀਪਥ ਸਕੀਮ ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ , ਅੱਜ ਪੰਜਾਬ ਵਿਧਾਨ ਸਭਾ ਵਲੋਂ ਇਸ ਸਬੰਧੀ ਮੱਤਾ ਪਾਸ ਕੀਤਾ।

ONLINE TEACHER TRANSFER: ਪ੍ਰਾਇਮਰੀ ਅਧਿਆਪਕਾਂ ਵੱਲੋਂ ਅਪਡੇਟ ਡਾਟੇ ਨੂੰ ਵੀਡੀਓ ਵੱਲੋਂ ਤਸਦੀਕ ਕਰਨ ਸਬੰਧੀ ਹਦਾਇਤਾਂ

 

PSEB 10TH 12TH PRACTICAL RE EXAM: ਦਸਵੀਂ ਬਾਰਵੀਂ ਜਮਾਤ ਦੀ ਪ੍ਰਯੋਗੀ ਪ੍ਰੀਖਿਆਵਾਂ ਮੁੜ ਕਰਵਾਉਣ ਸਬੰਧੀ ਹਦਾਇਤਾਂ

 

NHM RECRUITMENT PUNJAB 2022:ਨੇਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

  • NHM RECRUITMENT PUNJAB 2022
  • NATIONAL HEALTH MISSION PUNJAB RECRUITMENT  2022
  • ਨੇਸ਼ਨਲ ਹੈਲਥ ਮਿਸ਼ਨ ਪੰਜਾਬ ਭਰਤੀ 2022 
  • ਨੇਸ਼ਨਲ ਹੈਲਥ ਮਿਸ਼ਨ ਵੱਲੋਂ ਮਿਡ ਵਾਇਫਰੀ ਐਜ਼ੂਕੇਟਰ ਦੀ ਭਰਤੀ 



NHM PUNJAB INVITE APPLICATION FOR SELECTION FOR MIDWIFERY EDUCATOR TRAINING UNDER NATIONAL HEALTH MISSION, PUNJAB


 National Health Mission, Punjab is seeking applications only from eligible in-service NHM Contractual candidates for selection to Midwifery Educator at National Midwifery Training Institutes (NMTI) in the State of Punjab. 

NATIONAL HEALTH MISSION PUNJAB RECRUITMENT 2022
ਨੇਸ਼ਨਲ ਹੈਲਥ ਮਿਸ਼ਨ ਪੰਜਾਬ ਭਰਤੀ 2022 

Name of Post:   Midwifery Educator 
Number of Seats 24

Important Dates : 
Start of online application form : 29.06.2022

Last date of submission of online application form:  09.07.2022

How to apply: 
The interested candidates who fulfil the eligibility condition & other criteria available on Department's website for the Midwifery Educator Training may apply online on Department's website www.nhm.punjab.gov.in on the prescribed proforma.


Also read: 






Important links; 
NHM PUNJAB OFFICIAL WEBSITE :
NHM PUNJAB MIDWIFERY  RECRUITMENT 2022 ELIGIBILITY , QUALIFICATION , OFFICIAL NOTIFICATION DOWNLOAD HERE 
NHM PUNJAB MIDWIFERY RECRUITMENT 2022 LINK FOR APPLYING ONLINE Click here


NHM PUNJAB OFFICIAL NOTICE FOR RECRUITMENT 2022





NAIB TEHSILDAR QUESTION PAPER MAY 2022: DOWNLOAD HERE

 NAIB TEHSILDAR RECRUITMENT 2022 QUESTION PAPER 

LINK FOR NAIB TEHSILDAR QUESTION PAPER DOWNLOAD PDF HERE.

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ 22 ਮਈ 2022 ਨੂੰ ਕਰਵਾਈ ਗਈ। ਇਸ ਭਰਤੀ ਲਈ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

NAIB TEHSILDAR RECRUITMENT QUESTION PAPER

ਨਾਇਬ ਤਹਿਸੀਲਦਾਰ ਦੀ ਭਰਤੀ ਲਈ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PSEB 10TH CLASS RESULT 2022 : 10 ਵੀਂ ਜਮਾਤ ਦਾ ਨਤੀਜਾ ਇਸ ਹਫਤੇ , ਇਥੇ ਕਰੋ ਚੈੱਕ


PSEB 10TH CLASS  RESULT 2022

 



ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੀਆਂ ਕੋਵਿਡ-19 ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹੋਏ 10ਵੀਂ ਬੋਰਡ ਪ੍ਰੀਖਿਆ 2022 ਦਾ ਆਯੋਜਨ ਕੀਤਾ ਹੈ। PSEB 8ਵੀਂ ਦਾ ਨਤੀਜਾ 2022 ਮਈ 2022 ਵਿੱਚ pseb ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਵੇਗਾ।


 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਆਪਣੇ 10ਵੀਂ ਜਮਾਤ ਦੇ ਨਤੀਜੇ  ਉਡੀਕ ਕਰ ਰਹੇ ਹਨ।ਪਾਓ ਹਰੇਕ ਅਪਡੇਟ ਟੈਲੀਗਰਾਮ ਤੇ,   👉 ਜੁਆਈਨ ਕਰੋ 


PSEB ਕਲਾਸ 10ਵੀਂ ਦਾ ਨਤੀਜਾ 2022

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ pseb ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਕਰੇਗਾ। 10 ਵੀਂ ਜਮਾਤ ਦਾ  ਨਤੀਜਾ ਜੂਨ ਮਹੀਨੇ  ਦੇ ਤੀਜੇ ਹਫ਼ਤੇ ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਵੇਗਾ। ਨਤੀਜਾ ਡਾਊਨਲੋਡ ਕਰਨ ਲਈ ਨਤੀਜਾ ਲਿੰਕ ਦੇ ਐਲਾਨ ਤੋਂ ਬਾਅਦ ਐਕਟਿਵ ਹੋ ਜਾਵੇਗਾ  ਅਤੇ ਵਿਦਿਆਰਥੀ PSEB 10ਵੀਂ ਜਮਾਤ ਦਾ ਨਤੀਜਾ ਦੇਖ ਸਕਣਗੇ। 



PSEB 10TH CLASS RESULT 2022 AVAILABLE ON PSEB.AC.IN
State Punjab
Organisation Punjab school education Board
Board exam 2022 10th
Exam date April may 2022
8TH result date 4 July 2022
PSEB 8th class result link pseb.ac.in

PSEB CLASS 10TH RESULT 2022 LINK  (Active soon)

ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਨਤੀਜੇ ਸਬੰਧੀ ਅਪਡੇਟ ਲਈ ਇਸ ਪੇਜ ਨੂੰ ਰਿਫਰੈਸ ਕਰਦੇ ਰਹੋ , ਜਲਦੀ ਹੀ ਜਾਣਕਾਰੀ ਅਪਡੇਟ ਕੀਤੀ ਜਾਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( ਜਲਦੀ ਹੀ ਐਕਟਿਵ)


PUNJAB SCHOOL REOPEN: ਭਲਕੇ ਖੁਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ

  • ।।Govt school timing in Punjab 2022।।
  • ।।Govt school timings in Punjab from 1st July 2022।।


30 June (Jobsoftoday) 

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕੀਤੀਆਂ ਸਨ। ਛੁੱਟੀਆਂ ਤੋਂ ਬਾਅਦ ਹੁਣ ਸਮੂਹ ਸਕੂਲ 1 ਜੁਲਾਈ ਤੋਂ ਖੁਲ੍ਹ ਜਾਣਗੇ।

ਕੀ ਹੋਵੇਗਾ ਸਕੂਲਾਂ ਦਾ ਸਮਾਂ?

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਭਿਅੰਕਰ ਗਰਮੀ ਕਾਰਨ ਸਮੂਹ ਸਕੂਲਾਂ ਦਾ ਸਮਾਂ ਬਦਲਿਆ ਸੀ,‌‌‌‌‌ਜਿਸ ਅਨੁਸਾਰ 30 ਮਈ ਤੱਕ  ਪ੍ਰਾਇਮਰੀ ਸਕੂਲ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ 12:30 ਵਜੇ ਤੱਕ ਕੀਤਾ ਗਿਆ ਸੀ। ਲੇਕਿਨ ਹੁਣ ਸਕੂਲਾਂ ਦਾ ਸਮਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ  ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ ਅਨੁਸਾਰ ਹੋਵੇਗਾ।


ਪੰਜਾਬ ਸਰਕਾਰ ਸਿੱਖਿਆ ਵਿਭਾਗ  ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ ਅਨੁਸਾਰ ਸਮੂਹ( Read here)  ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ :


Also read: ਪੰਜਾਬ ਸਰਕਾਰ ਵੱਲੋਂ ਹਰੇਕ ਵਿਭਾਗ ਵਿੱਚ ਸਰਕਾਰੀ ਨੌਕਰੀ, ਜਲਦੀ ਕਰੋ ਅਪਲਾਈ  

12 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 


 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਦਾ ਹੋਵੇਗਾ। ਇਸ ਲਈ 1 ਜੁਲਾਈ ਤੋਂ ਸਕੂਲਾਂ ਦਾ ਸਮਾਂ, ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਹੋਵੇਗਾ। ਸਿੱਖਿਆ, ਨੌਕਰੀਆਂ ਅਤੇ ਹੋਰ ਜ਼ਰੂਰੀ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ 👈

Also Read : ਸੈਸ਼ਨ 2022-23 ਲਈ ਵਿਸ਼ਾ ਵਾਇਜ਼ ਸਿਲੇਬਸ, ਅਤੇ ਮਹੱਤਵ ਪੂਰਨ ਪੱਤਰ 👇👇

 PSEB BI MONTHLY SOCIAL SCIENCE  SYLLABUS   2022-2023 

PSEB SYLLABUS 2022-23  DOWNLOAD HERE
PSEB  SCIENCE 6TH T0 8TH  BI-MONTHLY SYLLABUS DOWNLOAD HERE
PSEB 9TH-10TH CLASS BI-MONTHLY SOCIAL SCIENCE SYLLABUS DOWNLOAD HERE


 PSEB BI MONTHLY SCIENCE  SYLLABUS   2022-2023 

PSEB SYLLABUS 2022-23  DOWNLOAD HERE
PSEB  SCIENCE 6TH T0 8TH  BI-MONTHLY SYLLABUS DOWNLOAD HERE
PSEB 9TH-10TH CLASS BI-MONTHLY SYLLABUS DOWNLOAD HERE


 PSEB BI-MONTHLY MATHEMATICS SYLLABUS   2022-2023 

PSEB SYLLABUS 2022-23  DOWNLOAD HERE
PSEB 6TH TO 8TH  CLASS BI-MONTHLY  SYLLABUS- DOWNLOAD HERE
PSEB 9TH  AND 10TH CLASS BI-MONTHLY SYLLABUS DOWNLOAD HERE
PSEB 11TH  AND 12TH CLASS SYLLABUS DOWNLOAD HERE
 

 PSEB SYLLABUS ALL CLASSES SESSION  2022-2023 

PSEB SYLLABUS 2022-23  DOWNLOAD HERE
PSEB 8TH  CLASS SYLLABUS- DOWNLOAD HERE
PSEB 9TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 11TH CLASS SYLLABUS DOWNLOAD HERE
PSEB 12TH CLASSES SYLLABUS 22-23  DOWNLOAD HERE
PSEB PRIMARY CLASSES SYLLABUS 22-23 DOWNLOAD HERE

PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADING
MDM   ਵਿਦਿਆਰਥੀਆਂ ਤੋਂ ਭਾਂਡੇ  ਨਾ ਸਾਫ ਕਰਵਾਉਣ ਸਬੰਧੀ ਪੱਤਰ

Download here



DPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

Cabinet meeting: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਸਵੇਰੇ 9:15 ਵਜੇ

 

NVS RECRUITMENT 2022: SYLLABUS PRINCIPAL, PGT TGT AND OTHER POSTS

 

NVS PRINCIPAL PGT TGT RECRUITMENT SUBJECT WISE/ CATEGORY WISE VACANCIES DOWNLOAD HERE

 

Registration and continuation schedule for session 2022-23 for classes 9th to 12th

 

BREAKING NEWS: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਬਦਲੀਆਂ ਲਈ ਤਾਰੀਖ ਕੀਤੀ ਫਿਕਸ, ਇਸ ਤਾਰੀਖ ਤੋਂ ਬਾਅਦ ਬਦਲੀਆਂ ਤੇ ਸੰਪੂਰਨ ਰੋਕ

 ਚੰਡੀਗੜ੍ਹ 29 ਜੂਨ 2022 (‌‌JOBSOFTODAY) 



ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਵਿਭਾਗਾਂ ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 11.04.2022 ਤੋਂ ਮਿਤੀ 31.05.2022 ਤੱਕ ਰੱਖਿਆ ਗਿਆ ਸੀ, ਜੋ ਕਿ ਮਿਤੀ 30-06-2022 ਤੱਕ ਕਰ ਦਿੱਤੀ ਗਈ ਸੀ। ਹੁਣ ਵਿਧਾਨ ਸਭਾ ਨੂੰ ਸੰਦਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ  ਇਸ ਸਮਾਂ-ਸੀਮਾ ਵਿੱਚ ਮਿਤੀ 07.07.2022 ਤੱਕ ਹੋਰ ਵਾਧਾ ਕੀਤਾ ਗਿਆ ਹੈ। 


CHT TO BPEO PROMOTION: ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ, ਤੁਰੰਤ ਮੰਗੀ ਸੂਚਨਾ

CHT TO BPEO PROMOTION: ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ, ਤੁਰੰਤ ਮੰਗੀ ਸੂਚਨਾ 
 ਮੋਹਾਲੀ , 29 ਜੂਨ ( JOBSOFTODAY)   ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ. ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਅੱਜ ਹੀ ਯਾਨੀ 29 ਜੂਨ ਨੂੰ ਸਕੂਲਾਂ ਵਿਚ ਕੰਮ ਕਰਦੇ ਜ਼ਿਲਾ  ਵਾਈਜ ਸੀਨੀਅਰ ਸੈਂਟਰ ਹੈਡ ਟੀਚਰਾਂ ਦੀ ਸੂਚਨਾ ਪ੍ਰੋਫਾਰਮਾ ਵਿਚ ਭਰ ਕੇ ਭੇਜਣ ਲਈ ਕਿਹਾ ਹੈ.

 



PSSSB CLERK CUM DATA ENTRY RECRUITMENT: ਅਸਾਮੀਆਂ ਤੇ ਕੀਤਾ ਵਾਧਾ, ਕੁਲ 938 ਅਸਾਮੀਆਂ ਤੇ ਭਰਤੀ

 CLERK CUM DATA ENTRY OPERATOR RECRUITMENT IN PUNJAB 2022 

CLERK CUM DATA ENTRY OPERATOR RECRUITMENT IN PUNJAB 2022 NOTIFICATION  
CLERK CUM DATA ENTRY OPERATOR RECRUITMENT IN PUNJAB 2022 SALARY 
CLERK CUM DATA ENTRY OPERATOR RECRUITMENT IN PUNJAB 2022 AGE 
CLERK CUM DATA ENTRY OPERATOR RECRUITMENT IN PUNJAB 2022 QUALIFICATION





ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ। 

ਇਸ਼ਤਿਹਾਰ ਨੰਬਰ 03/2022

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀਆਂ 917 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮਿਤੀ 15.05.2022 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਸੀ। ਅਧੀਨ ਸੇਵਾਵਾਂ ਚੋਣ ਬੋਰਡ, ਵੱਲੋਂ  ਲਿਖਤੀ ਪ੍ਰੀਖਿਆ ਵਿੱਚ 40% ਅੰਕਾਂ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ, ਅਤੇ ਹੁਣ ਅਪਲਾਈ ਕਰਨ ਦੀ ਮਿਤੀ ਵਿੱਚ 12 ਜੁਲਾਈ ਤੱਕ ਵਾਧਾ ਕੀਤਾ ਗਿਆ ਹੈ।
 

CLERK CUM DATA ENTRY OPERATOR RECRUITMENT 2022



ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਸਾਰੀ ਸਰਕਾਰੀ ਨੌਕਰੀਆਂ ਲਈ ਇਸ ਵੈਬਸਾਈਟ ਤੇ ਸਹੀ ਸੂਚਨਾ ਅਪਲੋਡ ਕੀਤੀ ਜਾਵੇਗੀ। ਇਛੁੱਕ ਉਮੀਦਵਾਰ ਆਨਲਾਈਨ ਕਰਨ ਤੋਂ ਪਹਿਲਾਂ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜਨ ਉਪਰੰਤ ਹੀ ਅਪਲਾਈ ਕਰਨ।

CLERK CUM DATA ENTRY OPERATOR RECRUITMENT IN PUNJAB 2022 
  • NAME OF POST : CLERK CUM DATA ENTRY OPERATOR 
  • TOTAL POSTS : 938
  • QUALIFICATION FOR THE RECRUITMENT OF CLERK CUM DATA ENTRY OPERATOR  :  Graduation WITH COMPUTER COURSE ,PUNJABI UPTO 10TH CLASS



AGE: 
AGE  FOR THE RECRUITMENT OF CLERK CUM DATA ENTRY OPERATOR:   18-37 

SALARY :
 SALARY OF THE CLERK CUM DATA ENTRY OPERATOR :  19990/- PER MONTH AS PER 6TH PAY COMMISSION 


FEES  DETAILS: 
General : 1000/-
SC/BC/EWS= 250/-
EXSM = 200/-
HANDICAPPED:  500/-


Important links : 
  • OFFICIAL NOTIFICATION RECRUITMENT OF CLERK CUM DATA ENTRY OPERATOR     GIVEN BELOW  
  • LINK FOR APPLYING CLERK CUM DATA ENTRY OPERATOR RECRUITMENT 2022 GIVEN BELOW
IMPORTANT DATES FOR CLERK CUM DATA ENTRY OPERATOR 
  • ਇਸ਼ਤਿਹਾਰ ਜਾਰੀ ਹੋਣ ਦੀ ਮਿਤੀ : 15 ਮਈ 2022
  •  ਅਪਲਾਈ ਕਰਨ ਦੀ ਮਿਤੀ : 15 ਮਈ 2022 
  • ਅਪਲਾਈ ਕਰਨ ਦੀ ਆਖਰੀ ਮਿਤੀ: 12 ਜੁਲਾਈ 2022
  • ਫੀਸ ਜਮ੍ਹਾਂ ਕਰਨ ਦੀ ਮਿਤੀ: 12 ਜੁਲਾਈ 2022


Question: HOW TO APPLY FOR CLERK CUM DATA ENTRY OPERATOR:
 Answer: ELIGIBLE CANDIDATES WILL HAVE TO APPLY ONLINE FROM THE LINK GIVEN ABOVE.

Question:WHAT IS THE QUALIFICATION FOR CLERK CUM DATA ENTRY OPERATOR IN PUNJAB
Answer: QUALIFICATION FOR RECRUITMENT OF CLERK CUM DATA ENTRY OPERATOR WILL BE GRADUATION, PUNJABI PASS UPTO 10TH, COMPUTER COURSE 'O' LEVEL 

Question:WHAT IS THE AGE FOR CLERK RECRUITMENT 2022 IN PUNJAB?
Answer: AGE 18-37 YEARS (AGE RELAXATION AS PER NOTIFICATION)

Question:WHAT IS THE DATE FOR RELEASE OF OFFICIAL NOTIFICATION : 15TH MAY 2022 

Question:WHAT IS THE LAST DATE FOR APPLYING: 15 JUNE 2022

EXPECTED DATE FOR WRITTEN TEST FOR CLERK CUM DATA ENTRY OPERATOR : AUGUST 2022
Question: WHAT IS THE FEES DETAILS FOR CLERK CUM DATA ENTRY OPERATOR 
Answer: 
General : 1000/-
SC/BC/EWS= 250/-
EXSM = 200/-
HANDICAPPED:  500/-
EXPECTED DATE FOR RESULT OF CLERK CUM DATA ENTRY OPERATOR : SEPTEMBER 2022

WHAT IS SELECTION PROCESS CLERK CUM DATA ENTRY OPERATOR 

ਚੋਣ ਵਿਧੀਪ੍ਰੀਖਿਆ ਸਬੰਧੀ ਜਾਣਕਾਰੀ:- 
 (1) ਪ੍ਰਕਾਸ਼ਿਤ ਕੀਤੀਆਂ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ।  ਲਿਖਤੀ ਪ੍ਰੀਖਿਆ ਵਿੱਚ ਹਰ ਕੈਟਾਗਰੀ ਦੇ ਉਮੀਦਵਾਰ ਲਈ ਪਾਸ ਹੋਣ ਲਈ ਘੱਟੋ-ਘੱਟ 40% ਅੰਕ ਪ੍ਰਾਪਤ ਕਰਨੇ ਜਰੂਰੀ ਹਨ। ( This condition has been removed)


 (ii) ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ (ਭਾਵ ਘੱਟੋ ਘੱਟ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪ ਟੈਸਟ ਲਿਆ ਜਾਵੇਗਾ। ਟਾਈਪ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾਂ ਸਮਾਂ ਨਹੀਂ ਦਿੱਤਾ ਜਾਵੇਗਾ। 

 III) ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ। 

 (IV) ਅੰਗਰੇਜੀ ਅਤੇ ਪੰਜਾਬੀ ਦਾ ਟਾਇਪ ਟੈਸਟ ਕੇਵਲ Qualifying Nature ਦਾ ਹੋਵੇਗਾ। Common Merit List ਟਾਈਪ ਟੈਸਟ ਪਾਸ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਤਿਆਰ ਕੀਤੀ ਜਾਵੇਗੀ। 


 (V) ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੱਥ ਅਥਾਰਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ।


 (VI) ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੰਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। 


 (VII) ਲਿਖਤੀ ਪ੍ਰੀਖਿਆ ਅਤੇ ਟਾਈਪ ਟੈਸਟ ਲਈ ਰੋਲ ਨੰਬਰ, ਸਲੇਬਸ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਸਮੇਂ-ਸਮੇਂ ਤੇ ਜਾਰੀ ਕੀਤੀ ਜਾਵੇਗੀ। 
Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here
Clerk cum data entry operator 917 Posts 15 May 2022/ 15 June 2022 Clerk here
Clerk legal Recruitment 283 Posts 15 May 2022/ 15 June 2022 Click here

Important links : 
  • OFFICIAL NOTIFICATION RECRUITMENT OF CLERK CUM DATA ENTRY OPERATOR     CLICK HERE  
  • LINK FOR APPLYING CLERK CUM DATA ENTRY OPERATOR RECRUITMENT 2022 Click here 
 
IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )


12 ਵੀਂ ਜਮਾਤ ਦੇ ਸਰਟੀਫਿਕੇਟ ਇੰਜ ਕਰੋ ਪ੍ਰਾਪਤ, ਸਿੱਖਿਆ ਬੋਰਡ ਵੱਲੋਂ ਪ੍ਰੈਸ ਨੋਟ


MOHALI , 29 ਜੂਨ 
ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਨਤੀਜਿਆਂ ਦੀ ਘੋਸ਼ਣਾ ਕਰ ਦਿਤੀ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਨੇ ਦੱਸਿਆ ਕਿ 
"ਸੀਨੀਅਰ ਸੈਕੰਡਰੀ ਪ੍ਰੀਖਿਆ ਸੈਸ਼ਨ-2021-22 ਅਧੀਨ ਘੋਸ਼ਿਤ ਹੋਏ ਨਤੀਜਿਆਂ ਅਨੁਸਾਰ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ Digilocker ਤੇ ਅਪਲੋਡ ਹੋਣਗੇ । 
ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿੱਚ ਜਿਕਰ ਕੀਤਾ ਹੈ, ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਸਕੂਲਾਂ ਨੂੰ 3-4 ਹਫਤੇ ਵਿੱਚ ਭੇਜੀ ਜਾਵੇਗੀ, ਸਰਟੀਫਿਕੇਟ ਲੈਣ ਲਈ ਸਕੂਲ ਨਾਲ ਸੰਪਰਕ ਰੱਖਿਆ ਜਾਵੇ।
 
ਸਰਟੀਫਿਕੇਟ ਭੇਜਣ ਸਬੰਧੀ ਜਾਣਕਾਰੀ ਸਕੂਲਾਂ ਦੀ ਲਾਗ ਇੰਨ ਆਈ ਡੀ / ਬੋਰਡ ਵੈਬ ਸਾਈਟ ਰਾਹੀਂ ਦਿੱਤੀ ਜਾਵੇਗੀ "

PSEB 10TH/12TH RE EXAM: ਬੋਰਡ ਪ੍ਰੀਖਿਆਵਾਂ ਵਿੱਚ ਗੈਰ ਹਾਜ਼ਰ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਸਬੰਧੀ ਹਦਾਇਤਾਂ

 

ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਸਕੂਲ ਸਿੱਖਿਆ ਬੋਰਡ ਵੱਲੋਂ ਹਦਾਇਤਾਂ

 

5TH/8TH CLASS SUPPLEMENTARY EXAM: ਸਿੱਖਿਆ ਬੋਰਡ ਵੱਲੋਂ ਸਪਲੀਮੈਟਰੀ ਪ੍ਰੀਖਿਆਵਾਂ ਸਬੰਧੀ ਨਵਾਂ ਪੱਤਰ ਜਾਰੀ

Psssb Dairy Inspector Recruitment 2022:ਡੇਅਰੀ ਵਿਕਾਸ ਇੰਸਪੈਕਟਰ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ, ਅਪਲਾਈ ਕਰਨ ਲਈ ਲਿੰਕ ਐਕਟਿਵ

 

 ਇਸ਼ਤਿਹਾਰ ਨੰਬਰ 15 ਆਫ 2021  ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰ. 15 ਆਫ 2021 ਰਾਹੀਂ ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 ਦੀਆਂ ਵੱਖ ਵੱਖ ਕੈਟਾਗਰੀਆਂ ਦੀਆਂ 25 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।




 ਹੁਣ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਆਪਣੇ ਪੱਤਰ ਮਿਤੀ 18.05.2022 ਰਾਹੀਂ ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 ਦੀਆਂ 12 ਹੋਰ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ ਹੈ। 


ਇਸ ਲਈ ਡੇਅਰੀ ਵਿਕਾਸ ਇੰਸਪੈਕਟਰ ਦੀਆਂ ਵੱਖ-ਵੱਖ ਕੈਟਾਗਰੀ ਦੀਆਂ ਕੁੱਲ 37 ਅਸਾਮੀਆਂ ਭਰਨ ਲਈ ਦੁਬਾਰਾ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ ਹੈ। 
  • NAME OF POST : Dairy development Inspector  
  • TOTAL POSTS : 37
  • QUALIFICATION FOR THE RECRUITMENT OF CLERK  : Should possess degree . a femacs ad3-2 Bachelor of Technology in Dairy Technology OR Bachelor in Science Dairying in Dairy Technology or Dairy Husbandry from a recognized University. He has passed Matriculation examination with Punjabi as one of the compulsory or elective subjects or any other equivalent examination in Punjabi Language. 
AGE  :   18-37  YEARS, AGE RELAXATION AS PER RULES.

SALARY :
 SALARY   :  25000/- PER MONTH AS PER 6TH PAY COMMISSION 


FEES  DETAILS: 
General : 1000/-
SC/BC/EWS= 250/-
EXSM = 200/-
HANDICAPPED:  500/-

Important Links 

Official Notification  download here 

link for application : click here  



PSEB 12TH RESULT 2022: ਨੰਬਰਾਂ ਦੀ ਪ੍ਰਤੀਸ਼ਤ ਕਿਵੇਂ ਪਤਾ ਕਰਿਏ

 

ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਲਈ ਜਲਦੀ ਹੀ ਨਤੀਜਾ ਘੋਸ਼ਿਤ ਕਰੇਗਾ, ਨਤੀਜਾ ਦੇਖਣ ਲਈ ਲਿੰਕ ਇੱਥੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। 

ਇਸ ਪੋਸਟ ਵਿੱਚ ਤੁਸੀਂ ਆਪਣੇ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਪਤਾ ਕਰਨਾ ਪਤਾ ਕਰੋਗੇ।

ਵਿਦਿਆਰਥੀਓ ਇਸ ਵਾਰ 12 ਵੀਂ ਜਮਾਤ ਦੀ ਪ੍ਰੀਖਿਆ ਦੇ ਕੁਲ ਅੰਕ 500 ਹਨ । ਹੁਣ ਮਨ ਲਓ ਤੁਸੀਂ  450 ਨੰਬਰ ਪ੍ਰਾਪਤ ਕੀਤੇ ਹਨ  ਤਾਂ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ    ਤੁਸੀਂ  450 ਨੂੰ 100  ਨਾਲ ਗੁਣਾਂ ਕਰੋ ਅਤੇ 500 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਆ ਜਾਵੇਗੀ।

ਜਾਂ ਫਿਰ ਜਿਨੇ ਨੰਬਰ ਪ੍ਰਾਪਤ ਕੀਤੇ ਉਨ੍ਹਾਂ ਨੂੰ 5 ਨਾਲ ਭਾਗ ਕਰਨ ਤੇ ਪ੍ਰਤੀਸ਼ਤ ਆ ਜਾਵੇਗੀ।

ਰਿਜਲਟ ਡਾਊਨਲੋਡ ਕਰਨ ਲਈ ਲਿੰਕ, ਇਥੇ ਕਲਿੱਕ ਕਰੋ 




 


PSEB 12TH RESULT: WHAT IS THE FORMULA OF RESULT

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ 28 ਜੂਨ ਨੂੰ ਐਲਾਨਿਆ ਗਿਆ। ਨਤੀਜਾ 96.96% ਰਿਹਾ। ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਨੇ ਦੱਸਿਆ ਕਿ ਨਤੀਜਾ ਤਿਆਰ ਕਰਨ ਲਈ ਦੋਵਾਂ ਟਰਮਾਂ ਦੇ ਅੰਕਾਂ ਨੂੰ ਜੋੜਿਆ ਗਿਆ।

ਉਨ੍ਹਾਂ ਦੱਸਿਆ ਕਿ ਨਤੀਜਾ   TERM 1 ਵਿੱਚ ਪ੍ਰਾਪਤ  ਅੰਕਾਂ ਦਾ 40% + TERM 2 ਵਿੱਚ ਪ੍ਰਾਪਤ  ਅੰਕਾਂ ਦਾ 40% +  ਅਤੇ ਇੰਟਰਨਲ ਅਸੈਸਮੈਂਟ ਦੇ 20 ਅੰਕਾਂ ਨੂੰ ਜੋੜ ਕੇ ਤਿਆਰ ਕੀਤਾ ਹੈ। 

ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤ ਕਿਵੇਂ ਪਤਾ ਕਰਿਏ? ਪੜ੍ਹੋ  
ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

WEATHER ALERT: ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਦੀ ਦਸਤਕ।। ਮੌਸਮ ਵਿਭਾਗ ਵੱਲੋਂ 36 ਤੋਂ 48 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ।।

 

Advance of Southwest Monsoon: Conditions are favourable for advance of monsoon over some parts of Punjab, Haryana & Chandigarh during 30th June 22 to 1st July 22 Light rain/thundershower likely over isolated parts of Punjab, Haryana including Chandigarh during next 24-36 hours. 


Thereafter, rainfall activity very likely to increase over both states including Chandigarh during night of 29th June to 1st July 2022 with Light to Moderate(2-4cm) rainfall likely at many places. 


 Moderate to Heavy rainfall at isolated places likely over extreme northern & Southern parts of Haryana and Northern Parts of Punjab during 30th June to 1st July 2022. 


Said spell is likely to be accompanied with Thunderstorm/Lightning and Gusty winds 30-40 Kmph at isolated places over both states including Chandigarh.

ਦੱਖਣ-ਪੱਛਮੀ ਮਾਨਸੂਨ ਦੀ ਅਗੇਤੀ: 30 ਜੂਨ 22 ਤੋਂ 1 ਜੁਲਾਈ 22 ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ, ਅਗਲੇ 24-36 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਹਲਕੀ ਬਾਰਿਸ਼/ਗਰਜ-ਛਿੜਕਣ ਦੀ ਸੰਭਾਵਨਾ ਹੈ।


ਇਸ ਤੋਂ ਬਾਅਦ, 29 ਜੂਨ ਤੋਂ 1 ਜੁਲਾਈ 2022 ਦੀ ਰਾਤ ਦੌਰਾਨ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਬਾਰਿਸ਼ ਦੀ ਗਤੀਵਿਧੀ ਵਿੱਚ ਵਾਧਾ ਹੋਣ ਦੀ ਬਹੁਤ ਸੰਭਾਵਨਾ ਹੈ ਅਤੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ (2-4 ਸੈਂਟੀਮੀਟਰ) ਬਾਰਿਸ਼ ਹੋਣ ਦੀ ਸੰਭਾਵਨਾ ਹੈ।


  30 ਜੂਨ ਤੋਂ 1 ਜੁਲਾਈ 2022 ਦੌਰਾਨ ਹਰਿਆਣਾ ਦੇ ਅਤਿ ਉੱਤਰੀ ਅਤੇ ਦੱਖਣੀ ਹਿੱਸਿਆਂ ਅਤੇ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਵੱਖ-ਵੱਖ ਥਾਵਾਂ 'ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।


PUNJAB MID DAY MEAL RECRUITMENT 2022: ਮਿਡ ਡੇਅ ਮੀਲ ਸੋਸਾਇਟੀ ਵੱਲੋਂ ਮੈਨੇਜਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

PUNJAB MID DAY MEAL SOCIETY RECRUITMENT 2022   

Punjab Mid Day Meal Society, Mohali, requires General Manager on contract basis. 

QUALIFICATION:  A retired Central/State Govt./PSU Officer with vast experience, not above the age of 62. 

Must have retired within a pay scale of the Rs. 6600 grade pay above or a person of 37 years or less (age relaxation as per rules).  

Educational qualification: 
Graduate, MBA (Finance) with three years work experience.


 Salary : Rs. 75000/- per month (Lump sum) Detailed terms and conditions as well as application form can be downloaded from website www.ssapunjab.org

How to apply:  applications should be accompanied by bank draft of Rs. 1000/-. Applications should reach by 20.07.2022 at the  address. 
PUNJAB MID DAY MEAL SOCIETY Punjab School Education Board (PSEB), Complex, E-Block, 5th Floor Phase 8 (Mohali) Punjab Phone No. 0172-2210019 E-mail-id-mdmpunjab@punjabeducation 




Also read: 






KHALSA COLLEGE MOHALI RECRUITMENT: ਖਾਲਸਾ ਕਾਲਜ ਮੋਹਾਲੀ ਵਿਖੇ ਰੈਗੂਲਰ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 KHALSA COLLEGE MOHALI RECRUITMENT 2022 

www.kcatbs.org 
 Affiliated to Punjabi University,Patiala KHALSA COLLEGE, MOHALI (AMRITSAR) OF TECHNOLOGY & BUSINESS STUDIES, PHASE 3A, SEC-53, MOHALI. 


Applications are invited for : Principal-1, 
Assist. Profs. in-Compt. Sci.-4, 
Commerce-2, 
Management-4 on regular basis, 
Salary : as per UGC/Punjabi University Norms. Ph.D & experienced preferred. 
How to apply: 
Apply on prescribed form available from college office and website on payment of Rs. 1000/- & dully filled must reach the College through registered post within 10 days.

 A copy of form is required to be sent to Dean Colleges Development council, Punjabi University, Patiala.


Also read: 






SAFAI SEWAK BHARTI : ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ

 

ਦਫਤਰ ਨਗਰ ਕੌਂਸਲ, ਭੁੱਚੋ ਮੰਡੀ (ਬਠਿੰਡਾ) ਵੱਲੋਂ   ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਸਬੰਧੀ ਸੂਚਨਾ।
  ਨਗਰ ਕੌਂਸਲ, ਭੁੱਚੋ ਮੰਡੀ ਵਿਖੇ 17 ਸਫਾਈ ਸੇਵਕਾਂ ਅਤੇ 3 ਸੀਵਰਮੈਨਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 01.11.2021 ਤੱਕ ਅਰਜ਼ੀਆਂ ਦੀ ਮੰਗ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ। 


ਜਿਨ੍ਹਾਂ ਵਿਅਕਤੀਆ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੋਇਆ ਹੈ, ਉਹ ਵਿਅਕਤੀ ਮਿਤੀ 05.07.2022, ਦਿਨ ਮੰਗਲਵਾਰ, ਸਮਾਂ ਸਵੇਰੇ 11.00 ਵਜੇ ਆਪਣੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਸਬੰਧੀ ਸਿਲੈਕਸ਼ਨ ਕਮੇਟੀ ਸਨਮੁਖ ਸ਼ਾਂਤੀ ਹਾਲ, ਨੇੜੇ ਰਾਮ ਬਾਗ, ਭੁੱਚੋ ਮੰਡੀ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। 





6635 ETT RECRUITMENT STATION CHOICE,UPTO 30TH JUNE

 

upzo

6635 ETT RECRUITMENT STATION CHOICE: 6635 ETT ਅਧਿਆਪਕਾਂ ਨੂੰ ਸਟੇਸ਼ਨ ਚੋਣ 30 ਜੂਨ ਤੱਕ, ਇੰਜ ਕਰੋ ਸਟੇਸ਼ਨ ਚੁਆਇਸ ( OFFICIAL LETTERS)

 ਚੰਡੀਗੜ੍ਹ 28 ਜੂਨ 

ਸਿੱਖਿਆ ਵਿਭਾਗ ਪੰਜਾਬ ਵਿੱਚ ਈ.ਟੀ.ਟੀ.ਕਾਡਰ ਦੀਆਂ 6635 ਆਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 13- 06-2022 ਨੂੰ ਪੋਰਟਲ ਤੇ ਅਪਲੋਡ ਕੀਤੀ ਜਾ ਚੁੱਕੀ ਹੈ। 


ਸਿਲੈਕਸਨ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਪੋਰਟਲ ਤੇ ਮਿਤੀ 28-06-2022 ਤੋਂ 30-06-2022 ਤੱਕ ਆਨ- ਲਾਈਨ ਕਰਵਾਈ ਜਾਣੀ ਹੈ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਚੋਣ ਅਨੁਸਾਰ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸਨ ਆਪਣੀ ਆਈ.ਡੀ ਵਿੱਚ ਭਰ ਸਕਦੇ ਹਨ। ਜਿਹੜੇ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀਆਂ ਵਿੱਚ ਸਿਲੈਕਟ ਹੋਏ ਹਨ, ਉਹ ਪਹਿਲਾਂ ਆਪਣੀ ਆਈ.ਡੀ. ਤੇ ਆਪਣੀ ਮਰਜ਼ੀ ਅਨੁਸਾਰ ਕਿਸੇ ਇੱਕ ਕੈਟਾਗਰੀ ਦੀ ਚੋਣ ਕਰਨਗੇ। ਉਮੀਦਵਾਰ ਵੱਲੋਂ ਜਿਸ ਕੈਟਾਗਰੀ ਦੀ ਇੱਕ ਵਾਰ ਚੋਣ ਕਰ ਲਈ ਹੈ ਉਸਨੂੰ ਮੁੜ ਕੇ ਬਦਲਿਆ ਨਹੀਂ ਜਾ ਸਕੇਗਾ।


 ਉਸ ਉਪਰੰਤ ਅਜਿਹੇ ਯੋਗ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਉਪਰੋਕਤ ਲਿਖੇ ਅਨੁਸਾਰ ਸਟੇਸ਼ਨ ਚੁਆਇਸ ਕਰਨਗੇ। ਇਹ ਪ੍ਰਕਿਰਿਆਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ, ਉਹਨਾਂ ਨੂੰ ਵਿਭਾਗ ਵੱਲੋਂ ਆਪਣੇ ਪੱਧਰ ਤੇ ਆਨ ਲਾਈਨ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ। ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ। All updates on mobile join telegram 

6635 Ett recruitment download official letter here

BREAKING NEWS: ਤਹਿਸੀਲਦਾਰ/ਨਾਇਬ ਤਹਿਸੀਲਦਾਰ ਬਦਲੀਆਂ ਹੋਣ ਦੇ ਬਾਵਜੂਦ ਨਹੀਂ ਹੋਏ ਹਾਜ਼ਰ, ਸਰਕਾਰ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

 

ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਬੱਜਟ ਦੀਆਂ ਕਾਪੀਆਂ ਸਾੜਾਂਗੇ: ਡੀ.ਟੀ.ਐਫ.

 ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਬੱਜਟ ਦੀਆਂ ਕਾਪੀਆਂ ਸਾੜਾਂਗੇ: ਡੀ.ਟੀ.ਐਫ.


ਸਾਂਝਾ ਫਰੰਟ ਦੇ ਸੱਦੇ ਤੇ ਕਾਰਪੋਰੇਟ ਪੱਖੀ ਬੱਜਟ ਦੀਆਂ ਕਾਪੀਆਂ ਸਾੜਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਐਲਾਨ


ਨਵੀਂ ਸਿੱਖਿਆ ਨੀਤੀ ਦੇ ਪੱਖ ਪੂਰਨ ਵਾਲੇ ਬੱਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ


28 ਜੂਨ ( ): ਚੰਡੀਗੜ੍ਹ

   'ਆਪ' ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਪਲੇਠੇ ਬਜਟ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਜਨਤਕ ਸਿੱਖਿਆ ਅਤੇ ਸਰਕਾਰੀ ਮੁਲਾਜ਼ਮਾਂ ਦੇ ਹਿੱਤਾਂ ਅਨੁਸਾਰ ਨਿਰਾਸ਼ਾਜਨਕ ਬਜ਼ਟ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ 40 ਹਜ਼ਾਰ ਤੋਂ ਵਧੇਰੇ ਖਾਲੀ ਅਸਾਮੀਆਂ ਨੂੰ ਫੌਰੀ ਭਰਨ ਤੇ ਨਵੀਆਂ ਪੋਸਟਾਂ ਨਿਰਮਿਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਪੱਖੋਂ ਸਿੱਖਿਆ ਲਈ ਬਜ਼ਟ ਵਿੱਚ 16.27 ਫੀਸਦੀ ਅਨੁਮਾਨਿਤ ਵਾਧੇ ਨੂੰ ਪੂਰੀ ਤਰ੍ਹਾਂ ਨਾਕਾਫੀ ਦੱਸਿਆ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ, ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ ਸਬੰਧੀ ਬਜ਼ਟ ਵਿੱਚ ਧਾਰੀ ਚੁੱਪੀ ਦੀ ਨਿਖੇਧੀ ਕਰਦਿਆਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ 28 ਜੂਨ ਤੋਂ 30 ਜੂਨ ਦੇ ਦਰਮਿਆਨ ਇਸ ਬੱਜਟ ਦੀਆਂ ਕਾਪੀਆਂ ਸਾੜਨ ਦੇ ਐਕਸ਼ਨ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ।



    ਆਗੂਆਂ ਨੇ ਦੱਸਿਆ ਕਿ ਇਸ ਬੱਜਟ ਰਾਹੀਂ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਦੀ ਚੋਣ, ਜਮਾਤ ਵਿਚਲੀ ਸਿੱਖਿਆ ਦੀ ਥਾਂ ਡਿਜੀਟਲ ਸਿੱਖਿਆ ਨੂੰ ਪ੍ਰਮੋਟ ਕਰਨ ਆਦਿ ਸਾਰੇ ਏਜੰਡੇ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਨੀਤੀ ਦਾ ਹਿੱਸਾ ਮਾਤਰ ਹੀ ਹੈ।


ਉਨ੍ਹਾਂ ਦੱਸਿਆ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ 'ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨ, ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜ਼ਮਾਂ ਦੇ ਕੱਟੇ ਗਏ ਸਾਰੇ ਭੱਤੇ ਬਹਾਲ ਕਰਨ, ਮੁੱਢਲੀ ਤਨਖ਼ਾਹ ਦੀ ਥਾਂ ਪੰਜਾਬ ਦੇ ਪੂਰੇ ਤਨਖਾਹ ਸਕੇਲਾਂ ਅਨੁਸਾਰ ਨਵੀਂਆਂ ਭਰਤੀਆਂ ਕਰਨ ਅਤੇ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਸਬੰਧੀ ਬਜ਼ਟ ਵਿੱਚ ਕੋਈ ਜਿਕਰ ਤੱਕ ਨਾ ਹੋਣ ਕਾਰਨ ਮੁਲਾਜ਼ਮ ਵਰਗ ਵਿੱਚ 'ਆਪ' ਸਰਕਾਰ ਖ਼ਿਲਾਫ਼ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਬੱਜਟ ਦੀਆਂ ਕਾਪੀਆਂ ਸਾੜਨ ਦੇ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। 


ਜਾਰੀ ਕਰਤਾ

ਪਵਨ ਕੁਮਾਰ, ਪ੍ਰੈੱਸ ਸਕੱਤਰ

 ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ

FATEHGARH SAHIB: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਦੋ ਵਿਦਿਆਰਥੀ ਆਏ ਮੈਰਿਟ ਵਿੱਚ

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਦੋ ਵਿਦਿਆਰਥੀ ਆਏ ਮੈਰਿਟ ਵਿੱਚ  

ਅਮਲੋਹ 28 ਜੂਨ ਜਰਨੈਲ ਸਹੋਤਾ  

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ 2 ਵਿਦਿਆਰਥੀ ਪੰਜਾਬ ਦੀ ਮੈਰਿਟ ਵਿਚ ਆਏ ਸਕੂਲ ਪ੍ਰਿੰਸੀਪਲ ਡਾਕਟਰ ਅਰਚਨਾ ਮਹਾਜਨ ਤੇ ਮੀਡੀਆ ਕੁਆਰਡੀਨੇਟਰ ਧਰਮ ਸਿੰਘ ਰਾਈਏਵਾਲ ਨੇ ਦੱਸਿਆ ਕਿ ਇਸ ਸਕੂਲ ਦੇ ਨਾਨ-ਮੈਡੀਕਲ ਦਾ ਵਿਦਿਆਰਥੀ ਮਨ ਜੋਬਨ ਸਿੰਘ ਨੇ 500 ਵਿੱਚੋਂ 491 ਪ੍ਰਾਪਤ ਕੀਤੇ ਜਦੋਂ ਕਿ ਦੂਸਰੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ 490 ਅੰਕ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਲੜਕੇ ਦਾ ਪੰਜਾਬ ਵਿੱਚ ਇਲਾਕੇ ਦਾ ਵਿਚ ਨਾਮ ਚਮਕਾਇਆ ਹੈ ਪ੍ਰਿੰਸੀਪਲ ਸਾਹਿਬਾਂ ਨੇ ਕਿਹਾ ਕਿ ਇਸਦਾ ਸਿਹਰਾ ਮਿਹਨਤੀ ਸਟਾਫ ਨੂੰ ਜਾਂਦਾ ਹੈ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਇਥੇ ਇਹ ਵਰਨਣਯੋਗ ਹੈ ਕਿ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਮੈਰਿਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਵਿਦਿਆਰਥੀ ਆਏ ਹਨ।



ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਲੜਕੇ ਦੇ ਪੰਜਾਬ ਦੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀ ਮਨਜੋਬਨ ਸਿੰਘ ਤੇ ਦਿਲਪ੍ਰੀਤ ਕੌਰ ਗਰਗ

PSEB 12TH CLASS TOPPER: ਬਾਈਕ ਮਕੈਨਿਕ ਦੀ ਬੇਟੀ ਨੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਨਤੀਜੇ ਦਾ ਐਲਾਨ ਕਰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਨੇ ਦੱਸਿਆ ਕਿ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ, ਲੁਧਿਆਣਾ ਦੀ ਅਰਸ਼ਦੀਪ ਕੌਰ ਪੁੱਤਰੀ ਸ਼੍ਰੀ ਗੁਰਮੀਤ ਸਿੰਘ ਨੇ  497 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਹੈ।



ਅਰਸ਼ਦੀਪ ਕੌਰ ਦੇ ਪਿਤਾ ਬਾਈਕ ਮਕੈਨਿਕ ਹਨ, ਜੋ ਕਿਰਾਏ ਦੀ ਦੁਕਾਨ 'ਤੇ ਕੰਮ ਕਰਦੇ ਹਨ।  ਅਰਸ਼ਦੀਪ ਕੌਰ ਨੇ ਦੱਸਿਆ ਕਿ ਉਹ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਬੇਹੱਦ ਖੁਸ਼ ਹੈ ਅਤੇ ਆਈ.ਏ.ਐਸ. ਅਫਸਰ ਬਣਨਾ ਚਾਹੁੰਦਾ ਹੈ।

OLD PENSION SCHEME: 30 ਨੂੰ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ

 *ਪੁਰਾਣੀ ਪੈਨਸ਼ਨ ਬਹਾਲੀ ਤੋ ਮੁਨਕਰ ਆਪ ਸਰਕਾਰ ਮੀਟਿੰਗ ਤੋ ਵੀ ਭੱਜੀ।*


*30 ਨੂੰ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ।*


ਚੰਡੀਗੜ( ) ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਉਸ ਵਕਤ ਸਾਹਮਣੇ ਆਇਆ ਜਦ ਓਸ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਗਰੂਰ ਵਿਖੇ 16 ਜੂਨ ਨੂੰ ਝੰਡੇ ਮਾਰਚ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਵੱਲ ਵਧਦਿਆਂ ਸਮੇਂ ਸਂਗਰੂਰ ਜ਼ਿਲਾ ਪ੍ਰਸਾਸ਼ਨ ਨੇ ਜਥੇਬੰਦੀ ਅਤੇ ਸਰਕਾਰ ਨਾਲ 28ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਉੱਚ ਪੱਧਰੀ ਮੀਟਿੰਗ ਤਹਿ ਕਰਵਾਈ ਸੀ।ਇਸੇ ਤਹਿਤ ਜੋਂ ਵਾਲੀ ਅੱਜ ਦੀ ਮੀਟਿੰਗ ਵਿੱਚ ਸਰਕਾਰ ਨੇ ਸੰਘਰਸ਼ ਕਮੇਟੀ ਆਗੂਆ ਦੇ ਮੱਥੇ ਲੱਗਣ ਤੋ ਵੀ ਟਾਲਾ ਵੱਟੀ ਰੱਖਿਆ । ਸੂਬਾ ਕਨਵੀਨਰ ਸ਼੍ਰੀ ਜਸਵੀਰ ਤਲਵਾੜਾ,ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ ਪਿਛੌਰੀਆ ਨੇ ਕਿਹਾ ਕਿ ਸਰਕਾਰ ਨੇ ਸਾਡੇ ਸਮੇਤ ਹੋਰ ਵੀ ਕਈ ਧਿਰਾਂ ਨਾਲ ਅੱਜ ਮੀਟਿੰਗ ਰੱਖੀ ਸੀ। ਸੂਬੇ ਦੇ ਕੋਨੇ ਕੋਨੇ ਤੋਂ ਸਾਡੇ ਨੁਮਾਇੰਦੇ ਸਵੇਰੇ ਈ ਪਹੂੰਚ ਚੁੱਕੇ ਸਨ ਪਰ ਪ੍ਰਸਾਸ਼ਨ ਵੱਲੋਂ ਸ਼ਾਮ ਤੱਕ ਕੋਈ ਨਾ ਕੋਈ ਬਹਾਨਾ ਲਾ ਕੇ ਡੰਗ ਟਪਾਈ ਕਰੀ ਜਾਂਦੀ ਰਹੀ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਵਾ ਕੇ ਕੰਮ ਸਾਰਨ ਦੇ ਯਤਨ ਕਰਦਾ ਰਿਹਾ। ਹੋਰਨਾਂ ਜਥੇਬੰਦੀਆ ਵਾਂਗ ਸਾਨੂੰ ਵੀ ਸ਼ਾਮ ਤੱਕ ਧੁੱਪੇ ਸੜਨਾ ਪਿਆ। ਤਲਵਾੜਾ ਨੇ ਕਿਹਾ ਕਿ ਆਪ ਨੇ ਚੋਣ ਪ੍ਰਚਾਰ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਸੈਸ਼ਨ ਚ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਓਸਨੇ ਵਿਧਾਨ ਸਭਾ ਚ ਪੇਸ਼ ਪੁਰਾਣੀ ਪੈਨਸਨ ਬਹਾਲ ਕਰਨ ਦਾ ਮਤਾ ਰੱਦ ਕਰ ਦਿੱਤਾ।

ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀ ਇਸ ਹਰਕਤ ਦਾ ਨੋਟਿਸ ਲੈਂਦਿਆਂ 30 ਜੂਨ ਨੂੰ ਜ਼ਿਲਾ ਪੱਧਰ ਤੇ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਕੇ ਬਜ਼ਟ ਦੀਆ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ।

ਇਸ ਸਮੇਂ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ, ਜ਼ਿਲਾ ਕਨਵੀਨਰ ਕਪੂਰਥਲਾ ਪਰਮਿੰਦਰ ਪਾਲ ਸਿੰਘ ਵੀ ਹਾਜਰ ਸਨ ।

PSEB 12TH BOARD RESULT : MERIT LIST, SUBJECT WISE RESULT, DISTT WISE RESULT, LINK FOR DOWNLOADING RESULT ( PB JOBSOFTODAY)

 PSEB 12TH RESULT 2022 ( jobsoftoday): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ 






PSEB 10+2 RESULT 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ, ਦੇਖੋ ਇਥੇ

 PSEB 10+2 RESULT  MERIT LIST 2022;   ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੱਲੋਂ ਐਲਾਨਿਆ ਗਿਆ।


ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਨਤੀਜੇ  ਦੀ ਮੈਰਿਟ ਸੂਚੀ ਜਾਰੀ ਕਰ ਦਿਤੀ ਹੈ. ਡਾਊਨਲੋਡ ਕਰਨ  ਲਿੰਕ ਤੇ ਕਲਿਕ ਕਰੋ.

LINK FOR DOWNLOADING PSEB 12TH RESULT CLICK HERE. ( ACTIVE SOON)





PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ, ਦੇਖੋ ਇਥੇ ( ਲਿੰਕ ਐਕਟਿਵ )



ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ।

PSEB 10+2  RESULT IMPORTANT LINKS 

PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ) 



ALSO read: 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends