NPS VATSALYA: ਐੱਨਪੀਐੱਸ ਵਾਤਸਲਯ ਯੋਜਨਾ ਦੀ ਹੋਈ ਸ਼ੁਰੂਆਤ, ਵਿੱਤ ਮੰਤਰੀ ਵੱਲੋਂ ਆਨਲਾਈਨ ਪੋਰਟਲ ਜਾਰੀ

NPS VATSALYA: ਐੱਨਪੀਐੱਸ ਵਾਤਸਲਯ ਯੋਜਨਾ ਦੀ ਹੋਈ ਸ਼ੁਰੂਆਤ, ਵਿੱਤ ਮੰਤਰੀ ਵੱਲੋਂ ਆਨਲਾਈਨ ਪੋਰਟਲ ਜਾਰੀ 

ਨਵੀਂ ਦਿੱਲੀ, 18 ਸਤੰਬਰ 2024 ( ਜਾਬਸ ਆਫ ਟੁਡੇ)ਐੱਨਪੀਐੱਸ ਵਾਤਸਲਯ ਦੇ ਨਾਮ ਹੇਠ ਕੰਟਰੀਬਿਊਟਰੀ ਪੈਨਸ਼ਨ ਸਕੀਮ ਜੋ ਪੀਐੱਫਆਰਡੀਏ ਵੱਲੋਂ ਨਿਯੰਤ੍ਰਿਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ, ਨੂੰ ਅੱਜ ਵਿੱਤ ਮੰਤਰੀ, ਭਾਰਤ ਸਰਕਾਰ, ਸ਼੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਲਾਂਚ ਕੀਤਾ ਗਿਆ। ਲਾਂਚਿੰਗ ਦਾ ਸਿੱਧਾ ਪ੍ਰਸਾਰਣ ਅੱਜ ਲੀਡ ਬੈਂਕ ਦਫ਼ਤਰ, ਪਟਿਆਲਾ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਮੈਨੇਜਰ ਪ੍ਰਵੀਨ ਪ੍ਰਸਾਦ ਸਮੇਤ ਸਟੇਟ ਲੈਵਲ ਬੈਂਕਰਜ਼ ਕਮੇਟੀ (ਐੱਸ.ਐੱਲ.ਬੀ.ਸੀ.), ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।


ਇਸ ਮੌਕੇ 'ਤੇ ਸ਼੍ਰੀ ਪਰਵੀਨ ਪ੍ਰਸਾਦ ਨੇ ਦੱਸਿਆ ਕਿ ਇਹ ਯੋਜਨਾ ਪੈਨਸ਼ਨ ਪ੍ਰਾਪਤ ਸਮਾਜ ਦੀ ਸਿਰਜਣਾ ਦੇ ਅੰਤਮ ਉਦੇਸ਼ ਨਾਲ ਬੱਚਿਆਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 18 ਸਾਲ ਤੱਕ ਦੇ ਸਾਰੇ ਨਾਬਾਲਗ ਨਾਗਰਿਕ ਇਸ ਸਕੀਮ ਵਿੱਚ ਸ਼ਾਮਲ ਹੋ ਸਕਦੇ ਹਨ। ਖ਼ਾਤਾ ਖੋਲ੍ਹਣ ਲਈ ਘੱਟੋ-ਘੱਟ ਯੋਗਦਾਨ ਰੁਪਏ 1,000/- ਹੈ। ਨਾਬਾਲਗ ਇਸ ਸਕੀਮ ਦੇ ਇਕੱਲੇ ਲਾਭਪਾਤਰੀ ਹੋਣਗੇ ਅਤੇ ਮਾਪੇ/ਸਰਪ੍ਰਸਤ ਨਾਬਾਲਗਾਂ ਦੇ ਨਾਮ 'ਤੇ ਖ਼ਾਤਾ ਖੋਲ੍ਹ ਸਕਦੇ ਹਨ ਅਤੇ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਬਾਲਗ ਖਾਤਾਧਾਰਕ ਵੱਲੋਂ 18 ਸਾਲ ਦੀ ਉਮਰ ਪੂਰੀ ਹੋਣ 'ਤੇ ਨਿਯਮਤ ਐੱਨਪੀਐੱਸ ਖ਼ਾਤੇ ਵਿੱਚ ਨਿਰਵਿਘਨ ਰੂਪਾਂਤਰਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਖ਼ਾਤਾ ਧਾਰਕ ਵੱਲੋਂ ਵੱਧ ਤੋਂ ਵੱਧ ਯੋਗਦਾਨ ਦੀ ਕੋਈ ਹੱਦ ਨਹੀਂ ਹੋਵੇਗੀ। 



ਲੀਡ ਬੈਂਕ ਮੈਨੇਜਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਲਈ ਆਨਲਾਈਨ ਕਠਪੁਤਲੀ ਅਤੇ ਮੈਜਿਕ ਸ਼ੋਅ ਦੇ ਨਾਲ-ਨਾਲ ਕੁਇਜ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ਼੍ਰੀਮਤੀ ਦੀਪ ਮਾਲਾ ਅਤੇ ਵਾਈਸ ਪ੍ਰਿੰਸੀਪਲ ਗਗਨ ਬਾਂਸਲ ਦੀ ਯੋਗ ਅਗਵਾਈ ਵਿੱਚ ਨੁੱਕੜ ਨਾਟਕ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੀਡ ਬੈਂਕ ਆਫਿਸ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਡੀਐੱਮ ਨਬਾਰਡ ਪਰਵਿੰਦਰ ਕੌਰ ਨਾਗਰਾ ਨੇ ਹਾਜ਼ਰ ਬੱਚਿਆਂ ਨੂੰ ਮਿਠਾਈਆਂ ਅਤੇ ਤੋਹਫ਼ੇ ਵੰਡੇ।

NPS Vatsalya: Flexibility and Benefits for Minors

NPS Vatsalya: Flexibility and Benefits for Minors

The National Pension System (NPS) Vatsalya is a pension scheme tailored for minors, offering flexibility and long-term financial security. Regulated by the Pension Fund Regulatory and Development Authority (PFRDA), it aims to ensure financial stability for young citizens as they grow older. Here's a breakdown of how the scheme works:

Key Features Before Turning 18

1. Partial Withdrawals

  • Available after three years of joining the NPS.
  • Minors can withdraw up to 25% of the contributed amount for specific purposes, including education, treatment of specified illnesses, or disabilities over 75%.
  • Withdrawals are allowed up to three times before turning 18.

2. NPS Account Operation

  • The account is opened in the minor’s name but operated by the guardian until the minor turns 18.
  • A minimum contribution of Rs. 1,000 per year is required, with no upper limit.

3. Investment Choices

  • Guardians can choose from three fund options: Default (LC-50), Auto (LC-75 or LC-25), or Active, depending on their risk preference.

Benefits After Turning 18

1. Automatic Conversion

  • Once the subscriber turns 18, the NPS Vatsalya account is automatically converted into a regular All Citizen NPS account.
  • Subscribers are required to complete a fresh KYC within three months of turning 18.

2. Continued Flexibility

  • Subscribers have the option to continue or exit the NPS.
  • For withdrawals, 80% of the corpus must be reinvested in an annuity plan, while the remaining 20% can be taken as a lump sum.

3. Withdrawal Options

  • If the accumulated corpus exceeds Rs. 2.5 lakh, the account holder must use 80% for annuity purchases, with the rest available as a lump sum.
  • For corpus amounts below Rs. 2.5 lakh, the entire sum can be withdrawn as a lump sum.

Conclusion

NPS Vatsalya provides a robust financial foundation for minors, ensuring that they have access to funds when necessary and a secure pension upon reaching adulthood. It’s a valuable tool for parents and guardians to plan for their children's future, combining flexibility with long-term savings potential.


Union Finance Minister Smt. Nirmala Sitharaman launches NPS Vatsalya in New Delhi today


NPS Vatsalya is an important constituent towards fulfilling vision of the Prime Minster, Shri Narendra Modi, in creating Viksit Bharat@2047: Smt. Sitharaman

NPS Vatsalya scheme is a significant step by the Government towards inclusive economic development: MoS Finance Shri Pankaj Chaudhary

Recent reforms have expanded scope of pension coverage, aiming to create a more inclusive system through more products: DFS Secretary

NPS Vatsalya is Government’s forward-thinking approach, under the overarching objective of provision of social security for all: PFRDA Chairman

Union Finance Minister also launched an online platform for subscribing to NPS Vatsalya and released the scheme brochure

Smt. Sitharaman and Shri Chaudhary also distributed PRAN cards to minor subscribers from different parts of the country

Posted On: 18 SEP 2024 8:15PM by PIB Delhi

Union Minister for Finance and Corporate Affairs Smt. Nirmala Sitharaman launched the National Pension System Vatsalya (NPS Vatsalya) scheme, ‘a pension scheme for minors’ at New Delhi, today. The NPS Vatsalya was announced by the Union Finance Minister in the Union Budget 2024-25 on 23rd July, 2024.

 

Union Minister of State for Finance Shri Pankaj Chaudhary; Shri Nagaraju Maddirala, Secretary, Department of Financial Services (DFS); and Shri Deepak Mohanty, Chairman Pension Fund Regulatory Authority of India (PFRDA) were also present besides senior officials from DFS and PFRDA along with school children, their parents and other esteemed guests.

The launch of NPS Vatsalya was simultaneously organised at 75 locations throughout the country, with distribution of over 250 PRAN to minor subscribers. At all the locations, school-going children enthusiastically attended the event.

During the event, Union Finance Minister also launched an online platform for subscribing to NPS Vatsalya, released the scheme brochure.

 

Smt. Sitharaman also released a brochure, detailing the features of the NPS Vatsalya scheme.

 

 

Smt. Sitharaman and Shri Chaudhary also distributed permanent retirement account number (PRAN) cards to minor subscribers who had come from different parts of the country.

 

In her keynote address at the launch, Union Finance Minister Smt. Nirmala Sitharaman said that the scheme will be an important constituent towards fulfilling vision of the Prime Minister, Shri Narendra Modi, in creating Viksit Bharat@2047.

 

Smt. Sitharaman said that NPS Vatsalya is a significant step in Government’s endeavour to promote long-term financial planning and security for all the citizens. Besides securing the future of subscribers, NPS Vatsalya is based on the principle of intergenerational equity by providing cover to older and young members of the family.

It is envisaged that NPS Vatsalya scheme will inculcate the habit of savings among young subscribers and large wealth can be accumulated through power of compounding. The Union Finance Minister emphasised that the scheme will allow dignified life to people in their old age.

Commending the success of Atal Pension Yojana, the Union Finance Minister said, “Since its inception in 2015, 6.90 crore people have subscribed to the Atal Pension Yojana and the corpus worth Rs 35,149 crore has been accumulated.”

Underling the competitive returns in NPS scheme since its inception, Smt. Sitharaman said, "For the Government Sector, NPS, on average, has given returns of 9.5% Compound Annual Growth Rate (CAGR) since its inception.”

In his address on the occasion, Union Minister of State for Finance Shri Pankaj Chaudhary said that NPS Vatsalya scheme is a significant step by the Government towards inclusive economic development and all the institutions involved in scheme implementation were urged to ensure maximum coverage and saturation of the scheme.

 

In his address on the occasion, Shri Nagaraju Maddirala, Secretary, DFS, underscored the imperative of collaborative approach by stakeholders including banks for effective implementation and outreach of the NPS Scheme.

 

Shri Maddirala said that efforts are being made to include more workers from the informal sector into the pension fold. Comprehensive financial education and literacy campaigns by DFS targeted towards pensions are implemented to raise awareness about the importance of retirement planning and the benefits of participating in pension schemes.

Shri Maddirala said, “The pension sector in India is at a crucial juncture.  Recent reforms have expanded the scope of pension coverage, aiming to create a more inclusive system by offering more products through higher number of channels. We endeavour to build a more inclusive and sustainable pension system by keep reforming and be receptive of subscriber feedback and concerns.”

In his address at the launch, Dr. Deepak Mohanty, Chairperson, PFRDA, said, “It is the Government’s forward-thinking approach, under the overarching objective of provision of social security for all, that NPS Vatsalya is launched today. It enables us to tap into the power of compound interest, potentially leading to substantial wealth accumulation over time securing the financial future of our younger generation.”

 

 

In the matter of pension an early start is a head start: small amounts squirreled away could yield substantial corpus by harnessing the power of compounding. People often have various financial priorities and may not always consider retirement planning until later in life which often results in inadequate old age income. Thus, there was a felt need for a pension scheme inculcating a culture of early saving and investment.

Eligibility for NPS Vatsalya as follows:

  1. All minor citizens (age below 18 years).
  2. Account can be opened in the name of minor and operated by parent or guardian. Minor will be the beneficiary.
  3. Scheme can be opened through various Points of presence regulated by PFRDA such as major banks, India Post, Pension Funds and Online platform (e-NPS).
  4. Subscriber to make a minimum contribution of Rs 1000/- per annum. There is no limit on the maximum contribution.
  5. PFRDA will provide multiple investment choices to subscribers. Subscribers can take exposure in government securities, corporate debt, and equity in different proportions based on risk appetite and desired returns.
  6. On attaining the age of majority, the plan can be converted seamlessly into a normal NPS account. 

 

 

****


ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ

 ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ 


ਸਾਰੇ ਖਾਲੀ ਸਟੇਸ਼ਨ ਜਨਤਕ ਕਰਕੇ ਸਟੇਸ਼ਨ ਚੋਣ ਕਰਵਾਈ ਜਾਵੇ: ਡੀ ਟੀ ਐੱਫ 


ਚੰਡੀਗੜ੍ਹ 18 ਸਤੰਬਰ 

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੰਬੇ ਸਮੇਂ ਤੋਂ ਤਰੱਕੀਆਂ ਨੂੰ ਉਡੀਕ ਰਹੇ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਸਬੰਧੀ ਸੂਚੀਆਂ ਨੂੰ ਦੇਖ ਕੇ ਕੁਝ ਆਸ ਬੱਝੀ ਸੀ ਪਰ ਸਿੱਖਿਆ ਵਿਭਾਗ ਵੱਲੋਂ ਸਟੇਸ਼ਨ ਚੋਣ ਵੇਲੇ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣ ਦੀ ਸਾਜ਼ਿਸ਼ ਕਰਦਿਆਂ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਮਜ਼ਬੂਰ ਕਰਨ ਦੇ ਅੜਿੱਕੇ ਡਾਹੇ ਜਾ ਰਹੇ ਹਨ। ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਹਿਲੇ ਗੇੜ ਵਿੱਚ ਫਿਜੀਕਲ ਐਜੂਕੇਸ਼ਨ ਵਿਸ਼ੇ ਅਤੇ ਕੁਝ ਹੋਰ ਵਿਸ਼ਿਆਂ ਦੇ ਲੈਕਚਰਾਰਾਂ ਲਈ ਸਟੇਸ਼ਨ ਚੋਣ ਲਈ ਡਾਇਰੈਕਟੋਰੇਟ ਸਕੂਲ ਸਿੱਖਿਆ ਦੇ ਦਫ਼ਤਰ ਵਿਖੇ ਸੱਦਿਆ ਸੀ। ਇਸ ਚੋਣ ਮੌਕੇ ਉਕਤ ਵਿਸ਼ਿਆਂ ਦੀਆਂ ਸਾਰੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦਿਖਾਉਣ ਦੀ ਥਾਂ ਵਿਭਾਗ ਵੱਲੋਂ ਕੁਝ ਕੁ ਚੋਣਵੇਂ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਹੀ ਦਿਖਾਈਆਂ ਗਈਆਂ ਜਿਸ ਕਾਰਣ ਅਧਿਆਪਕਾਂ ਨੂੰ ਆਪਣੀ ਰਿਹਾਇਸ਼ ਤੋਂ 150-200 ਕਿਲੋਮੀਟਰ ਦੂਰ ਦੇ ਸਟੇਸ਼ਨ ਦੀ ਅਲਾਟਮੈਂਟ ਕਰਕੇ ਉੱਥੇ ਜਾਣ ਲਈ ਮਜਬੂਰ ਕੀਤਾ ਗਿਆ ਹੈ, ਜਿਸ ਕਰਕੇ ਅਧਿਆਪਕ ਤਰੱਕੀਆਂ ਛੱਡਣ ਬਾਰੇ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਪ੍ਰਸ਼ਨ ਉਠਾਇਆ ਕਿ ਕੀ ਪੰਜਾਬ ਸਰਕਾਰ ਵੱਲੋਂ ਕੁਝ ਕੁ ਚੋਣਵੇਂ ਸਕੂਲਾਂ ਨੂੰ ਪਹਿਲ ਦੇਣ ਦੇ ਕੇ ਬਾਕੀ ਦੇ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ? ਜਾਂ ਚੋਣਵੇਂ ਸਕੂਲਾਂ ਨੂੰ ਪਹਿਲ ਦੇਣ ਦੇ ਕੇ ਪੰਜਾਬ ਸਰਕਾਰ ਪੱਛੜੇ ਖੇਤਰ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਵਿਤਕਰਾ ਕਰਨਾ ਚਾਹੁੰਦੀ ਹੈ? ਤਾਂ ਉਨ੍ਹਾਂ ਕਿਹਾ ਕਿ ਡੀ ਟੀ ਐੱਫ ਵੱਲੋਂ ਪੰਜਾਬ ਸਰਕਾਰ ਪੱਛੜੇ ਖੇਤਰ ਦੇ ਸਕੂਲਾਂ ਨੂੰ ਬੰਦ ਕਰਨ ਦੀ ਮਨਸ਼ਾ ਦਾ ਅਤੇ ਇਸ ਖੇਤਰ ਦੇ ਵਿਦਿਆਰਥੀਆਂ ਨਾਲ ਹੋਣ ਵਾਲੇ ਵਿਤਕਰੇ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। 


 ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਇਹ ਵੀ ਦੱਸਿਆ ਕਿ ਸਟੇਸ਼ਨ ਚੋਣ ਦੇ ਪਹਿਲੇ ਗੇੜ ਵਿੱਚ ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਅਧਿਆਪਕਾਂ ਨੂੰ ਉਨ੍ਹਾਂ ਦੀ ਸਹੂਲਤ ਵਾਲੇ ਨੇੜਲੇ ਸਕੂਲਾਂ ਵਿੱਚ ਭੇਜਣ ਦੀ ਥਾਂ ਆਪਣੇ ਚੁਣੇ ਹੋਏ ਸਕੂਲਾਂ ਚੋਂ ਹੀ ਕੋਈ ਸਕੂਲ ਚੁਣਨ ਦਾ ਮੌਕਾ ਦਿੱਤਾ ਹੈ ਜਦਕਿ ਉਨ੍ਹਾਂ ਦੀ ਤਾਇਨਾਤੀ ਹੋਰ ਨੇੜਲੇ ਸਕੂਲਾਂ ਵਿੱਚ ਹੋ ਸਕਦੀ ਸੀ। ਡੀ ਟੀ ਐੱਫ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਭਰ ਦੇ ਸਾਰੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਜਨਤਕ ਕਰਕੇ ਆਨਲਾਈਨ ਸਟੇਸ਼ਨ ਚੋਣ ਕਰਵਾਈ ਜਾਵੇ ਜਿਸ ਨਾਲ ਅਧਿਆਪਕਾਂ ਦੀ ਖੱਜਲ ਖ਼ੁਆਰੀ ਵੀ ਘਟੇ ਅਤੇ ਉਨ੍ਹਾਂ ਲਈ ਤਰੱਕੀਆਂ ਦੇ ਕੋਈ ਸਕਾਰਾਤਮਕ ਅਰਥ ਹੋਣ ਨਾ ਕਿ ਵਿਭਾਗ ਦੀ ਮਾੜੀ ਨੀਤੀ ਕਰਕੇ ਉਹ ਤਰੱਕੀਆਂ ਛੱਡ ਕੇ ਪੁਰਾਣੇ ਅਹੁਦੇ ਤੇ ਕੰਮ ਕਰਨਾ ਹੀ ਸਹੀ ਸਮਝਣ।



2364 ਈ.ਟੀ.ਟੀ ਅਧਿਆਪਕਾਂ ਨੂੰ ਫੌਰੀ ਸਟੇਸ਼ਨ ਚੋਣ ਕਰਵਾਉਣ ਦੀ ਮੰਗ

 2364 ਈ.ਟੀ.ਟੀ ਅਧਿਆਪਕਾਂ ਨੂੰ ਫੌਰੀ ਸਟੇਸ਼ਨ ਚੋਣ ਕਰਵਾਉਣ ਦੀ ਮੰਗ 

and 


2364 ਈ.ਟੀ.ਟੀ ਲਈ ਸਾਰੇ ਜ਼ਿਲ੍ਹਿਆਂ ਦੇ ਸਕੂਲ ਚੋਣ ਲਈ ਪੇਸ਼ ਕੀਤੇ ਜਾਣ: ਡੀ.ਟੀ.ਐੱਫ





ਅੰਮ੍ਰਿਤਸਰ, 18 ਸਤੰਬਰ, 2024 : ਬੀਤੇ ਇੱਕ ਮਹੀਨੇ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਅੱਗੇ ਧਰਨੇ ਤੇ ਡਟੇ 2364 ਈਟੀਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਮੁੜ ਹਾਅ ਦਾ ਨਾਅਰਾ ਮਾਰਦੇ ਹੋਏ ਕਈ ਸਾਲਾਂ ਤੋਂ ਲਟਕੀ ਇਸ ਭਰਤੀ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਹੈ।



 ਡੀ.ਟੀ.ਐੱਫ ਆਗੂਆਂ ਨੇ 2364 ਅਧਿਆਪਕਾਂ ਲਈ ਫੌਰੀ ਸਟੇਸ਼ਨ ਚੋਣ ਦੀ ਸਮਾਂ ਸਾਰਨੀ ਜਾਰੀ ਕਰਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਸਟੇਸ਼ਨ ਚੋਣ ਲਈ ਖੋਲ੍ਹਣ ਦੀ ਮੰਗ ਵੀ ਕੀਤੀ ਹੈ। 


ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਾਲ 2020 ਦੇ ਵਿੱਚ ਨਿਕਲੀ ਇਸ ਭਰਤੀ ਨੂੰ ਪਿਛਲੀ ਸਰਕਾਰ ਦੇ ਨਾਲ ਨਾਲ ਹੋਣ ਵਾਲੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ ਵੱਲੋਂ ਵੀ ਲਗਾਤਾਰ ਲਟਕਾਇਆ ਗਿਆ ਹੈ। ਸੂਬਾ ਪ੍ਰੈਸ ਸਕੱਤਰ ਪਵਨ ਕੁਮਾਰ ਅਤੇ ਮੇਂਬਰ ਮੀਡਿਆ ਕਮੇਟੀ ਰਾਜੇਸ਼ ਕੁਮਾਰ ਪਰਾਸ਼ਰ, ਕੁਲਦੀਪ ਸਿੰਘ ਵਰਨਾਲੀ ਨੇ ਪ੍ਰੈਸ ਬਿਆਨ ਜ਼ਾਰੀ ਕਰਦਿਆਂ ਕਿਹਾ ਕਿ ਹੁਣ ਵੀ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀ 17 ਸਤੰਬਰ ਤੋਂ ਇਸ ਭਰਤੀ ਦੇ ਚੁਣੇ ਹੋਏ ਅਧਿਆਪਕਾਂ ਲਈ ਸਟੇਸ਼ਨ ਚੋਣ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਸੀ, ਜੋ ਕਿ ਬਾਅਦ ਵਿੱਚ ਰੱਦ ਕਰ ਦਿੱਤੀ ਗਈ। ਇਸ ਭਰਤੀ ਲਈ ਕੇਵਲ ਸਰਹੱਦੀ ਜ਼ਿਲ੍ਹਿਆਂ ਦੇ ਹੀ ਸਟੇਸ਼ਨ ਦੇਣ ਦੀਆਂ ਵੀ ਕਨਸੋਆਂ ਪ੍ਰਾਪਤ ਹੋਈਆਂ ਹਨ। ਡੀ.ਟੀ.ਐੱਫ ਆਗੂਆਂ  ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਜਧਾਨ, ਹਰਜਾਪ ਸਿੰਘ ਬੱਲ,  ਜਰਮਨਜੀਤ ਸਿੰਘ, ਗੁਰਦੇਵ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਤੀ ਨੂੰ ਲਟਕਾਉਣਾ ਵਿਦਿਆਰਥੀਆਂ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ। ਭਰਤੀ ਵੇਲੇ ਕੁਝ ਕੁ ਜ਼ਿਲ੍ਹਿਆਂ ਦੇ ਸਟੇਸ਼ਨ ਦਿਖਾਉਣਾ ਵੀ ਵਿਤਕਰੇ ਵਾਲੀ ਸਥਿਤੀ ਪੈਦਾ ਕਰਨ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਹੀ ਅਧਿਆਪਕ ਮਿਲਣ ਸਕਣ ਅਤੇ ਇਹਨਾਂ ਅਧਿਆਪਕਾਂ ਨੂੰ ਵੀ ਆਪਣੇ ਘਰ ਤੋਂ ਦੂਰ ਸੈਂਕੜੇ ਕਿਲੋਮੀਟਰ ਦੂਰ ਨੌਕਰੀ ਕਰਨ ਲਈ ਮਜਬੂਰ ਨਾ ਹੋਣਾ ਪਵੇ।


ਆਗੂਆਂ  ਨਿਰਮਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਕੰਵਰਜੀਤ ਸਿੰਘ, ਕੰਵਲਜੀਤ ਕੌਰ, ਪਰਮਿੰਦਰ ਸਿੰਘ ਰਾਜਾਸਾਂਸੀ, ਰਾਜੇਸ਼ ਕੁੰਦਰਾ, ਰਾਜਵਿੰਦਰ ਸਿੰਘ ਚਿਮਨੀ ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਮੋਹਾਲੀ ਵਿਖੇ ਚੱਲ ਰਹੇ ਇਸ ਮੋਰਚੇ ਦੌਰਾਨ ਅਧਿਆਪਕਾਂ ਵੱਲੋਂ ਆਪਣੀ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਭਰਤੀ ਮੁਕੰਮਲ ਕਰਨ ਦੀ ਥਾਂ ਆਪਣੇ ਸਰਕਾਰ ਅਤੇ ਸਿੱਖਿਆ ਵਿਭਾਗ ਗੈਰ ਸੰਵੇਦਨਸ਼ੀਲ ਰਵੱਈਆ ਅਪਣਾਉਂਦੇ ਹੋਏ ਭਰਤੀ ਨੂੰ ਲਗਾਤਾਰ ਅੱਗੇ ਲਟਕਾਉਂਦਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅਜਿਹਾ ਵਤੀਰਾ ਛੱਡਦੇ ਹੋਏ ਭਰਤੀ ਨੂੰ ਮੁਕੰਮਲ ਕਰੇ ਅਤੇ ਵਿਦਿਆਰਥੀਆਂ ਲਈ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਬੰਧ ਕਰੇ।

ONE NATION ONE ELECTION: ਇੱਕ ਦੇਸ਼ ਇੱਕ ਇਲੈਕਸ਼ਨ ਪ੍ਰਸਤਾਵ ਕੈਬਨਿਟ ਵਿੱਚ ਮੰਜ਼ੂਰ

Cabinet accepts recommendations of High-Level Committee on Simultaneous Elections

New Delhi, 18 September 2024 ( Jobsoftoday) 

The Union Cabinet, chaired by the Prime Minister Shri Narendra Modi, has accepted the recommendations of the High-Level Committee on Simultaneous Elections under the chairmanship of former President Shri Ram Nath Kovind.

Simultaneous elections: recommendations of high-level committee

Elections have been held simultaneously between 1951 and 1967.

Law Commission: 170th report (1999): One election to Lok Sabha and all Legislative Assemblies in five years.

Parliamentary Committee 79th Report (2015): suggest methods for simultaneous elections in two phases.



High Level Committee chaired by Shri Ram Nath Kovind extensively consulted a broad spectrum of stakeholders including political parties and experts.

The report is available online at: https://onoe.gov.in

Extensive feedback has showed there is widespread support for simultaneous elections in the country.

Recommendations and way forward

Implement in two phases.

In first phase: conduct Lok Sabha and Assembly elections simultaneously.

In second phase: Conduct local body elections (panchayat and municipalities) within 100 days of general elections.

Common electoral roll for all elections.

Will initiate detailed discussions throughout the country.

Constitute an implementation group

Translated news 

ਕੇਂਦਰੀ ਮੰਤਰੀ ਮੰਡਲ ਨੇ ਇੱਕਸਾਥ ਚੋਣਾਂ 'ਤੇ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕੀਤਾ  

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਅਗਵਾਈ ਹੇਠ ਇੱਕਸਾਥ ਚੋਣਾਂ ਬਾਰੇ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ।

1951 ਤੋਂ 1967 ਤੱਕ ਚੋਣਾਂ ਇੱਕਸਾਥ ਕਰਵਾਈਆਂ ਗਈਆਂ।

ਕਾਨੂੰਨ ਕਮਿਸ਼ਨ: 170ਵੀਂ ਰਿਪੋਰਟ (1999): ਪੰਜ ਸਾਲਾਂ ਵਿੱਚ ਲੋਕ ਸਭਾ ਅਤੇ ਸਭ ਮੁਲਕ ਦੇ ਵਿਧਾਨ ਸਭਾਵਾਂ ਦੀ ਇੱਕੋ ਸਮੇਂ ਚੋਣ।

ਸੰਸਦੀ ਕਮੇਟੀ 79ਵੀਂ ਰਿਪੋਰਟ (2015): ਚੋਣਾਂ ਨੂੰ ਦੋ ਪੜਾਵਾਂ ਵਿੱਚ ਕਰਵਾਉਣ ਲਈ ਤਰੀਕੇ ਸੁਝਾਏ।

ਉੱਚ ਪੱਧਰੀ ਕਮੇਟੀ ਦੀ ਅਗਵਾਈ ਕਰਦੇ ਹੋਏ ਸ਼੍ਰੀ ਰਾਮ ਨਾਥ ਕੋਵਿੰਦ ਨੇ ਵਿਆਪਕ ਤੌਰ 'ਤੇ ਰਾਜਨੀਤਕ ਪਾਰਟੀਆਂ ਅਤੇ ਵਿਸ਼ੇਸ਼ਗਿਆਨ ਨਾਲ ਸਲਾਹ-ਮਸ਼ਵਰਾ ਕੀਤਾ।

ਰਿਪੋਰਟ https://onoe.gov.in 'ਤੇ ਉਪਲਬਧ ਹੈ।

ਫੀਡਬੈਕ ਤੋਂ ਪਤਾ ਲੱਗਾ ਕਿ ਦੇਸ਼ ਵਿੱਚ ਇੱਕਸਾਥ ਚੋਣਾਂ ਲਈ ਵਿਆਪਕ ਸਮਰਥਨ ਹੈ।


### ਸਿਫਾਰਸ਼ਾਂ ਅਤੇ ਅੱਗੇ ਦਾ ਰਾਹ

ਇੱਕਸਾਥ ਚੋਣਾਂ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗੀ।

ਪਹਿਲੇ ਪੜਾਅ ਵਿੱਚ: ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਸਮੇਂ ਕਰਵਾਈਆਂ ਜਾਣ।

ਦੂਜੇ ਪੜਾਅ ਵਿੱਚ: ਪੰਚਾਇਤ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਜਨਰਲ ਚੋਣਾਂ ਤੋਂ 100 ਦਿਨਾਂ ਦੇ ਅੰਦਰ ਕਰਵਾਈਆਂ ਜਾਣ।

ਸਭ ਚੋਣਾਂ ਲਈ ਸਾਂਝੀ ਵੋਟਰ ਸੂਚੀ।

ਦੇਸ਼ ਭਰ ਵਿੱਚ ਵਿਸਤ੍ਰਿਤ ਚਰਚਾ ਸ਼ੁਰੂ ਕੀਤੀ ਜਾਵੇਗੀ।



RAIN ALERT IN PUNJAB : ਅੱਜ ਸ਼ਾਮ 8 ਵਜੇ ਤੱਕ 4 ਜ਼ਿਲਿਆਂ ਵਿੱਚ ਮੀਂਹ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਭਵਿੱਖਬਾਣੀ


RAIN ALERT IN PUNJAB : 

**Punjab Weather Alert: Thunderstorm and Lightning Expected in Certain Areas**

*Issued: 18th September 2024, 16:16 IST*  

*Validity: Till 19:16 IST, 18th September 2024*

The Meteorological Department has issued a weather alert for Punjab, highlighting a warning for thunderstorms accompanied by lightning and moderate rain in specific regions. Areas highlighted in yellow on the map are expected to experience light thunderstorms, with wind speeds ranging from 30 to 40 km/h, accompanied by lightning. Thunderstorm\Lightning with Moderate Rain very likely over parts of Fazilka, Sri Muktsar Sahib, Bathinda  and Taran tarn districts. 



ਮੌਜੂਦਾ ਪੰਜਾਬ ਭਵਿੱਖਬਾਣੀ:18/09/2024 16:16:2. ਫਾਜ਼ਿਲਕਾ , ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਤਰਨ ਤਾਰਨ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ



NEWS ABOUT 19 SEPTEMBER HOLIDAY: 19 ਸਤੰਬਰ ਦੀ ਛੁੱਟੀ ਬਾਰੇ ਜਾਅਲੀ ਖ਼ਬਰਾਂ ਵਾਇਰਲ

NEWS ABOUT 19 SEPTEMBER HOLIDAY: 19 ਸਤੰਬਰ ਦੀ ਛੁੱਟੀ ਬਾਰੇ ਜਾਅਲੀ ਖ਼ਬਰਾਂ ਵਾਇਰਲ 

ਜਲੰਧਰ 18 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ 19 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਫੈਲੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 19 ਸਤੰਬਰ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ਸਮੰਤਸਰੀ ਦੇ ਸਮਾਗਮ  ਮੌਕੇ ਤੇ ਸਰਕਾਰੀ ਦਫਤਰਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਪਰ ਇਹ ਦਾਅਵਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। 

Join us on WhatsApp 



ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ   19 ਸਤੰਬਰ ਨੂੰ ਛੁੱਟੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਜੈਨ ਭਾਈਚਾਰੇ ਦੇ ਮਹਾਨ ਤਿਉਹਾਰ ਸਮੰਤਸਰੀ 7 ਸਤੰਬਰ ਨੂੰ ਮਨਾਇਆ ਗਿਆ ਹੈ। ਇਹ ਫਰਜ਼ੀ ਖ਼ਬਰ ਫੈਲਾਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PSEB SEPTEMBER QUESTION PAPER 6th TO 12th


ਇਸ ਤਰ੍ਹਾਂ ਦੀਆਂ ਫਰਜ਼ੀ ਖ਼ਬਰਾਂ ਨਾਲ ਲੋਕਾਂ ਵਿਚ ਗਲਤ ਫੈਹਮੀਆਂ ਪੈਦਾ ਹੋ ਰਹੀਆਂ ਹਨ, ਜਿਸਨਾਲ ਅਣਜਾਣੇ ਵਿਚ ਗਲਤ ਸੂਚਨਾ ਦਾ ਪ੍ਰਸਾਰ ਹੁੰਦਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਿਵੇਦਨ ਕੀਤਾ ਹੈ ਕਿ ਅਜਿਹੀਆਂ ਖ਼ਬਰਾਂ ਦਾ ਸੱਚ ਜਾਣੇ ਬਿਨਾਂ ਉਸ 'ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ ਸਰਕਾਰੀ ਢੰਗ ਨਾਲ ਜਾਰੀ ਕੀਤੀ ਗਈ ਸੂਚਨਾ 'ਤੇ ਹੀ ਧਿਆਨ ਦੇਣ।

ਸੋਸ਼ਲ ਮੀਡੀਆ ਤੇ ਫਰਜ਼ੀ ਖ਼ਬਰਾਂ ਨਾਲ ਸਾਵਧਾਨ ਰਹੋ

ਸੋਸ਼ਲ ਮੀਡੀਆ 'ਤੇ ਅਜਿਹੀਆਂ ਫਰਜ਼ੀ ਖ਼ਬਰਾਂ ਦਾ ਫੈਲਾਉਣ ਬਹੁਤ ਆਮ ਹੁੰਦਾ ਜਾ ਰਿਹਾ ਹੈ, ਜਿਸਦੇ ਨਾਲ ਲੋਕਾਂ ਨੂੰ ਗਲਤ ਜਾਣਕਾਰੀ ਮਿਲਦੀ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਿਹੀਆਂ ਸੂਚਨਾਵਾਂ ਦੀ ਪੱਕੀ ਜਾਂਚ ਕੀਤੀ ਜਾਵੇ ਅਤੇ ਸਰਕਾਰੀ ਸੂਤਰਾਂ ਤੋਂ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।‌‌

ਸਰਕਾਰੀ ਛੁੱਟੀ ਬਾਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰੀਏ

ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਕਾਰੀ ਛੁੱਟੀਆਂ ਬਾਰੇ ਸੂਚਨਾ ਪ੍ਰਾਪਤ ਕਰਨ ਲਈ ਕੇਵਲ ਸਰਕਾਰੀ ਵੈਬਸਾਈਟਾਂ ਜਾਂ ਮਾਨਤਾ ਪ੍ਰਾਪਤ ਮੀਡੀਆ ਸੂਤਰਾਂ 'ਤੇ ਭਰੋਸਾ ਕਰਨ। ਫਰਜ਼ੀ ਖ਼ਬਰਾਂ ਨਾਲ ਬਚੋ ਅਤੇ ਸਿਰਫ਼ ਸਹੀ ਜਾਣਕਾਰੀ ਪ੍ਰਾਪਤ ਕਰੋ।

Central Teacher Eligibility Test (CTET) December 2024: Important Dates and Information

CTET December 2024: Important Dates and Information

Central Teacher Eligibility Test (CTET) December 2024: Important Dates and Information

The Central Board of Secondary Education (CBSE) has announced the 20th edition of the Central Teacher Eligibility Test (CTET). This is a crucial examination for candidates aspiring to become teachers for classes I to VIII across India. Here, we will guide you through the key details, important dates, and instructions for the CTET December 2024 exam.

Table of Contents

1. Introduction to CTET 2024

The CTET is conducted by the Central Board of Secondary Education (CBSE) to certify candidates' eligibility to teach in various schools across India. The upcoming CTET exam is scheduled for December 1, 2024. This examination consists of two papers:

  • Paper I: For candidates aspiring to teach classes I to V.
  • Paper II: For candidates aspiring to teach classes VI to VIII.

2. CTET December 2024 Key Dates

Event Date
Notification Release 15th September 2024
Online Application Start Date 17th September 2024
Last Date for Application 16th October 2024 (11:59 PM)
Exam Date 1st December 2024 (Sunday)
Alternate Exam Date 30th November 2024 (if required)
Result Announcement To be updated later

3. CTET 2024 Examination Details

The CTET 2024 will be conducted in 136 cities across India. The test will be available in twenty languages, catering to a wide range of candidates. The full list of examination centers and languages will be provided in the Information Bulletin available on the official CTET website.



4. Eligibility Criteria

Candidates must meet specific educational qualifications to appear for either Paper I or Paper II. The detailed eligibility requirements are as follows:

  • Paper I (Classes I to V): Requires a senior secondary qualification and a diploma in elementary education.
  • Paper II (Classes VI to VIII): Requires a graduation degree and a diploma/degree in elementary education.

For more details, check the official CTET 2024 bulletin.

5. Examination Structure

CTET consists of multiple-choice questions (MCQs), with no negative marking. Here's a breakdown of the structure for both papers:

Paper Subjects Questions Marks
Paper I Child Development & Pedagogy, Language I, Language II, Mathematics, Environmental Studies 150 150
Paper II Child Development & Pedagogy, Language I, Language II, Mathematics & Science/Social Studies 150 150

6. Languages of the Exam

The CTET exam will be conducted in 20 languages, including Hindi, English, Punjabi, Urdu, Bengali, and more. Candidates can select their preferred language when applying online.

7. Examination Fees

Category Only Paper I or II Both Papers (I & II)
General/OBC ₹1000 ₹1200
SC/ST/Differently Abled ₹500 ₹600

8. Important Instructions for Application

  1. Visit the official CTET website.
  2. Carefully read the Information Bulletin before applying.
  3. Fill in the online application form between 17th September 2024 and 16th October 2024.
  4. Ensure that all details are accurate and the required documents are uploaded.

9. CTET 2024 Syllabus Overview

The syllabus for CTET 2024 is divided into two papers. Below is an overview:

  • Paper I: Focuses on child psychology, pedagogy, and foundational subjects like mathematics and environmental studies.
  • Paper II: Emphasizes deeper subject knowledge for upper primary classes, with specializations in Mathematics, Science, or Social Studies.

For a detailed syllabus, download the CTET Information Bulletin.

11. Conclusion

The CTET 2024 is a crucial opportunity for teaching aspirants across India. Ensure you apply on time, prepare well, and keep an eye on the official notifications for any updates. Success in CTET can open doors to fulfilling teaching careers across various educational boards in India.

12. Frequently Asked Questions (FAQs)

1. What is the CTET Exam?

The Central Teacher Eligibility Test (CTET) is an examination conducted by the Central Board of Secondary Education (CBSE) to determine the eligibility of candidates to teach classes I to VIII in schools across India.

2. What are the important dates for CTET December 2024?

The online application process starts from 17th September 2024 and the last date to apply is 16th October 2024. The exam will be conducted on 1st December 2024, with an alternate exam date on 30th November 2024, if necessary.

3. Who is eligible to apply for CTET 2024?

Candidates with specific educational qualifications can apply for CTET. For Paper I (Classes I to V), candidates need a senior secondary qualification with a diploma in elementary education. For Paper II (Classes VI to VIII), candidates require a graduation degree along with a diploma/degree in elementary education.

4. How many languages is the CTET exam conducted in?

The CTET exam is conducted in 20 languages, including Hindi, English, Punjabi, Urdu, Bengali, and more. Candidates can choose their preferred language during the online application process.

5. How do I apply for the CTET December 2024 exam?

Candidates can apply online through the official website https://ctet.nic.in. Make sure to read the Information Bulletin carefully before applying.

6. What is the application fee for CTET 2024?

The application fee varies by category. For General/OBC candidates, the fee is ₹1000 for one paper and ₹1200 for both papers. For SC/ST/Differently Abled candidates, the fee is ₹500 for one paper and ₹600 for both papers.

7. What is the structure of the CTET exam?

The CTET consists of multiple-choice questions (MCQs) with no negative marking. Paper I is for candidates who wish to teach classes I to V, and Paper II is for candidates who wish to teach classes VI to VIII.

8. When will the results for CTET December 2024 be announced?

The exact date for the result announcement will be updated on the official website https://ctet.nic.in after the exam.

9. Is there any negative marking in the CTET exam?

No, there is no negative marking in the CTET exam.

10. How can I download the CTET 2024 Information Bulletin?

The Information Bulletin can be downloaded from the official CTET website at https://ctet.nic.in.

PES TRANSFER: ਸਿੱਖਿਆ ਵਿਭਾਗ ਵੱਲੋਂ ਪੀਈਐਸ ਅਧਿਕਾਰੀਆਂ ਦੇ ਤਬਾਦਲੇ

Class 12 Chemistry Mid Term Sample Paper Set 3

Class 12 Chemistry Question Paper (High Standard)

Class 12 Chemistry Mid Term Sample question paper (High Standard)

Maximum Marks: 70

Time Allowed: 3 Hours

General Instructions:

  • All questions are compulsory.
  • The question paper consists of 4 sections:
    • Section A: 1-mark questions (MCQs)
    • Section B: 2-mark questions (Theory and Numerical)
    • Section C: 3-mark questions (Theory and Numerical)
    • Section D: 5-mark long-answer questions and comprehension.
  • Internal choices are provided for selected questions.
  • Use of a scientific calculator is not allowed.
  • Diagrams should be neat and labeled appropriately wherever necessary.

Section A: MCQs (1 Mark Each) [Total: 15 Marks]

  1. The oxidation state of nitrogen in NH₄⁺ is:
    • 1. -3
    • 2. -2
    • 3. -1
    • 4. +3
  2. Which of the following metals is extracted by the Mond process?
    • 1. Nickel
    • 2. Copper
    • 3. Aluminium
    • 4. Iron
  3. What is the shape of SF₆ molecule according to VSEPR theory?
    • 1. Tetrahedral
    • 2. Octahedral
    • 3. Trigonal Bipyramidal
    • 4. Square Planar
  4. The role of a salt bridge in an electrochemical cell is to:
    • 1. Complete the circuit and allow current to flow
    • 2. Maintain electrical neutrality
    • 3. Transport electrons
    • 4. Store potential energy
  5. The rate of reaction is fastest when:
    • 1. The concentration of reactants is high
    • 2. The concentration of reactants is low
    • 3. The reaction is at equilibrium
    • 4. The activation energy is high
  6. In the extraction of aluminium, which compound is used as a flux?
    • 1. CaO
    • 2. Na₂CO₃
    • 3. Cryolite
    • 4. Al₂O₃
  7. The entropy of a perfectly crystalline substance at 0 K is:
    • 1. 0
    • 2. 1
    • 3. Infinite
    • 4. -1
  8. Which one of the following is a weak electrolyte?
    • 1. NaCl
    • 2. HCl
    • 3. CH₃COOH
    • 4. KOH
  9. The equilibrium constant for a reaction is related to the Gibbs free energy change (ΔG) as:
    • 1. ΔG = -RT ln K
    • 2. ΔG = RT ln K
    • 3. ΔG = R ln K
    • 4. ΔG = -R ln K
  10. Which of the following is an example of a coordination compound?
    • 1. K₄[Fe(CN)₆]
    • 2. NaCl
    • 3. H₂SO₄
    • 4. NH₃
  11. In the chlor-alkali process, chlorine gas is produced at the:
    • 1. Cathode
    • 2. Anode
    • 3. Salt Bridge
    • 4. Both Cathode and Anode
  12. The magnetic moment of [NiCl₄]²⁻ (tetrahedral) is:
    • 1. Zero
    • 2. 2.83 BM
    • 3. 3.87 BM
    • 4. 1.73 BM
  13. What is the primary product in the hydration of ethene (C₂H₄)?
    • 1. Methanol
    • 2. Ethanol
    • 3. Acetone
    • 4. Ethanoic acid
  14. The gas law that relates pressure and volume at constant temperature is:
    • 1. Boyle's law
    • 2. Charles' law
    • 3. Avogadro's law
    • 4. Ideal gas law
  15. The number of π bonds in benzene is:
    • 1. 6
    • 2. 3
    • 3. 12
    • 4. 1

Section B: 2 Marks Each [Total: 28 Marks]

  1. Derive the relation between free energy change (ΔG) and equilibrium constant (K).
    OR
    Explain Le Chatelier’s principle with an example.
  2. Write the electronic configuration of Fe³⁺.
  3. Calculate the molarity of a solution containing 36.5 g of HCl in 500 mL of solution. (Numerical)
  4. Differentiate between adsorption and absorption with examples.
  5. Explain the term "collision theory of reaction rates."
    OR
    Define the "rate-determining step" in a chemical reaction.
  6. Write the Nernst equation for a cell reaction and explain its significance.
  7. Calculate the pH of a solution with a hydrogen ion concentration of 1 x 10⁻³ M. (Numerical)
  8. Define colligative properties. Explain any one of them.
    OR
    Define molal depression constant (Kf) and state its significance.
  9. Calculate the number of moles of NaOH required to neutralize 50 mL of 1 M H₂SO₄. (Numerical)
  10. Write the structural formula of ethanal and propanone.
  11. Define standard electrode potential and its importance in electrochemical cells.
  12. What are homogeneous and heterogeneous catalysis? Explain with examples.
    OR
    Write a note on enzyme catalysis.
  13. Calculate the oxidation state of chromium in K₂Cr₂O₇. (Numerical)
  14. Explain the concept of resonance with reference to benzene.

Section C: 3 Marks Each [Total: 12 Marks]

  1. Explain the mechanism of SN1 and SN2 reactions with suitable examples.
    OR
    Discuss the role of a catalyst in increasing the rate of a chemical reaction.
  2. Define the common ion effect and its applications in qualitative analysis.
  3. Differentiate between cis and trans isomers with examples.
    OR
    Explain geometrical isomerism in alkenes.
  4. Explain the significance of the Van't Hoff factor (i) in calculating colligative properties.

Section D: 5 Marks Each [Total: 10 Marks]

  1. Describe the extraction of zinc from zinc blende (ZnS).
    OR
    Explain the extraction of iron from haematite using a blast furnace.
  2. Explain the electrolysis of brine solution. What are the products formed at each electrode?
    OR
    Write the mechanism for the acid-catalyzed dehydration of ethanol to ethene.

Comprehension [Total: 5 Marks]

Read the following passage and answer the questions that follow:

"Proteins are complex biomolecules made up of amino acids. They serve as structural materials, enzymes, and antibodies in living organisms. Proteins are unique due to their ability to fold into specific three-dimensional shapes, allowing them to carry out diverse functions. The primary structure of a protein is its amino acid sequence, while the higher-order structures include secondary, tertiary, and quaternary levels. The shape and function of a protein can be affected by factors such as pH, temperature, and the presence of inhibitors."

  1. What are proteins made of? (1 mark)
  2. Name one function of proteins in the human body. (1 mark)
  3. What determines the primary structure of a protein? (1 mark)
  4. How can temperature affect a protein’s structure? (1 mark)
  5. What is a protein inhibitor? (1 mark)

Class 12 Chemistry Mid Term Examination set 2

Class 12 Chemistry Question Paper (Medium Standard)

Class 12 Chemistry Term-End Examination (Medium Standard)

Maximum Marks: 70

Time Allowed: 3 Hours

General Instructions:

  • All questions are compulsory.
  • The question paper consists of 4 sections:
    • Section A: 1-mark questions (MCQs)
    • Section B: 2-mark questions (Theory and Numerical)
    • Section C: 3-mark questions (Theory and Numerical)
    • Section D: 5-mark long-answer questions and comprehension.
  • Internal choices are provided for selected questions.
  • Use of a scientific calculator is not allowed.
  • Diagrams should be neat and labeled appropriately wherever necessary.

Section A: MCQs (1 Mark Each) [Total: 15 Marks]

  1. What is the unit of molarity?
    • 1. Moles/liter
    • 2. Grams/liter
    • 3. Molecules/liter
    • 4. Moles/gram
  2. Which of the following is a strong acid?
    • 1. HCl
    • 2. CH₃COOH
    • 3. H₂CO₃
    • 4. NH₄OH
  3. The chemical formula for water is:
    • 1. H₂O₂
    • 2. H₂O
    • 3. HO₂
    • 4. HOH
  4. Which metal is extracted using the electrolytic reduction method?
    • 1. Iron
    • 2. Copper
    • 3. Aluminium
    • 4. Zinc
  5. The process of converting a solid directly into vapor is known as:
    • 1. Melting
    • 2. Sublimation
    • 3. Freezing
    • 4. Evaporation
  6. The rate of a chemical reaction depends on:
    • 1. Concentration of reactants
    • 2. Concentration of products
    • 3. Both 1 and 2
    • 4. None of these
  7. What is the shape of a methane (CH₄) molecule?
    • 1. Linear
    • 2. Trigonal planar
    • 3. Tetrahedral
    • 4. Pyramidal
  8. Which one is an example of a colloid?
    • 1. Salt solution
    • 2. Milk
    • 3. Sugar solution
    • 4. Alcohol
  9. What happens during oxidation?
    • 1. Gain of electrons
    • 2. Loss of electrons
    • 3. Gain of protons
    • 4. Loss of protons
  10. What is the correct pH of a neutral solution?
    • 1. 1
    • 2. 7
    • 3. 14
    • 4. 0
  11. Which of the following metals can displace hydrogen from acids?
    • 1. Gold
    • 2. Platinum
    • 3. Zinc
    • 4. Silver
  12. The electrolysis of water produces:
    • 1. Hydrogen and oxygen
    • 2. Nitrogen and oxygen
    • 3. Water vapor
    • 4. Carbon dioxide
  13. What is the chemical name of common salt?
    • 1. Sodium sulfate
    • 2. Sodium chloride
    • 3. Sodium carbonate
    • 4. Sodium bicarbonate
  14. Which of the following is an allotrope of carbon?
    • 1. Graphite
    • 2. Iron
    • 3. Diamond
    • 4. Both 1 and 3
  15. The basic unit of an element is:
    • 1. Atom
    • 2. Molecule
    • 3. Electron
    • 4. Proton

Section B: 2 Marks Each [Total: 28 Marks]

  1. Define molarity.
    OR
    What is molality?
  2. What are isotopes? Give an example.
  3. Calculate the mass of NaCl required to prepare 500 mL of a 1 M solution. (Numerical)
  4. State the law of conservation of mass with an example.
  5. What are covalent bonds? Give an example.
    OR
    Define ionic bonds and give an example.
  6. Write the balanced equation for the reaction between hydrochloric acid and sodium hydroxide.
  7. Define valency. What is the valency of oxygen?
  8. What is electrolysis? Give an example.
  9. Calculate the number of moles in 88 g of CO₂. (Numerical)
    OR
    Define the mole concept.
  10. Write the chemical formula of calcium carbonate and calcium chloride.
  11. What are acids? Give two examples.
    OR
    What are bases? Give two examples.
  12. Explain the term sublimation with an example.
  13. Write the equation for the electrolysis of water.
    OR
    Write the equation for the decomposition of hydrogen peroxide.
  14. What are catalysts? Give an example.

Section C: 3 Marks Each [Total: 12 Marks]

  1. State Dalton’s atomic theory and its significance.
  2. Explain the process of rusting.
    OR
    How can rusting be prevented?
  3. Define exothermic and endothermic reactions with examples.
  4. Differentiate between metals and non-metals based on their properties.

Section D: 5 Marks Each [Total: 10 Marks]

  1. Explain the extraction of aluminium from its ore using the electrolytic process.
    OR
    Describe the extraction of iron from its ore using the blast furnace.
  2. Explain the working of a simple voltaic cell with a neat labeled diagram.
    OR
    Describe the electrolysis of copper sulfate solution.

Comprehension [Total: 5 Marks]

Read the following passage and answer the questions that follow:

"Water is an essential substance for all living organisms. It plays a vital role in biological processes and is considered a universal solvent. Water exists in three states: solid, liquid, and gas. The properties of water are unique due to its polar nature and hydrogen bonding. These properties are responsible for its high boiling and melting points, surface tension, and capillary action."

  1. What are the three states of water? (1 mark)
  2. Why is water called a universal solvent? (1 mark)
  3. What property of water is responsible for its high boiling point? (1 mark)
  4. What is capillary action? (1 mark)
  5. What role does water play in biological processes? (1 mark)

Class 12 Chemistry MID Term Examination 2024 set 1

Class 12 Chemistry MID Term  Examination 2024 

Maximum Marks: 70

Time Allowed: 3 Hours

General Instructions:

  • All questions are compulsory.
  • The question paper consists of 4 sections:
    • Section A: 1-mark questions (MCQs)
    • Section B: 2-mark questions (Numerical and Theory)
    • Section C: 3-mark questions (Numerical and Theory)
    • Section D: 5-mark long-answer and comprehension questions
  • Internal choices are provided for selected questions.
  • Use of a scientific calculator is not allowed.
  • Diagrams should be neat and labeled appropriately wherever necessary.

Section A: MCQs (1 Mark Each) [Total: 15 Marks]

  1. The molarity of a solution is defined as the number of moles of solute per __________.
    • 1. Liter of solvent
    • 2. Liter of solution
    • 3. Kilogram of solvent
    • 4. Kilogram of solution
  2. Which of the following is a colligative property?
    • 1. Boiling point
    • 2. Osmotic pressure
    • 3. Surface tension
    • 4. Viscosity
  3. In an electrochemical cell, electrons flow from:
    • 1. Anode to cathode
    • 2. Cathode to anode
    • 3. Both ways
    • 4. None of the above
  4. The rate constant of a reaction depends on:
    • 1. Temperature
    • 2. Concentration
    • 3. Time
    • 4. Reaction order
  5. Transition metals exhibit variable oxidation states due to:
    • 1. High ionization energy
    • 2. Availability of d orbitals
    • 3. Inert pair effect
    • 4. Large atomic size
  6. In a first-order reaction, the half-life is directly proportional to:
    • 1. Concentration
    • 2. Temperature
    • 3. Rate constant
    • 4. None of these
  7. The activation energy of a reaction is:
    • 1. Independent of temperature
    • 2. Decreased by a catalyst
    • 3. Increased by a catalyst
    • 4. Not required for exothermic reactions
  8. The standard reduction potential of a substance indicates its tendency to:
    • 1. Gain electrons
    • 2. Lose electrons
    • 3. Remain neutral
    • 4. Form covalent bonds
  9. Which of the following elements does not exhibit variable oxidation states?
    • 1. Scandium
    • 2. Chromium
    • 3. Copper
    • 4. Zinc
  10. Colligative properties depend on:
    • 1. The nature of the solute particles
    • 2. The number of solute particles
    • 3. The nature of the solvent
    • 4. None of these
  11. In the extraction of copper, FeSiO₃ is produced as:
    • 1. Slag
    • 2. Flux
    • 3. Alloy
    • 4. Ore
  12. The rate of a reaction quadruples when the temperature increases from 300 K to 320 K. The reaction follows:
    • 1. Zero-order kinetics
    • 2. First-order kinetics
    • 3. Second-order kinetics
    • 4. None of the above
  13. Which one of the following is not an alloy?
    • 1. Brass
    • 2. Bronze
    • 3. Steel
    • 4. Zinc
  14. In a galvanic cell, the anode is:
    • 1. Positively charged
    • 2. Negatively charged
    • 3. Neutral
    • 4. None of these
  15. The entropy of the universe:
    • 1. Always increases
    • 2. Always decreases
    • 3. Remains constant
    • 4. Is zero

Section B: 2 Marks Each [Total: 28 Marks]

  1. Calculate the molarity of a solution containing 10 g of NaOH in 500 mL of solution. 
  2. Derive the relation between molar conductivity and conductivity for a weak electrolyte. 
  3. Write the Nernst equation for the electrochemical cell:
    Zn(s) + Cu2+(aq) → Zn2+(aq) + Cu(s)
    OR
    Calculate the EMF of the cell at 25°C if [Zn2+] = 0.1 M and [Cu2+] = 0.01 M. (Numerical)
  4. Explain the role of adsorption in heterogeneous catalysis. 
  5. Calculate the boiling point elevation when 10 g of glucose (C₆H₁₂O₆) is dissolved in 100 g of water. The molal boiling point elevation constant for water is 0.52 K kg/mol. 
  6. Define the rate constant and explain how it is related to the order of a reaction. 
  7. What is the crystal field theory and how does it explain the color of transition metal complexes? 
  8. Define colligative properties. Why is osmotic pressure considered a colligative property? 
  9. Calculate the standard Gibbs free energy change (ΔG°) for the reaction at 298 K:
    Zn(s) + 2H+(aq) → Zn2+(aq) + H₂(g)
    Given: ΔH° = –150 kJ/mol, ΔS° = 50 J/mol·K. (Numerical)
    OR
    Explain how entropy plays a role in determining spontaneity of reactions. (Theory)
  10. Discuss the trend of ionization enthalpy across the d-block elements. 
  11. Explain the role of zinc in the extraction of silver by cyanide process. 
  12. State Raoult’s law for ideal solutions and explain its significance. 
  13. Define ligand and give two examples of bidentate ligands. 
  14. Explain the effect of temperature on the rate of reaction according to the Arrhenius equation. 

Section C: 3 Marks Each [Total: 12 Marks]

  1. The rate of a reaction quadruples when the temperature increases from 300 K to 320 K. Calculate the activation energy assuming the temperature dependence of the rate constant follows the Arrhenius equation. (Numerical)
    OR
    Explain the relationship between temperature and reaction rate based on the Arrhenius equation. 
  2. Define the crystal field splitting energy and explain its significance in the color of transition metal complexes. 
    OR
    Discuss the role of crystal field theory in determining the magnetic properties of coordination compounds. (Theory)
  3. Explain the process of ion exchange in the softening of hard water. 
    OR
    Describe the use of ion-exchange resins in the removal of hardness from water. (Theory)
  4. Describe the mechanism of enzyme catalysis. How do enzymes affect the rate of biochemical reactions? 
    OR
    Explain how the Michaelis-Menten equation describes enzyme kinetics. 

Section D: 5 Marks Each [Total: 10 Marks]

  1. Write the chemical equations for the extraction of copper from its ores and describe the principle behind each step involved. 
    OR
    Explain the extraction of aluminium from bauxite using the Hall-Héroult process. 
  2. Explain the working of a galvanic cell and derive the Nernst equation. Give an example of a practical application of a galvanic cell. 
    OR
    Describe the electrochemical series and explain its significance in predicting the feasibility of a redox reaction. 

Comprehension

Read the following passage and answer the questions that follow:

"Enzymes are biological catalysts. Most enzymes are proteins, and their function is to speed up chemical reactions in the body. They work by lowering the activation energy required for a reaction to occur. Each enzyme is specific to a particular substrate, meaning that an enzyme only catalyzes a specific type of reaction. The enzyme's activity can be affected by various factors, such as pH, temperature, and the concentration of the substrate."

  1. What is the primary function of enzymes in the body?
  2. How do enzymes lower the activation energy of a reaction?
  3. What type of molecule are most enzymes?
  4. What factors can affect enzyme activity?
  5. What does it mean when an enzyme is specific to a substrate?

BREAKING NEWS: ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਕੁੱਕ-ਕਮ-ਹੈਲਪਰਾਂ ਨੂੰ ਹਟਾਉਣ ਸਬੰਧੀ ਸਕੂਲ ਮੁਖੀਆਂ ਨੂੰ ਸਖ਼ਤ ਹਦਾਇਤ

BREAKING NEWS: ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਕੁੱਕ-ਕਮ-ਹੈਲਪਰਾਂ ਨੂੰ ਹਟਾਉਣ ਸਬੰਧੀ ਹਦਾਇਤਾਂ 


**ਮੋਹਾਲੀ, 18 ਸਤੰਬਰ 2024( ਜਾਬਸ ਆਫ ਟੁਡੇ) ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸਾਰੇ ਸਕੂਲ ਮੁੱਖੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਕੁੱਕ-ਕਮ-ਹੈਲਪਰ ਨੂੰ ਮੁੱਖ ਦਫਤਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਗ ਨਾ ਕੀਤਾ ਜਾਵੇ।



ਸੋਸਾਇਟੀ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਕੂਲ ਮੁੱਖੀ 30 ਸਤੰਬਰ ਤੱਕ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਕੁੱਕ-ਕਮ-ਹੈਲਪਰਾਂ ਨੂੰ ਫਾਰਗ ਕਰ ਰਹੇ ਹਨ, ਜਿਸ ਦੀ ਮਨਜ਼ੂਰੀ ਮੁੱਖ ਦਫਤਰ ਤੋਂ ਨਹੀਂ ਲਈ ਜਾ ਰਹੀ। ਇਸ ਨਾਲ ਕੁੱਕ-ਕਮ-ਹੈਲਪਰਾਂ ਵੱਲੋਂ ਮਾਨਯੋਗ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਨਾਲ ਮਹਿਕਮੇ ਦਾ ਸਮਾਂ ਅਤੇ ਪੈਸਾ ਖਰਾਬ ਹੋ ਰਿਹਾ ਹੈ।


ਸੋਸਾਇਟੀ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵੀ ਕੁੱਕ-ਕਮ-ਹੈਲਪਰ ਨੂੰ ਮੁੱਖ ਦਫਤਰ ਦੀ ਮਨਜ਼ੂਰੀ ਤੋਂ ਬਿਨਾਂ ਫਾਰਗ ਕੀਤਾ ਜਾਂਦਾ ਹੈ, ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।



MASTER TO LECTURER PROMOTION : ਪਦ ਉਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਲਿਸਟ ਜਾਰੀ :

17-9-2024 : MASTER TO LECTURER PROMOTION : ਪਦ ਉਨਤ ਲੈਕਚਰਾਰਾਂ  ਨੂੰ ਸਟੇਸ਼ਨ ਅਲਾਟਮੈਂਟ ਲਿਸਟ ਜਾਰੀ : Download here 




16-9-2024: MASTER TO LECTURER PROMOTION: ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਪਦ ਉਨਤੀਆਂ ਦੀ ਸਪਲੀਮੈਂਟਰੀ ਲਿਸਟ ਜਾਰੀ DOWNLOAD HERE




Read Full Revised Later here


Latest updates: 8:30 pm

ਹੇਠਾਂ ਦਿੱਤਾ ਪੱਤਰ ਵਿਭਾਗ ਵੱਲੋਂ ਵਾਪਸ ਲੈ ਲਿਆ ਗਿਆ ਹੈ। ਸੰਸ਼ੋਧਿਤ ਪੱਤਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ( ਜਾਬਸ ਆਫ ਟੁਡੇ) 



14 SEPTEMBER 2024 

7:30 PM ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਤੋਂ ਲੈਕਚਰਾਰ ਪਦ ਉਨਤ ਕਰਮਚਾਰੀਆਂ ਲਈ ਸਟੇਸ਼ਨ ਚੋਣ ਦੀਆਂ ਤਰੀਕਾਂ ਅਤੇ ਸਥਾਨ ਜਾਰੀ ਕੀਤੇ


**ਮੋਹਾਲੀ, 14 ਸਤੰਬਰ 2024:( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਨੇ ਮਾਸਟਰ ਕਾਡਰ ਤੋਂ ਲੈਕਚਰਾਰ ਪਦ ਉਨਤ ਕਰਮਚਾਰੀਆਂ ਲਈ ਸਟੇਸ਼ਨ ਚੋਣ ਦੀਆਂ ਤਰੀਕਾਂ ਅਤੇ ਸਥਾਨ ਜਾਰੀ ਕਰ ਦਿੱਤੇ ਹਨ।

ਵਿਭਾਗ ਦੇ ਹੁਕਮ ਅਨੁਸਾਰ, ਸਟੇਸ਼ਨ ਚੋਣ 17 ਸਤੰਬਰ 2024 ਨੂੰ ਪੰਜਾਬ ਸਕੂਲ ਸਿੱਖਿਆ ਭਵਨ, ਮੋਹਾਲੀ ਦੇ ਆਡੀਟੋਰੀਅਮ ਵਿਖੇ ਹੋਵੇਗੀ। ਵੱਖ-ਵੱਖ ਵਿਸ਼ਿਆਂ ਲਈ ਸਟੇਸ਼ਨ ਚੋਣ ਦੇ ਸਮੇਂ ਵੀ ਜਾਰੀ ਕਰ ਦਿੱਤੇ ਗਏ ਹਨ।

ਸਟੇਸ਼ਨ ਚੋਣ ਲਈ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਨੂੰ ਸਵੈ-ਘੋਸ਼ਣਾ ਪੱਤਰ ਵੀ ਲਿਆਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ, ਕੁਝ ਕੇਟੇਗਰੀਆਂ ਦੇ ਕਰਮਚਾਰੀਆਂ ਨੂੰ ਛੋਟ ਵੀ ਦਿੱਤੀ ਜਾਵੇਗੀ।

ਵਿਭਾਗ ਨੇ ਇਹ ਵੀ ਦੱਸਿਆ ਕਿ ਸਟੇਸ਼ਨ ਚੋਣ ਸੀਨੀਆਰਤਾ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਇੱਕ ਵਾਰ ਸਟੇਸ਼ਨ ਚੋਣ ਕਰਨ ਤੋਂ ਬਾਅਦ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਵਿਸ਼ਾਵਾਰ ਸਟੇਸ਼ਨ ਚੋਣ ਸਮਾਂ ਸਾਰਣੀ:


* ਫਿਜ਼ੀਕਲ ਐਜੂਕੇਸ਼ਨ: 17 ਸਤੰਬਰ, 9:30 ਵਜੇ
* ਹੋਮ ਸਾਇੰਸ: 17 ਸਤੰਬਰ, 2:00 ਵਜੇ
* ਸੋ਼ਸੋ਼ਲੋਜੀ: 17 ਸਤੰਬਰ, 2:00 ਵਜੇ
* ਸੰਸਕ੍ਰਿਤ: 17 ਸਤੰਬਰ, 2:00 ਵਜੇ
* ਮਿਊਜ਼ਿਕ: 17 ਸਤੰਬਰ, 2:00 ਵਜੇ
*ਉਰਦੂ : 17 ਸਤੰਬਰ, 2:00 ਵਜੇ

Interview Schedule


Sr. No. Post/Subject Date Time Venue
1 Physical Education 17.09.2024 9:30 AM Punjab School Education, Mohali
2 Home Science 17.09.2024 2:00 PM E-Block, Room No. 2, Mohali
3 Sociology 17.09.2024 2:00 PM Auditorium, Mohali
4 Sanskrit 17.09.2024 2:00 PM Room No. 3, Mohali
5 Urdu 17.09.2024 2:00 PM Conference Hall, Mohali
6 Music 17.09.2024 2:00 PM Cultural Room, Mohali
ਵਿਭਾਗ ਨੇ ਸਾਰੇ ਸਬੰਧਤ ਕਰਮਚਾਰੀਆਂ ਨੂੰ ਨਿਰਧਾਰਿਤ ਮਿਤੀ ਅਤੇ ਸਮੇਂ ਸਿਰ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ। ਦੇਰੀ ਨਾਲ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਲਈ ਕੋਈ ਆਸਾਮੀ ਰਾਖਵੀਂ ਨਹੀਂ ਰੱਖੀ ਜਾਵੇਗੀ।


 

 Master to Lecturer Promotion: ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਪਦਉੱਨਤੀਆਂ ਦੇ ਆਰਡਰ ਜਾਰੀ 

13-9-2024 :

PHYSICAL EDUCATION LECTURER LIST DOWNLOAD HERE 

9-9-2024

Punjabi: download here 

English: download here 

Commerce: Download here 

Maths: Download here 

Hindi: Download here 

Political Science: Download here 

Economics : Download here 



BIOLOGY DOWNLOAD HERE 

Chemistry DOWNLOAD HERE 

Geography Download here 

Home science Download here 

Sociology Download here 

Urdu Download here 

Physics Download here 

Sanskrit Download here 

Uploading ....

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends