PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2024 : VILLAGE WISE VACANCY DETAILS 2024

ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿਹਾਰ ਜਾਰੀ 


PUNJAB PENDU RATION DEPOT BHRTI 2024

Department of Food Civil Supplies and Consumer Affairs, Punjab is proposing to fill up the following vacant posts of Rural and  City Cheap Ration Depots in the state. 



HOW TO APPLY FOR PUNJAB PENDU RATION DEPOT BHARTI 2024

Applicants can submit the complete documents along with their application to the office of the concerned District Controller Food Civil Supplies and Consumer Affairs till 23-9-2024  by 5.00 PM. 

Further, for more information regarding the vacancies, applicants can contact the concerned Circle Office on working days. 

ਪੰਜਾਬ ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ 

ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲ ਰਾਜ ਵਿਚ ਪੇਂਡੂ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਹੇਠ ਅਨੁਸਾਰ ਖਾਲੀ ਅਸਾਮੀਆਂ ਭਰਨ ਦੀ ਤਜਵੀਜ਼ ਹੈ। 

GOVT JOBS IN PUNJAB 2024 : ਵੱਖ ਵੱਖ‌‌ ਵਿਭਾਗਾਂ ਵੱਲੋਂ ਨੌਕਰੀਆਂ ਲਈ ਅਰਜ਼ੀਆਂ ਦੀ ਮੰਗ


 ਅਪਲਾਈ ਕਿਵੇਂ ਕਰਨਾ ਹੈ? 

ਬਿਨੈਕਾਰ ਆਪਣੀ ਪ੍ਰਤੀ ਬੇਨਤੀ ਸਮੇਤ ਮੁਕੰਮਲ ਦਸਤਾਵੇਜ਼ ਸਬੰਧਤ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਦਫਤਰ ਵਿਖੇ ਮਿਤੀ 23-9-2024 ਤੱਕ ਸ਼ਾਮ 5.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬਿਨੈਕਾਰ ਵਕੈਂਸੀਆਂ ਸਬੰਧੀ ਵਧੇਰੇ ਜਾਣਕਾਰੀ ਲਈ ਸਬੰਧਤ ਸਰਕਲ ਦਫਤਰ ਵਿਖੇ ਕੰਮ ਵਾਲੇ ਦਿਨ ਸੰਪਰਕ ਕਰ ਸਕਦਾ ਹੈ।

ਰਾਸ਼ਨ ਡਿਪੂਆਂ ਦੀਆਂ ਪਿੰਡ ਵਾਈਜ / ਕੇਂਦਰ / ਵਾਰਡ ਵਾਈਜ਼ ਉਪਲਬਧ ਖਾਲੀ ਅਸਾਮੀਆ ਦੇ ਵੇਰਵੇ ਸਬੰਧੀ ਸਮੂਚੀ ਜਾਣਕਾਰੀ ਵਿਭਾਗ ਦੀ ਵੈਬਸਾਈਟ http://foodsuppb.gov.in ਤੇ ਉਪਲੱਬਧ ਹੈ ਅਤੇ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ, ਪਠਾਨਕੋਟ ਦੇ ਦਫਤਰ ਤੋ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਨੈਕਾਰ ਆਪਣੀ ਪ੍ਰਤੀ ਬੇਨਤੀ ਮੁਕੰਮਲ ਦਸਤਾਵੇਜ਼ ਜਿਲਾ ਕੰਟਰੋਲਰ ਦੇ ਦਫਤਰ ਵਿਖੇ ਮਿਤੀ 23.09.2024 ਨੂੰ ਸ਼ਾਮ 5:00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।

ਸਿਵਲ ਰਿਟ ਪਟੀਸ਼ਨ ਨੰ. 963 of 2021 ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜਿਹੜੇ ਡਿਪੂ ........ ਹੋਲਡਰਾਂ ਨੂੰ ਮਿਤੀ 25.11.2020 ਨੂੰ ਜਾਰੀ ਪਬਲਿਕ ਨੋਟਿਸ ਅਨੁਸਾਰ ਰਾਸ਼ਨ ਡਿਪੂ ਦੇ ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ, ਉਹ ਜੇਕਰ ਭਵਿੱਖ ਵਿੱਚ ਰਾਸ਼ਨ ਡਿਪੂ ਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਅਪਲਾਈ ਕਰਨਾ ਪਵੇਗਾ। ਪ੍ਰੰਤੂ ਸਾਲ 2023 ਦੋਰਾਨ ਪ੍ਰਕਾਸ਼ਿਤ ਇਸ਼ਤਿਹਾਰ ਵਿਰੁੱਧ ਅਪਲਾਈ ਕਰ ਚੁੱਕੇ ਅਜਿਹੇ ਬਿਨੈਕਾਰਾਂ/ਡਿਪੂ ਹੋਲਡਰਾ/ਹੋਰ ਨੂੰ ਮੁੜ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਦੇ ਪਹਿਲਾਂ ਜਮ੍ਹਾ ਕਰਵਾਏ ਬਿਨੈ-ਪੱਤਰ ਹੀ ਵਿਚਾਰੇ ਜਾਣਗੇ। ਪਰੰਤੂ ਜੇਕਰ ਉਹ ਆਪਣੀ ਪੁਰਾਣੀ ਪ੍ਰਤੀ ਬੇਨਤੀ/ ਬਿਨੈ ਪੱਤਰ ਨਾਲ ਕੋਈ ਹੋਰ ਜਾਂ ਵਾਧੂ ਦਸਤਾਵੇਜ਼ ਦੇਣਾ ਚਾਹੁੰਦੇ ਹਨ ਤਾਂ ਉਹ ਨਿਸ਼ਚਿਤ ਮਿਤੀ ਤੱਕ ਨਿਮਨਹਸਤਾਖਰ ਦੇ ਦਫਤਰ ਵਿਖੇ ਜਮ੍ਹਾ ਕਰਵਾ ਸਕਦੇ ਹਨ।।

PUNJAB PENDU RATION DEPOT HOLDER BHARTI 2024 IMPORTANT DATES

Starting date for submission of application: 8-9-2024

Last date for submission of application: 23/09/2024

Date of release of official advertisement: 8-9-2024

PUNJAB PENDU RATION DEPOT HOLDER BHARTI 2024 IMPORTANT LINKS

OFFICIAL NOTIFICATION PUNJAB PENDU RATION DEPOT HOLDER BHARTI 2024 : below 

Official website for Punjab Pendu ration depot holder Recruitment 2024 http://foodsuppb.gov.in

Proforma for application to apply for Punjab Pendu ration depot holder Recruitment ( below)

Punjab PENDU  RATION DEPOT HOLDER recruitment district wise details :

All districts Vacancies are updating soon +++ Join telegram Channel for more job updates 

NAME OF DISTRICT NUMBER OF POSTS Vacancy Details  
Amritsar ration Depot Vacancy details    - Download here 
Barnala  ration Depot Vacancy details  165 DOWNLOAD HERE 
Bathinda  ration Depot Vacancy details  520 Download 
Faridkot Rural ration Depot Vacancy details -129 Download here 
Fatehgarh Sahib Rural ration Depot Vacancy details 335 DOWNLOAD HERE 
Ferozpur ration Depot Vacancy details 285 DOWNLOAD HERE 
Fazilka Rural ration Depot Vacancy details - Download here 
Gurdaspur  ration Depot Vacancy details 524 DOWNLOAD HERE 
Hoshiarpur Rural ration Depot Vacancy details 633 DOWNLOAD HERE 
Jalandhar Rural ration Depot Vacancy details 1021 Download Here 
Kapurthala  ration Depot Vacancy details  566 Download here
Ludhiana Rural ration Depot Vacancy details   - East ,west
Malerkotla  ration Depot Vacancy details 97 Download here 
Mansa Rural ration Depot Vacancy details -- DOWNLOAD HERE 
Moga Rural ration Depot Vacancy details - Download here 
Sri Muktsar Sahib Rural ration Depot Vacancy details  
Download here 
Pathankot ration Depot Vacancy details 303 Download here 
Patiala  ration Depot Vacancy details - DOWNLOAD HERE
Rupnagar  ration Depot Vacancy details407 DOWNLOAD HERE 
Sahibzada Ajit Singh Nagar ( Mohali) ration Depot Vacancy details  - Download here 
Sangrur Rural ration Depot Vacancy details 207 DOWNLOAD HERE 
Shahid Bhagat Singh Nagar Rural ration Depot Vacancy details 251 DOWNLOAD HERE 
Tarn Taran Rural ration Depot Vacancy details -- Download here 

FATEHGARH SAHIB RATION DEPOT VACANCY 2024






PUNJAB RATION DEPOT CARD BHRTI 2024 DISTRICTS WISE VACANCY NOTIFICATION 

DISTT AMRITSAR, BARNALA, FARIDKOT, FATEHGARH SAHIB DISTT WISE VACANCY DETAILS Tentative vacancy as per 2023 notification.. 

PENDU RATION DEPOT HOLDER BHARTI DISTT FAZILKA, FEROZPUR, GURDASPUR, HOSHIARPUR, KAPURTHALA, LUDHIANA, MALERKOTLA, MANSA, MOGA PATHANKOT, PATIALA, ROOPNAGAR VACANCIES DETAILS 
SANGRUR , SAS NAGAR, SHAHID BHAGAT SINGH NAGAR, SHRI MUKATSAR SAHIB, TARAN TARN PENDU RATION DEPOT HOLDER RECRUITMENT VACANCY DETAILS 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends