GPF/ CPF INTEREST RATE 2024-25 : ਜੀ.ਪੀ.ਐਫ./ਸੀ.ਪੀ.ਐਫ. 'ਤੇ ਵਿਆਜ ਦਰ 7.1% ਨਿਰਧਾਰਤ
GPF/ CPF INTEREST RATE 2024-25 : ਚੌਥੀ ਤਿਮਾਹੀ ਜੀ.ਪੀ.ਐਫ./ਸੀ.ਪੀ.ਐਫ. 'ਤੇ ਵਿਆਜ ਦਰ 7.1% ਨਿਰਧਾਰਤ
ਚੰਡੀਗੜ੍ਹ, 10 ਜਨਵਰੀ ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਵੱਡੀ ਰਾਹਤ ਦਿੰਦੇ ਹੋਏ ਜਨਰਲ ਪ੍ਰੋਵੀਡੈਂਟ ਫੰਡ (ਜੀ.ਪੀ.ਐਫ.) ਅਤੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ (ਸੀ.ਪੀ.ਐਫ.) 'ਤੇ ਵਿਆਜ ਦਰ 7.1% ਨਿਰਧਾਰਤ ਕੀਤੀ ਹੈ। ਇਹ ਦਰ ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ (1 ਜਨਵਰੀ 2025 ਤੋਂ 31 ਮਾਰਚ 2025) ਲਈ ਲਾਗੂ ਹੋਵੇਗੀ।
ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਵਿੱਤ ਵਿਭਾਗ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜਿਲ੍ਹਾ ਅਤੇ ਸੈਸ਼ਨ ਜੱਜਾਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸਕੱਤਰ ਪੰਜਾਬ ਵਿਧਾਨ ਸਭਾ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।
CPF/GPF INTERST RATE 2ND QUARTER: ਪੰਜਾਬ ਸਰਕਾਰ ਨੇ ਪ੍ਰੋਵੀਡੈਂਟ ਫੰਡਾਂ ‘ਤੇ ਵਿਆਜ ਦਰ ਦਾ ਕੀਤਾ ਐਲਾਨ
Punjab Government Announces Interest Rate on Provident Funds
Chandigarh, August 13, 2024: The Punjab government has declared an interest rate of 7.1% on General Provident Fund (GPF), Contributory Provident Fund (CPF), and other similar funds for the second quarter of the financial year 2024-25, covering the period from July 1 to September 30, 2024.
The notification is issued by the Finance Department of the Punjab government and will impact all government employees contributing to these funds.
ਪੰਜਾਬ ਸਰਕਾਰ ਨੇ ਪ੍ਰੋਵੀਡੈਂਟ ਫੰਡਾਂ ‘ਤੇ ਵਿਆਜ ਦਰ ਦਾ ਐਲਾਨ ਕੀਤਾ
ਚੰਡੀਗੜ੍ਹ, 13 ਅਗਸਤ, 2024: ਪੰਜਾਬ ਸਰਕਾਰ ਨੇ ਆਮ ਪ੍ਰੋਵੀਡੈਂਟ ਫੰਡ (ਜੀਪੀਐਫ), ਯੋਗਦਾਨ ਪ੍ਰੋਵੀਡੈਂਟ ਫੰਡ (ਸੀਪੀਐਫ) ਅਤੇ ਹੋਰ ਇਸ ਤਰ੍ਹਾਂ ਦੇ ਫੰਡਾਂ ‘ਤੇ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਲਈ 7.1% ਦੀ ਵਿਆਜ ਦਰ ਦਾ ਐਲਾਨ ਕੀਤਾ ਹੈ। ਇਹ ਦਰ 1 ਜੁਲਾਈ ਤੋਂ 30 ਸਤੰਬਰ, 2024 ਤੱਕ ਲਾਗੂ ਹੋਵੇਗੀ। ( ਜਾਬਸ ਆਫ ਟੁਡੇ)
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ਦਾ ਅਸਰ ਇਨ੍ਹਾਂ ਫੰਡਾਂ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ‘ਤੇ ਪਵੇਗਾ।
GPF/ CPF INTEREST RATE: ਜੀਪੀਐਫ/ ਸੀਪੀਐਮ ਅਤੇ ਹੋਰ ਫੰਡਾਂ ਦੀ ਪਹਿਲੀ ਤਿਮਾਹੀ ਦੀਆਂ ਵਿਆਜ਼ ਦਰਾਂ ਨਿਸ਼ਚਿਤ
Punjab Government Announces Interest Rate for GPF and CPF Accounts
The Punjab government has announced a 7.1% interest rate for the first quarter (April 1, 2024, to June 30, 2024) of the financial year 2024-25 on the General Provident Fund (GPF), Contributory Provident Fund (CPF), and other similar funds for government employees.
The order issued by the Finance Department of the Punjab government on June 13, 2024. A copy of the order has been sent to the Chief Secretary, Principal Secretaries/Additional Chief Secretaries, Financial Commissioner, Secretaries of all departments, Divisional Commissioners, Deputy Commissioners, Registrar, Punjab and Haryana High Court, Chandigarh, and Secretary, Punjab Vidhan Sabha, Chandigarh.
GPF INTEREST RATE FOURTH QUARTER 2023-24: ਜਨਰਲ ਪ੍ਰੋਵੀਡੈਂਟ ਫੰਡ ਅਤੇ ਹੋਰ ਫੰਡਜ਼ ਦੀ ਰਾਸ਼ੀ ਤੇ ਵਿਆਜ ਦਰਾਂ ਨਿਰਧਾਰਿਤ
GPF INTEREST RATE FOURTH QUARTER 2023-24: ਜਨਰਲ ਪ੍ਰੋਵੀਡੈਂਟ ਫੰਡ ਅਤੇ ਹੋਰ ਫੰਡਜ਼ ਦੀ ਰਾਸ਼ੀ ਤੇ ਵਿਆਜ ਦਰਾਂ ਨਿਰਧਾਰਿਤ
ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ (ਮਿਤੀ 01-01-2024 ਤੋਂ 31-03-2024) ਲਈ ਜਨਰਲ ਪ੍ਰੋਵੀਡੈਂਟ ਫੰਡ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਅਧੀਨ ਸਰਕਾਰੀ ਕਰਮਚਾਰੀਆਂ ਵੱਲੋਂ ਜਮ੍ਹਾਂ ਹੋਈ ਰਾਸ਼ੀ ਤੇ ਵਿਆਜ ਦੀ ਦਰ 7.1% ਹੋਵੇਗੀ।
GPF/CPF INTEREST RATE 2022: ਪੰਜਾਬ ਸਰਕਾਰ ਵੱਲੋਂ ਤੀਜੀ ਤਿਮਾਹੀ ਲਈ ਜੀਪੀਐਫ/ ਸੀਪੀਐਫ ਦੀਆਂ ਵਿਆਜ਼ ਦਰਾਂ ਨਿਰਧਾਰਤ
ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ (ਮਿਤੀ 01-10-2022 ਤੇ 31-12-2072) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਛੱਡਦੇ ਅਧੀਨ ਸਰਕਾਰੀ ਕਰਮਚਾਰੀਆਂ ਵੱਲੋਂ ਜਮ੍ਹਾ ਹੋਈ ਰਾਸੀ ਤੇ ਵਿਆਜ ਦੀ ਦਰ 7.1% ਹੋਵੇਗੀ। ਪੜ੍ਹੋ ਪੱਤਰ ਦੀ ਕਾਪੀ
Featured post
HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ
Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...
ਸਭ ਤੋਂ ਵੱਧ ਪੜੀਆਂ ਪੋਸਟਾਂ
PSEB
- PSEB BOARD EXAM 2025 : EXAMINER HELP DESK
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- BOARD EXAM 2025 EXAMINER HELPDESK
- SST 9TH ( MCQ FOR ALL COMPETITION)
- PSEB 10TH SST GUESS PAPER & STUDY MATERIALS
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH: IMPORTANT QUESTIONS/ GRAMMAR/ CENTRAL IDEA/ CHARACTER SKETCH/ FULL SYLLABUS
RECENT UPDATES
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024












































