WEATHER ALERT: ਤੇਜ਼ ਰਫ਼ਤਾਰ ਹਵਾਵਾਂ ਤੇ ਗੜੇਮਾਰੀ ,ਮੌਸਮ ਵਿਭਾਗ ਨੇ ਪ੍ਰੈਸ ਨੋਟ ਜਾਰੀ ਕਰ ਕੀਤਾ ਲੋਕਾਂ ਨੂੰ ਅਲਰਟ ,

 ਚੰਡੀਗੜ੍ਹ 22 ਮਈ ( jobsoftoday)

ਗਰਮੀ ਦੀ ਲਹਿਰ ਦੀ ਮਾਰ ਤੋਂ ਦੁੱਖੀ ਸੂਬੇ ਦੇ ਲੋਕਾਂ ਨੂੰ ਐਤਵਾਰ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਯਾਨੀ ਐਤਵਾਰ 22 ਮਈ  ਨੂੰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ  ਤੇ ਗਰਜ ਨਾਲ ਹਲਕੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। 

Name of post/ total posts Online application starts/ last date Official notification/ Link for application
SCHOOL LIBRARIAN RECRUITMENT 2022  May 2022/ June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here
 ਸੋਮਵਾਰ ਤੇ ਮੰਗਲਵਾਰ  ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਮੌਸਮ ਵਿਭਾਗ ਵੱਲੋਂ  ਸੋਮਵਾਰ ਤੇ ਮੰਗਲਵਾਰ  ਨੂੰ ਵੀ  ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਮੌਸਮ ਦਾ ਆਰੇਂਜ ਅਲਰਟ 24 ਮਈ ਤੱਕ  ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ।  

ਅਹਿਮ ਖਬਰ:

ਮੌਸਮ ਵਿਭਾਗ( IMD ) ਅਨੁਸਾਰ 22 ਮਈ ਦੀ  ਅੱਧੀ ਰਾਤ ਤੋਂ  ਕਈ ਜ਼ਿਲ੍ਹਿਆਂ ਵਿੱਚ  60 ਕਿਲੋਮੀਟਰ ਪ੍ਰਤੀ ਘੰਟੇ  ਤੱਕ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਕਰਨ ਬਾਰਿਸ਼ ਹੋ ਸਕਦੀ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਹੋਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। 



Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends