ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ: ਅਧਿਸੂਚਨਾ ਜਾਰੀ, ਇੰਜ ਕਰੋ ਅਪਲਾਈ( ਲਿੰਕ ਐਕਟਿਵ)

VDO/GRAM SEVAK RECRUITMENT PUNJAB 2022: ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ apply @sssb.punjab.gov.in



ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਗ੍ਰਾਮ ਸੇਵਕ ਭਰਤੀ 2022


ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਮੰਗ ਪੱਤਰ ਦੇ ਆਧਾਰ 'ਤੇ ਵੀ.ਡੀ.ਓ. (ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ ਲਈ  ਵੈੱਬਸਾਈਟ https://sssb.punjab.gov.in 'ਤੇ 15.05.2022 ਤੋਂ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ।


ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਗ੍ਰਾਮ ਵਿਕਾਸ ਸੰਗਠਨ/ ਗ੍ਰਾਮ ਸੇਵਕ ਦੀ ਭਰਤੀ ਲਈ ਬਿਨੈ ਪੱਤਰ ਮੰਗਿਆ ਹੈ।ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਉਪਲਬਧ ਸਾਰੇ ਯੋਗਤਾ ਵੇਰਵਿਆਂ ਨੂੰ ਪੜ੍ਹ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।


ਪੋਸਟ ਦਾ ਨਾਮ: ਗ੍ਰਾਮ ਸੇਵਕ

ਪੋਸਟਾਂ ਦੀ ਗਿਣਤੀ: 792

ਉਮਰ: 18-37 ਉਮਰ ਵਿਚ ਛੋਟ , ਨੋਟੀਫਿਕੇਸ਼ਨ ਅਨੂਸਾਰ। 

 ਯੋਗਤਾ: 10TH , 10+2 ( 50% ਅੰਕਾਂ ਨਾਲ ) , ਗ੍ਰੈਜੁਏਸ਼ਨ 

 ਤਨਖਾਹ: 19900 ( 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ) 

 ਫੀਸ ਸਬੰਧੀ ਵੇਰਵਾ :

ਆਮ ਵਰਗ (GEN):1000/-

ਐਸ.ਸੀ. (SC/ਬੀ.ਸੀ. (BC)ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) - 250/-

ਸਾਬਕਾ ਫੌਜੀ ਅਤੇ ਆਸ਼ਰਿਤ : 200/-

ਅੰਗਹੀਣ-  : 500/-

ਮਹੱਤਵਪੂਰਨ ਮਿਤੀਆਂ  ਗ੍ਰਾਮ ਸੇਵਕ ਭਰਤੀ  2022

  • ਅਧਿਕਾਰਤ ਇਸ਼ਤਿਹਾਰ ਜਾਰੀ ਕਰਨ ਦੀ ਮਿਤੀ: 15 ਮਈ 2022
  • ਔਨਲਾਈਨ ਅਰਜ਼ੀ ਸ਼ੁਰੂ ਕਰਨ ਦੀ ਮਿਤੀ: 15 ਮਈ 2022
  • ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ: 27 ਜੂਨ 2022


ਮਹੱਤਵਪੂਰਨ ਲਿੰਕ:

  • ਪੇਂਡੂ ਵਿਕਾਸ ਅਤੇ ਪੰਚਾਇਤ ਦੀ ਅਧਿਕਾਰਤ ਵੈੱਬਸਾਈਟ: https://www.pbrdp.gov.in/
  • ਗ੍ਰਾਮ ਸੇਵਕ 2022 ਆਨਲਾਈਨ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ: www.sssb.punjab.gov.in
  •  ਗ੍ਰਾਮ ਸੇਵਕ 2022 ਔਨਲਾਈਨ   ਅਪਲਾਈ ਕਰਨ ਲਈ ਲਿੰਕ: ਇੱਥੇ ਕਲਿੱਕ ਕਰੋ 
  • ਅਧਿਕਾਰਤ ਨੋਟੀਫਿਕੇਸ਼ਨ  VDO / ਗ੍ਰਾਮ ਸੇਵਕ 2022 ਲਈ ਲਿੰਕ: ਇੱਥੇ ਕਲਿੱਕ ਕਰੋ 


ਗ੍ਰਾਮ ਸੇਵਕ 2022 ਦਾ ਅਧਿਕਾਰਤ ਇਸ਼ਤਿਹਾਰ 



ਮਹੱਤਵਪੂਰਨ ਸਵਾਲ:

Q.1 ਪੰਜਾਬ ਵਿੱਚ  ਗ੍ਰਾਮ ਸੇਵਕ 2022 ਦੀ ਭਰਤੀ ਲਈ ਯੋਗਤਾ ਕੀ ਹੈ?

ਉੱਤਰ: ਸਰਕਾਰੀ ਸੂਚਨਾ ਅਨੁਸਾਰ VDO/ ਗ੍ਰਾਮ ਸੇਵਕ 2022 ਲਈ ਯੋਗਤਾ 10+2 ਅਤੇ  ਗ੍ਰੈਜੂਏਸ਼ਨ ਹੋਵੇਗੀ)

Q.2 ਪੰਜਾਬ ਵਿੱਚ ਗ੍ਰਾਮ ਸੇਵਕ 2022 ਦੀ ਭਰਤੀ ਲਈ ਉਮਰ ਕੀ ਹੈ?

ਜਵਾਬ: 18-37, ਉਮਰ ਵਿਚ ਛੋਟ , ਨੋਟੀਫਿਕੇਸ਼ਨ ਅਨੂਸਾਰ।


Q3 . ਮੈਂ ਪੰਜਾਬ ਵਿੱਚ ਗ੍ਰਾਮ ਸੇਵਕ 2022 ਲਈ ਅਰਜ਼ੀ ਕਿਵੇਂ ਦੇ ਸਕਦਾ ਹਾਂ?

ਉੱਤਰ: ਤੁਸੀਂ ਉੱਪਰ ਦਿੱਤੇ ਲਿੰਕ ਰਾਹੀਂ ਗ੍ਰਾਮ ਸੇਵਕ 2022 ਲਈ ਅਰਜ਼ੀ ਦੇ ਸਕਦੇ ਹੋ।


Q4. ਪੰਜਾਬ ਵਿੱਚ VDO/ ਗ੍ਰਾਮ ਸੇਵਕ 2022 ਲਈ ਸਿਲੇਬਸ ਕੀ ਹੈ?

ਜਵਾਬ: ਸਿਲੇਬਸ ਜਲਦੀ ਹੀ ਉਪਲਬਧ ਹੋਵੇਗਾ।


Q5. ਪੰਜਾਬ ਵਿੱਚ ਗ੍ਰਾਮ ਸੇਵਕ 2022 ਲਿਖਤੀ ਪ੍ਰੀਖਿਆ ਮਿਤੀ ਕੀ ਹੋਵੇਗੀ  ।

ਜਵਾਬ: ਅਗਸਤ  2022 ( expected)

Q6. ਪੰਜਾਬ ਵਿੱਚ ਪਿੰਡ ਗ੍ਰਾਮ ਸੇਵਕ 2022 ਦੇ ਨਤੀਜੇ ਦੀ ਮਿਤੀ?

ਜਵਾਬ: ਸਤੰਬਰ 2022(expected) 

Question,: ਗਰਾਮ ਸੇਵਕਾਂ ਦੀ ਭਰਤੀ ਲਈ ਫੀਸ ਕਿਨੀਂ ਹੋਵੇਗੀ।

ਫੀਸ ਸਬੰਧੀ ਵੇਰਵਾ :

ਆਮ ਵਰਗ (GEN); 1000/-

ਐਸ.ਸੀ. (SC/ਬੀ.ਸੀ. (BC)ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) - 250/-

ਸਾਬਕਾ ਫੌਜੀ ਅਤੇ ਆਸ਼ਰਿਤ-  200/-

ਅੰਗਹੀਣ- 500/-

What are category wise posts for vdo RECRUITMENT) 

Category wise posts are given below


Important category codes for applying VDO POSTS


IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends