PHYSICAL EDUCATION AND SPORTS (Theory)
(Punjabi, Hindi and English Versions)
Time Allowed: 3 Hours
Maximum Marks: 50
(Punjabi Version)
- ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖ਼ਾਨੇ ਵਿਚ ਵਿਸ਼ਾ-ਕੋਡ/ਪੇਪਰ-ਕੋਡ 049 ਜ਼ਰੂਰ ਦਰਜ ਕਰੋ।
- ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿਚ ਟਾਈਟਲ ਸਹਿਤ 28 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
- ਉੱਤਰ-ਪੱਤਰੀ ਵਿਚ ਖ਼ਾਲੀ ਪੰਨਾ/ ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
- ਪ੍ਰਸ਼ਨ ਪੱਤਰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਕੁੱਲ 23 ਪ੍ਰਸ਼ਨ ਹਨ।
- ਭਾਗ-ੳ ਵਿਚ ਕੁੱਲ 12 ਪ੍ਰਸ਼ਨ ਹਨ ਅਤੇ ਹਰੇਕ ਪ੍ਰਸ਼ਨ ਇਕ ਅੰਕ ਦਾ ਹੈ।
- ਭਾਗ-ਅ ਵਿਚ ਕੁੱਲ 4 ਪ੍ਰਸ਼ਨ ਹਨ ਅਤੇ ਹਰੇਕ ਪ੍ਰਸ਼ਨ ਦੋ ਅੰਕਾਂ ਦਾ ਹੈ।
- ਭਾਗ-ੲ ਵਿਚ ਕੁੱਲ 4 ਪ੍ਰਸ਼ਨ ਹਨ ਅਤੇ ਹਰੇਕ ਪ੍ਰਸ਼ਨ ਤਿੰਨ ਅੰਕਾਂ ਦਾ ਹੈ।
- ਭਾਗ-ਸ ਵਿਚ ਕੁੱਲ 3 ਪ੍ਰਸ਼ਨ ਛੇ ਅੰਕਾਂ ਦੇ ਹਨ। ਤਿੰਨਾਂ ਪ੍ਰਸ਼ਨਾਂ ਵਿਚ ਦੋ-ਦੋ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਵਿਚ 100% ਅੰਦਰੂਨੀ ਛੋਟ ਹੈ। ਸਾਰੇ ਪ੍ਰਸ਼ਨ ਲਾਜ਼ਮੀ ਹਨ।
- ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਪ੍ਰਸ਼ਨ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਨਾਂ ਦੇ ਅਨੁਵਾਦ ਹਨ। ਇਸ ਲਈ ਕਿਸੇ ਭਰਮ ਦੀ ਸਥਿਤੀ ਵਿਚ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਨਾਂ ਨੂੰ ਹੀ ਸਹੀ ਮੰਨਿਆ ਜਾਵੇਗਾ।
ਭਾਗ - ੳ
ਬਹੁ-ਵਿਕਲਪੀ:
1. ਮੋਚ ਕਿਹੜੀ ਸੱਟ ਹੈ ?
Answer: (ੲ) ਜੋੜ
2. ਕਿਹੜਾ ਸਰੀਰਕ ਯੋਗਤਾ ਦਾ ਅੰਗ ਨਹੀਂ ਹੈ ?
Answer: (ਸ) ਬੁੱਧੀ
3. ਖੇਡ ਉਪਕਰਣ ਬਣਾਉਣ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ ?
Answer: (ਅ) ਜਲੰਧਰ
ਸਹੀ ਮਿਲਾਨ ਕਰੋ :
- 4. ਲੋਹੇ ਦੇ ਉਦਯੋਗ
- 5. ਅੰਤਰਾਲ ਸਿਖਲਾਈ ਵਿਧੀ
- 6. ਵਿਵਹਾਰ ਸਬੰਧੀ ਅਧਿਐਨ
- (i) ਮਨੋਵਿਗਿਆਨ
- (ii) ਅਧੂਰਾ ਆਰਾਮ
- (iii) ਸਾਈਡ੍ਰੋਸਿਸ
Answers:
4. ਲੋਹੇ ਦੇ ਉਦਯੋਗ - (iii) ਸਾਈਡ੍ਰੋਸਿਸ
5. ਅੰਤਰਾਲ ਸਿਖਲਾਈ ਵਿਧੀ - (ii) ਅਧੂਰਾ ਆਰਾਮ
6. ਵਿਵਹਾਰ ਸਬੰਧੀ ਅਧਿਐਨ - (i) ਮਨੋਵਿਗਿਆਨ
सही/गलत :
- 7. ਕਿਸ਼ੋਰ ਅਵਸਥਾ 13 ਤੋਂ ਲੈ ਕੇ 18 ਸਾਲ ਤੱਕ ਦਾ ਸਮਾਂ ਹੁੰਦਾ ਹੈ। ਸਹੀ
- 8. ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਿੱਖਿਆ ਕਾਲਜ ਲੁਧਿਆਣਾ ਵਿਚ ਸਥਿਤ ਹੈ। ਗਲਤ
- 9. ਦੌੜਦੇ ਸਮੇਂ ਗੋਡੇ ਭਿੜਨਾ ਕਿਰਿਆਤਮਕ ਅਸਮੱਰਥਾ ਹੁੰਦੀ ਹੈ। ਸਹੀ
ਖ਼ਾਲੀ ਥਾਂ ਭਰੋ :
- 10. ਕਿਸੇ ਪ੍ਰਤੀਰੋਧ ਦੇ ਵਿਰੁੱਧ ਕੰਮ ਕਰਨਾ ਤਾਕਤ ਅਖਵਾਉਂਦਾ ਹੈ।
- 11. ਮੋਚ ਵਾਲੀ ਸੱਟ ਉੱਪਰ ਬਰਫ਼ ਲਾਉਣੀ ਚਾਹੀਦੀ ਹੈ।
- 12. ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਈਸਾ ਪੂਰਵ ਸੰਨ ਵਿੱਚ ਹੋਈ।
ਭਾਗ - ਅ
- 13. ਸੰਰਚਨਾਤਮਿਕ ਅਸਮੱਰਥਾ ਕੀ ਹੁੰਦੀ ਹੈ ?
- 14. ਖੇਡਾਂ ਵਿਚ ਤਾਲਮੇਲ ਯੋਗਤਾ ਤੋਂ ਕੀ ਭਾਵ ਹੈ ?
- 15. ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ?
- 16. ਵਾਧੂ ਭਾਰ ਦਾ ਸਿਧਾਂਤ ਕੀ ਹੈ ?
ਭਾਗ - ੲ
- 17. ਪਰਿਵਾਰ ਦਾ ਵਿਅਕਤੀ ਦੇ ਵਿਵਹਾਰ ਉੱਪਰ ਕੀ ਪ੍ਰਭਾਵ ਪੈਂਦਾ ਹੈ ?
- 18. ਠੰਢਾ ਕਰਨ ਦੇ ਸਰੀਰ ਉੱਪਰ ਕੀ ਪ੍ਰਭਾਵ ਪੈਂਦੇ ਹਨ ?
- 19. ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮੱਰਥਾਵਾਂ ਦੇ ਕਾਰਨਾਂ ਦਾ ਵਰਨਣ ਕਰੋ ?
- 20. ਯੋਗ ਮਾਹਿਰ ਬਣਨ ਲਈ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿਓ ?
ਭਾਗ - ਸ
-
21. ਖੇਡ ਸਿਖਲਾਈ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿਓ ?
ਜਾਂ
ਅਸਮੱਰਥਾ ਕੀ ਹੈ? ਅਸਮੱਰਥਾ ਰੋਕਣ ਦੇ ਸਿਧਾਂਤਾਂ ਬਾਰੇ ਲਿਖੋ ?
-
22. ਸਰੀਰਕ ਯੋਗਤਾ ਦੇ ਅੰਗਾਂ ਦਾ ਵਿਸਥਾਰਪੂਰਵਕ ਵਰਨਣ ਕਰੋ ?
ਜਾਂ
ਮੋਚ ਕੀ ਹੈ ? ਮੋਚ ਦੀਆਂ ਕਿਸਮਾਂ ਅਤੇ ਇਲਾਜ ਬਾਰੇ ਲਿਖੋ ?
-
23. ਦਰੋਣਾਚਾਰੀਆ ਐਵਾਰਡ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ?
ਜਾਂ
ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਵਰਨਣ ਕਰੋ ।
PHYSICAL EDUCATION AND SPORTS (Theory)
(English Version)
Time Allowed: 3 Hours
Maximum Marks: 50
Note:
- You must write the subject-code/paper-code 049 in the box provided on the title page of your answer-book.
- Make sure that the answer-book contains 28 pages (including title page) and are properly serialled as soon as you receive it.
- Question/s attempted after leaving blank page/s in the answer-book would not be evaluated.
- The Question Paper is divided into four parts, containing total of 23 questions.
- Part-A has 12 questions and each question carries one mark.
- Part-B has 4 questions and each question carries two marks.
- Part-C has 4 questions and each question carries 3 marks.
- Part-D has 3 questions and each question carries 6 marks. In all the three questions, two questions are given which has 100% internal choice. All questions are compulsory.
- Punjabi and Hindi Versions of questions are true translation of English Version. So in the case of any confusion consider English Version to be Correct.
Part - A
Multiple choice:
1. Sprain is an injury of:
Answer: (c) Joint
2. Which one is not a component of Physical Fitness?
Answer: (b) Intelligence
3. Which city of Punjab is famous for manufacturing sports goods?
Answer: (b) Jalandhar
Match the following:
- 4. Iron Industry
- 5. Interval Training Method
- 6. Study related to behaviour
- (i) Psychology
- (ii) Incomplete Rest
- (iii) Siderosis
Answers:
4. Iron Industry - (iii) Kyphosis
5. Interval Training Method - (ii) Incomplete Rest
6. Study related to behaviour - (i) Psychology
True/False:
- 7. Adolescence is the period from 13 to 18 years. True
- 8. Professor Gursevak Singh Govt. College of Education is situated in Ludhiana. False
- 9. Knock knee during running is a functional disability. True
Fill in the blanks:
- 10. Working against resistance is called . Muscular endurance .
- 11. Ice should be applied on sprain injury.
- 12. Ancient Olympic games started in the year 776 BC.
Part - B
- 13. What is structural disability?
- 14. What is meant by coordination ability in sports?
- 15. What are visible injuries?
- 16. What is the principle of overload?
Part - C
- 17. What is the effect of family on the behaviour of an individual?
- 18. What are the effects of cooling down on the body?
- 19. Describe the causes of occupational disabilities?
- 20. Give information about the various courses to become a Yoga expert?
Part - D
-
21. Give information about the principles of sports training?
Or
What is disability? Write about the principles to prevent disability?
-
22. Describe in detail the components of physical fitness?
Or
What is sprain? Write about the types and treatment of sprain?
-
23. Give detailed information about Dronacharya Award?
Or
What do you know about the various problems of adolescence? Describe.