ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
CBSE ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲ ਦੋ ਮਾਰਚ ਤੋਂ ਲਏ ਜਾਣਗੇ।
ਬੋਰਡ ਨੇ ਇਨ੍ਹਾਂ ਵਿਦਿਆਰਥੀਆਂ ਦੇ
ਅੰਕਾਂ ਤੇ ਅੰਦਰੂਨੀ ਮੁਲਾਂਕਣ ਲਈ
ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
- PSEB TERM 2 DATE SHEET: 7 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ,
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
ਸਕੂਲਾਂ ਨੂੰ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ
ਦੋ ਮਾਰਚ ਤੋਂ ਕਰਵਾਉਣ ਲਈ ਕਿਹਾ
ਗਿਆ ਹੈ ਜਦਕਿ ਆਖਰੀ ਪ੍ਰੈਕਟੀਕਲ
ਬੋਰਡ ਵੱਲੋਂ ਜਾਰੀ ਡੇਟਸ਼ੀਟ ਦੇ ਆਖਰੀ
ਪੇਪਰ ਤੋਂ 10 ਦਿਨ ਪਹਿਲਾਂ ਕਰਵਾਉਣਾ
ਲਾਜ਼ਮੀ ਹੋਵੇਗਾ।
ਪ੍ਰੈਕਟੀਕਲ ਲਈ
ਬੋਰਡ ਵੱਲੋਂ ਐਕਸਟਰਨਲ
ਐਗਜ਼ਾਮੀਨਰ ਨਿਯੁਕਤ ਕੀਤੇ ਜਾਣਗੇ
ਤੇ ਸਕੂਲਾਂ ਨੂੰ ਸਿਰਫ ਬੋਰਡ ਵੱਲੋਂ
ਨਿਯੁਕਤ ਅਧਿਕਾਰੀਆਂ ਦੀ ਦੇਖ-ਰੇਖ
ਹੇਠ ਹੀ ਪ੍ਰੈਕਟੀਕਲ ਕਰਵਾਉਣ ਲਈ
ਕਿਹਾ ਗਿਆ ਹੈ।