Saturday, 15 January 2022

PSEB TERM 01 RESULT: ਪਹਿਲੀ ਟਰਮ ਪ੍ਰੀਖਿਆ ਦੇ ਨਤੀਜੇ ਕਦੋਂ ਹੋਣਗੇ ਘੋਸ਼ਿਤ, ਪੜ੍ਹੋ PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਸੰਬਰ 2021‌ ਨੂੰ  ਲਈਆਂ ਜਾ ਚੁੱਕੀਆਂ ਹਨ। ਪ੍ਰੀਖਿਆਵਾਂ ਖਤਮ ਹੋਣ ਉਪਰੰਤ  ਸਿੱਖਿਆ ਬੋਰਡ ਵੱਲੋਂ ਇਨ੍ਹਾਂ OMR ਉਤਰ ਪੱਤਰੀਆਂ ਦਾ ਮੁਲੰਕਣ ਸਕੈਨਰਾਂ ਰਾਹੀਂ ਕੀਤਾ ਜਾਵੇਗਾ।


ਇਸ ਸਾਰੀ ਪ੍ਰਕ੍ਰਿਆ ਵਿਚ 20-25 ਦਿਨ ਤੱਕ ਦਾ ਸਮਾਂ ਲੱਗ ਜਾਂਦਾ ਹੈ।। ਉੱਤਰ ਪੱਤਰੀਆਂ ਦਾ ਮੁਲੰਕਣ ਉਪਰੰਤ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। 


ਪ੍ਰੰਤੂ ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਸਿੱਖਿਆ ਬੋਰਡ ਵੱਲੋਂ ਨਤੀਜੇ ਦੇ ਐਲਾਨ ਵਿੱਚ ਦੇਰੀ ਹੋਈ ਹੈ। ਇਸ  ਦੇਰੀ ਦੇ ਦੋ ਕਾਰਨ ਹਨ ਪਹਿਲਾ ਇਹ ਕਿ ਚੋਣਾਂ ਦੇ ਨੇੜੇ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਵਲੋਂ ਆਪਣਿਆਂ ਮੰਗਾਂ ਲਈ ਹੜਤਾਲ ਕੀਤੀ ਗਈ ਸਨ , ਜਿਸ ਕਾਰਨ ਨਤੀਜਾ ਤਿਆਰ ਨਹੀਂ ਹੋ ਸਕਿਆ। ਦੂਜਾ ਕਾਰਨ ਚੋਣ ਜਾਬਤਾ ਲਾਗੂ ਹੋਣ ਕਾਰਨ ਵੀ ਨਤੀਜਿਆਂ ਨੂੰ ਤਿਆਰ ਅਤੇ ਘੋਸ਼ਿਤ ਕਰਨ ਵਿੱਚ ਦੇਰੀ ਹੋਈ ਹੈ।   ਬੋਰਡ ਦੀਆਂ ਜਮਾਤਾਂ ਦੇ ਨਤੀਜੇ ਜਦੋਂ ਵੀ ਐਲਾਨੇ ਜਾਣਗੇ , ਇਸ ਵੈਬਸਾਈਟ ਤੇ ਸੂਚਨਾ ਦਿੱਤੀ ਜਾਵੇਗੀ।

ਬੋਰਡ ਜਮਾਤਾਂ ਦੇ ਨਤੀਜੇ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ।(Available soon) 

ਬੋਰਡ ਦੇ ਨਤੀਜੇ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਤੇ ਪਾਉਣ। ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ 

https://t.me/+Z0fDBg5zf6ZjYzk1 

👆👆👆👆👆👆👆👆👆👆👆👆👆

RECENT UPDATES

Today's Highlight

ਕਰੋਨਾ ਪਾਬੰਦੀਆਂ: ਵਿੱਦਿਅਕ ਅਦਾਰੇ ਨਹੀਂ ਖੁੱਲਣਗੇ , ਨਵੀਆਂ ਹਦਾਇਤਾਂ 25 ਨੂੰ

 ਪੰਜਾਬ ਸਰਕਾਰ ਵਲੋ  15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।   LATEST NEWS ABOUT  PUNJAB SCHOOL   ਪੰਜਾਬ ਸਰਕਾਰ ਵਲੋਂ ਜਾ...