Labels
Thursday, 16 December 2021
PSEB BOARD EXAM 10+2 PHYSICAL EQUATION ANSWER KEY
PSEB BOARD EXAM ANSWER KEY DOWNLOAD ALL ANSWER KEY HERE
10+2 PHYSICAL EDUCATION ANSWER KEY
Question | Answer | Question | Answer |
---|---|---|---|
1 | D | 31 | |
2 | B | 32 | |
3 | D | 33 | |
4 | A | 34 | |
5 | C | 35 | |
6 | C | 36 | |
7 | B | 37 | |
8 | C | 38 | |
9 | C | 39 | |
10 | C | 40 | |
11 | A | ||
12 | B | ||
13 | D | ||
14 | D | ||
15 | C | ||
16 | A | ||
17 | C | ||
18 | B | ||
19 | A | ||
20 | C | ||
21 | |||
22 | |||
23 | |||
24 | |||
25 | |||
26 | |||
27 | |||
28 | |||
29 | |||
30 |
BREAKING NEWS: ਸਕੂਲ ਸਿੱਖਿਆ ਬੋਰਡ ਵੱਲੋਂ ਸਰਦੀ ਦੇ ਮੌਸਮ ਕਾਰਨ ਪ੍ਰੀਖਿਆਵਾਂ ਦੇ ਸਮੇਂ ਵਿੱਚ ਕੀਤਾ ਬਦਲਾਅ
(ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦਸੰਬਰ 2021 ਟਰਮ-1 ਦੀ ਪਰੀਖਿਆ ਵਿੱਚ ਸਮੇਂ ਦੀ ਤਬਦੀਲੀ ਕੀਤੀ ਗਈ ਹੈ।
Breaking news: ਕਾਂਗਰਸੀ ਸਰਪੰਚਣੀ ਦੇ ਪਤੀ ਵੱਲੋਂ ਵਿਦਿਆਰਥੀਆਂ ਸਾਹਮਣੇ ਸਕੂਲ ਹੈਡਮਾਸਟਰ ਦੀ ਮਾਰਕੁਟਾਈ
ਕਾਂਗਰਸੀ ਸਰਪੰਚਣੀ ਦੇ ਪਤੀ ਵੱਲੋਂ ਇੱਕ ਸਕੂਲ ਵਿਖੇ ਮੁੱਖ ਅਧਿਆਪਕ ਦੀ ਮਾਰਕੁੱਟ ਦਾ ਸਮਾਚਾਰ ਪ੍ਰਾਪਤ ਹੋਇਆ।ਮਾਮਲਾ ਜ਼ਿਲਾ ਮੋਗਾ ਦੇ ਪਿੰਡ ਮੀਨੀਆ ਦੇ ਸਰਕਾਰੀ ਸਕੂਲ ਦਾ ਹੈ ਜਿੱਥੇ ਕਾਂਗਰਸ ਸਰਪੰਚਣੀ ਅਤੇ ਦੋ ਸਾਥੀਆਂ ਵਲੋਂ ਸਕੂਲ ਦੇ ਹੈਡਮਾਸਟਰ ਨੂੰ ਬੁਰੀ ਤਰਾਂ ਕੁੱਟਿਆ ਗਿਆ।
- PAY COMMISSION : ਮੁਲਾਜ਼ਮਾਂ ਦੇ ਭੱਤਿਆਂ ਤੇ ਸਰਕਾਰ ਵੱਲੋਂ ਰੋਕ , ਅਤੇ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਮੁੱਖ ਅਧਿਆਪਕ ਸਵੇਰੇ 9 ਵਜੇ ਬੱਚਿਆਂ ਦਾ ਪੇਪਰ ਲੈਣ ਲਈ ਉਹਨਾਂ ਨੂੰ ਲਾਇਨਾਂ ਵਿੱਚ ਬਿਠਾ ਰਿਹਾ ਸੀ।ਇਸ ਦੌਰਾਨ ਸਰਪੰਚਣੀ ਦਾ ਪਤੀ ਅਤੇ ਉਸਦੇ ਸਾਥੀਆਂ ਵਲੋਂ ਮਿਲ ਕੇ ਕੁੱਟਮਾਰ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੈਡ ਮਾਸਟਰ ਜਸਵਿੰਦਰ ਸਿੰਘ ਨੇ ਦੱਸਿਆ ਕੀ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਸਵੇਰੇ ਸਕੂਲ ਲੱਗਣ ਸਮੇਂ ਉਸ ਕੋਲ ਆਇਆ ਅਤੇ ਆਉਂਦੇ ਹੀ ਮਾਰਕੁੱਟ ਸ਼ੁਰੂ ਕਰ ਦਿੱਤੀ, ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ।
PSEB BOARD EXAM ANSWER KEY DOWNLOAD HEREਕੀ ਹੈ ਮਾਮਲਾ?
ਸਕੂਲ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਲੱਗਿਆ ਹੋਇਆ ਸੋਲਰ ਸਿਸਟਮ ਜਿਸ ਦੀ ਕਿ ਸਾਬਕਾ ਸਰਪੰਚ ਵੱਲੋਂ ਅਧਿਆਪਕ ਸਾਥੀਆਂ ਦੀ ਫੋਟੋ ਨਾਲ ਫੇਸਬੁੱਕ ਤੇ ਪ੍ਰਸੰਸਾ ਕੀਤੀ ਗਈ। ਇਹ ਪ੍ਰਸੰਸਾ ਮੌਜੂਦਾ ਸਰਪੰਚਣੀ ਦੇ ਪਤੀ ਨੂੰ ਹਜ਼ਮ ਨਹੀਂ ਹੋਈ ਇਸ ਲਈ ਉਹਨਾਂ ਵੱਲੋਂ ਸਕੂਲ ਵਿੱਚ ਆ ਕੇ ਮਾਰਕੁੱਟ ਕੀਤੀ ਗਈ।
ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
PSEB BOARD EXAM 10th MATHEMATICS ਆੰਸਰ ਕੀ SET B
PSEB BOARD EXAM ANSWER KEY DOWNLOAD ALL ANSWER KEY HERE
10th MATHEMATICS ਆੰਸਰ ਕੀ SET B
Question | Answer | Question | Answer |
---|---|---|---|
1 | B | 31 | C |
2 | D | 32 | A |
3 | B | 33 | D |
4 | C | 34 | A |
5 | C | 35 | A |
6 | C | 36 | A |
7 | B | 37 | D |
8 | C | 38 | D |
9 | B | 39 | D |
10 | B | 40 | D |
11 | A | ||
12 | C | ||
13 | A | ||
14 | A | ||
15 | A | ||
16 | D | ||
17 | A | ||
18 | C | ||
19 | D | ||
20 | C | ||
21 | D | ||
22 | B | ||
23 | D | ||
24 | B | ||
25 | C | ||
26 | B | ||
27 | D | ||
28 | C | ||
29 | A | ||
30 |
B |
PSEB EXAM 10TH MATHEMATICS ANSWER KEY ( UNOFFICIAL) SET A
PSEB BOARD EXAM ANSWER KEY DOWNLOAD ALL ANSWER KEY HERE
10th MATHEMATICS ਆੰਸਰ ਕੀ SET A
Question | Answer | Question | Answer |
---|---|---|---|
1 | C | 31 | C |
2 | B | 32 | B |
3 | C | 33 | D |
4 | C | 34 | C |
5 | B | 35 | B |
6 | B | 36 | A |
7 | D | 37 | A |
8 | D | 38 | C |
9 | B | 39 | A |
10 | B | 40 | A |
11 | B | ||
12 | B | ||
13 | D | ||
14 | C | ||
15 | A | ||
16 | B | ||
17 | C | ||
18 | A | ||
19 | C | ||
20 | D | ||
21 | C | ||
22 | A | ||
23 | A | ||
24 | D | ||
25 | D | ||
26 | D | ||
27 | D | ||
28 | A | ||
29 | B | ||
30 |
A |
ਵਿਧਾਨ ਸਭਾ ਚੋਣਾਂ ਦੀ ਤਿਆਰੀ- ਨਵਾਂਸ਼ਹਿਰ ’ਚ 24 ਘੰਟੇ ਕਾਨੂੰਨ ਵਿਵਸਥਾ ’ਤੇ ਨਜ਼ਰ ਰੱਖਣ ਲਈ 500 ਪੁਲਿਸ ਮੁਲਾਜ਼ਮ ਤਾਇਨਾਤ
ਵਿਧਾਨ ਸਭਾ ਚੋਣਾਂ ਦੀ ਤਿਆਰੀ-
ਨਵਾਂਸ਼ਹਿਰ ’ਚ 24 ਘੰਟੇ ਕਾਨੂੰਨ ਵਿਵਸਥਾ ’ਤੇ ਨਜ਼ਰ ਰੱਖਣ ਲਈ 500 ਪੁਲਿਸ ਮੁਲਾਜ਼ਮ ਤਾਇਨਾਤ
ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ ’ਤੇ ਹਾਈ-ਟੈਕ ਪੁਲਿਸ ਨਾਕੇ
ਐਸ ਐਸ ਪੀ ਨੇ ਜ਼ਿਲ੍ਹੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਮਾਹੌਲ ਦੀ ਵਚਨਬੱਧਤਾ ਦੁਹਰਾਈ
ਨਵਾਂਸ਼ਹਿਰ, 16 ਦਸੰਬਰ-
ਜ਼ਿਲੇ੍ਹ ਵਿਚ ਰਾਤਰੀ ਗਸ਼ਤ ਅਤੇ ਚੈਕਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ 24 ਘੰਟੇ ਚੌਕਸੀ ਰੱਖਣ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 500 ਦੇ ਕਰੀਬ ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚ ਐਸ.ਪੀ., ਡੀ.ਐਸ.ਪੀਜ਼, ਐਸ.ਐਚ.ਓਜ਼, ਪੀ.ਸੀ.ਆਰ ਸਟਾਫ਼ ਅਤੇ ਹੋਰ ਸ਼ਾਮਲ ਹਨ, ਨੂੰ ਫੀਲਡ ਵਿਚ ਤਾਇਨਾਤ ਕੀਤਾ ਹੈ ਤਾਂ ਜੋ ਅਮਨ-ਕਾਨੂੰਨ ਵਿਵਸਥਾ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਦੱਸਿਆ ਕਿ ਦਿਨ ਵੇਲੇ ਤਿੰਨ ਡੀ.ਐਸ.ਪੀਜ਼ ਦੀ ਅਗਵਾਈ ਵਿੱਚ 12 ਇੰਸਪੈਕਟਰ, 15 ਪੀ.ਸੀ.ਆਰ ਟੀਮਾਂ, 8 ਰੈਪਿਡ ਰੂਰਲ ਪੁਲਿਸ ਸਿਸਟਮ ਟੀਮਾਂ ਅਤੇ 205 ਪੁਲਿਸ ਕਰਮਚਾਰੀ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਨਜ਼ਰ ਰੱਖਣਗੇ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਰਾਤਰੀ ਗਸ਼ਤ ਦੀ ਅਗਵਾਈ ਦੋ ਐਸਪੀ/ਡੀਐਸਪੀ, ਤਿੰਨ ਇੰਸਪੈਕਟਰ/ਸਬ-ਇੰਸਪੈਕਟਰ ਅਤੇ 150 ਹੋਰ ਕਰਮਚਾਰੀ ਕਰਨਗੇ।
ਐਸਐਸਪੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਪੈਸੇ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਸੁਰੱਖਿਆ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਜ਼ਿਲ੍ਹੇ ਦੇ ਸਾਰੇ ਨਾਜ਼ੁਕ ਥਾਂਵਾਂ, ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਨੇ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਲਈ ਕੁਝ ਟੀਮਾਂ ਆਪੋ-ਆਪਣੇ ਖੇਤਰਾਂ ’ਚ ਬਾਰੀਕੀ ਨਾਲ ਗਸ਼ਤ ਕਰਨਗੀਆਂ। ਉਨ੍ਹਾਂ ਕਿਹਾ ਕਿ ਤਿੰਨ ਹਾਈ ਟੈਕ ਨਾਕਿਆਂ ਦੀ ਸਥਾਪਨਾ ਨਾਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ. ਕੌਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਧੀਨ ਪੂਰੇ ਖੇਤਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦੀ ਨਿਗਰਾਨੀ ਪੁਲਿਸ ਸੁਪਰਡੈਂਟ ਰੈਂਕ ਦੇ ਅਧਿਕਾਰੀ ਕਰਨਗੇ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ’ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਗਏ ਚੈਕਿੰਗ ਦੇ ਵਿਸ਼ੇਸ਼ ਪ੍ਰਬੰਧ। |
ਆਪਣੇ ਆਧਾਰ ਨੰਬਰ ਨਾਲ ਜੁੜੇ ਮੋਬਾਈਲ ਨੰਬਰਾਂ ਦਾ ਇੰਝ ਕਰੋ ਪਤਾ, ਤੇ ਬਲਾਕ ਕਰੋ ਅਣਵਰਤੇ ਸਿਮਾਂ ਨੂੰ
ਕੀ ਤੁਸੀਂ ਜਾਣਦੇ ਹੋ ਤੁਹਾਡੇ ਆਧਾਰ ਨੰਬਰ ਨਾਲ ਕਿੰਨੇ ਮੋਬਾਈਲ ਫੋਨ ਨੰਬਰ ਜੁੜੇ ਹੋਏ ਹਨ, ਜਾਣੋ ਇਥੇ।
ਪਿਛਲੇ ਦਿਨੀਂ ਦੂਰ ਸੰਚਾਰ ਵਿਭਾਗ ਦੇ Telecom analytics for froud management and consumer protection ( TAFCOP) ਵਲੋਂ ਇਹ ਪਤਾ ਲਗਾਉਣ ਲਈ ਕਿ ਇੱਕ ਵਿਅਕਤੀ ਦੇ ਆਧਾਰ ਨੰਬਰ ਨਾਲ ਕਿੰਨੇ ਮੋਬਾਈਲ ਫੋਨ ਨੰਬਰ ਜੁੜੇ ਹੋਏ ਹਨ, ਇੱਕ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਤੇ ਹਰੇਕ ਵਿਅਕਤੀ ਆਪਣੇ ਆਧਾਰ ਨੰਬਰ ਨਾਲ ਜੁੜੇ ਨੰਬਰ ਦੇਖ ਸਕਦਾ ਹੈ ਤੇ ਜੇਕਰ ਕੋਈ ਨੰਬਰ ਗਲਤ ਜੁੜਿਆ ਹੋਇਆ ਹੈ ਤਾਂ ਉਸ ਨੰਬਰ ਨੂੰ ਬਲਾਕ ਕਰ ਸਕਦੇ ਹਨ।
ਲਿੰਕਡ ਮੋਬਾਈਲ ਸਿਮ ਦੀ ਜਾਂਚ ਇੰਝ ਕੀਤੀ ਜਾ ਸਕਦੀ ਹੈ :
PAY COMMISSION : ਮੁਲਾਜ਼ਮਾਂ ਦੇ ਭੱਤਿਆਂ ਤੇ ਸਰਕਾਰ ਵੱਲੋਂ ਰੋਕ , ਅਤੇ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
HOLIDAYS IN PUNJAB 2022 SEE HERE
1. ਸਭ ਤੋਂ ਪਹਿਲਾਂ https://tafcop.dgtelecom.gov.in/ ਵੈਬਸਾਈਟ ਤੇ ਜਾਓ।
2. ਇਸ ਵੈਬਸਾਈਟ ਤੇ ਜਾਣ ਉਪਰੰਤ ,ਆਪਣਾ ਮੋਬਾਇਲ ਨੰਬਰ ਦਰਜ ਕਰੋ।
3. ਇਸ ਤੋਂ ਬਾਅਦ 'Request OTP' ਬਟਨ 'ਤੇ ਕਲਿੱਕ ਕਰੋ।
4. ਇਸ ਤੋਂ ਬਾਅਦ, ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਦਾਖਲ ਕਰੋ।
5. ਫਿਰ, ਆਧਾਰ ਨੰਬਰ ਨਾਲ ਲਿੰਕ ਕੀਤੇ ਸਾਰੇ ਨੰਬਰ ਵੈੱਬਸਾਈਟ 'ਤੇ ਦੇਖ ਸਕਣਗੇ ।
6. ਜੇਕਰ ਕੋਈ ਨੰਬਰ ਜੋ ਵਰਤੋਂ ਵਿੱਚ ਨਹੀਂ ਹਨ, ਤਾਂ ਉਸ ਨੂੰ ਬਲੌਕ ਕਰ ਸਕਦੇ ਹਨ ।
ਅਧਿਆਪਕ ਨੂੰ ਮਿਲਿਆ ਇਨਸਾਫ਼ : ਅਦਾਲਤ ਦੇ ਹੁਕਮਾਂ 'ਤੇ ਡੀਈਓ ਦਫ਼ਤਰ ਦੀ ਨਿਲਾਮੀ ਸ਼ੁਰੂ,
ਨਿਲਾਮੀ ਸ਼ੁਰੂ: ਅਦਾਲਤ ਦੇ ਹੁਕਮਾਂ 'ਤੇ ਡੀਈਓ ਦਫ਼ਤਰ ਦੀ ਨਿਲਾਮੀ ਸ਼ੁਰੂ, ਸੇਵਾਮੁਕਤ ਅਧਿਆਪਕ ਹਰਜਿੰਦਰ ਨੂੰ ਮਿਲਿਆ ਇਨਸਾਫ਼, ਮਿਲਣਗੇ ਪੈਨਸ਼ਨ ਦੇ ਪੈਸੇ
ਜਲੰਧਰ 16 ਦਸੰਬਰ:
ਹਰਜਿੰਦਰ ਗੁਮਟਾਲਾ ਦੇ ਸਰਕਾਰੀ ਸਕੂਲ ਵਿਚ 1996 ਵਿਚ ਸੇਵਾਮੁਕਤ ਹੋਇਆ ਸੀ ਪਰ ਉਸ ਦੀ ਪੈਨਸ਼ਨ ਸ਼ੁਰੂ ਨਹੀਂ ਹੋਈ |
ਸਿੱਖਿਆ ਵਿਭਾਗ ਵਿੱਚ ਤਾਇਨਾਤ ਅਧਿਆਪਕ ਜਿੱਥੇ ਬੱਚਿਆਂ ਨੂੰ ਬੇਇਨਸਾਫ਼ੀ ਖ਼ਿਲਾਫ਼ ਡਟਣ ਦਾ ਉਪਦੇਸ਼ ਦਿੰਦੇ ਹਨ, ਉੱਥੇ ਵਿਭਾਗ ਉਨ੍ਹਾਂ ਨੂੰ ਧੱਕੇਸ਼ਾਹੀਆਂ ਤੋਂ ਵੀ ਨਹੀਂ ਰੋਕਦਾ। ਪਰ ਅਧਿਆਪਕ ਹਰਜਿੰਦਰ ਸਿੰਘ ਇਨਸਾਫ਼ ਲਈ ਲੜ ਕੇ ਹੋਰਨਾਂ ਲਈ ਪ੍ਰੇਰਨਾ ਬਣ ਗਿਆ। ਹਰਜਿੰਦਰ ਦੀ ਉਮਰ 82 ਸਾਲ ਹੈ ਅਤੇ ਉਸ ਦਾ ਪਰਿਵਾਰ ਵੀ ਇਸ ਜੰਗ ਦਾ ਹਿੱਸਾ ਬਣਿਆ। ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹ ਅਦਾਲਤ ਗਏ। ਹੁਣ ਅਦਾਲਤ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਦੀ ਨਿਲਾਮੀ ਕਰਦਿਆਂ ਪੈਨਸ਼ਨ ਦੇ ਪੈਸੇ ਅਦਾ ਕਰਨ ਦੇ ਹੁਕਮ ਦਿੱਤੇ ਹਨ।
Also read :
PSEB BOARD EXAM ਡਾਊਨਲੋਡ ਆੰਸਰ ਕੀ ਇਥੇ ਕਲਿੱਕ ਕਰੋ
PSEB BOARD EXAM: MODEL TEST PAPER DOWNLOAD HERE
ਹਰਜਿੰਦਰ 1996 ਵਿੱਚ ਗੁਮਟਾਲਾ ਦੇ ਸਰਕਾਰੀ ਸਕੂਲ ਵਿੱਚ ਸੇਵਾਮੁਕਤ ਹੋਇਆ ਸੀ ਪਰ ਉਸ ਦੀ ਪੈਨਸ਼ਨ ਸ਼ੁਰੂ ਨਹੀਂ ਹੋਈ ਸੀ। ਇਸ ਤੋਂ ਬਾਅਦ ਉਹ ਅਦਾਲਤ ਵਿੱਚ ਗਏ ਅਤੇ ਅਦਾਲਤ ਨੇ ਹਾਲ ਹੀ ਵਿੱਚ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਦੀ ਨਿਲਾਮੀ ਕਰਕੇ ਅਧਿਆਪਕ ਦੀ ਪੈਨਸ਼ਨ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਬੁੱਧਵਾਰ ਨੂੰ ਇਸ ਮਾਮਲੇ 'ਚ ਵਾਰੰਟ ਜਾਰੀ ਕੀਤਾ ਗਿਆ ਸੀ।
PAY COMMISSION : ਮੁਲਾਜ਼ਮਾਂ ਦੇ ਭੱਤਿਆਂ ਤੇ ਸਰਕਾਰ ਵੱਲੋਂ ਰੋਕ , ਅਤੇ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
HOLIDAYS IN PUNJAB 2022 SEE HERE
ਨਿਲਾਮੀ ਦੀ ਮੁਨਾਦੀ ਅਗਲੇ ਸਾਲ 14 ਜਨਵਰੀ ਨੂੰ ਹੋਵੇਗੀ ਅਤੇ ਨਿਲਾਮੀ 2 ਫਰਵਰੀ ਨੂੰ ਹੋਵੇਗੀ। ਨਿਲਾਮੀ ਦਾ ਨੋਟਿਸ 18 ਫਰਵਰੀ ਨੂੰ ਮਾਣਯੋਗ ਅਦਾਲਤ ਨੂੰ ਦਿੱਤਾ ਜਾਣਾ ਹੈ। ਅਧਿਕਾਰੀਆਂ ਕੋਲ ਸਰਕਾਰੀ ਜਾਇਦਾਦ ਦੀ ਨਿਲਾਮੀ ਰੋਕਣ ਲਈ ਪੀੜਤ ਨੂੰ ਪੈਨਸ਼ਨ ਦੀ ਰਕਮ ਜਾਰੀ ਕਰਨ ਦਾ ਵਿਕਲਪ ਹੈ। ਫਿਲਹਾਲ ਅਜਿਹਾ ਨਹੀਂ ਹੋ ਸਕਿਆ।
PSEB BOARD EXAM: 5ਵੀਂ, 8ਵੀਂ ,10ਵੀਂ,12ਵੀਂ ਜਮਾਤਾਂ ਲਈ ਮਾਡਲ ਪ੍ਰਸ਼ਨ ਪੱਤਰ, ( All classes, all Subject, ਡਾਊਨਲੋਡ
TERM-1 (2021-2022) MODEL TEST PAPER/ SAMPLE QUESTION PAPER
Term-1 (2021-2022) Model Test Paper/ Sample Question Paper
English Model Test Paper Term -1
EVS-5 Model Paper Term-1 21 to 40
Hindi (1st Lang) Model Test Paper Term -1
Hindi(2nd Lang) Model Test Paper Term-1
Punjabi 1st Language Model Test Paper Term-1
Punjabi 2nd Language Model Test Paper Term-1
Urdu 2nd language Model Test Paper Term-1
Social Studies Model Test Paper Term-1
English Model Test Paper Term-1
Hindi (Ist Lang) Model Test Paper Term-1
Hindi (2nd Lang) Model Test Paper Term-1
Maths model test paper 2021 Term-1
Punjabi 1st Language Model Test Paper Term-1
Punjabi 2nd Language Model Test Paper Term-1
Science model question paper- term 1
Urdu (1st Language) Model Test Paper Term-1
Urdu (2nd Language) Model Test Paper Term-1
Urdu (Elective) Model Test Paper Term-1
Class Urdu Elective Model Test Paper
English Model Test Paper Term 1
Maths model test paper 2021 TERM-1
PHC A & B Term-1 Model Test Paper Term-1
punjabi A Term 1 model Test Paper
Science Model Question Paper Term-1
Home Science Model Test Paper Term-I
Media Studies Model Test Paper Term-I
Elective Punjabi Model Test Paper Term-1
Gen Punjabi Model Test Paper Term 1
General English Model Test Paper Term-1
Religion Model Test Paper Term-1
Physical Education And Sports Term-1
Agriculture Model Test Paper Term -1
English Elective Model Test Paper Term -1
Geography Model Test Paper Term-1
History Model Test paper Term-1
Music(Dance) Model Test Paper Term-1
Music(gurmat sangeet)Model Test Paper Term -1
Political Science Model Test Paper Term-I
Punjab History & Culture Model Test Paper Term-1
Sanskirt Model Test PaperTerm-1
Sociology Model Test Paper Term-1
Psychology Model Test Paper Term-1
Chemistery Sample Paper Semester-1
Defence Studies Term-1 Model Test Paper
Computer Application Model Test Paper Term-I
Economics Final Sample Paper Term-1-Punjabi Medium
Genral Punjabi Model Question Paper term-1
Math Term-1 Model Test Paper Final
Business Studies-2 Sample Paper
Music Tabla Term-1 Model Test Paper